ਤਾਜਾ ਖ਼ਬਰਾਂ


ਜਲੰਧਰ ਦੇ ਪਿੰਡ ਢੱਡੇ ਦਾ ਬਲਵੰਤ ਰਾਏ ਵੀ ਇਰਾਕ 'ਚ ਮਾਰਿਆ ਗਿਆ
. . .  10 minutes ago
ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਪੁਲਿਸ ਥਾਣਾ ਸੈਕਟਰ 17 'ਚ ਲਿਆਂਦਾ ਗਿਆ
. . .  13 minutes ago
39 ਭਾਰਤੀ 'ਚ ਮਾਨਾਵਾਲਾ ਪਿੰਡ ਦਾ ਨੌਜਵਾਨ ਸ਼ਾਮਿਲ
. . .  18 minutes ago
ਓਠੀਆਂ, 20 ਮਾਰਚ (ਗੁਰਵਿੰਦਰ ਸਿੰਘ ਛੀਨਾ) - ਇਰਾਕ 'ਚ ਮਾਰੇ ਗਏ 39 ਭਾਰਤੀਆਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਦਾ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵੀ ਸ਼ਾਮਲ। ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ...
ਇਰਾਕ 'ਚ ਮਾਰੇ ਗਏ 39 ਭਾਰਤੀਆਂ ਵਿਚੋਂ 2 ਤਹਿਸੀਲ ਅਜਨਾਲਾ ਨਾਲ ਸੰਬੰਧਿਤ
. . .  23 minutes ago
ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਗਣਿਤ ਵਿਸ਼ੇ ਦਾ ਪ੍ਰਸ਼ਨ ਪੱਤਰ ਬਦਲਿਆ
. . .  34 minutes ago
ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦਾ ਪ੍ਰਧਾਨ ਹਰਦੀਪ ਸਿੰਘ ਗ੍ਰਿਫਤਾਰ
. . .  36 minutes ago
ਗੁਲਜਾਰ ਰਾਣੀਕੇ ਦੀ ਉਤਰੀ ਪੱਗ, ਗ੍ਰਿਫਤਾਰ
. . .  38 minutes ago
ਅਕਾਲੀ-ਭਾਜਪਾ ਵਲੋਂ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ, ਅਨਿਲ ਜੋਸ਼ੀ, ਸਾਂਪਲਾ, ਪਰਮਿੰਦਰ ਢੀਂਡਸਾ ਨੇ ਦਿੱਤੀਆਂ ਗ੍ਰਿਫਤਾਰੀਆਂ
. . .  41 minutes ago
ਪੰਜਾਬ ਵਿਧਾਨ ਸਭਾ ਘਿਰਾਓ : ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ ਸਕਦੇ ਹਨ ਗ੍ਰਿਫਤਾਰੀ
. . .  44 minutes ago
ਪੰਜਾਬ ਵਿਧਾਨ ਸਭਾ ਘਿਰਾਓ : ਐਸ.ਐਸ.ਪੀ. ਵੀ ਵੱਲੋਂ ਗੱਲ ਕਰਨ ਦੀ ਕੀਤੀ ਗਈ ਕੋਸ਼ਿਸ਼, ਰਹੀ ਨਾਕਾਮ
. . .  48 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550
ਵਿਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ
  •     Confirm Target Language  

ਤਾਜ਼ਾ ਖ਼ਬਰਾਂ

ਕਾਰ ਨਹਿਰ 'ਚ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ

 ਗਿੱਦੜਬਾਹਾ, 19 ਸਤੰਬਰ (ਸ਼ਿਵਰਾਜ ਸਿੰਘ ਰਾਜੂ, ਪਰਮਜੀਤ ਸਿੰਘ ਥੇੜੀ ) ਅੱਜ ਗਿੱਦੜਬਾਹਾ ਨੇੜਲੀ ਸਰਹਿੰਦ ਫੀਡਰ ਨਹਿਰ ਵਿਚ ਅਚਾਨਕ ਕਾਰ ਡਿੱਗਣ ਕਾਰਨ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸੁਮਨਦੀਪ ਸਿੰਘ ਵਾਸੀ ਪਿੰਡ ਬਬਾਨੀਆਂ ਤੇ ਉਸ ਦੀ ਰਿਸ਼ਤੇਦਾਰ ਲੜਕੀ ਸਤਵੀਰ ਕੌਰ (ਜੋ ਕਿ ਦਸਮੇਸ਼ ਗਰਲਜ਼ ਕਾਲਜ ਪਿੰਡ ਬਾਦਲ ਦੀ ਐਮ ਏ ਇਕਨਾਮਿਕਸ ਦੀ ਵਿਦਿਆਰਥਣ ਸੀ) ਜੋ ਗਿੱਦੜਬਾਹਾ ਨੇੜਲੇ ਜੁੜਵੀਂਆਂ ਨਹਿਰਾਂ ਦੇ ਵਿਚਕਾਰਲੀ ਪਟੜੀ ਰਾਹੀ ਇਕ ਜੈਨ ਕਾਰ ਤੇ ਆਪਣੇ ਪਿੰਡ ਬੁਬਾਨੀਆਂ ਵੱਲ ਜਾ ਰਹੇ ਸਨ ਤਾਂ ਅਚਾਨਕ ਕਾਰ ਖ਼ਰਾਬ ਹੋ ਗਈ। ਸੁਮਨਦੀਪ ਸਿੰਘ ਨੇ ਲੜਕੀ ਸਤਵੀਰ ਕੌਰ ਨੂੰ ਕਾਰ ਵਿਚ ਬਿਠਾ ਕੇ ਸਟਾਰਟ ਕਰਨ ਲਈ ਖ਼ੁਦ ਕਾਰ ਨੂੰ ਧੱਕਾ ਲਾਉਣ ਲੱਗਾਂ ਤਾਂ ਅਚਾਨਕ ਕਾਰ ਸਟਾਰਟ ਹੋ ਗਈ ਅਤੇ ਲੜਕੀ ਦੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਸਰਹਿੰਦ ਫੀਡਰ ਨਹਿਰ ਵਿਚ ਡਿਗ ਗਈ। ਸੁਮਨਦੀਪ ਸਿੰਘ ਨੇ ਲੜਕੀ ਸਤਵੀਰ ਕੌਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਸ਼ੋਰ ਮਚਾਇਆ ਤਾਂ ਆਸਪਾਸ ਦੇ ਖੇਤਾਂ ਵਿਚ ਕੰਮ ਕਰਦੇ ਲੋਕਾਂ ਇੱਥੇ ਇਕੱਠੇ ਹੋ ਗਏ। ਥਾਣਾ ਗਿੱਦੜਬਾਹਾ ਦੇ ਡੀ ਐੱਸ ਪੀ ਰਾਜਪਾਲ ਸਿੰਘ ਅਤੇ ਥਾਣਾ ਮੁਖੀ ਨਰਿੰਦਰ ਸਿੰਘ ਨੇ ਘਟਨਾ ਮੌਕੇ ਤੇ ਪਹੁੰਚੇ ਅਤੇ ਆਸ ਪਾਸ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਕਾਰ ਅਤੇ ਲੜਕੀ ਸਤਵੀਰ ਕੌਰ ਦੀ ਲਾਸ਼ ਬਾਹਰ ਕੱਢੀ।


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX