4ਪਾਕਿਸਤਾਨ ਸਰਕਾਰ ਨੇ ਇਕ ਹਫ਼ਤੇ ਦੇ ਅੰਦਰ ਬੈਂਕਾਂ ਤੋਂ ਲਿਆ 650 ਬਿਲੀਅਨ ਦਾ ਕਰਜ਼ਾ
ਇਸਲਾਮਾਬਾਦ (ਪਾਕਿਸਤਾਨ), 20 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਆਰਥਿਕ ਸੰਕਟ ਦੇ ਕਾਰਨ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਇਕ ਹਫ਼ਤੇ ਦੇ ਅੰਦਰ ਆਪਣੇ ਵਧਦੇ ਖਰਚਿਆਂ ਨੂੰ ਪੂਰਾ ਕਰਨ...
... 1 hours 2 minutes ago