ਤਾਜਾ ਖ਼ਬਰਾਂ


ਅਣਪਛਾਤੇ ਲੁਟੇਰੇਆਂ ਵਲੋਂ ਵਿਅਕਤੀ ਦੇ ਪੱਟ 'ਚ ਮਾਰੀ ਗੋਲੀ, ਕਾਰ ਖੋਹ ਕੇ ਫਰਾਰ
. . .  17 minutes ago
ਕੋਟ ਈਸੇ ਖਾਂ, 24 ਮਾਰਚ (ਗੁਰਮੀਤ ਖਾਲਸਾ) - ਜਿਲ੍ਹਾ ਮੋਗਾ 'ਚ ਬੀਤੀ 23 ਮਾਰਚ ਦੀ ਦੇਰ ਸ਼ਾਮ 7.30 ਵਜੇ ਦੇ ਕਰੀਬ ਪਿੰਡ ਚੀਮਾ ਦੇ ਪੈਟਰੋਲ ਪੰਪ ਨਜਦੀਕ ਵਾਪਰੀ ਇਕ ਲੁੱਟਖੋਹ ਦੀ ਘਟਨਾ 'ਚ ਅਣਪਛਾਤੇ ਲੁਟੇਰੇ ਇਕ ਬਰੇਜਾ ਕਾਰ ਸਵਾਰ ਦੇ ਪੱਟ 'ਚ ਗੋਲੀ ਮਾਰ ਕੇ ਉਸ...
ਸਮਾਰਟ ਫੋਨ ਲਈ 10 ਕਰੋੜ ਦੀ ਤਜਵੀਜ਼
. . .  48 minutes ago
ਵਿਸ਼ਵ ਬੈਂਕ ਤੋਂ ਕਰਜ ਲੈਣ ਲਈ ਪੇਸ਼ੇਵਰ ਕਰ ਜਰੂਰੀ - ਮਨਪ੍ਰੀਤ ਬਾਦਲ
. . .  51 minutes ago
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮਹਾਰਾਣਾ ਪ੍ਰਤਾਪ ਚੇਅਰ ਹੋਵੇਗੀ ਸਥਾਪਿਤ
. . .  56 minutes ago
ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਲਈ 235 ਕਰੋੜ
. . .  about 1 hour ago
ਸਮਾਰਟ ਸਕੂਲਾਂ ਲਈ 50 ਕਰੋੜ ਰਾਖਵੇਂ
. . .  about 1 hour ago
ਆਸ਼ੀਰਵਾਦ ਸਕੀਮ ਲਈ 150 ਕਰੋੜ ਰੁਪਏ ਦੀ ਤਜਵੀਜ਼
. . .  about 1 hour ago
ਪਟਿਆਲਾ 'ਚ ਖੇਡ ਯੂਨੀਵਰਸਿਟੀ ਲਈ 10 ਕਰੋੜ
. . .  about 1 hour ago
ਤਨਖਾਹਾ ਤੇ ਪੈਨਸ਼ਨਾਂ ਦਾ ਖਰਚਾ 8773 ਤੋਂ ਵੱਧ ਕੇ ਹੋਇਆ 9469
. . .  about 1 hour ago
ਮਾਲੀ ਖਰਚਿਆਂ ਵਿਚ 29 ਫੀਸਦੀ ਵਾਧਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਚੇਤ ਸੰਮਤ 550
ਵਿਚਾਰ ਪ੍ਰਵਾਹ: ਤਾਕਤ ਦਾ ਅਰਥ ਹੈ ਹੋਰਾਂ ਦੀ ਬਿਹਤਰੀ ਲਈ ਕੰਮ ਕਰ ਸਕਣ ਦੀ ਸਮਰੱਥਾ ਹੋਣਾ। -ਬਰੂਕ
  •     Confirm Target Language  

ਤਾਜ਼ਾ ਖ਼ਬਰਾਂ

ਵਾਈਟ ਹਾਊਸ 'ਚ ਟਰੰਪ ਨੇ ਭਾਰਤੀਆਂ ਨਾਲ ਮਨਾਈ ਦੀਵਾਲੀ

ਵਾਸ਼ਿੰਗਟਨ, 18 ਅਕਤੂਬਰ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਅਮਰੀਕੀਆਂ ਨਾਲ ਮਿਲ ਕੇ ਵਾਈਟ ਹਾਊਸ ਵਿਚ ਦੀਵਾਲੀ ਦਾ ਤਿਓਹਾਰ ਮਨਾਇਆ। ਟਰੰਪ ਨੇ ਭਾਰਤੀ ਅਮਰੀਕੀਆਂ ਵਲੋਂ ਅਮਰੀਕਾ ਵਿਚ ਵਿਗਿਆਨ, ਦਵਾਈਆਂ, ਵਪਾਰ ਤੇ ਸਿੱਖਿਆ ਖੇਤਰਾਂ ਵਿਚ ਦਿੱਤੇ ਬੇਸ਼ਕੀਮਤੀ ਯੋਗਦਾਨ ਦੀ ਜ਼ੋਰਦਾਰ ਪ੍ਰਸੰਸਾ ਕੀਤੀ। ਇਸ ਮੌਕੇ ਟਰੰਪ ਦੇ ਪ੍ਰਸ਼ਾਸਨ ਵਿਚੋਂ ਸੀਨੀਅਰ ਭਾਰਤੀ ਅਮਰੀਕੀ ਮੈਂਬਰ ਮੌਜੂਦ ਸਨ, ਜਿਨ੍ਹਾਂ ਵਿਚੋਂ ਸੰਯੁਕਤ ਰਾਸ਼ਟਰ ਸਫ਼ੀਰ ਨਿੱਕੀ ਹੈਲੇ, ਮੈਡੀਕੇਅਰ ਤੇ ਮੈਡੀਕੇਇਡ ਸੇਵਾਵਾਂ ਕੇਂਦਰਾਂ ਲਈ ਪ੍ਰਸ਼ਾਸਕ ਸੀਮਾ ਵਰਮਾ ਸਮੇਤ ਕਈ ਉੱਚ ਕੋਟੀ ਦੇ ਭਾਰਤੀ ਅਮਰੀਕੀ ਅਧਿਕਾਰੀ ਹਾਜ਼ਰ ਸਨ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਵੀ ਇਸ ਮੌਕੇ ਹਾਜ਼ਰ ਸੀ।


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX