ਤਾਜਾ ਖ਼ਬਰਾਂ


ਗੁਰੂ ਗ੍ਰਾਮ ਨਕਲੀ ਕਾਲ ਸੈਂਟਰ ਦਾ ਖ਼ੁਲਾਸਾ , ਇਕ ਵਿਦੇਸ਼ੀ ਸਹਿਤ 33 ਲੋਕ ਗ੍ਰਿਫਤਾਰ
. . .  1 day ago
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਤੇ ਸੁਰੇਸ਼ ਪ੍ਰਭੂ ਵੱਲੋਂ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਸ਼ਲਾਘਾ
. . .  1 day ago
ਨਵੀਂ ਦਿੱਲੀ, 23 ਜਨਵਰੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਤੇ ਸੁਰੇਸ਼ ਪ੍ਰਭੂ ਨੇ ਦਾਵੋਸ ਵਿਖੇ ਵਿਸ਼ਵ ਆਰਥਿਕ ਮੰਚ 'ਤੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣ ਦੀ ਸ਼ਲਾਘਾ ...
ਦੱਖਣੀ ਅਫ਼ਰੀਕਾ ਦੌਰੇ ਲਈ ਭਾਰਤੀ ਮਹਿਲਾ ਟੀ-20 ਟੀਮ ਦਾ ਐਲਾਨ
. . .  1 day ago
ਕੱਲ੍ਹ ਖਹਿਰਾ ਖ਼ਿਲਾਫ਼ ਜਾਵੇਗੀ ਬਾਰ ਐਸੋਸੀਏਸ਼ਨ ਹੜਤਾਲ 'ਤੇ
. . .  1 day ago
ਜਲਾਲਾਬਾਦ ,23 ਜਨਵਰੀ [ ਕਰਨ ਚੁਚਰਾ ]-ਕੱਲ੍ਹ ਬਾਰ ਐਸੋਸੀਏਸ਼ਨ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਹੜਤਾਲ 'ਤੇ ਜਾਵੇਗੀ , ਕਿਉਂਕਿ ਖਹਿਰਾ ਨੇ ਇਕ ਸੀਨੀਅਰ ਵਕੀਲ ਖ਼ਿਲਾਫ਼ ਮਾੜੀ ਸ਼ਬਦਾਵਲੀ ਦਾ ਇਸਤੇਮਾਲ...
ਗੁਜਰਾਤ ਵਿਖੇ ਸਥਾਨਕ ਚੋਣਾਂ 17 ਫਰਵਰੀ ਨੂੰ
. . .  1 day ago
ਅਹਿਮਦਾਬਾਦ, 23 ਜਨਵਰੀ - ਚੋਣ ਕਮਿਸ਼ਨ ਨੇ ਗੁਜਰਾਤ ਵਿਖੇ ਸਥਾਨਕ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ 'ਚ ਸਥਾਨਕ ਚੋਣਾਂ 17 ਫਰਵਰੀ ਨੂੰ ਹੋਣਗੀਆਂ, ਜਿਨ੍ਹਾਂ...
ਪ੍ਰਧਾਨ ਮੰਤਰੀ ਨੇ ਹਾਲੈਂਡ ਦੀ ਰਾਣੀ ਮੈਕਸਿਮਾ ਨਾਲ ਕੀਤੀ ਮੁਲਾਕਾਤ
. . .  1 day ago
ਦਾਵੋਸ, 23 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਵੋਸ ਵਿਖੇ ਵਿਸ਼ਵ ਆਰਥਿਕ ਫੋਰਮ ਸਲਾਨਾ ਸੰਮੇਲਨ ਤੋਂ ਵੱਖਰੇ ਤੌਰ 'ਤੇ ਹਾਲੈਂਡ ਦੀ ਰਾਣੀ ਮੈਕਸਿਮਾ ਨਾਲ ਮੁਲਾਕਾਤ...
ਕਮਲਾ ਮਿਲਸ ਅਗਨੀਕਾਂਡ : ਮੋਜੋ ਬਿਸਤਰੋ ਦੇ ਸਹਿ ਮਾਲਕਾਂ ਦੀ ਜ਼ਮਾਨਤ 'ਤੇ ਫ਼ੈਸਲਾ 25 ਨੂੰ
. . .  1 day ago
ਮੁੰਬਈ, 23 ਜਨਵਰੀ - ਕਮਲਾ ਮਿਲਸ ਅਗਨੀਕਾਂਡ 'ਚ ਮੋਜੋ ਬਿਸਤਰੋ ਪੱਬ ਦੇ ਸਹਿ ਮਾਲਕਾਂ ਯੁੱਗ ਤੁਲੀ ਤੇ ਯੁੱਗ ਪਾਠਕ ਦੀ ਜ਼ਮਾਨਤ 'ਤੇ ਫ਼ੈਸਲਾ 25 ਜਨਵਰੀ ਨੂੰ...
ਡੀ.ਸੀ ਵੱਲੋਂ ਫਿਲੌਰ ਵਿਖੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ
. . .  1 day ago
ਫਿਲੌਰ, 23 ਜਨਵਰੀ (ਇੰਦਰਜੀਤ ਚੰਦੜ) - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੋਕਾਂ ਤੱਕ ਨਾਗਰਿਕ ਸੇਵਾਵਾਂ ਨੂੰ ਬਿਨਾਂ ਦੇਰੀ ਤੇ ਨਿਰਵਿਘਨ ਦੇਣ ਵੱਲ ਕਦਮ ਚੁੱਕਦਿਆਂ...
ਪੀ.ਟੀ.ਯੂ ਦੇ ਸਾਬਕਾ ਉਪ-ਕੁਲਪਤੀ ਡਾ. ਅਰੋੜਾ ਦੀ ਜ਼ਮਾਨਤ 'ਤੇ ਫ਼ੈਸਲਾ 25 ਨੂੰ
. . .  1 day ago
ਰਾਫੇਲ ਨਡਾਲ ਆਸਟ੍ਰੇਲੀਆ ਓਪਨ ਤੋਂ ਹੋਏ ਬਾਹਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਮਾਘ ਸੰਮਤ 549
ਵਿਚਾਰ ਪ੍ਰਵਾਹ: ਜਿਹੜਾ ਸਮੇਂ ਸਿਰ ਅਪਰਾਧ ਨੂੰ ਰੋਕਦਾ ਨਹੀਂ, ਉਹ ਦਰਅਸਲ ਇਸ ਨੂੰ ਉਤਸ਼ਾਹ ਦਿੰਦਾ ਹੈ। -ਜਾਰਜ ਬਰਨਾਡ ਸ਼ਾਅ
  •     Confirm Target Language  

ਤਾਜ਼ਾ ਖ਼ਬਰਾਂ

ਪੰਜਾਬ ਸਰਕਾਰ ਵੱਲੋਂ ਡੀ.ਟੀ.ਓ. ਦਾ ਆਹੁਦਾ ਖ਼ਤਮ

ਲੁਧਿਆਣਾ, 17 ਅਗਸਤ (ਪੁਨੀਤ ਬਾਵਾ)-ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਭਰ ਦੇ ਡੀ.ਟੀ.ਓ. ਦਾ ਆਹੁਦਾ ਖ਼ਤਮ ਕਰ ਦਿੱਤਾ ਹੈ, ਪਰ ਸਰਕਾਰ ਵੱਲੋਂ ਆਹੁਦਾ ਖ਼ਤਮ ਕਰਨ ਤੋਂ ਬਾਅਦ ਦਫ਼ਤਰ ਦਾ ਕੰਮ ਚਲਾਉਣ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਫ਼ਰਮਾਨ ਜਾਰੀ ਨਹੀਂ ਕੀਤਾ ਗਿਆ, ਜਿਸ ਕਰਕੇ 18 ਅਗਸਤ ਨੂੰ ਡੀ.ਟੀ.ਓ. ਦਫ਼ਤਰਾਂ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਵੇਗਾ.


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX