ਤਾਜਾ ਖ਼ਬਰਾਂ


ਵੋਟਾਂ ਪਵਾਉਣ ਸਬੰਧੀ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਹੋਈ ਤੂੰ-ਤੂੰ ਮੈਂ-ਮੈਂ
. . .  1 minute ago
ਰਾਜਾਸਾਂਸੀ, 19 ਸਤੰਬਰ (ਹਰਦੀਪ ਖੀਵਾ) ਹਲਕਾ ਰਾਜਾਸਾਂਸੀ ਤੇ ਅਜਨਾਲਾ ਦੇ ਸਾਂਝੇ ਬੂਥ ਪਿੰਡ ਲਦੇਹ ਵਿਖੇ ਵੋਟਾਂ ਪਵਾਉਣ ਸਬੰਧੀ ਅਕਾਲੀ ਕਾਂਗਰਸੀ ਸਮਰਥਕਾਂ ਵਿਚਕਾਰ ਦੋ ਵਾਰ ਤੂੰ-ਤੂੰ ਮੈ-ਮੈ ਹੋਈ। ਇੱਥੇ ਦੋਵੇਂ ਧਿਰਾਂ ਵੱਲੋਂ ਫਸਵਾਂ ਮੁਕਾਬਲਾ ਚੱਲ ਰਿਹਾ ਹੈ, ਤੇ ਇੱਕ....
ਲੁਧਿਆਣਾ : ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਲਈ 12 ਫ਼ੀਸਦੀ ਵੋਟਿੰਗ
. . .  5 minutes ago
ਲੁਧਿਆਣਾ,19 ਸਤੰਬਰ (ਪੁਨੀਤ ਬਾਵਾ) - ਜ਼ਿਲ੍ਹਾ ਲੁਧਿਆਣਾ 'ਚ ਹੁਣ ਤੱਕ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਲਈ 12 ਫ਼ੀਸਦੀ ਵੋਟਿੰਗ ਹੋਈ ਹੈ, ਵੋਟਾਂ ਪਾਉਣ ਦਾ ਕੰਮ ਹਾਲ ਦੀ ਘੜੀ ਸ਼ਾਂਤੀ ਪੂਰਵਕ ਚੱਲ ਰਿਹਾ...
ਬਾਘਾ ਪੁਰਾਣਾ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ 10 ਵਜੇ ਤੱਕ 15 ਫ਼ੀਸਦੀ ਵੋਟਿੰਗ
. . .  8 minutes ago
ਬਾਘਾ ਪੁਰਾਣਾ, 19 ਸਤੰਬਰ (ਬਲਰਾਜ ਸਿੰਗਲਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਬਾਘਾ ਪੁਰਾਣਾ ਲਈ ਹਲਕੇ ਦੇ 115 ਬੂਥਾਂ 'ਤੇ ਪੈਣ ਵਾਲੀਆਂ ਕੁੱਲ 144750 ਵੋਟਾਂ 'ਚੋਂ ਸਵੇਰੇ 8 ਵਜੇ ਤੋਂ 10 ਵਜੇ ਤੱਕ 15 ਫ਼ੀਸਦੀ..
ਮੋਗਾ ਦੇ 15 ਜ਼ੋਨਾਂ 'ਚ ਸਵੇਰੇ 11 ਵਜੇ ਤੱਕ 10.11 ਫ਼ੀਸਦੀ ਵੋਟਿੰਗ ਹੋਈ
. . .  14 minutes ago
ਬਲਾਕ ਭੂੰਗਾ 'ਚ ਹੁਣ ਤੱਕ 15 ਫ਼ੀਸਦੀ ਹੋਈ ਵੋਟਿੰਗ
. . .  19 minutes ago
ਹਰਿਆਣਾ, 19 ਸਤੰਬਰ (ਹਰਮੇਲ ਸਿੰਘ ਖੱਖ)- ਬਲਾਕ ਭੂੰਗਾ (ਹੁਸ਼ਿਆਰਪੁਰ) ਅਧੀਨ ਆਉਂਦੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਲੋਕਾਂ ਵੱਲੋਂ ਘੱਟ ਹੀ ਦਿਲਚਸਪੀ ਦਿਖਾਈ ਜਾ ਰਹੀ ਹੈ। ਹੁਣ ਤੱਕ ਕਰੀਬ 14- 15 ਫ਼ੀਸਦੀ ਵੋਟਾਂ ਪੋਲ ਹੋਈਆਂ....
ਰਾਏਕੋਟ ਹਲਕੇ 'ਚ ਸਵੇਰੇ ਦਸ ਵਜੇ ਤੱਕ 9.2 ਫ਼ੀਸਦੀ ਮਤਦਾਨ
. . .  22 minutes ago
ਫ਼ਰੀਦਕੋਟ ਬਲਾਕ 'ਚ ਹੁਣ ਤੱਕ 10 ਫ਼ੀਸਦੀ, ਜੈਤੋ 'ਚ 15 ਫ਼ੀਸਦੀ ਅਤੇ ਕੋਟਕਪੂਰਾ 'ਚ 12 ਫ਼ੀਸਦੀ ਹੋਈ ਵੋਟਿੰਗ
. . .  23 minutes ago
ਮਾਨਸਾ ਜ਼ਿਲ੍ਹੇ 'ਚ 10 ਵਜੇ ਤਕ 14 ਫ਼ੀਸਦੀ ਮਤਦਾਨ
. . .  28 minutes ago
ਲ਼ਹਿਰਾ ਬੇਗਾ ਬੂਥ 'ਤੇ ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਵੋਟ ਪਾਉਣ 'ਤੇ ਤਕਰਾਰ, ਪੁਲਿਸ ਨੇ ਸ਼ਾਂਤ ਕਰਾਇਆ ਮਾਮਲਾ
. . .  31 minutes ago
ਬਲਾਕ ਮਲੌਦ ਦੀਆਂ ਸੰਮਤੀ ਚੋਣਾਂ 'ਚ ਪੋਲਿੰਗ ਦੀ ਰਫ਼ਤਾਰ ਮੱਠੀ, 13 ਤੋਂ 15 ਫ਼ੀਸਦੀ ਹੋਈ ਪੋਲਿੰਗ
. . .  33 minutes ago
ਮਲੌਦ, 19 ਸਤੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਮਲੌਦ ਦੀਆਂ 15 ਜ਼ੋਨਾਂ ਤੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਰਾਮਗੜ੍ਹ ਸਰਦਾਰਾਂ ਜ਼ੋਨ ਤੋਂ ਪਹਿਲੇ ਦੋ ਘੰਟਿਆਂ 'ਚ ਪੋਲਿੰਗ ਦੀ ਰਫ਼ਤਾਰ ਮੱਠੀ 13 ਤੋਂ 15 ਪ੍ਰਤੀਸ਼ਤ ਵੋਟਾਂ ਦੀ ਪੋਲਿੰਗ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਤਾਜ਼ਾ ਖ਼ਬਰਾਂ

ਪਾਕਿ 'ਚ ਅੱਤਵਾਦੀ ਹਮਲੇ 'ਚ ਸੱਤ ਪੁਲਿਸ ਮੁਲਾਜ਼ਮਾਂ ਦੀ ਮੌਤ, ਕਈ ਜ਼ਖਮੀ

ਕੁਏਟਾ, 18 ਅਕਤੂਬਰ - ਪਾਕਿਸਤਾਨ ਦੇ ਕੁਏਟਾ-ਸਿੱਬੀ ਰੋਡ 'ਤੇ ਅੱਜ ਅੱਤਵਾਦੀਆਂ ਵਲੋਂ ਕੀਤੇ ਬੰਬ ਧਮਾਕੇ ਵਿਚ ਸੱਤ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਤੇ 22 ਦੇ ਕਰੀਬ ਜ਼ਖਮੀ ਹੋ ਗਏ ਹਨ। ਮੁੱਢਲੀਆਂ ਰਿਪੋਰਟਾਂ ਮੁਤਾਬਿਕ ਇਹ ਬੰਬ ਧਮਾਕਾ ਐਨ ਉਸ ਮੌਕੇ ਹੋਇਆ ਜਦੋਂ ਪੁਲਿਸ ਬੱਸ ਰੋਡ 'ਤੇ ਅੱਤਵਾਦੀਆਂ ਵਲੋਂ ਰੱਖੇ ਹੋਏ ਬੰਬ ਕੋਲੋਂ ਲੰਘੀ। ਇਸ ਬੱਸ ਵਿਚ 35 ਪੁਲਿਸ ਜਵਾਨ ਬੈਠੇ ਹੋਏ ਸਨ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX