ਜਲੰਧਰ : ਐਤਵਾਰ 17 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਇਸ ਤੋਂ ਪਹਿਲਾਂ ਕਿ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰ ਜਾਣ, ਇਨ੍ਹਾਂ ਨੂੰ ਪਛਾਣ ਲੈਣਾ ਹੀ ਇਕ ਚੰਗੇ ਨੇਤਾ ਦਾ ਗੁਣ ਹੈ। -ਐਚ. ਗਲਾਸਗੋ

ਤਾਜ਼ਾ ਖ਼ਬਰਾਂ

ਅੰਮ੍ਰਿਤਸਰ, 25 ਜਨਵਰੀ (ਸੁਰਿੰਦਰ ਕੋਛੜ)- ਹਵਾਲਾਤੀ ਵਿਜੇ ਮਸੀਹ ਪੁੱਤਰ ਪਾਲਾ ਮਸੀਹ ਵਾਸੀ ਅਲੀਵਾਲ ਗੁਰਦਾਸਪੁਰ, ਹਵਾਲਾਤੀ ਅਕਾਸ਼ ਪੁੱਤਰ ਤਰਸੇਮ ਸਿੰਘ , ਹਵਾਲਾਤੀ ਸੁਰਿੰਦਰ ਕੁਮਾਰ , ਜਿਲ੍ਹਾ ਅੰਮ੍ਰਿਤਸਰ ਵਿਚਾਲੇ ਲੜਾਈ ਹੋਣ ਦੀ ਜਾਣਕਾਰੀ ਮਿਲੀ ਹੈ ।ਦਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਐਤਵਾਰ ਨੂੰ ਸਮਾ ਕਰੀਬ ਸ਼ਾਮ 7:45 ਵਜੇ ਬੈਰਕ ਨੰਬਰ 05 ਦੇ ਕਮਰਾ ਨੰਬਰ 06 ਵਿਚ ਅਚਾਨਕ ਉਕਤ ਹਵਾਲਾਤੀਆ ਵੱਲੋ ਲੜਾਈ ਝਗੜਾ ਕੀਤਾ ਗਿਆ। ਸਹਾਇਕ ਸੁਪਰਡੈਂਟ ਸਿਮਰਤਪਾਲ ਸਿੰਘ ਅਤੇ ਹੈਡਵਾਰਡਰ ਰਣਧੀਰ ਸਿੰਘ ਵੱਲੋ ਇਹਨਾ ਨੂੰ ਵੱਖ ਕਰਕੇ ਤੁਰੰਤ ਜਖਮੀ ਨੂੰ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ।ਉਕਤ ਹਵਾਲਾਤੀਆ ਵੱਲੋ ਜੇਲ੍ਹ ਅੰਦਰ ਲੜਾਈ ਝਗੜਾ ਕਰਨ ਉਪਰੰਤ ਜੇਲ੍ਹ ਵਿਭਾਗ ਵੱਲੋ ਇਹਨਾ ਹਵਾਲਾਤੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ।

 

 

ਖ਼ਬਰ ਸ਼ੇਅਰ ਕਰੋ

 

2021-01-25 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 377