14ਮੁਖਤਾਰ ਅੰਸਾਰੀ ਦੀ ਮਿ੍ਤਕ ਦੇਹ ਨੂੰ ਗਾਜ਼ੀਪੁਰ ਲਿਜਾਣ ਦੀਆਂ ਤਿਆਰੀਆਂ, ਜ਼ਿਲ੍ਹੇ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
ਲਖਨਊ, 29 ਮਾਰਚ- ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਅੰਸਾਰੀ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਬਾਂਦਾ ਤੋਂ ਗਾਜ਼ੀਪੁਰ ਲਿਜਾਇਆ ਜਾਵੇਗਾ। ਮ੍ਰਿਤਕ ਦੇਹ ਦਾ ਇੱਥੇ...
... 3 hours 31 minutes ago