ਤਾਜਾ ਖ਼ਬਰਾਂ


ਫਾਜ਼ਿਲਕਾ 'ਚ ਆਡ-ਈਵਨ ਫਾਰਮੂਲੇ ਦਾ ਲੋਕਾਂ ਵਲੋਂ ਸਵਾਗਤ ਪਰ ਵਪਾਰੀ ਵਰਗ ਵਲੋਂ ਵਿਰੋਧ
. . .  17 minutes ago
ਫ਼ਾਜ਼ਿਲਕਾ, 30 ਮਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਡਾ. ਕੇਤਨ ਬਲਰਾਮ ਪਾਟਿਲ ਵੱਲੋਂ ਸ਼ਹਿਰ ਵਿਚ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਸ਼ੁਰੂ ਕੀਤੇ ਗਏ ਆਡ-ਈਵਨ ਫ਼ਾਰਮੂਲੇ ਦੇ ਵਿਰੋਧ ਵਿਚ ਫ਼ਾਜ਼ਿਲਕਾ ਵਪਾਰ ਮੰਡਲ ਦੇ ਸੱਦੇ 'ਤੇ ਦੁਕਾਨਦਾਰਾਂ ਵੱਲੋਂ...
ਸਿਖਲਾਈ ਦੌਰਾਨ ਮੋਰਟਾਰ ਧਮਾਕਾ, 6 ਜਵਾਨ ਜ਼ਖਮੀ
. . .  31 minutes ago
ਜੈਸਲਮੇਰ, 30 ਮਈ - ਜੈਸਲਮੇਰ 'ਚ ਪਾਕਿਸਤਾਨ ਸਰਹੱਦ ਕੋਲ ਸਿਖਲਾਈ ਦੌਰਾਨ ਮੋਰਟਾਰ ਧਮਾਕਾ ਹੋਣ ਕਾਰਨ 6 ਬੀ.ਐਸ.ਐਫ. ਜਵਾਨ ਜ਼ਖਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ...
ਗੁਰਦੁਆਰਾ ਸਾਹਿਬ 'ਚ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  55 minutes ago
ਮਲਸੀਆਂ (ਜਲੰਧਰ), 30 ਮਈ (ਸੁਖਦੀਪ ਸਿੰਘ) - ਗੁਰਦੁਆਰਾ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਅਸਥਾਨ, ਪੱਤੀ ਸਾਹਲਾ ਨਗਰ ਮਲਸੀਆਂ ਵਿਖੇ ਬੀਤੀ ਰਾਤ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਸਰੂਪ ਤੇ ਗੁਟਕਾ ਸਾਹਿਬ ਅਗਨ ਭੇਟ ਹੋ ਗਏ। ਘਟਨਾ...
ਬਾਬਰੀ ਮਸਜਿਦ ਮਾਮਲਾ : ਅਡਵਾਨੀ ਸਮੇਤ ਹੋਰ ਭਾਜਪਾ ਆਗੂਆਂ 'ਤੇ ਤੈਅ ਹੋਣਗੇ ਦੋਸ਼
. . .  about 1 hour ago
ਨਵੀਂ ਦਿੱਲੀ, 30 ਮਈ - ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਹੋਣਗੇ। ਅਯੁੱਧਿਆ 'ਚ ਬਾਬਰੀ ਮਸਜਿਦ ਢਾਂਚਾ ਢਾਏ ਜਾਣ ਦੇ ਮਾਮਲੇ 'ਚ ਭਾਜਪਾ ਨੇਤਾਵਾਂ 'ਤੇ...
ਕੈਮਿਸਟਾਂ ਦੀ ਦੇਸ਼ ਵਿਆਪੀ ਹੜਤਾਲ ਕਾਰਨ ਸਾਰੇ ਮੈਡੀਕਲ ਸਟੋਰ ਅੱਜ ਰਹਿਣਗੇ ਬੰਦ
. . .  about 2 hours ago
ਅਜਨਾਲਾ, 30 ਮਈ (ਗੁਰਪ੍ਰੀਤ ਸਿੰਘ ਢਿੱਲੋਂ) ਦੇਸ਼ ਦੇ ਸਮੂਹ ਕੈਮਿਸਟਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਅਤੇ ਕੇਂਦਰ ਸਰਕਾਰ ਵੱਲੋਂ ਕੇਮਿਸਟ ਵਿਰੋਧੀ ਲਏ ਫੈਸਲਿਆਂ ਦੇ ਰੋਸ ਵਜੋਂ ਅੱਜ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੇਮਿਸਟ ਐਂਡ ਡਰੱਗਜ ਦੇ ਸੱਦੇ...
ਦੋਹਤਰੇ ਨੂੰ ਛੁਡਾਉਣ ਗਏ ਬਜ਼ੁਰਗ ਦਾ ਕਤਲ
. . .  about 2 hours ago
ਵੇਰਕਾ, 30 ਮਈ (ਪਰਮਜੀਤ ਸਿੰਘ ਬੱਗਾ) - ਪੁਲਿਸ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਖੇਤਰ 'ਚ ਪੈਂਦੇ ਸ਼ਹਿਰ ਦੇ ਨਜ਼ਦੀਕ ਪਿੰਡ ਨੌਸ਼ਹਿਰਾ ਕਲਾਂ ਮਜੀਠਾ ਰੋਡ ਵਿਖੇ ਨਿੱਜੀ ਰੰਜਸ਼ ਦੇ ਚੱਲਦਿਆਂ ਬੀਤੀ ਦੇਰ ਸ਼ਾਮ ਨੌਜਵਾਨ ਦੋਹਤਰੇ ਰਾਹੁਲ ਦੀ ਕੁੱਟਮਾਰ ਕਰ ਇਲਾਕੇ ਦੇ...
ਰਾਜਾਸਾਂਸੀ ਹਵਾਈ ਅੱਡੇ ਤੋਂ 13 ਲੱਖ 55 ਹਜ਼ਾਰ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ
. . .  about 2 hours ago
ਰਾਜਾਸਾਂਸੀ, 30 ਮਈ (ਹੇਰ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ ਫਾਲ ਪੇਪਰ ਵਿਚ ਲਪੇਟਿਆ 464 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ, ਜਿਸ ਦੀ 13 ਲੱਖ 55 ਹਜ਼ਾਰ ਰੁਪਏ ਕੀਮਤ ਬਣਦੀ ਹੈ। ਕਾਬੂ ਕੀਤੇ ਗਏ ਯਾਤਰੀ ...
ਈ-ਰਿਕਸ਼ਾ ਚਾਲਕ ਹੱਤਿਆ ਮਾਮਲਾ : ਦਿੱਲੀ ਸਰਕਾਰ ਵੱਲੋਂ 5 ਲੱਖ ਰੁਪਏ ਮੁਆਵਜ਼ੇ ਦਾ ਐਲਾਨ
. . .  1 day ago
ਨਵੀਂ ਦਿੱਲੀ, 29 ਮਈ - ਦਿੱਲੀ ਸਰਕਾਰ ਨੇ ਬੀਤੇ ਦਿਨ ਹੋਈ ਈ-ਰਿਕਸ਼ਾ ਚਾਲਕ ਦੀ ਹੱਤਿਆ ਦੇ ਮਾਮਲੇ 'ਚ ਪੀੜਿਤ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ...
ਕੌਮੀ ਜਾਂਚ ਏਜੰਸੀ ਕੋਲ ਵੱਖਵਾਦੀਆਂ ਖ਼ਿਲਾਫ਼ ਪੱਕੇ ਸਬੂਤ - ਸੂਤਰ
. . .  1 day ago
ਸਰਕਾਰ ਬਣਦੇ ਹੀ ਭ੍ਰਿਸ਼ਟਾਚਾਰ ਕਰਕੇ ਪੈਸੇ ਕਮਾਉਣ ਲੱਗੇ ਹਨ ਕਾਂਗਰਸੀ - ਕੇਜਰੀਵਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 17 ਜੇਠ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। -ਫਰਾਂਸਿਸੋ ਚੇਫਰ
  •     Confirm Target Language  

ਤਾਜ਼ਾ ਖ਼ਬਰਾਂ

ਸਕੇ ਭਰਾ ਨੂੰ ਵੱਢ ਕੇ ਮਾਰਿਆ

ਚੇਤਨਪੁਰਾ, 19 ਮਈ (ਮਹਾਂਬੀਰ ਸਿੰਘ ਗਿੱਲ) - ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਣ ਕਿਆਣਾ ਵਿਖੇ ਅੱਜ ਦਿਨ ਦਿਹਾੜੇ ਕਾਂਗਰਸ ਪਾਰਟੀ ਨਾਲ ਸਬੰਧਿਤ ਸਕੇ ਭਰਾ ਨੇ ਅਕਾਲੀ ਪਾਰਟੀ ਨਾਲ ਸਬੰਧਿਤ ਆਪਣੇ ਛੋਟੇ ਭਰਾ ਨੂੰ ਕਹੀਆਂ ਨਾਲ ਬੁਰੀ ਤਰ੍ਹਾਂ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਕਾਬਲ ਸਿੰਘ (40) ਤੇ ਉਸ ਦੇ ਭਰਾ ਜਤਿੰਦਰ ਸਿੰਘ ਦਾ ਜਾਇਦਾਦ ਤੇ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਅੱਜ ਸਵੇਰੇ ਜਦੋਂ ਕਾਬਲ ਸਿੰਘ ਰੇਹੜਾ ਲੈ ਕੇ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਜਤਿੰਦਰ ਸਿੰਘ ਤੇ ਉਸ ਦੇ ਲੜਕੇ ਜਗਜੀਤ ਸਿੰਘ ਜੱਗਾ ਨੇ ਕਹੀਆਂ ਮਾਰ ਮਾਰ ਕੇ ਕਾਬਲ ਸਿੰਘ ਨੂੰ ਜਾਨੋਂ ਮਾਰ ਦਿੱਤਾ ਤੇ ਆਪ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX