ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ 'ਚ ਅਗਨੀਕਾਂਡ, ਪੰਜ ਮੌਤਾਂ
. . .  4 minutes ago
ਮੰਡੀ, 23 ਜੁਲਾਈ - ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਅੱਜ ਤੜਕੇ ਇਕ ਰਿਹਾਇਸ਼ੀ ਕੰਪਲੈਕਸ ਵਿਚ ਅੱਗ ਲੱਗਣ ਕਾਰਨ ਹਫ਼ੜਾ ਦਫ਼ੜੀ ਮੱਚ ਗਈ। ਇਸ ਇਮਾਰਤ 'ਚ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਦਕਿ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ...
ਕਾਬੁਲ ਦੇ ਹਵਾਈ ਅੱਡੇ ਕੋਲ ਆਤਮਘਾਤੀ ਧਮਾਕਾ
. . .  34 minutes ago
ਕਾਬੁਲ, 23 ਜੁਲਾਈ - ਅਫ਼ਗ਼ਾਨਿਸਤਾਨ ਦੇ ਉਪ ਰਾਸ਼ਟਰਪਤੀ ਅਬਦੁਲ ਰਾਸ਼ਿਦ ਦੋਸਤਮ ਦੇ ਕਰੀਬ ਇਕ ਸਾਲ ਤੱਕ ਜਲਾਵਤਨੀ 'ਚ ਰਹਿਣ ਤੋਂ ਬਾਅਦ ਵਤਨ ਵਾਪਸੀ ਦੇ ਕੁੱਝ ਹੀ ਦੇਰ ਬਾਅਦ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਕੋਲ ਇਕ ਆਤਮਘਾਤੀ ਹਮਲਾ ਹੋਇਆ। ਜਿਸ...
ਤਿੰਨ ਅਫ਼ਰੀਕੀ ਦੇਸ਼ਾਂ ਦੇ ਦੌਰੇ 'ਤੇ ਅੱਜ ਰਵਾਨਾ ਹੋਣਗੇ ਮੋਦੀ
. . .  46 minutes ago
ਨਵੀਂ ਦਿੱਲੀ, 23 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿੰਨ ਅਫ਼ਰੀਕੀ ਦੇਸ਼ਾਂ ਦੇ ਦੌਰੇ 'ਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦੇ ਇਸ ਦੌਰੇ ਨਾਲ ਭਾਰਤ ਦੁਪੱਖੀ ਤੇ ਬਹੁਪੱਖੀ ਸੰਵਾਦ ਸਥਾਪਤ ਕਰਨ ਜਾ ਰਿਹਾ ਹੈ। ਵਿਦੇਸ਼ ਮੰਤਰਾਲਾ ਅਨੁਸਾਰ ਪ੍ਰਧਾਨ ਮੰਤਰੀ ਦੇ ਰਵਾਂਡਾ, ਯੁਗਾਂਡਾ...
ਅੱਜ ਦਾ ਵਿਚਾਰ
. . .  about 1 hour ago
ਮੈਡੀਕਲ ਐਮਰਜੈਂਸੀ ਦੇ ਚੱਲਦਿਆਂ ਬੁਖਾਰੇਸਟ ਡਾਇਵਰਟ ਕੀਤੀ ਗਈ ਜੈੱਟ ਏਅਰਵੇਜ਼ ਦੀ ਉਡਾਣ
. . .  1 day ago
ਮੁੰਬਈ, 22 ਜੁਲਾਈ - ਮੈਡੀਕਲ ਐਮਰਜੈਂਸੀ ਦੇ ਚੱਲਦਿਆਂ ਜੈੱਟ ਏਅਰਵੇਜ਼ ਦੀ ਲੰਡਨ ਦੀ ਉਡਾਣ ਬੁਖਾਰੇਸਟ (ਰੋਮਾਨੀਆ) ਡਾਇਵਰਟ ਕੀਤੀ ਗਈ...
ਅਮਿਤ ਸ਼ਾਹ ਨੇ ਲਤਾ ਮੰਗੇਸ਼ਕਰ ਨਾਲ ਕੀਤੀ ਮੁਲਾਕਾਤ
. . .  1 day ago
ਮੁੰਬਈ, 22 ਜੁਲਾਈ - ਭਾਜਪਾ ਦੀ 'ਸਮਰਥਨ ਲਈ ਸੰਪਰਕ' ਮੁਹਿੰਮ ਦੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਮੁੰਬਈ ਵਿਖੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨਾਲ ਮੁਲਾਕਾਤ...
ਤੇਜ਼ ਰਫ਼ਤਾਰ ਟਰੱਕ ਨੇ ਚਾਰ ਲੋਕਾਂ ਨੂੰ ਕੁਚਲਿਆ
. . .  1 day ago
ਕੋਲਕਾਤਾ, 22 ਜੁਲਾਈ - ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਇਕ ਤੇਜ਼ ਰਫ਼ਤਾਰ ਟਰੱਕ ਨੇ ਚਾਰ ਲੋਕਾਂ ਨੂੰ ਕੁਚਲ ਦਿੱਤਾ ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸੜਕ ਹਾਦਸੇ 'ਚ ਤਿੰਨ ਲੋਕ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ...
ਡੀ.ਆਰ.ਆਈ. ਨੇ ਇਕ ਯਾਤਰੀ ਨੂੰ ਗੋਲਡ ਪੇਸਟ ਦੇ ਸਮੇਤ ਕੀਤਾ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 22 ਜੁਲਾਈ - ਡੀ.ਆਰ.ਆਈ. (ਮਾਲ ਖ਼ੁਫ਼ੀਆ ਡਾਇਰੈਕਟੋਰੇਟ) ਨੇ ਬੀਤੇ ਦਿਨੀਂ ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਯਾਤਰੀ ਕੋਲੋਂ 1.850 ਕਿੱਲੋ ਗ੍ਰਾਮ ਗੋਲਡ ਦਾ ਪੇਸਟ ਬਰਾਮਦ ਕੀਤਾ ਹੈ । ਇਸ ਪੇਸਟ ਤੋਂ 1120.780 ਗ੍ਰਾਮ ਸੋਨਾ ਕੱਢਿਆ...
ਅਫ਼ਗ਼ਾਨਿਸਤਾਨ : ਆਤਮਘਾਤੀ ਬੰਮ ਧਮਾਕੇ 'ਚ 10 ਲੋਕਾਂ ਦੀ ਮੌਤ
. . .  1 day ago
ਕਾਬੁਲ, 22 ਜੁਲਾਈ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਦੇ ਸਰਕਲ 'ਚ ਇਕ ਆਤਮਘਾਤੀ ਬੰਮ ਧਮਾਕੇ 'ਚ ਘੱਟੋ-ਘੱਟ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਇਸ ਦੇ ਨਾਲ ਹੀ ਇਸ ਆਤਮਘਾਤੀ ਬੰਬ...
550 ਸਾਲਾਂ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਵੈੱਬਸਾਈਟ ਲਾਂਚ
. . .  1 day ago
ਸੁਲਤਾਨਪੁਰ ਲੋਧੀ, 22 ਜੁਲਾਈ (ਥਿੰਦ, ਹੈਪੀ, ਸੋਨੀਆ) - ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਦੀ 18ਵੀਂ ਵਰ੍ਹੇਗੰਢ ਮੌਕੇ ਚੱਲ ਰਹੇ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸੰਤ ਅਮਰੀਕ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਪਹਿਲੇ ਅਪਰਾਧੀ ਉਹ ਹੁੰਦੇ ਹਨ, ਜਿਹੜੇ ਅਪਰਾਧ ਕਰਦੇ ਹਨ ਤੇ ਦੂਜੇ ਉਹ ਹੁੰਦੇ ਹਨ, ਜਿਹੜੇ ਅਪਰਾਧ ਹੋਣ ਦਿੰਦੇ ਹਨ। -ਫੁੱਲਰ
  •     Confirm Target Language  

ਤਾਜ਼ਾ ਖ਼ਬਰਾਂ

ਯੋਗੀ ਤਾਜਮਹੱਲ 'ਚ ਸ਼ਾਹਜਹਾਂ ਤੇ ਮੁਮਤਾਜ ਦੀ ਕਬਰ ਨੂੰ ਵੀ ਦੇਖਣਗੇ

ਯੋਗੀ ਤਾਜਮਹੱਲ 'ਚ ਸ਼ਾਹਜਹਾਂ ਤੇ ਮੁਮਤਾਜ ਦੀ ਕਬਰ ਨੂੰ ਵੀ ਦੇਖਣਗੇ
ਲਖਨਊ, 22 ਅਕਤੂਬਰ - ਭਾਰਤੀ ਇਤਿਹਾਸ ਤੇ ਸੰਸਕ੍ਰਿਤੀ 'ਚ ਤਾਜਮਹੱਲ ਦੇ ਮਹੱਤਵ ਨੂੰ ਲੈ ਕੇ ਉੱਠੇ ਵਿਵਾਦਾਂ ਵਿਚਕਾਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ 26 ਅਕਤੂਬਰ ਨੂੰ ਮੁਹੱਬਤ ਦੀ ਨਿਸ਼ਾਨੀ ਤਾਜਮਹੱਲ ਦਾ ਦੌਰਾ ਕਰਨਗੇ। 17ਵੀਂ ਸ਼ਤਾਬਦੀ ਦੇ ਇਸ ਸਮਾਰਕ ਦੇ ਦੌਰੇ 'ਤੇ ਯੋਗੀ ਇਥੇ ਅੱਧਾ ਘੰਟਾ ਵਕਤ ਬਿਤਾਉਣਗੇ। ਇਸ ਦੌਰਾਨ ਉਹ ਸ਼ਾਹਜਹਾਂ ਤੇ ਮੁਮਤਾਜ ਮਹੱਲ ਦੀ ਕਬਰ ਨੂੰ ਵੀ ਦੇਖਣਗੇ। ਯੋਗੀ ਦਾ ਇਹ ਪਹਿਲਾ ਤਾਜ ਦੌਰਾ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX