11 2 ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਸੁਲਤਾਨਪੁਰ ਨੇੜੇ ਸੜਕ ਹਾਦਸੇ ’ਚ ਮੌਤ
ਲੋਹੀਆਂ ਖ਼ਾਸ , 15 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ ) - ਲੋਹੀਆਂ ਦੇ ਪਿੰਡ ਸਾਬੂਵਾਲ ਸੁਰਿੰਦਰ ਸਿੰਘ ਅਤੇ ਪਿੰਡ ਕੰਗ ਕਲਾਂ ਦੇ ਮਨਪ੍ਰੀਤ ਕੁਮਾਰ ਨਾਂਅ ਦੇ ਦੋ ਨੌਜਵਾਨਾਂ ਦੀ ਸੁਲਤਾਨਪੁਰ ਲੋਧੀ ਨੇੜੇ ਕਾਰ ...
... 12 hours 21 minutes ago