ਜਲੰਧਰ : ਸ਼ੁੱਕਰਵਾਰ 13 ਮੱਘਰ ਸੰਮਤ 552
ਵਿਚਾਰ ਪ੍ਰਵਾਹ: ਮੁਸ਼ਕਿਲ ਆਉਣ \'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੋ। -ਸੁਕਰਾਤ

ਤਾਜ਼ਾ ਖ਼ਬਰਾਂ

ਗਾਜ਼ੀਆਬਾਦ, 21 ਅਕਤੂਬਰ - ਹਾਥਰਸ ਕਾਂਡ ਤੋਂ ਸਦਮੇ ਵਿਚ ਆਏ ਵਾਲਮੀਕੀ ਸਮਾਜ ਦੇ 50 ਪਰਿਵਾਰਾਂ ਦੇ 236 ਲੋਕਾਂ ਨੇ ਬੁੱਧ ਧਰਮ ਨੂੰ ਅਪਣਾ ਲਿਆ ਹੈ। ਮਾਮਲਾ ਗਾਜ਼ੀਆਬਾਦ ਦੇ ਕਰਹੇੜਾ ਇਲਾਕੇ ਦਾ ਹੈ। ਇਨ੍ਹਾਂ ਲੋਕਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਪੜਪੋਤੇ ਰਾਜਰਤਨ ਅੰਬੇਡਕਰ ਦੀ ਮੌਜੂਦਗੀ ਵਿਚ ਬੁੱਧ ਧਰਮ ਅਪਣਾ ਲਿਆ ਹੈ।

 

ਖ਼ਬਰ ਸ਼ੇਅਰ ਕਰੋ

 

2020-10-21 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377