ਤਾਜਾ ਖ਼ਬਰਾਂ


ਜਲੰਧਰ ਪੂਰਬੀ : 10 ਪੰਚਾਇਤ ਸੰਮਤੀਆਂ ਦੇ ਨਤੀਜਿਆਂ ਦਾ ਐਲਾਨ, 7 'ਤੇ ਕਾਂਗਰਸ ਅਤੇ 3 'ਤੇ ਆਜ਼ਾਦ ਉਮੀਦਵਾਰਾਂ ਦੀ ਜਿੱਤ
. . .  1 minute ago
ਨੂਰਮਹਿਲ : ਕਾਂਗਰਸ ਇਕ 'ਤੇ ਜੇਤੂ, 8 'ਤੇ ਅੱਗੇ, ਅਕਾਲੀ ਦਲ 3 'ਤੇ ਅੱਗੇ
. . .  0 minutes ago
ਲੁਧਿਆਣਾ ਜ਼ਿਲ੍ਹੇ 'ਚ ਜ਼ਿਲ੍ਹਾ ਪਰੀਸ਼ਦ ਦੇ 25 ਜ਼ੋਨਾਂ 'ਚ ਕਾਂਗਰਸ ਅੱਗੇ
. . .  2 minutes ago
ਬਲਾਕ ਸੰਮਤੀ ਅਮਲੋਹ ਦਾ ਪਹਿਲਾ ਨਤੀਜਾ : ਕਾਂਗਰਸ ਦੇ ਜਗਨ ਨਾਥ ਪੱਪੂ ਜੇਤੂ
. . .  3 minutes ago
ਜਲੰਧਰ : ਖਾਲਸਾ ਕਾਲਜ ਬਲਾਕ ਸੰਮਤੀ ਦੇ 20 ਨਤੀਜਿਆਂ ਦਾ ਐਲਾਨ, 12 'ਚ ਕਾਂਗਰਸ ਅਤੇ 8 'ਚ ਅਕਾਲੀ ਦਲ ਦੀ ਜਿੱਤ
. . .  3 minutes ago
ਅਜਨਾਲਾ ਦੇ ਜ਼ੋਨ ਵਿਛੋਆ ਤੋਂ ਕਾਂਗਰਸ ਦੇ ਉਮੀਦਵਾਰ ਸਤਨਾਮ ਸਿੰਘ 557 ਵੋਟਾਂ ਨਾਲ ਚੋਣ ਜਿੱਤੇ
. . .  3 minutes ago
ਅਜਨਾਲਾ ਦੇ ਜ਼ੋਨ ਕਾਮਲਪੁਰਾ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਭਜੋਤ ਕੌਰ ਚੋਣ ਜਿੱਤੇ
. . .  7 minutes ago
ਗੁਰਦਾਸਪੁਰ ਬਲਾਕ ਸੰਮਤੀ ਦੀਆ 25 ਦੀਆ 25 ਸੀਟਾਂ ਤੇ ਕਾਂਗਰਸ ਦਾ ਕਬਜ਼ਾ
. . .  7 minutes ago
ਬਲਾਕ ਸੰਮਤੀ ਰਾਏਕੋਟ ਦੇ ਜ਼ੋਨ ਬੁਰਜ ਹਰੀ ਸਿੰਘ ਤੋਂ ਕਾਂਗਰਸੀ ਉਮੀਦਵਾਰ ਸੋਹਣ ਸਿੰਘ ਜੇਤੂ
. . .  8 minutes ago
ਨਾਭਾ : ਬਲਾਕ ਸੰਮਤੀ ਮੈਹਸ ਅਤੇ ਰਾਜਗੜ੍ਹ ਤੋਂ ਜਿੱਤੀ ਕਾਂਗਰਸ
. . .  8 minutes ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਤਾਜ਼ਾ ਖ਼ਬਰਾਂ

ਕਾਂਗਰਸ ਸਿੱਧਾ ਹੀ ਆਪਣੇ ਆਪ ਨੂੰ ਜੇਤੂ ਕਰਾਰ ਕਿਉਂ ਨਹੀਂ ਦੇ ਦਿੰਦੀ - ਭਗਵੰਤ ਮਾਨ

ਪਟਿਆਲਾ, 15 ਦਸੰਬਰ - ਪਟਿਆਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਪਟਿਆਲਾ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਇਸ ਦਾ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਨੇ ਵਿਰੋਧੀ ਪਾਰਟੀਆਂ ਨੂੰ ਚੋਣ ਲੜਨ ਹੀ ਨਹੀਂ ਸੀ ਦੇਣੀ ਤਾਂ ਸਿੱਧਾ ਹੀ ਆਪਣੇ ਆਪ ਨੂੰ ਜੇਤੂ ਕਰਾਰ ਕਰ ਦਿੰਦੀ, ਐਵੇਂ ਲੋਕਾਂ ਦਾ ਸਮਾਂ ਖ਼ਰਾਬ ਕਰਨ ਦੀ ਕੀ ਲੋੜ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX