ਤਾਜਾ ਖ਼ਬਰਾਂ


ਅਸੀਂ ਗ਼ਰੀਬੀ ਨਾਲ ਲੜ ਰਹੇ ਤੇ ਸਾਡਾ ਗਵਾਂਢੀ ਪਾਕਿਸਤਾਨ ਸਾਡੇ ਨਾਲ -ਸੁਸ਼ਮਾ
. . .  1 day ago
ਨਿਊਯਾਰਕ ,23 ਸਤੰਬਰ -ਸੰਯੁਕਤ ਰਾਸ਼ਟਰ 'ਚ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ 'ਤੇ ਇਕ ਵਾਰ ਫਿਰ ਸ਼ਬਦੀ ਹਮਲਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਬੇਗੁਨਾਹਾਂ ਦਾ ਖ਼ੂਨ ਬਹਾਉਣ ਵਾਲਾ...
ਗੁਰੂ ਗ੍ਰਾਮ : ਰਿਆਨ ਸਕੂਲ 'ਚ ਜਾਂਚ ਦੇ ਲਈ ਗਈ ਫਾਰੈਂਸਕ ਟੀਮ ਵਾਪਸ ਆਈ
. . .  1 day ago
ਸ਼ਿਮਲਾ 'ਚ ਭਾਰੀ ਮੀਂਹ, ਸੂਬੇ ਦੇ ਹੋਰ ਹਿੱਸਿਆਂ 'ਚ ਵੀ ਬਾਰਿਸ਼ ਦੀ ਸੰਭਾਵਨਾ
. . .  1 day ago
ਸ਼ਿਮਲਾ, 23 ਸਤੰਬਰ- ਹਿਮਾਚਲ ਦੇ ਸ਼ਿਮਲਾ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਉੱਧਰ ਮੌਸਮ ਵਿਭਾਗ ਨੇ ਸੂਬੇ ਦੇ ਹੋਰ ਹਿੱਸਿਆਂ 'ਚ ਵੀ ਬਾਰਿਸ਼ ਦਾ...
ਪੰਜ ਰੋਜਾ ਬਾਬਾ ਫ਼ਰੀਦ ਵਿਰਾਸਤੀ ਮੇਲਾ ਸਮਾਪਤ, ਨਵਜੋਤ ਸਿੱਧੂ ਅਤੇ ਪਰਮਜੀਤ ਸਿੰਘ ਸਨਮਾਨਿਤ
. . .  1 day ago
ਫ਼ਰੀਦਕੋਟ, 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਪੰਜ ਰੋਜਾ ਬਾਬਾ ਫ਼ਰੀਦ ਵਿਰਾਸਤੀ ਮੇਲੇ ਦੇ ਆਖ਼ਰੀ ਦਿਨ ਵਿਸ਼ਾਲ ਨਗਰ ਕੀਰਤਨ ਤੋਂ ਬਾਅਦ ਸਜਾਏ ਧਾਰਮਿਕ ਸਮਾਗਮ ਦੌਰਾਨ ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਕੈਬਨਿਟ ਮੰਤਰੀ ਸਥਾਨਕ...
ਨਿੱਜੀ ਸਕੂਲਾਂ ਦਾ ਕੰਮਕਾਜ ਦੇਖਣ ਲਈ ਕਮੇਟੀ ਦਾ ਗਠਨ ਕਰਨ ਸੂਬੇ- ਕੁਸ਼ਵਾਹਾ
. . .  1 day ago
ਪਟਨਾ, 23 ਸਤੰਬਰ- ਬਿਹਾਰ ਵਿਖੇ ਇੱਕ ਸਮਾਗਮ 'ਚ ਭਾਗ ਲੈਣ ਆਏ ਮਨੁੱਖੀ ਵਸੀਲੇ ਵਿਕਾਸ ਮੰਤਰੀ ਉਪਿੰਦਰ ਕੁਸ਼ਵਾਹਾ ਨੇ ਕਿਹਾ ਕਿ ਹਰੇਕ ਸੂਬਾ ਨਿੱਜੀ ਸਕੂਲਾਂ ਦਾ ਕੰਮਕਾਜ ਦੇਖਣ ਲਈ ਕਮੇਟੀ ਦਾ ਗਠਨ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ...
25 ਨੂੰ ਵਪਾਰੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  1 day ago
ਸ੍ਰੀਨਗਰ, 23 ਸਤੰਬਰ- ਐਨ ਆਈ.ਏ.ਵੱਲੋਂ ਕਸ਼ਮੀਰ ਇਕਨਾਮਿਕ ਅਲਾਇੰਸ ਦੇ ਚੇਅਰਮੈਨ ਮੁਹੰਮਦ ਯਾਸੀਨ ਖਾਨ ਨੂੰ ਸੰਮਨ ਭੇਜਣ 'ਤੇ 25 ਤਰੀਕ ਨੂੰ ਕਸ਼ਮੀਰ ਬੰਦ ਦਾ ਐਲਾਨ ਕੀਤਾ ਹੈ। ਐਨ.ਆਈ.ਏ...
ਨਹਾਉਣ ਗਏ ਤਿੰਨ ਨਬਾਲਗ ਨਹਿਰ 'ਚ ਡੁੱਬੇ
. . .  1 day ago
ਦਰਭੰਗਾ, 23 ਸਤੰਬਰ- ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਨਹਿਰ 'ਚ ਨਹਾਉਣ ਗਏ ਤਿੰਨ ਨਬਾਲਗ ਡੁੱਬ ਗਏ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਗ੍ਰਾਂਟ ਦੇਣ ਦਾ...
ਕਵਿਤਾ ਖੰਨਾ ਦੇ ਘਰ ਪਹੁੰਚੇ ਜਾਖੜ
. . .  1 day ago
ਪਠਾਨਕੋਟ, 23 ਸਤੰਬਰ- ਗੁਰਦਾਸਪੁਰ ਉਪ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ। ਇੱਥੇ ਇਕ ਰੈਲੀ 'ਚ ਵੀ ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਦੇ ਉਹ ਪ੍ਰਸੰਸਕ ਸਨ ਜੇ ਭਾਜਪਾ...
ਬੀ.ਐੱਸ.ਐਫ.ਨੇ 3.6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  1 day ago
ਪੱਤਰਕਾਰ ਤੇ ਉਨ੍ਹਾਂ ਦੀ ਮਾਂ ਦੀ ਹੱਤਿਆ ਦੇ ਮਾਮਲੇ 'ਚ ਐੱਸ.ਆਈ.ਟੀ. ਗਠਿਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 549
ਵਿਚਾਰ ਪ੍ਰਵਾਹ: ਜੰਗ ਲਈ ਤਿਆਰ ਰਹਿਣਾ ਅਮਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। -ਵਾਸ਼ਿੰਗਟਨ?
  •     Confirm Target Language  

ਤਾਜ਼ਾ ਖ਼ਬਰਾਂ

ਪ੍ਰਧਾਨ ਮੰਤਰੀ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਸਾਬਰਮਤੀ ਆਸ਼ਰਮ ਪਹੁੰਚੇ

 ਅਹਿਮਦਾਬਾਦ, 13 ਸਤੰਬਰ - ਅਹਿਮਦਾਬਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਰੋਡ ਸ਼ੋਅ ਤੋਂ ਬਾਅਦ ਸਾਬਰਮਤੀ ਆਸ਼ਰਮ ਪਹੁੰਚੇ ਹਨ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX