13ਮੁਖਤਾਰ ਅੰਸਾਰੀ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ
ਲਖਨਊ, 30 ਮਾਰਚ- ਮੁਖਤਾਰ ਅੰਸਾਰੀ ਦੀ ਮ੍ਰਿਤਕ ਦੇਹ ਬੀਤੀ ਦੇਰ ਰਾਤ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ’ਚ ਉਸ ਦੇ ਘਰ ਲਿਆਂਦੀ ਗਈ, ਜਿਥੇ ਕਿ ਅੱਜ ਉਸ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ। ਗੈਂਗਸਟਰ ਤੋਂ ਸਿਆਸਤਦਾਨ....
... 3 hours 47 minutes ago