ਤਾਜਾ ਖ਼ਬਰਾਂ


ਮੋਦੀ ਸ਼ਾਸਨਕਾਲ 'ਚ ਹੋ ਰਹੇ ਹਨ ਰਿਕਾਰਡ ਰੇਲ ਹਾਦਸੇ - ਕਾਂਗਰਸ
. . .  49 minutes ago
ਨਵੀਂ ਦਿੱਲੀ, 20 ਅਗਸਤ - ਰੇਲ ਹਾਦਸਿਆਂ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਕਰਾਰਾ ਹਮਲਾ ਸਾਧਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਰੇਲ ਹਾਦਸਿਆਂ ਦਾ ਰਿਕਾਰਡ ਬਣਾਇਆ ਹੈ। ਕਾਂਗਰਸ ਨੇ ਕਿਹਾ ਹੈ ਕਿ ਸਾਲ 2014...
ਭਾਰਤ ਤੇ ਸ੍ਰੀਲੰਕਾਂ ਵਿਚਕਾਰ ਪਹਿਲਾ ਇਕ ਦਿਨਾਂ ਮੈਚ ਅੱਜ
. . .  about 1 hour ago
ਨਵੀਂ ਦਿੱਲੀ, 20 ਅਗਸਤ - ਟੀਮ ਇੰਡੀਆ ਤੇ ਸ੍ਰੀਲੰਕਾ ਵਿਚਕਾਰ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਦੁਪਹਿਰ 2.30 ਵਜੇ ਦੰਬੁਲਾ ਦੇ ਮੈਦਾਨ 'ਤੇ ਖੇਡਿਆ...
ਮਹਾਰਾਸ਼ਟਰ ਦੇ ਸਤਾਰਾ 'ਚ ਭੁਚਾਲ, 4.5 ਸੀ ਤੀਬਰਤਾ
. . .  1 day ago
ਗੋਲੀਆਂ ਚਲਾ ਕੇ ਡਾਕਟਰ ਦੀ ਇਨੋਵਾ ਗੱਡੀ ਲੁੱਟੀ
. . .  1 day ago
ਜਲਾਲਾਬਾਦ, 19 ਅਗਸਤ (ਕਰਨ ਚੁਚਰਾ)- ਸਥਾਨਕ ਐੱਸ.ਐੱਸ.ਰੋਡ 'ਤੇ ਹਥਿਆਰਬੰਦ ਦੋ ਨੌਜਵਾਨਾਂ ਵੱਲੋਂ ਇੱਕ ਡਾਕਟਰ ਦੀ ਇਨੋਵਾ ਗੱਡੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਇੱਕ ਰੈਸਟੋਰੈਂਟ 'ਚ ਡਾਕਟਰਾਂ ਦੀ ਮੀਟਿੰਗ ਚੱਲ...
ਸ਼ਿਮਲਾ 'ਚ ਪਿਆ ਭਾਰੀ ਮੀਂਹ
. . .  1 day ago
ਸ਼ਿਮਲਾ, 19 ਅਗਸਤ- ਹਿਮਾਚਲ ਦੇ ਸ਼ਿਮਲਾ ਤੇ ਆਸ ਪਾਸ ਦੇ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਖ਼ਬਰ ਹੈ। ਉੱਧਰ ਮੌਸਮ ਵਿਭਾਗ ਨੇ ਆਉਣ ਵਾਲੇ 48 ਘੰਟਿਆਂ 'ਚ ਸ਼ਿਮਲਾ, ਮੰਡੀ, ਬਿਲਾਸਪੁਰ ਤੇ ਕਾਂਗੜਾ ਵਿਖੇ ਭਾਰੀ ਮੀਂਹ ਦੀ...
ਮੁਜ਼ੱਫ਼ਰਨਗਰ ਰੇਲ ਹਾਦਸਾ : 23 ਲੋਕਾਂ ਦੀ ਮੌਤ, 40 ਜ਼ਖ਼ਮੀ-ਯੂ.ਪੀ.ਪੁਲਿਸ
. . .  1 day ago
ਲਖਨਊ, 19 ਅਗਸਤ- ਉੱਤਰ ਪ੍ਰਦੇਸ਼ ਪੁਲਿਸ ਨੇ ਮੁਜ਼ੱਫ਼ਰਨਗਰ ਰੇਲ ਹਾਦਸੇ ਸੰਬੰਧੀ ਮ੍ਰਿਤਕ ਤੇ ਜ਼ਖ਼ਮੀਆਂ ਬਾਰੇ ਅਧਿਕਾਰਕ ਜਾਣਕਾਰੀ ਜਾਰੀ ਕਰਦਿਆਂ 23 ਲੋਕਾਂ ਦੀ ਮੌਤ ਤੇ 40 ਦੇ ਜ਼ਖ਼ਮੀ ਹੋਣ...
ਸ੍ਰੀਨਗਰ ਵਿਖੇ ਭਾਜਪਾ ਦਫ਼ਤਰ ਦੇ ਬਾਹਰ ਧਮਾਕਾ, ਜਾਨੀ ਨੁਕਸਾਨ ਨਹੀਂ
. . .  1 day ago
ਰੇਲ ਹਾਦਸਾ : 11 ਲਾਸ਼ਾਂ ਤੇ 65 ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ- ਗ੍ਰਹਿ ਸਕੱਤਰ
. . .  1 day ago
ਲਖਨਊ, 19 ਅਗਸਤ- ਉੱਤਰ ਪ੍ਰਦੇਸ਼ ਦੇ ਗ੍ਰਹਿ ਮੁੱਖ ਸਕੱਤਰ ਅਰਵਿੰਦ ਕੁਮਾਰ ਨੇ ਹਸਪਤਾਲ 'ਚ 11 ਲਾਸ਼ਾਂ ਤੇ 65 ਜ਼ਖ਼ਮੀਆਂ ਦੇ ਆਉਣ...
ਰੇਲ ਹਾਦਸਾ : ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਯੂ.ਪੀ : ਟਰੇਨ ਹਾਦਸੇ 'ਚ 4 ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ
  •     Confirm Target Language  

ਤਾਜ਼ਾ ਖ਼ਬਰਾਂ

ਮੰਦਰ ਕੋਲੋਂ ਹੱਥ ਗੋਲਾ ਮਿਲਣ ਨਾਲ ਮਚਿਆ ਹੜਕੰਪ

ਆਗਰਾ, 18 ਮਈ - ਆਗਰਾ 'ਚ ਥਾਣਾ ਸ਼ਾਹਗੰਜ ਦੇ ਸ਼ਾਂਤੀ ਨਗਰ ਇਲਾਕੇ 'ਚ ਮੰਦਰ ਕੋਲੋਂ ਹੈਂਡ ਗਰਨੇਡ ਮਿਲਣ ਨਾਲ ਹੜਕੰਪ ਮੱਚ ਗਿਆ। ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX