ਤਾਜਾ ਖ਼ਬਰਾਂ


ਤੁਫਾਨ ਪ੍ਰਭਾਵਿਤ ਮਛੇਰੇਆਂ ਦੇ ਪਰਿਵਾਰ ਵਾਲਿਆਂ ਨਾਲ ਰਾਹੁਲ ਨੇ ਕੀਤੀ ਮੁਲਾਕਾਤ
. . .  47 minutes ago
ਕੰਨਿਆਕੁਮਾਰੀ, 14 ਦਸੰਬਰ - ਤਾਮਿਲਨਾਡੂ ਤੇ ਕੇਰਲਾ ਵਿਚ ਓਖੀ ਤੁਫਾਨ ਤੋਂ ਪ੍ਰਭਾਵਿਤ ਹੋਏ ਮਛੇਰੇਆਂ ਦੇ ਪਰਿਵਾਰ ਵਾਲਿਆਂ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੁਲਾਕਾਤ ਕੀਤੀ। ਉਨ੍ਹਾਂ ਨੇ ਕੇਰਲਾ ਦੇ ਵਿਜਹਿਨਜਾਮ 'ਚ ਕਿਹਾ ਕਿ ਕੇਂਦਰ ਵਿਚ ਮਛੇਰੇਆਂ ਲਈ ਵੱਖਰਾ...
ਕਿਸਾਨ ਨੇ ਗੋਲੀ ਮਾਰ ਕੇ ਕੀਤੀ ਖੁਦਕਸ਼ੀ
. . .  about 1 hour ago
ਸਮਾਣਾ (ਪਟਿਆਲਾ), 14 ਦਸੰਬਰ (ਸਾਹਿਬ ਸਿੰਘ) - ਉਪ ਮੰਡਲ ਸਮਾਣਾ ਦੇ ਪਿੰਡ ਬਿਜਲਪੁਰ ਵਿਖੇ ਇਕ ਕਿਸਾਨ ਸਾਹਿਬ ਸਿੰਘ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ ਹੈ। ਪੁਲਿਸ ਜਾਂਚ ਕਰ ਰਹੀ...
ਜਗੀਰ ਕੌਰ ਅਕਾਲੀ ਦਲ ਦੀ ਹਨੀਪ੍ਰੀਤ, ਕੈਪਟਨ ਹਾਰਿਆ ਰਜਵਾੜਾ - ਸੁਖਪਾਲ ਖਹਿਰਾ
. . .  about 1 hour ago
ਮਾਹਿਲਪੁਰ, 14 ਦਸੰਬਰ (ਦੀਪਕ ਅਗਨੀਹੋਤਰੀ) -ਪਿਛਲੇ ਦਸ ਮਹੀਨਿਆਂ ਵਿਚ ਪੰਜਾਬ ਵਿਚ 300 ਦੇ ਕਰੀਬ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਰੇ ਹੋਏ ਰਜਵਾੜੇ ਦੀ ਤਰ੍ਹਾਂ ਪੰਜਾਬ ਦੀ ਸਿਆਸਤ ਦਾ ਮੈਦਾਨ ਛੱਡ ਚੁੱਕਾ...
ਗੁਜਰਾਤ ਚੋਣਾਂ : ਸੀਨੀਅਰ ਭਾਜਪਾ ਲੀਡਰ ਤੇ ਸੰਸਦ ਮੈਂਬਰ ਐਲ.ਕੇ.ਅਡਵਾਨੀ ਨੇ ਜਾਮਾਲਪੁਰ ਖਾਦੀਆ 'ਚ ਪਾਈ ਵੋਟ
. . .  about 1 hour ago
ਲੱਗਦੈ ਚੋਣ ਕਮਿਸ਼ਨ ਮੋਦੀ ਦੇ ਦਬਾਅ ਹੇਠ ਕੰਮ ਕਰ ਰਿਹੈ - ਕਾਂਗਰਸ
. . .  about 2 hours ago
ਨਵੀਂ ਦਿੱਲੀ, 14 ਦਸੰਬਰ - ਗੁਜਰਾਤ ਵਿਚ ਅੱਜ ਆਖਰੀ ਗੇੜ ਤਹਿਤ ਵੋਟਿੰਗ ਜਾਰੀ ਹੈ। ਅੱਜ ਭਾਜਪਾ ਪ੍ਰਧਾਨ ਅਮਿਤ ਸ਼ਾਹ, ਵਿੱਤ ਮੰਤਰੀ ਅਰੁਣ ਜੇਤਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਮੱਤ ਅਧਿਕਾਰ ਦੀ ਵਰਤੋਂ ਕੀਤੀ ਗਈ। ਕਾਂਗਰਸ ਦੇ ਸੀਨੀਅਰ ਲੀਡਰ...
ਗੁਜਰਾਤ ਚੋਣਾਂ : 12 ਵਜੇ ਤੱਕ 39 ਫੀਸਦੀ ਵੋਟਿੰਗ
. . .  about 2 hours ago
ਨਕਲੀ ਨੰਬਰ ਲੱਗੇ ਟਰੱਕ ਤੋਂ ਕਾਬੂ ਕੀਤੇ ਵਿਅਕਤੀ ਤੋਂ ਹੈਰੋਇਨ ਤੇ ਹਥਿਆਰ ਬਰਾਮਦ
. . .  about 2 hours ago
ਤਰਨ ਤਾਰਨ, 14 ਦਸੰਬਰ - ਤਰਨ ਤਾਰਨ ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਗੋਇੰਦਵਾਲ ਬੱਸ ਸਟੈਂਡ ਦੇ ਨੇੜੇ ਨਾਕਾਬੰਦੀ ਦੌਰਾਨ ਇਕ ਨਕਲੀ ਨੰਬਰ ਲੱਗੇ ਟਰੱਕ ਨੂੰ ਰੋਕ ਕੇ ਉਸ ਵਿਚੋਂ 815 ਡੱਬੇ ਡਾਲਡਾ ਘਿਉ ਦੇ ਬਰਾਮਦ...
ਗੁਜਰਾਤ ਚੋਣਾਂ : ਪ੍ਰਧਾਨ ਮੰਤਰੀ ਮੋਦੀ ਨੇ ਪਾਈ ਵੋਟ
. . .  about 3 hours ago
ਅਹਿਮਦਾਬਾਦ, 14 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਰਤਮਤੀ ਦੀ ਰੈਨਿਪ ਇਲਾਕੇ ਵਿਚ ਬੂਥ ਨੰਬਰ 115 'ਚ ਵੋਟ ਪਾਉਣ ਲਈ ਪੁੱਜੇ। ਇਸ ਮੌਕੇ ਸਥਾਨਕ ਲੋਕਾਂ ਦਾ ਭਾਰੀ ਇਕੱਠ ਵੀ ਦੇਖਣ ਨੂੰ...
ਗੁਜਰਾਤ ਵਿਧਾਨ ਸਭਾ ਚੋਣਾਂ : 11 ਵਜੇ ਤੱਕ 19 ਫੀਸਦੀ ਵੋਟਿੰਗ
. . .  about 3 hours ago
ਸੂਬੇ 'ਚ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਜਾਵੇ - ਪ੍ਰਭਾਤ ਝਾਅ, ਭਾਜਪਾ ਇੰਚਾਰਜ ਪੰਜਾਬ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਮੱਘਰ ਸੰਮਤ 549
ਵਿਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ
  •     Confirm Target Language  

ਤਾਜ਼ਾ ਖ਼ਬਰਾਂ


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX