ਤਾਜਾ ਖ਼ਬਰਾਂ


ਸੁਪਰੀਮ ਕੋਰਟ ਵੱਲੋਂ ਆਸਾਰਾਮ ਨੂੰ ਰਾਹਤ ਨਹੀਂ
. . .  32 minutes ago
ਨਵੀਂ ਦਿੱਲੀ, 22 ਜਨਵਰੀ- ਸੁਪਰੀਮ ਕੋਰਟ ਨੇ ਗੁਜਰਾਤ ਜਬਰਜਨਾਹ ਕੇਸ 'ਚ ਆਸਾਰਾਮ ਨੂੰ ਝਟਕਾ ਦਿੱਤਾ ਹੈ। ਕੋਰਟ ਨੇ ਕਿਹਾ ਕਿ ਜਦ ਤੱਕ ਪੀੜਤਾ ਦੇ ਬਿਆਨ ਦਰਜ ਨਹੀਂ ਹੁੰਦੇ ਉਸ ਵਕਤ ਤੱਕ ਜ਼ਮਾਨਤ 'ਤੇ ਵਿਚਾਰ ਨਹੀਂ ਕੀਤਾ ਜਾ ਸਕਦਾ...
ਅਫ਼ਗ਼ਾਨਿਸਤਾਨ 'ਚ ਸੰਯੁਕਤ ਰਾਸ਼ਟਰ ਦੀ ਸਟਾਫ਼ ਮੈਂਬਰ ਤੇ ਉਸ ਦਾ ਬੱਚਾ ਅਗਵਾ
. . .  about 1 hour ago
ਕਾਬੁਲ, 22 ਜਨਵਰੀ- ਕਾਬੁਲ ਦੇ ਖੈਨ ਖਾਨਾ ਵਿਖੇ ਸੰਯੁਕਤ ਰਾਸ਼ਟਰ ਦੀ ਇੱਕ ਸਟਾਫ਼ ਮੈਂਬਰ ਤੇ ਉਸ ਦੇ ਬੱਚੇ ਨੂੰ ਅੱਜ ਸਵੇਰੇ ਅਗਵਾ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਟੋਲੋ ਨਿਊਜ਼ ਅਨੁਸਾਰ ਜਦ ਉਕਤ ਸਟਾਫ਼ ਮੈਂਬਰ ਆਪਣੇ...
10 ਕਿੱਲੋ ਗਾਂਜੇ ਸਮੇਤ ਵਿਅਕਤੀ ਕਾਬੂ
. . .  about 1 hour ago
ਲੁਧਿਆਣਾ, 22 ਜਨਵਰੀ (ਪਰਮਿੰਦਰ ਅਹੂਜਾ)- ਲੁਧਿਆਣਾ ਰੇਲਵੇ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 10 ਕਿੱਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਜਤਿੰਦਰ...
ਧੁੰਦ ਕਾਰਨ 40 ਗੱਡੀਆਂ ਆਪਸ 'ਚ ਟਕਰਾਈਆਂ, 3 ਦੀ ਮੌਤ
. . .  about 1 hour ago
ਕਰਨਾਲ, 22 ਜਨਵਰੀ- ਕਰਨਾਲ ਵਿਖੇ ਨੈਸ਼ਨਲ ਹਾਈਵੇਅ 'ਤੇ ਧੁੰਦ ਕਾਰਨ ਇੱਕ ਤੋਂ ਬਾਅਦ ਇੱਕ ਕਰੀਬ 40 ਗੱਡੀਆਂ ਆਪਸ 'ਚ ਟਕਰਾਅ ਗਈਆਂ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 2...
ਇੰਡੀਅਨ ਮੁਜ਼ਾਹਦੀਨ ਦਾ ਅੱਤਵਾਦੀ ਅਬਦੁਲ ਸੁਭਾਨ ਕੁਰੈਸ਼ੀ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 22 ਜਨਵਰੀ- ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਇੰਡੀਅਨ ਮੁਜ਼ਾਹਦੀਨ ਦੇ ਅੱਤਵਾਦੀ ਅਬਦੁਲ ਸੁਭਾਨ ਕੁਰੈਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਸੁਭਾਨ ਕੁਰੈਸ਼ੀ 2008 ਦੇ ਗੁਜਰਾਤ...
ਪਦਮਾਵਤ 'ਤੇ ਪੁਨਰਵਿਚਾਰ ਲਈ ਸੁਪਰੀਮ ਕੋਰਟ ਤਿਆਰ
. . .  about 2 hours ago
ਨਵੀਂ ਦਿੱਲੀ, 22 ਜਨਵਰੀ- ਵਿਵਾਦਿਤ ਫ਼ਿਲਮ ਪਦਮਾਵਤ 'ਤੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਵੱਲੋਂ ਦਾਖਲ ਪੁਨਰਵਿਚਾਰ ਪਟੀਸ਼ਨ 'ਚ ਸੁਣਵਾਈ ਲਈ ਸੁਪਰੀਮ ਕੋਰਟ ਨੇ ਹਾਂ...
ਸੜਕ ਹਾਦਸੇ 'ਚ 5 ਦੀ ਮੌਤ, 4 ਜ਼ਖ਼ਮੀ
. . .  about 3 hours ago
ਉੜੀਸਾ, 22 ਜਨਵਰੀ- ਉੜੀਸਾ 'ਚ ਹੋਏ ਇੱਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖ਼ਮੀ...
ਵਿਸ਼ਵ ਆਰਥਿਕ ਫੋਰਮ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਦਾਵੋਸ ਰਵਾਨਾ
. . .  about 3 hours ago
ਨਵੀਂ ਦਿੱਲੀ, 22 ਜਨਵਰੀ- ਵਿਸ਼ਵ ਆਰਥਿਕ ਫੋਰਮ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵਿਟਜ਼ਰਲੈਂਡ ਦੇ ਦਾਵੋਸ ਲਈ...
ਥਾਈਲੈਂਡ ਵਿਖੇ ਬੰਬ ਧਮਾਕਾ, 3 ਦੀ ਮੌਤ
. . .  1 minute ago
ਪਾਕਿ ਵੱਲੋਂ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਮਾਘ ਸੰਮਤ 549
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ \'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ
  •     Confirm Target Language  

ਤਾਜ਼ਾ ਖ਼ਬਰਾਂ

ਘਨੌਰ ਨਗਰ ਪੰਚਾਇਤ 'ਚ ਕਾਂਗਰਸ 10 ਸੀਟਾਂ ਨਾਲ ਬਹੁਮਤ 'ਚ

ਘਨੌਰ, 17 ਦਸੰਬਰ (ਜਾਦਵਿੰਦਰ ) - ਸਥਾਨਕ ਨਗਰ ਪੰਚਾਇਤ ਚੋਣਾਂ ਲਈ 6 ਵਾਰਡਾਂ ਲਈ ਪਈਆਂ ਵੋਟਾਂ 'ਚ ਕਾਂਗਰਸ ਨੇ 5 ਸੀਟਾਂ ਜਿੱਤੀਆਂ ਹਨ ਜਦਕਿ ਇੱਕ ਸੀਟ ਭਾਜਪਾ ਨੂੰ ਮਿਲੀ ਹੈ। ਇੱਥੇ ਪਹਿਲਾਂ ਹੀ ਕਾਂਗਰਸ ਦੇ 5 ਉਮੀਦਵਾਰ ਜੇਤੂ ਰਹੇ ਸਨ ਕਿਉਂਕਿ ਉਨ੍ਹਾਂ ਸਾਹਮਣੇ ਕੋਈ ਵੀ ਉਮੀਦਵਾਰ ਖੜਾ ਨਹੀਂ ਹੋਇਆ ਸੀ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX