ਨਵੀਂ ਦਿੱਲੀ, 18 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 13,788 ਕੇਸ ਦਰਜ ਕੀਤੇ ਗਏ ਹਨ। 14,457 ਲੋਕ ਡਿਸਚਾਰਜ ਹੋਏ ਹਨ ਅਤੇ 145 ਮੌਤਾਂ ਹੋਈਆਂ ਹਨ।
ਵਾਸ਼ਿੰਗਟਨ, 18 ਜਨਵਰੀ - ਅਮਰੀਕੀ ਸੰਸਦ ਭਵਨ ਕੈਪੀਟਲ ਹਿੱਲ ਨੂੰ ਤਾਲਾ ਲੱਗਿਆ ਹੋਇਆ ਹੈ। ਬਾਹਰੀ ਸੁਰੱਖਿਆ ਖਤਰੇ ਦੇ ਬਾਅਦ ਸੰਸਦ ਭਵਨ ਵਿਚ ਕਿਸੇ ਦਾ ਵੀ ਦਾਖਲਾ ਅਤੇ ਬਾਹਰ ਜਾਣਾ ਬੰਦ ਕਰ ...
ਪਟਨਾ ਸਾਹਿਬ,18 ਜਨਵਰੀ (ਡਾ. ਕਮਲ ਕਾਹਲੋਂ, ਪੁਰੇਵਾਲ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ 354ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਨਾ ਸਾਹਿਬ ਵਿਖੇ ਚੱਲ ਰਹੇ ...
ਸਮਾਣਾ (ਪਟਿਆਲਾ) ,18 ਜਨਵਰੀ (ਸਾਹਿਬ ਸਿੰਘ)ਅੱਜ ਸ਼ਾਮ ਸਮਾਣਾ-ਪਟਿਆਲਾ ਸੜਕ ‘ਤੇ ਹੋਏ ਸੜਕ ਹਾਦਸੇ ਵਿਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮੋਟਰਸਾਈਕਲ ਤੇ ਸਵਾਰ ਚਾਰ ਜਣੇ ...
ਚੰਡੀਗੜ੍ਹ, 18 ਜਨਵਰੀ{ ਮਾਨ }- ਪਟਿਆਲਾ ਫਾਊਂਡੇਸ਼ਨ ਦੇ ਮੁੱਖ ਅਧਿਕਾਰੀ(ਚੀਫ ਫੰਕਸ਼ਨਰੀ) ਰਵੀ ਸਿੰਘ ਆਹਲੂਵਾਲੀਆ ਨੂੰ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਮੰਤਰਾਲਾ (ਐਮ.ਆਰ.ਆਰ.ਟੀ.) ਵਲੋਂ ਸੜਕ ਸੁਰੱਖਿਆ ਤੇ ...
ਚੰਡੀਗੜ੍ਹ, 18 ਜਨਵਰੀ - ਪੰਜਾਬ ਸਰਕਾਰ ਨੇ 21 ਜਨਵਰੀ ਤੋਂ ਸਾਰੀਆਂ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਮਹਿਲ ਕਲਾਂ, 18 ਜਨਵਰੀ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਵਿਖੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਮਹਿਲਾ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਟੋਲ ਪਲਾਜ਼ਾ ...
ਮੁੰਬਈ , 18 ਜਨਵਰੀ {ਇੰਦਰ ਮੋਹਨ ਪੰਨੂੰ } -ਵੈੱਬ ਸੀਰੀਜ਼ ਤਾਂਡਵ ਨੂੰ ਸੂਚਨਾ ਵਿਭਾਗ ਵੱਲੋਂ ਇਸ 'ਤੇ ਐਕਸ਼ਨ ਲੈਂਦਿਆਂ ਇਸ ਸੀਰੀਜ਼ ਚਰਚਾ 'ਚ ਆ ਗਈ ਹੈ ।ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ 'ਚ ਬਣੀ ਇਸ ਸੀਰੀਜ਼ ਨੇ ਨਿਰਮਾਤਾ ਨੇ...
ਚੰਡੀਗੜ੍ਹ , 18 ਜਨਵਰੀ - ਐਨ ਆਈ ਏ ਵੱਲੋਂ ਕਿਸਾਨਾਂ ਨੂੰ ਨੋਟਿਸ ਮਿਲਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਕਿਸਾਨ ਅੱਤਵਾਦੀ ਨਹੀਂ ਹੈ । ਉਹ ਆਪਣੇ ਹੱਕ ਲਈ ਲੜ ਰਹੇ ...
ਪਠਾਨਕੋਟ , 18 ਜਨਵਰੀ (ਸੰਧੂ )- ਵਿਧਾਨ ਸਭਾ ਹਲਕਾ ਪਠਾਨਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਅਸ਼ੋਕ ਸ਼ਰਮਾ ਅੱਜ ਚੰਡੀਗਡ਼੍ਹ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ...
ਨਵੀਂ ਦਿੱਲੀ, 18 ਜਨਵਰੀ - ਕੌਮੀ ਜਾਂਚ ਏਜੰਸੀ (ਐਨ.ਆਈ.ਏ) ਵਲੋਂ ਪੁੱਛ ਪੜਤਾਲ ਲਈ ਕਿਸਾਨੀ ਆਗੂਆਂ ਸਮੇਤ 40 ਲੋਕਾਂ ਨੂੰ ਕੀਤੇ ਸੰਮਣ ਵਿਚਕਾਰ ਦਿੱਲੀ ਸਤਿਤ ਐਨ.ਆਈ.ਏ. ਦੇ ਦਫਤਰ ਬਾਹਰ ਭਾਰੀ...
...41 days ago
ਅੰਮ੍ਰਿਤਸਰ, 18 ਜਨਵਰੀ (ਸੁਰਿੰਦਰ ਕੋਛੜ) - ਕੈਦੀ ਮਹਿੰਦਰ ਸਿੰਘ ਪੁੱਤਰ ਦਲੀਪ ਸਿੰਘ (75 ਸਾਲ) ਵਾਸੀ ਮੇਨ ਬਾਜ਼ਾਰ ਚੌਕ ਜੈ ਸਿੰਘ ਥਾਣਾ ਸੀ ਡਵੀਜ਼ਨ ਅੰਮ੍ਰਿਤਸਰ ਜੋ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਮੁਕੱਦਮਾ ਨੰਬਰ 5/15 ਅ/ਧ 6 ਪੋਕਸੋ ਐਕਟ ਥਾਣਾ ਸੀ ਡਵੀਜ਼ਨ ਅੰਮ੍ਰਿਤਸਰ ਦੇ ਅਧੀਨ 12 ਸਾਲ ਦੀ ਸਜ਼ਾ...
...41 days ago
ਜੰਡਿਆਲਾ ਗੁਰੂ, 18 ਜਨਵਰੀ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ...
ਨਵੀਂ ਦਿੱਲੀ, 18 ਜਨਵਰੀ - ਹਰਿਆਣਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚਾ...
ਸਿੰਘੂ ਬਾਰਡਰ, 18 ਜਨਵਰੀ (ਡਿੰਪਲ) - ਮੰਗਲ ਢਿੱਲੋਂ ਨੇ ਕਿਹਾ ਹੈ ਕਿ ਕਿਸਾਨੀ ਸੰਘਰਸ਼ ਨੇ ਦੇਸ਼ ਨੂੰ ਇਕ ਨਵੀਂ ਵਿਵਸਥਾ ਲਾਗੂ ਕਰਨ ਬਾਰੇ ਸੋਚਣ ਲਈ...
ਸਿੰਘੂ ਬਾਰਡਰ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੰਘੂ ਬਾਰਡਰ ’ਤੇ ਕਿਸਾਨੀ ਗੀਤ ਸੰਮੇਲਨ ਮਿੱਟੀ ਦੇ ਬੋਲ ਜਾਰੀ ਹੈ। ਵੱਖ ਵੱਖ...
ਮਲੋਟ 18 ਜਨਵਰੀ (ਪਾਟਿਲ) - ਟਿਕਰੀ ਬਾਰਡਰ 'ਤੇ ਕਿਸਾਨੀ ਸੰਘਰਸ਼ ਦੌਰਾਨ ਹਮਾਇਤ ਲਈ ਪੁੱਜਿਆ ਮਲੋਟ ਲਾਗਲੇ ਪਿੰਡ ਔਲਖ ਦਾ ਇਕ ਨੌਜਵਾਨ ਕਿਸਾਨ ਸ਼ਹੀਦ ਹੋ ਗਿਆ ਹੈ। ਜਾਣਕਾਰੀ ਅਨੁਸਾਰ...
ਨਵੀਂ ਦਿੱਲੀ, 18 ਜਨਵਰੀ - ਇਸ ਸਾਲ 26 ਜਨਵਰੀ ਗਣਤੰਤਰ ਦਿਵਸ ਮੌਕੇ ਅਟਾਰੀ ਬਾਰਡਰ ’ਤੇ ਸੰਯੁਕਤ ਜਾਂ ਤਾਲਮੇਲ ਪਰੇਡ ਆਯੋਜਿਤ ਨਹੀਂ ਹੋਵੇਗੀ। ਪਹਿਲਾਂ ਪਾਕਿਸਤਾਨ ਤੇ ਭਾਰਤ ਆਮ ਤੌਰ ’ਤੇ...
ਜਲੰਧਰ, 18 ਜਨਵਰੀ (ਸ਼ਿਵ) - ਨਗਰ ਨਿਗਮ ਹਾਊਸ ਦੀ ਬੈਠਕ ’ਚ ਕਿਸਾਨ ਅੰਦੋਲਨ ’ਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ...
ਜਲੰਧਰ, 18 ਜਨਵਰੀ - ਕੈਨੇਡਾ ਦੇ ਐਮ.ਪੀ. ਟਿਮ ੳੱੁਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਬਰੈਂਪਟਨ ਸਾਊਥ ਲਈ ਐਮ.ਪੀ.ਪੀ. ਪ੍ਰਭਮੀਤ ਸਿੰਘ ਸਰਕਾਰੀਆ...
ਗੁਰੂ ਹਰ ਸਹਾਏ, 18 ਜਨਵਰੀ (ਕਪਿਲ ਕੰਧਾਰੀ) - ਦੇਸ਼ ਭਰ ਵਿਚ ਜਿੱਥੇ 16 ਜਨਵਰੀ ਨੂੰ ਕੋਰੋਨਾ ਵਾਇਰਸ ਦਾ ਟੀਕਾ ਦੇਸ਼ ਭਰ ਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪਹਿਲਾ ਲਗਾਉਣ...
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ) - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਕਿਸਾਨ ਔਰਤ ਦਿਵਸ ’ਤੇ ਭਾਰਤੀਆਂ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਕਮੇਟੀ ਦੇ ਚੇਅਰਮੈਨ ਸੁਰਜੀਤ ਕੁਮਾਰ ਜਿਆਣੀ...
ਗੁਰੂ ਹਰ ਸਹਾਏ, 18 ਜਨਵਰੀ (ਹਰਚਰਨ ਸਿੰਘ ਸੰਧੂ) - ਆਪਣੇ ਹਲਕੇ ਗੁਰੂ ਹਰ ਸਹਾਏ ਅੰਦਰ ਬਹੁਪੱਖੀ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਯਤਨਸ਼ੀਲ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ...
ਫ਼ਿਰੋਜ਼ਪੁਰ/ਮੱਲਾਂਵਾਲਾ, 18 ਜਨਵਰੀ (ਰਾਕੇਸ਼ ਚਾਵਲਾ/ਤਪਿੰਦਰ ਸਿੰਘ, ਗੁਰਦੇਵ ਸਿੰਘ) - ਪੁਲਿਸ ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਹਾਮਦ ਵਾਲਾ ਉਤਾੜ ਵਿਖੇ ਬੀਤੀ ਰਾਤ ਇਕ ਕਮਰੇ ਵਿਚ ਅੰਗੀਠੀ ਬਾਲ ਕੇ ਸੁੱਤੇ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਜ਼ਹਿਰੀਲੀ ਗੈਸ ਚੜ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ...
...50 minutes ago
ਪੱਟੀ/ਤਰਨ ਤਾਰਨ, 18 ਜਨਵਰੀ (ਹਰਿੰਦਰ ਸਿੰਘ/ਕੁਲਵਿੰਦਰਪਾਲ ਸਿੰਘ ਕਾਲੇਕੇ/ਅਵਤਾਰ ਸਿੰਘ ਖਹਿਰਾ) ਤਰਨਤਾਰਨ ਪੱਟੀ ਰੋਡ 'ਤੇ ਮਾਹੀ ਰਿਜ਼ਾਰਟ ਨਜ਼ਦੀਕ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਵਿਚ ਤਾਜ਼ਾ ਜਾਣਕਾਰੀ ਅਨੁਸਾਰ ਇਕ ਗੈਂਗਸਟਰ ਦੀ ਮੌਤ ਹੋਈ ਹੈ ਤੇ 4 ਗੰਭੀਰ ਜ਼ਖਮੀ ਹੋਏ ਹਨ।...
...about 1 hour ago
ਇਸਲਾਮਾਬਾਦ, 18 ਜਨਵਰੀ - ਰਿਪਬਲਿਕ ਮੀਡੀਆ ਨੈੱਟਵਰਕ ਦੇ ਐਡੀਟਰ ਇਨ ਚੀਫ਼ ਅਰਨਬ ਗੋਸਵਾਮੀ ਤੇ ਬਾਰਕ ਦੇ ਸਾਬਕਾ ਸੀ.ਈ.ਓ. ਪਾਰਥੋ ਦਾਸਗੁਪਤਾ ਵਿਚਕਾਰ ਕਥਿਤ ਵੱਟਸ ਐਪ ਚੈਟਸ ਲੀਕ ਹੋਣ ਦਾ ਵਿਵਾਦ ਹੁਣ ਪਾਕਿਸਤਾਨ 'ਚ ਵੀ ਗਰਮਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵੀ ਇਸ ਮਸਲੇ 'ਤੇ
ਜੰਡਿਆਲਾ ਮੰਜਕੀ,18 ਜਨਵਰੀ (ਸੁਰਜੀਤ ਸਿੰਘ ਜੰਡਿਆਲਾ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਮਹਿਲਾ ਦਿਵਸ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ।ਸਥਾਨਕ ਬੱਸ ਸਟੈਂਡ ਤੇ ਹੋਈ ਮਹਿਲਾਵਾਂ ਦੀ ਭਰਵੀਂ...
ਸਿੰਘੂ ਬਾਰਡਰ, 18 ਜਨਵਰੀ (ਡਿੰਪਲ) - ਸਿੰਘੂ ਬਾਰਡਰ ’ਤੇ ਮਹਿਲਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ, ਅਡਾਨੀ ਦੇ...
...about 1 hour ago
ਨਵੀਂ ਦਿੱਲੀ, 18 ਜਨਵਰੀ - ਕਿਸਾਨਾਂ ਦੀ ਟਰੈਕਟਰ ਰੈਲੀ 'ਤੇ ਚੀਫ਼ ਜਸਟਿਸ ਆਫ਼ ਇੰਡੀਆ ਨੇ ਕਿਹਾ ਹੈ ਕਿ ਦਿੱਲੀ 'ਚ ਕੌਣ ਆਏਗਾ ਜਾਂ ਨਹੀਂ। ਇਹ ਪੁਲਿਸ ਨੂੰ ਤੈਅ ਕਰਨਾ ਹੈ...
ਨਵੀਂ ਦਿੱਲੀ, 18 ਜਨਵਰੀ - ਸੁਪਰੀਮ ਕੋਰਟ 'ਚ ਕਿਸਾਨਾਂ ਦੇ ਮਾਮਲੇ 'ਤੇ ਸੁਣਵਾਈ ਹੋਈ। ਸੁਪਰੀਮ ਕੋਰਟ ਗਣਤੰਤਰ ਦਿਵਸ 'ਤੇ ਕਿਸਾਨਾਂ ਦੀ ਪ੍ਰਸਤਾਵਿਤ ਟਰੈਕਟਰ ਰੈਲੀ 'ਤੇ ਦਿੱਲੀ ਪੁਲਿਸ ਦੀ ਅਰਜ਼ੀ 'ਤੇ ਸੁਣਵਾਈ...
ਸਰਹਾਲੀ ਕਲਾਂ, 18 ਜਨਵਰੀ (ਅਜੇ ਸਿੰਘ ਹੁੰਦਲ) - ਅੱਜ ਸਵੇਰੇ ਮਾਮੂਲੀ ਗੱਲੋਂ ਕਾਰ ਸਵਾਰਾਂ ਨੇ ਦੂਜੀ ਕਾਰ ਦੇ ਡਰਾਈਵਰ ਨੂੰ ਗੋਲੀ ਮਾਰ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢੋਟੀਆਂ ਵਿਖੇ ਵਰਕਸ਼ਾਪ ਦਾ ਮਾਲਕ ਗੱਡੀ ਬਾਹਰ ਕੱਢ ਰਿਹਾ ਸੀ ਕਿ ਸੜਕ 'ਤੇ ਆ ਰਹੀ ਸਵਿਫ਼ਟ ਕਾਰ ਸਵਾਰਾਂ...
...41 days ago
ਭਾਰਤ ਆਸਟਰੇਲੀਆ ਟੈਸਟ : ਆਸਟਰੇਲੀਆ ਦੀ ਦੂਸਰੀ ਪਾਰੀ 294 ’ਤੇ ਖ਼ਤਮ, ਭਾਰਤ ਨੂੰ ਮਿਲਿਆ 328 ਦੌੜਾਂ ਦਾ ਟੀਚਾ...
ਪੱਟੀ, 18 ਜਨਵਰੀ (ਅਵਤਾਰ ਸਿੰਘ ਖਹਿਰਾ) - ਪੱਟੀ ਨਜ਼ਦੀਕ ਮਹੀ ਰੀਜ਼ੋਰਟ ਦੇ ਅੰਦਰ ਛੁਪੇ ਪੰਜ ਲੁਟੇਰਿਆਂ ਅਤੇ ਪੁਲਿਸ ਵਿਚਕਾਰ ਆਹਮੋ ਸਾਹਮਣੇ ਮੁਕਾਬਲਾ ਸਵੇਰ ਤੋਂ ਹੀ ਜਾਰੀ ਹੈ ਜਿਸ ਦੌਰਾਨ ਦੋ ਗੈਂਗਸਟਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ ਤਿੰਨ ਗੈਂਗਸਟਰ ਮਾਹੀ ਰੀਜ਼ੋਰਟ ਦੇ...
ਸਿੰਘੂ ਬਾਰਡਰ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸੁਪਰੀਮ ਕੋਰਟ ਦੀ ਬਣਾਈ ਕਮੇਟੀ ਵਿਚੋਂ ਹਟੇ ਅਤੇ ਚਰਚਾ ਵਿਚ ਆਏ ਕਿਸਾਨ ਆਗੂ ਭੁਪਿੰਦਰ ਸਿੰਘ ਮਾਨ ਦੀ ਜਥੇਬੰਦੀ ਦੇ ਕੁੱਝ ਵਰਕਰ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਹੋਏ...
ਸਮੁੰਦੜਾ (ਹੁਸ਼ਿਆਰਪੁਰ), 18 ਜਨਵਰੀ (ਤੀਰਥ ਸਿੰਘ ਰੱਕੜ) - ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਖ਼ਿਲਾਫ਼ ਦਿੱਲੀ ਵਿਖੇ 26 ਜਨਵਰੀ ਨੂੰ ਕੀਤੀ ਜਾ ਰਹੀ ਪਰੇਡ ਦੀ ਰਿਹਰਸਲ ਵਜੋਂ ਦੋਆਬਾ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਸਮੁੰਦੜਾ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ...
ਅੰਮ੍ਰਿਤਸਰ, 18 ਜਨਵਰੀ (ਰੇਸ਼ਮ ਸਿੰਘ) - ਅੰਮ੍ਰਿਤਸਰ ਦੇ ਇਲਾਕੇ ਲੋਹਗੜ੍ਹ ਵਿਖੇ ਮਾਂ-ਪੁੱਤ ਦੀ ਦਮ ਘੁੱਟਣ ਕਾਰਨ ਮੌਤ ਹੋ ਜਾਣ ਕਾਰਨ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਾਂ ਵਲੋਂ ਠੰਢ ਤੋਂ ਬਚਾਅ ਲਈ ਘਰ ਨੂੰ ਬੰਦ ਕਰਕੇ ਅੰਦਰ ਅੰਗੀਠੀ ਬਾਲ ਲਈ...
ਨਵੀਂ ਦਿੱਲੀ, 18 ਜਨਵਰੀ - ਆਮੇਜ਼ਨ ਪ੍ਰਾਈਮ ਵੀਡੀਓ 'ਤੇ 15 ਜਨਵਰੀ ਨੂੰ ਰੀਲੀਜ਼ ਹੋਈ ਵੈਬ ਸੀਰੀਜ਼ ਤਾਂਡਵ 'ਤੇ ਵਿਵਾਦ ਹੋ ਗਿਆ ਹੈ। ਕਈ ਸੰਗਠਨ ਅਤੇ ਭਾਜਪਾ ਇਸ 'ਤੇ ਪਾਬੰਦੀ ਲਗਾਉਣ...
...41 days ago
ਗੜਸ਼ੰਕਰ,18 ਜਨਵਰੀ (ਧਾਲੀਵਾਲ)- ਹਲਕਾ ਗੜਸ਼ੰਕਰ ’ਚ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਲਈ ਅਹਿਮ ਭੂਮਿਕਾ ਨਿਭਾੳਣ ਵਾਲੇ ਕਈ ਆਪ ਆਗੂਆਂ...
ਪਟਨਾ ਸਾਹਿਬ, 18 ਜਨਵਰੀ (ਪੁਰੇਵਾਲ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਨਾ ਸਾਹਿਬ ਵਿਖੇ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਵਿਖੇ ਵਿਖੇ ਵੀ ਸੰਗਤਾਂ ਦੀ...
ਠੱਠੀ ਭਾਈ, 18 ਜਨਵਰੀ (ਜਗਰੂਪ ਸਿੰਘ ਮਠਾੜੂ)-ਪਿਛਲੇ ਸਮੇਂ ਤੋਂ ਪੰਚਾਇਤ ਤੋਂ ਵਾਂਝੇ ਚੱਲ ਰਹੇ ਬਲਾਕ ਬਾਘਾਪੁਰਾਣਾ ਦੇ ਪਿੰਡ ਸੇਖਾ ਕਲਾਂ ਵਿਖੇ ਅੱਜ ਹੋਣ ਜਾ ਰਹੀ ਸਹਿਕਾਰੀ ਸਭਾ ਤੇ ਆਮ...
ਪਟਨਾ ਸਾਹਿਬ,18 ਜਨਵਰੀ (,ਪੁਰੇਵਾਲ)- ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਜਿੱਥੇ ਵੱਡੀ ਗਿਣਤੀ 'ਚ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ...
ਨਵੀਂ ਦਿੱਲੀ, 18 ਜਨਵਰੀ - 26 ਜਨਵਰੀ - ਅੰਦੋਲਨਕਾਰੀ ਕਿਸਾਨਾਂ ਨੇ ਟਰੈਕਟਰ ਪਰੇਡ ਲਈ 'ਲਕਸ਼ਮਣ ਰੇਖਾ' ਦਾ ਫੈਸਲਾ ਲਿਆ...
ਦਿੱਲੀ: ਸੁਰੱਖਿਆ ਬਲਾਂ ਨੇ ਰਾਜਪਥ ਵਿਖੇ ਗਣਤੰਤਰ ਦਿਵਸ ...
ਨਵੀਂ ਦਿੱਲੀ, 18 ਜਨਵਰੀ - ਕੋਰੋਨਾ ਮਹਾਂਮਾਰੀ ਕਾਰਨ ਪਿਛਲੇ 10 ਮਹੀਨਿਆਂ ਤੋਂ ਬੰਦ ਪਏ ਦਿੱਲੀ ਦੇ ਸਕੂਲ ਅੱਜ ਤੋਂ ਦਸਵੀਂ ਅਤੇ ਬਾਰ੍ਹਵੀਂ ਦੇ ...
ਪਟਨਾ ਸਾਹਿਬ,18 ਜਨਵਰੀ (ਡਾ ਕਮਲ ਕਾਹਲੋਂ,ਪੁਰੇਵਾਲ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅੱਜ ਤੋਂ 20 ਜਨਵਰੀ ਤੱਕ...
...41 days ago
ਨਵੀ ਦਿੱਲੀ, 18 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ...
ਅੱਜ ਦਾ ਵਿਚਾਰ।
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX