16ਮੇਰਾ ਵੀ ਚਿੱਤ ਕਰਦੈ ਪੁੱਤ ਦੇ ਇਨਸਾਫ਼ ਦੀ ਆਵਾਜ਼ ਲੋਕ ਸਭਾ ‘ਚ ਉਠਾਵਾਂ- ਬਲਕੌਰ ਸਿੰਘ ਸਿੱਧੂ
ਬਠਿੰਡਾ, 19 ਮਾਰਚ (ਸੱਤਪਾਲ ਸਿੰਘ ਸਿਵੀਆਂ)- ਆਪਣੇ ਘਰ ਪੁੱਤਰ ਦਾ ਜਨਮ ਹੋਣ ਦੇ ਦੋਨਾਂ ਬਾਅਦ ਪ੍ਰਸਿੱਧ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਸਿਆਸਤ ਦੇ ਪਿੜ ਵਿਚ ਕੁੱਦਣ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਬਠਿੰਡਾ ਵਿਖੇ ਇਕ ਪੱਤਰਕਾਰ ਵਾਰਤਾ ਦੌਰਾਨ....
... 3 hours 32 minutes ago