ਗੱਗੋਮਾਹਲ ,7 ਅਪਰੈਲ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਕਸਬਾ ਗੱਗੋਮਾਹਲ ਵਿਚ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੇ 5 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰੀ ਹੈਲਥ ਸੈਂਟਰ ਦੇ ਸਾਹਮਣੇ ਵਾਲੇ ਏਰੀਏ ਨੂੰ ਪ੍ਰਸ਼ਾਸਨ ਵੱਲੋਂ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ I ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਈਕਰੋ ਕੰਟੇਨਮੈਂਟ ਜੋਨ ਦੇ ਏਰੀਏ ਵਿਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ I
ਬੁਢਲਾਡਾ ,7 ਅਪ੍ਰੈਲ (ਸਵਰਨ ਸਿੰਘ ਰਾਹੀ) - ਕੁਝ ਸਮਾਂ ਪਹਿਲਾਂ ਵਾਪਰੇ ਸੜਕ ਹਾਦਸੇ ’ਚ ਸਬ-ਡਵੀਜ਼ਨਲ ਕੋਰਟ ਕੰਪਲੈਕਸ ਦੇ ਮੁਲਾਜ਼ਮ ਦੀ ਮੌਤ ਹੋ ਜਾਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਬੁਢਲਾਡਾ ਕੋਰਟ ਦਾ ਮੁਲਾਜ਼ਮ ਅਜੀਤਪਾਲ ...
ਅਜਨਾਲਾ ,7 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਮਾਲ ਵਿਭਾਗ ਵਿਚ ਵੱਡਾ ਫੇਰਬਦਲ ਕਰਦਿਆਂ 13 ਤਹਿਸੀਲਦਾਰਾਂ ਅਤੇ 21 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ...
ਨਵੀਂ ਦਿੱਲੀ, 7 ਅਪ੍ਰੈਲ - ਭਾਰਤ ਵਿਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ 12 ਤੋਂ 22 ਅਪ੍ਰੈਲ 2021 ਤੱਕ ਦੇ ਵਿਸਾਖੀ ਤਿਉਹਾਰ ਵਿਚ ਸ਼ਾਮਲ ਹੋਣ ਲਈ ਭਾਰਤ ਤੋਂ 1100 ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ...
ਨਵੀਂ ਦਿੱਲੀ, 7 ਅਪ੍ਰੈਲ - ਦਿੱਲੀ ਦੀ ਇਕ ਅਦਾਲਤ ਨੇ ਗਣਤੰਤਵਰ ਦਿਵਸ ਕਿਸਾਨ ਪਰੇਡ ਨਾਲ ਸਬੰਧਤ ਦਰਜ ਕੇਸ ਵਿਚ ਚਾਰ ਕਿਸਾਨਾਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕਰ ਲਈ ਹੈ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ...
ਅਜਨਾਲਾ ,7 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਸਰਹੱਦ ਤੇ ਬੀ. ਓ. ਪੀ .ਕੱਕੜ ਨਜ਼ਦੀਕ ਅੱਜ ਬੀ.ਐਸ.ਐਫ ਅਤੇ ਪੁਲਿਸ ਵੱਲੋਂ ਚਲਾਏ ਸਾਂਝੇ ਆਪ੍ਰੇਸ਼ਨ ਦੌਰਾਨ ਗੋਲੀ ਨਾਲ ਹਲਾਕ ਹੋਏ ਪਾਕਿਸਤਾਨੀ ਘੁਸਪੈਠੀਏ ...
ਭਿੱਖੀਵਿੰਡ , 7 ਅਪ੍ਰੈਲ (ਬੌਬੀ) -30 ਮਾਰਚ ਨੂੰ ਮਾਮੂਲੀ ਤਕਰਾਰ ਤੋਂ ਬਾਅਦ 4 ਅਪ੍ਰੈਲ ਨੂੰ ਨੌਜਵਾਨ ਦੀ ਕੀਤੀ ਕੁੱਟਮਾਰ ਤੋਂ ਬਾਅਦ ਇਲਾਜ ਦੌਰਾਨ ਬੀਤੀ ਰਾਤ ਨੌਜਵਾਨ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਿੱਖੀਵਿੰਡ ...
ਘੁੱਦਾ{ ਬਠਿੰਡਾ } , 7 ਅਪ੍ਰੈਲ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਤੋਂ ਚੰਡੀਗੜ੍ਹ ਜਾਂਦੇ ਹੋਏ ਰਸਤੇ 'ਚ ਪਿੰਡ ਘੁੱਦਾ ਨੇੜੇ ਕੱਲ੍ਹ ਦੇ ਮੀਂਹ-ਝੱਖੜ ਕਾਰਨ ਨੁਕਸਾਨੀਆਂ ਫ਼ਸਲਾਂ ਦੇਖ ਕੇ ਕਿਸਾਨ ਵੀਰਾਂ ਨਾਲ ਗੱਲਬਾਤ...
ਅੰਮ੍ਰਿਤਸਰ, 7 ਅਪ੍ਰੈਲ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 325 ਮਾਮਲੇ ਸਾਹਮਣੇ ਆਏ ਹਨ । ਜਿਸ ਨਾਲ ਜ਼ਿਲ੍ਹੇ ਵਿਚ ਕੁੱਲ ਗਿਣਤੀ...
ਮਲੋਟ, 7 ਅਪ੍ਰੈਲ (ਅਜਮੇਰ ਸਿੰਘ ਬਰਾੜ) - ਮਲੋਟ ਨੇੜਲੇ ਪਿੰਡ ਆਲਮ ਵਾਲਾ ਵਿਖੇ ਨਹਿਰ ਵਿਚੋਂ ਅਣਪਛਾਤੀ ਅਸਟੀਮ ਕਾਰ ਮਿਲਣ ਨਾਲ...
ਮਹਿਲ ਕਲਾਂ, 7 ਅਪ੍ਰੈਲ (ਤਰਸੇਮ ਸਿੰਘ ਗਿਹਲ) - ਪੁਲਿਸ ਥਾਣਾ ਠੁੱਲੀਵਾਲ ਅਧੀਨ ਆਉਂਦੇ ਪੰਡ ਕੁਰੜ ਨਾਲ ਸਬੰਧਿਤ ਇਕ ਨੌਜਵਾਨ ਵਲੋਂ ਪਿਤਾ ਸਿਰ ਚੜੇ ਕਰਜ਼ੇ...
ਅੰਮ੍ਰਿਤਸਰ , , 7 ਅਪ੍ਰੈਲ - ਅਦਾਕਾਰ ਸੋਨੂੰ ਸੂਦ ਨੇ ਬੁੱਧਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਚ ਕੋਵਿਡ -19 ਦੀ ਰੋਕਥਾਮ ਲਈ ਟੀਕਾ ਲਗਵਾਇਆ । ਅਦਾਕਾਰ ਨੇ ਲੋਕਾਂ ਨੂੰ ਟੀਕਾ ਲਗਵਾਉਣ ਅਤੇ ਜਾਗਰੂਕਤਾ ਵਧਾਉਣ ਲਈ ਉਤਸ਼ਾਹਤ ਕਰਨ ...
ਮੋਗਾ, 7 ਮਾਰਚ (ਗੁਰਤੇਜ ਸਿੰਘ ਬੱਬੀ) - ਕੋਰੋਨਾ ਨਾਲ ਮੋਗਾ ਜ਼ਿਲ੍ਹੇ ਵਿਚ ਦੋ ਹੋਰ ਮੌਤਾਂ ਹੋਣ ਦੇ ਨਾਲ ਮੌਤਾਂ ਦਾ ਅੰਕੜਾ 106 ਤੱਕ ਪਹੁੰਚ ਗਿਆ ਹੈ ਅਤੇ ਅੱਜ 18 ਹੋਰ ਲੋਕਾਂ ਨੂੰ...
ਹੁਸ਼ਿਆਰਪੁਰ, 7 ਅਪ੍ਰੈਲ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 114 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 14713 ਅਤੇ 7 ਮਰੀਜ਼ਾਂ ਦੀ ਮੌਤ...
ਅਬੋਹਰ, 7 ਅਪ੍ਰੈਲ (ਸੰਦੀਪ ਸੋਖਲ) - ਸਥਾਨਕ ਧਰਮ ਨਗਰੀ ਗਲੀ ਨੰਬਰ 7 ਦਾ ਨੌਜਵਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ...
ਵੈਨਿਸ (ਇਟਲੀ), 7 ਅਪ੍ਰੈਲ ( ਹਰਦੀਪ ਸਿੰਘ ਕੰਗ ) - ਇਟਲੀ ਵਿਚ ਫਿਰ ਤੋਂ ਸਕੂਲ ਖੁੱਲ੍ਹ ਗਏ ਹਨ । ਤਾਲਾਬੰਦੀ ਦੇ ਚੱਲਦਿਆਂ 20 ਦਿਨ ਬੰਦ ਰਹਿਣ ਤੋਂ...
ਅੰਮ੍ਰਿਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ) - ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ...
ਜਲਾਲਾਬਾਦ, 07 ਅਪ੍ਰੈਲ (ਕਰਨ ਚੁਚਰਾ) - ਇਕ ਪਾਸੇ ਜਿੱਥੇ ਪੰਜਾਬ ਸਰਕਾਰ ਆਪਣਾ ਆਖ਼ਰੀ ਸਾਲ ਵਿਕਾਸ ਦੇ ਸਾਲ ਵਜੋਂ ਮਨਾ ਰਹੀ ਹੈ । ਉੱਥੇ ਹੀ ਪੰਜਾਬ ਸਰਕਾਰ ਨੇ...
ਲਾਂਬੜਾ, 7 ਅਪ੍ਰੈਲ (ਪਰਮੀਤ ਗੁਪਤਾ) - ਪਾਵਰ ਕਾਮ ਦੀ ਸਬ-ਡਵੀਜ਼ਨ ਬਾਦਸ਼ਾਹਪੁਰ ਦੇ ਬਿਜਲੀ ਘਰ ਦੇ ਯਾਰਡ ਵਿਚ ਭਿਆਨਕ ਅੱਗ ਲੱਗਣ ਦੀ ਸੂਚਨਾ ਸਾਹਮਣੇ...
...12 days ago
ਚੰਡੀਗੜ੍ਹ, 7 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਟੋਲ ਪਲਾਜ਼ੇ ਚਲਾ ਰਹੀਆਂ 2 ਕੰਪਨੀਆਂ ਨੇ ਸੂਬਾ ਸਰਕਾਰ ਨੂੰ ਪੱਤਰ ਲਿਖਦਿਆਂ ਮੰਗ ਕੀਤੀ ...
...12 days ago
ਨਵੀਂ ਦਿੱਲੀ, 7 ਅਪ੍ਰੈਲ - ਅੱਤਵਾਦੀਆਂ ਨੇ ਸ਼ੋਪੀਆਂ ਦੇ ਇਮਾਮ ਸਾਹਿਬ ਵਿਖੇ ਪੁਲਿਸ ਅਤੇ ਸੀ.ਆਰ.ਪੀ.ਐਫ. ਦੀ ਨਾਕਾ ਪਾਰਟੀ 'ਤੇ ਫਾਇਰਿੰਗ...
ਚੰਡੀਗੜ੍ਹ, 7 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਕੋਵਿਡ19 ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਰੋਜ਼ 2 ਲੱਖ ਲੋਕਾਂ...
ਚੰਡੀਗੜ੍ਹ, 7 ਅਪ੍ਰੈਲ (ਬਰਜਿੰਦਰ ਗੌੜ) - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਐਕਟਿੰਗ ਚੀਫ਼ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਅੱਜ ਪੰਜਾਬ ਸਟੇਟ ਚੀਫ਼ ਵਿਜੀਲੈਂਸ ਕਮਿਸ਼ਨਰ ਵਜੋਂ...
...12 days ago
ਅਜਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਅੰਦੋਲਨ ਸੰਬੰਧੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੋਂ ਕਿਸਾਨਾਂ ਵਿਰੁੱਧ ਦਿੱਤੇ...
...12 days ago
ਅੰਮ੍ਰਿਤਸਰ , 7 ਅਪ੍ਰੈਲ (ਸੁਰਿੰਦਰ ਕੋਛੜ) - ਅੱਜ ਜੇਲ੍ਹ ਸਟਾਫ਼ ਦੀ ਟੀਮ ਵਲੋਂ ਸੁਖਦੇਵ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਗਸ਼ਤ ਦੌਰਾਨ ਸਹਾਇਕ ਸੁਪਰਡੰਟ ਨੇ ਟਾਵਰ ਨੰ 9 ਤੋਂ 10 ਦੇ ਵਿਚਕਾਰ 04 ਅਣਪਛਾਤੇ...
ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮੌੜ ਨੌਂ ਅਬਾਦ ਦੋਹਾਂ ਪਿੰਡਾਂ ਦੀ ਸਾਂਝੀ ਦੀ ਠੱਠੀ ਭਾਈ ਕੋ ਆਪਰੇਟਿਵ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਚੋਣ...
ਚੰਡੀਗੜ੍ਹ, 7 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਕੋਵਿਡ19 ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਇਕੱਠ 'ਤੇ ਪਾਬੰਦੀ ਲਾਉਣ ਦੇ ਆਦੇਸ਼...
ਮੋਗਾ ,7 ਅਪ੍ਰੈਲ - ਅੱਜ ਕਾਂਗਰਸ ਦੇ ਵਿਧਾਇਕਾਂ ਦੇ ਦਫ਼ਤਰਾਂ ਨੂੰ ਪੂਰੇ ਪੰਜਾਬ ਵਿਚ ਭਾਜਪਾ ਦੀਆਂ ਮਹਿਲਾ ਵਰਕਰਾਂ ਨੇ ਘੇਰਿਆ ਹੋਇਆ ਹੈ।ਪੰਜਾਬ ਦੀਆਂ ਮਹਿਲਾ ਵਰਕਰਾਂ ਦਾ ਕਹਿਣਾ ਹੈ ...
ਨਵੀਂ ਦਿੱਲੀ , 7 ਅਪ੍ਰੈਲ - ਨਕਸਲੀਆਂ ਦੁਆਰਾ ਜਾਰੀ ਇਕ ਤਸਵੀਰ ਮੀਡੀਆ ਵਿਚ ਘੁੰਮ ਰਹੀ ਹੈ, ਫ਼ੋਟੋ ਵਿਚ ਕੋਬਰਾ ਦਾ ਜਵਾਨ ਜੋ ਲਾਪਤਾ ਹੈ...
ਖੇਮਕਰਨ / ਅਮਰਕੋਟ, 7 ਅਪ੍ਰੈਲ (ਗੁਰਚਰਨ ਸਿੰਘ ਭੱਟੀ,ਰਾਕੇਸ਼ ਬਿੱਲਾ) - ਪੰਜਾਬ ਕਾਂਗਰਸ ਦੀ ਕਾਰਜ-ਕਾਰਨੀ ਦੇ ਮੈਂਬਰ ਤੇ ਖੇਮਕਰਨ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਰਵਨ ਸਿੰਘ ਧੁੰਨ ਆਪਣੇ ...
...12 days ago
ਲੁਧਿਆਣਾ, 7 ਅਪ੍ਰੈਲ : (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਲੁਧਿਆਣਾ ਭਾਜਪਾ ਮਹਿਲਾ ਮੋਰਚਾ ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ...
ਨਵੀਂ ਦਿੱਲੀ, 7 ਅਪ੍ਰੈਲ - ਦਿੱਲੀ ਵਿਚ ਹੁਣ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਦਿੱਲੀ ਹਾਈ ਕੋਰਟ ਦੇ ਵਲੋਂ ਇਹ ਨਿਯਮ ਬਣਾਇਆ ਗਿਆ...
...12 days ago
ਤਰਸਿੱਕਾ, (ਅੰਮ੍ਰਿਤਸਰ) 07 ਅਪ੍ਰੈਲ - (ਗੁਰਪ੍ਰੀਤ ਸਿੰਘ ਮੱਤੇਵਾਲ) - ਬੀਤੇ ਦਿਨੀਂ ਪਿੰਡ ਮੁੱਛਲ ਵਿਚ ਪੰਚਾਇਤ ਮੈਂਬਰ ਵਲੋਂ ਬਿਜਲੀ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਉਲਟਾ ਬਿਜਲੀ ਮੁਲਾਜ਼ਮਾਂ 'ਤੇ ਦਰਜ ਹੋਏ...
...12 days ago
ਅੰਮ੍ਰਿਤਸਰ , 7 ਅਪ੍ਰੈਲ (ਹਰਿਮੰਦਰ ਸਿੰਘ ) - ਭਾਜਪਾ ਮਹਿਲਾ ਮੋਰਚਾ ਵਲੋਂ ਕਾਨੂੰਨ ਵਿਵਸਥਾ ਦੀ ਮੰਦੀ ਹਾਲਤ ਨੂੰ ਲੈ ਕੇ ਕੈਬਨਿਟ ਮੰਤਰੀ ਉਮ ਪ੍ਰਕਾਸ਼...
ਪੱਟੀ , 7 ਅਪ੍ਰੈਲ ( ਅਵਤਾਰ ਸਿੰਘ ਖਹਿਰਾ ) - ਦਲਬੀਰ ਸਿੰਘ ਸੇਖੋਂ ਨਗਰ ਕੌਂਸਲ ਪੱਟੀ ਦੇ ਪ੍ਰਧਾਨ ਬਣੇ...
...12 days ago
ਬੱਧਨੀ ਕਲਾਂ, 7 ਅਪ੍ਰੈਲ (ਸੰਜੀਵ ਕੋਛੜ) ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਵਲੋਂ ਹਲਕੇ ਦੇ ਲੋਕਾਂ ਨਾਲੇ ਬਣਾਏ ਗਏ ਅਥਾਹ...
...12 days ago
ਨਵੀਂ ਦਿੱਲੀ, 7 ਅਪ੍ਰੈਲ - ਭਾਰਤ ਦੇ ਸਾਰੇ ਵਿੱਤੀ ਅਦਾਰਿਆਂ ਨੂੰ ਮੁਦਰਾ ਨੀਤੀ ਦੇ ਤਹਿਤ 50,000 ਕਰੋੜ ਰੁਪਏ ਦਾ ਨਵਾਂ ਉਧਾਰ ਦਿੱਤਾ ਜਾਵੇਗਾ , ਇਹ ਜਾਣਕਾਰੀ ਆਰ.ਬੀ.ਆਈ. ਦੇ ਰਾਜਪਾਲ...
...12 days ago
ਠੱਠੀ ਭਾਈ (ਮੋਗਾ) , 7 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮੌੜ ਨੌਂ ਆਬਾਦ ਦੋਹਾਂ ਪਿੰਡਾਂ ਦੀ ਸਾਂਝੀ 'ਦੀ ਠੱਠੀ ਭਾਈ ਕੋ ਆਪ੍ਰੇਟਿਵ ਸੁਸਾਇਟੀ' ਦੀ ਪ੍ਰਬੰਧਕ ਕਮੇਟੀ ਦੀ ਚੋਣ ਜੋ ਕਿ 9 ਅਪ੍ਰੈਲ ਨੂੰ ਹੋਣੀ ਸੀ ਅਤੇ ਅੱਜ 7 ਅਪ੍ਰੈਲ ਨੂੰ ਕਾਗ਼ਜ਼ ਦਾਖਲ ਹੋਣੇ ਸਨ ਦਾ ਵਿਰੋਧ ਕਰਦਿਆਂ...
ਨਵੀਂ ਦਿੱਲੀ, 7 ਅਪ੍ਰੈਲ - ਭਾਰਤ ਵਿਚ ਕੋਰੋਨਾਵਾਇਰਸ ਨਵੀਂ ਉਚਾਈ 'ਤੇ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਪ੍ਰਾਪਤ ਹੋਏ ਕੋਵਿਡ19 ਦੇ ਅੰਕੜਿਆਂ ਅਨੁਸਾਰ ਕੋਰੋਨਾ ਦੇ 115,736 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਅਤੇ ਇਸ ਦੌਰਾਨ 630 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ ਇਸ ਵਕਤ ਸਰਗਰਮ ...
ਅੰਮ੍ਰਿਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ) - ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਗੁਰੂ ਘਰ ਦਾ ਅਸ਼ੀਰਵਾਦ ਲਿਆ ਅਤੇ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਅਰਦਾਸ...
ਅਜਨਾਲਾ/ਬੱਚੀਵਿੰਡ, 7 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ/ਬਲਦੇਵ ਸਿੰਘ ਕੰਬੋ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਬੀ.ਓ.ਪੀ. ਕੱਕੜ ਨੇੜੇ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਵਲੋਂ ਚਲਾਏ ਸਾਂਝੇ ਆਪਰੇਸ਼ਨ ਦੌਰਾਨ 22 ਪੈਕਟ ਹੈਰੋਇਨ,2 ਏ.ਕੇ. 47 ਰਾਈਫਲਾਂ, 1 ਮੋਬਾਈਲ ਫ਼ੋਨ, 1 ਪਲਾਸਟਿਕ ਦੀ ਪਾਈਪ ਅਤੇ ਪਾਕਿਸਤਾਨੀ ਕਰੰਸੀ ਬਰਾਮਦ...
ਜਲੰਧਰ, 7 ਅਪ੍ਰੈਲ - (ਸ਼ਿਵ ਸ਼ਰਮਾ) - ਪ੍ਰਧਾਨ ਮੀਨੁ ਸ਼ਰਮਾ ਦੀ ਅਗਵਾਈ ਵਿਚ ਭਾਜਪਾ ਮਹਿਲਾ ਵਰਕਰਾਂ ਵਲੋਂ ਕਾਂਗਰਸ ਭਵਨ ਦੇ ਬਾਹਰ ਕਾਂਗਰਸੀ ਵਰਕਰਾਂ ਨੂੰ ਚੂੜੀਆਂ...
...12 days ago
ਅਜਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐੱਸ.ਐੱਸ.ਪੀ. ਧਰੁਵ ਦਹੀਆ ਦੀ ਅਗਵਾਈ 'ਚ ਪੁਲਿਸ ਵਲੋਂ ਨਾਜਾਇਜ਼ ਦੇਸੀ ਸ਼ਰਾਬ ਦਾ ਧੰਦਾ ਕਰਨ ...
ਫ਼ਿਰੋਜ਼ਪੁਰ 7 ਅਪ੍ਰੈਲ (ਕੁਲਬੀਰ ਸਿੰਘ ਸੋਢੀ) ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਦੇ ਨਾਰਕੋਟਿਕ ਸੈੱਲ ਵਲੋਂ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਦੇ ਹੋਏ ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ...
ਖੇਮਕਰਨ, 7 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਖੇਮਕਰਨ ਸੈਕਟਰ ਵਿਚ ਬੀ. ਐੱਸ. ਐਫ. ਦੀ 14 ਬਟਾਲੀਅਨ ਨੇ ਬੀਤੀ ਰਾਤ ਦੋ ਜਗ੍ਹਾ ਤੋਂ ਕੰਡਿਆਲੀ ਤਾਰ ਦੇ ਪਾਰੋ 30 ਪੈਕਟ ਹੈਰੋਇਨ ਬਰਾਮਦ ...
ਮੁੰਬਈ, 7 ਅਪ੍ਰੈਲ - ਅਦਾਕਾਰਾ ਨਿਕਿਤਾ ਦੱਤਾ ਵੀ ਕੋਰੋਨਾ ਵਾਇਰਸ ਦਾ ਹੋਈ ਸ਼ਿਕਾਰ ਹੋ ਗਈ ਹੈ ,ਕਬੀਰ ਸਿੰਘ ਫਿਲਮ ਵਿਚ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX