ਤਾਜਾ ਖ਼ਬਰਾਂ


ਸ਼ਿਵ ਸੈਨਾ ਨੇ ਭਾਜਪਾ 'ਤੇ ਕੱਸਿਆ ਤੰਜ
. . .  1 day ago
ਮੁੰਬਈ, 24 ਅਪ੍ਰੈਲ - ਸ਼ਿਵ ਸੈਨਾ ਨੇ ਆਪਣੀ ਅਖ਼ਬਾਰ 'ਚ ਭਾਜਪਾ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਭਾਜਪਾ ਕਾਂਗਰਸ ਦੀ ਤਰਾਂ ਕੰਮ 'ਚ ਜ਼ੀਰੋ ਹੈ ਪਰੰਤੂ ਪੋਲ 'ਚ ਹੀਰੋ ਹੈ।
ਜ਼ਮੀਨ ਦੇ ਵਿਵਾਦ 'ਚ ਚੱਲੀ ਗੋਲੀ ,ਇਕ ਦੀ ਹਾਲਤ ਗੰਭੀਰ
. . .  1 day ago
ਜਲੰਧਰ ਛਾਉਣੀ ,24 ਅਪ੍ਰੈਲ[ਖਰਬੰਦਾ]-ਜਲੰਧਰ ਛਾਉਣੀ ਨਜ਼ਦੀਕ ਪਿੰਡ ਸਲਾਰ ਪੁਰ 'ਚ ਜ਼ਮੀਨ ਦੇ ਵਿਵਾਦ 'ਚ ਚਲੀ ਗੋਲੀ 'ਚ ਇਕ ਨੌਜਵਾਨ ਸੁਖਜਿੰਦਰ ਸਿੰਘ ਜ਼ਖ਼ਮੀ ਹੋ ਗਿਆ ,ਜਿਸ ਨੂੰ ਲੁਧਿਆਣਾ ਦੇ ਡੀ ਐਮ ਸੀ ਰੈਫਰ ਕੀਤਾ ਗਿਆ ...
29 ਉੱਚ ਅਧਿਕਾਰੀਆਂ ਦੇ ਤਬਾਦਲੇ
. . .  1 day ago
ਲੁਧਿਆਣਾ ,24 ਅਪ੍ਰੈਲ [ਪਰਮਿੰਦਰ ਸਿੰਘ ਅਹੂਜਾ ]- ਪੰਜਾਬ ਸਰਕਾਰ ਵੱਲੋਂ ਅੱਜ ਦੇਰ ਰਾਤ 29 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ , ਜਿਸ ਵਿਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁੰਵਰ ਵਿਜੇ ਪਰਤਾਪ ਦੀ ਥਾਂ 'ਤੇ ਆਈ ਜੀ ਹੈੱਡ ...
ਅਨਾਜ ਮੰਡੀ ਦੇ ਗੇਟ ਤੇ ਅੰਨ੍ਹੇ ਵਾਹ ਫਾਇਰਿੰਗ ਨਾਲ 2 ਜਖਮੀ
. . .  1 day ago
ਅਜਨਾਲਾ, 24 ਅਪ੍ਰੈਲ (ਐੱਸ. ਪ੍ਰਸ਼ੋਤਮ)- ਅੱਜ ਦੇਰ ਸ਼ਾਮ ਸਥਾਨਕ ਸ਼ਹਿਰ ਦੀ ਪ੍ਰਮੁੱਖ ਅਨਾਜ ਮੰਡੀ ਦੇ ਗੇਟ ਸਾਹਮਣੇ ਇਕ ਬੁਲਟ ਮੋਟਰਸਾਈਕਲ ਸਵਾਰ ਪਿਸਤੌਲ ਧਾਰੀ ਨਕਾਬਪੋਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ , ਜਿਸ ਦੇ ਨਤੀਜੇ ਵਜੋਂ ...
ਸਿਲੰਡਰ ਲੀਕ ਹੋਣ ਕਾਰਨ ਹੋਮਗਾਰਡ ਦੇ 2 ਜਵਾਨ ਝੁਲਸੇ
. . .  1 day ago
ਮੰਡੀ ਘੁਬਾਇਆ, 24 ਅਪ੍ਰੈਲ (ਅਮਨ ਬਵੇਜਾ)-ਸਿਲੰਡਰ ਲੀਕ ਹੋਣ ਕਾਰਨ ਲਗੀ ਅੱਗ ਨਾਲ ਦੋ ਹੋਮਗਾਰਡ ਦੇ ਜਵਾਨ ਪੂਰੀ ਤਰ੍ਹਾਂ ਝੁਲਸ ਗਏ। ਪੁਲਿਸ ਕੁਆਟਰਾਂ ਵਿਚ ਸੋਨਾ ਸਿੰਘ ਅਤੇ ਬਲਦੇਵ ਸਿੰਘ ਚਾਹ ਬਣਾ ਰਹੇ ਸਨ ਤਾਂ ਅਚਾਨਕ ਗੈਸ ਸਿਲੰਡਰ ਲੀਕ...
ਸੀ.ਆਰ.ਪੀ.ਐੱਫ ਦੇ ਜਵਾਨਾਂ 'ਤੇ ਮਾਣ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 24 ਅਪ੍ਰੈਲ - ਸੁਕਮਾ ਨਕਸਲੀ ਹਮਲੇ 'ਤੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੀ.ਆਰ.ਪੀ.ਐੱਫ ਦੇ ਜਵਾਨਾਂ ਦੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ...
ਅਦਾਲਤ ਵੱਲੋਂ ਕੈਪਟਨ ਨੂੰ ਪੇਸ਼ ਹੋਣ ਲਈ ਸੰਮਨ ਜਾਰੀ
. . .  1 day ago
ਲੁਧਿਆਣਾ, 24 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਆਮਦਨ ਕਰ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਦਾਇਰ ਕੀਤੇ ਇੱਕ ਕੇਸ 'ਚ ਸਥਾਨਕ ਅਦਾਲਤ ਨੇ...
ਛੱਤੀਸਗੜ : ਸੀ.ਆਰ.ਪੀ.ਐੱਫ-ਨਕਸਲੀ ਮੁੱਠਭੇੜ 'ਚ ਸ਼ਹੀਦ ਜਵਾਨਾਂ ਦੀ ਗਿਣਤੀ ਹੋਈ 24
. . .  1 day ago
ਰਾਏਪੁਰ, 24 ਅਪ੍ਰੈਲ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨਾਲ ਸੀ.ਆਰ.ਪੀ.ਐੱਫ ਦੀ ਮੁੱਠਭੇੜ 'ਚ ਸ਼ਹੀਦ ਜਵਾਨਾਂ ਦੀ ਗਿਣਤੀ 24 ਹੋ ਗਈ ਹੈ
ਨਿਰਦੇਸ਼ਕ ਕੇ. ਵਿਸ਼ਵਾਨਾਥ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਐਵਾਰਡ
. . .  1 day ago
ਬਲਾਕ ਸੰਮਤੀ ਦੇ ਚੇਅਰਮੈਨ ਦੀ ਗੱਡੀ 'ਚੋਂ 6 ਲੱਖ ਰੁਪਏ ਉਡਾਏ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਤਾਕਤ ਦੀ ਵਰਤੋਂ ਸਿਰਫ ਆਰਜ਼ੀ ਲਾਭ ਸੰਭਵ ਬਣਾ ਸਕਦੀ ਹੈ, ਇਹ ਵਿਰੋਧ ਨੂੰ ਦਬਾ ਸਕਦੀ ਹੈ ਪਰ ਕੁਚਲ ਨਹੀਂ ਸਕਦੀ। -ਐਥਨੀ ਬਰਗੈਸ
  •     Confirm Target Language  

ਤਾਜ਼ਾ ਖ਼ਬਰਾਂ

ਸਰਕਾਰ ਵੱਲੋਂ ਬੈਂਕਾਂ ਅਤੇ ਰੈਸਟੋਰੈਂਟਾਂ ਦੇ ਸਰਵਿਸ ਚਾਰਜ਼ਾਂ 'ਤੇ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ

 ਨਵੀਂ ਦਿੱਲੀ, 21 ਅਪ੍ਰੈਲ - ਕੇਂਦਰ ਸਰਕਾਰ ਨੇ ਬੈਂਕਾਂ ਅਤੇ ਰੈਸਟੋਰੈਂਟਾਂ ਦੇ ਸਰਵਿਸ ਚਾਰਜ਼ਾਂ 'ਤੇ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਕਹਿਣਾ ਹੈ ਕਿ ਗ੍ਰਾਹਕ ਆਪਣੀ ਮਰਜ਼ੀ ਨਾਲ ਸਰਵਿਸ ਚਾਰਜ ਦੇ ਸਕਦਾ ਹੈ ਤੇ ਹੁਣ ਇਹ ਲਾਜ਼ਮੀ ਨਹੀ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX