ਤਾਜਾ ਖ਼ਬਰਾਂ


ਪਾਕਿਸਤਾਨੀ ਗੋਲੀਬਾਰੀ 'ਚ ਜਵਾਨ ਸ਼ਹੀਦ
. . .  7 minutes ago
ਸ੍ਰੀਨਗਰ, 20 ਸਤੰਬਰ - ਜੰਮੂ ਕਸ਼ਮੀਰ 'ਚ ਕੁਪਵਾੜਾ ਦੇ ਕੇਰਨ ਸੈਕਟਰ 'ਚ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦੀ ਉਲੰਘਣਾ 'ਚ ਇਕ ਭਾਰਤੀ ਜਵਾਨ ਸ਼ਹੀਦ ਹੋ ਗਿਆ...
ਸਨਅਤਕਾਰ ਪੈਸੇ ਕਮਾਉਣ ਦੀ ਥਾਂ ਆਪਣੇ ਬਰਾਂਡ ਵਿਕਸਿਤ ਕਰਨ - ਬਦਨੌਰ
. . .  34 minutes ago
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ) - ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਪੰਜਾਬ ਦੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਪੈਸੇ ਕਮਾਉਣ ਵਾਲੇ ਪਾਸੇ ਜ਼ਿਆਦਾ ਧਿਆਨ ਦੇਣ ਦੀ ਬਜਾਏ ਆਪਣੇ ਬਰਾਂਡ ਵਿਕਸਤ ਕਰਨ ਵਾਲੇ ਪਾਸੇ ਧਿਆਨ ਦੇਣ। ਉਨ੍ਹਾਂ...
ਖੁਦਾਈ ਦੌਰਾਨ ਮਿਲਿਆ ਬੰਬ
. . .  44 minutes ago
ਪਠਾਨਕੋਟ, 20 ਸਤੰਬਰ (ਸੰਧੂ) - ਪਠਾਨਕੋਟ ਸਿਟੀ ਰੇਲਵੇ ਸਟੇਸ਼ਨ ਦੇ ਰਿਹਾਇਸ਼ੀ ਕੁਆਟਰਾਂ ਕੋਲ ਖੁਦਾਈ ਦੌਰਾਨ ਪੁਰਾਣਾ ਬੰਬ ਮਿਲਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ...
ਬੀ.ਸੀ.ਸੀ.ਆਈ. ਨੇ ਪਦਮ ਭੂਸ਼ਨ ਲਈ ਧੋਨੀ ਨੂੰ ਕੀਤਾ ਨਾਮਜ਼ਦ
. . .  48 minutes ago
ਮੁੰਬਈ, 20 ਸਤੰਬਰ - ਬੀ.ਸੀ.ਸੀ.ਆਈ. ਵਲੋਂ ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਤੇ ਮੌਜੂਦਾ ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਖਿਡਾਰੀ ਐਮ.ਐਸ. ਧੋਨੀ ਨੂੰ ਪਦਮ ਭੂਸ਼ਨ ਅਵਾਰਡ ਦੇਣ ਲਈ ਸਿਫਾਰਿਸ਼ ਕੀਤੀ ਗਈ...
ਤਿਉਹਾਰਾਂ 'ਚ 4 ਹਜ਼ਾਰ ਵਿਸ਼ੇਸ਼ ਟਰੇਨਾਂ ਚਲਾਏਗਾ ਰੇਲਵੇ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਤਿਉਹਾਰਾਂ ਦੌਰਾਨ ਵਾਧੂ ਭੀੜ ਨੂੰ ਘੱਟ ਕਰਨ ਲਈ ਰੇਲਵੇ 20 ਸਤੰਬਰ ਤੋਂ 30 ਅਕਤੂਬਰ ਤੱਕ 4 ਹਜ਼ਾਰ ਵਿਸ਼ੇਸ਼ ਟਰੇਨਾਂ ਚਲਾਏਗਾ। ਪਿਛਲੇ ਸਾਲ 3,800 ਵਿਸ਼ੇਸ਼ ਟਰੇਨਾਂ ਚਲਾਈਆਂ ਗਈਆਂ...
ਹਾਈਕੋਰਟ ਨੇ ਰਿਆਨ ਸਕੂਲ ਮਾਲਕਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਮਾਲਕਾਂ ਰਿਆਨ ਪਿੰਟੋ, ਗਰੇਸ ਪਿੰਟੋ ਤੇ ਫਰਾਂਸਿਸ ਪਿੰਟੋ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ...
ਮੈਕਸੀਕੋ 'ਚ ਆਏ ਭਿਆਨਕ ਭੁਚਾਲ 'ਚ ਹੁਣ ਤੱਕ 226 ਮੌਤਾਂ
. . .  about 2 hours ago
ਮੈਕਸੀਕੋ ਸਿਟੀ, 20 ਸਤੰਬਰ - ਮੈਕਸੀਕੋ 'ਚ ਆਏ ਭਿਆਨਕ ਭੁਚਾਲ ਨਾਲ ਭਾਰੀ ਤਬਾਹੀ ਮਚ ਗਈ ਹੈ। ਹੁਣ ਤੱਕ ਇਸ ਭੁਚਾਲ 'ਚ 226 ਮੌਤਾਂ ਹੋ ਗਈਆਂ ਹਨ। ਜਿਕਰਯੋਗ ਹੈ ਕਿ 12 ਦਿਨਾਂ ਦੇ ਅੰਦਰ ਇਹ ਮੈਕਸੀਕੋ 'ਚ ਦੂਸਰਾ ਭੁਚਾਲ ਹੈ। ਜਿਸ ਵਿਚ 90 ਲੋਕਾਂ ਦੀ ਜਾਨ...
ਇਕ ਕਰੋੜ ਲਈ ਨਾਭਾ ਜੇਲ੍ਹ ਬਰੇਕ ਦੇ ਮੁੱਖ ਸਾਜ਼ਿਸ਼ ਕਰਤਾ ਨੂੰ ਛੱਡਿਆ, ਯੂ.ਪੀ. ਦੇ ਆਈ.ਜੀ. ਰੈਂਕ ਦੇ ਅਫ਼ਸਰ ਖਿਲਾਫ ਜਾਂਚ ਦੇ ਆਦੇਸ਼
. . .  about 2 hours ago
ਲਖਨਊ, 20 ਸਤੰਬਰ - ਉਤਰ ਪ੍ਰਦੇਸ਼ 'ਚ ਆਈ.ਜੀ. ਪੱਧਰ ਦੇ ਇਕ ਆਈ.ਪੀ.ਐਸ. ਅਫ਼ਸਰ ਦੇ ਖਿਲਾਫ ਜਾਂਚ ਕਰਾਈ ਜਾ ਰਹੀ ਹੈ। ਅਫ਼ਸਰ 'ਤੇ ਦੋਸ਼ ਹੈ ਕਿ ਉਸ ਨੇ ਪੰਜਾਬ ਦੀ ਨਾਭਾ ਜੇਲ੍ਹ ਬਰੇਕ ਦੇ ਮੁੱਖ ਸਾਜ਼ਸ਼ਕਰਤਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਘਣਸ਼ਿਆਮ ਪੂਰਾ ਨੂੰ ਕਾਬੂ ਕਰਕੇ...
ਸਰਹੱਦ 'ਤੇ ਮਾਰੇ ਗਏ ਪਾਕਿ ਘੁਸਪੈਠੀਆਂ ਕੋਲੋਂ 4 ਪੈਕੇਟ ਹੈਰੋਇਨ, ਏ.ਕੇ 47,ਪਿਸਟਲ ਤੇ ਜਿੰਦਾ ਕਾਰਤੂਸ ਬਰਾਮਦ
. . .  about 2 hours ago
ਕਾਂਗਰਸ ਨੇ ਸੁਨੀਲ ਜਾਖੜ ਨੂੰ ਗੁਰਦਾਸਪੁਰ ਜਿਮਨੀ ਚੋਣ ਲਈ ਮੈਦਾਨ 'ਚ ਉਤਾਰਿਆ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਪ੍ਰਦੂਸ਼ਣ ਫੈਲਾਉਣ ਵਾਲਿਆਂ \'ਤੇ ਪਾਬੰਦੀਆਂ ਕਮਜ਼ੋਰ ਹਨ, ਸਰਕਾਰਾਂ ਉਨ੍ਹਾਂ ਨੂੰ ਠੀਕ ਢੰਗ ਨਾਲ ਲਾਗੂ ਹੀ ਨਹੀਂ ਕਰਦੀਆਂ। -ਰਾਲਫ਼ ਨਾਡਾਰ
  •     Confirm Target Language  

ਤਾਜ਼ਾ ਖ਼ਬਰਾਂ


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX