

-
ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਵੱਡੇ ਨੁਕਸਾਨ ਦਾ ਖ਼ਦਸ਼ਾ
. . . 2 minutes ago
-
ਪਟਿਆਲਾ, 20 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ) - ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਖੜੀ ਕਣਕ ਨੂੰ ਅੱਗ ਲੱਗਣ ਦੀਆਂ ਸੂਚਨਾਵਾਂ ਪ੍ਰਾਪਤ ਹੋਈਆਂ ਹਨ, ਉੱਥੇ ਹੀ, ਜ਼ਿਲ੍ਹਾ ਪਟਿਆਲਾ ਦੇ ਪਿੰਡ ਚਲੇਲਾਂ ਵਿਖੇ ਪੱਕੀ ਕਣਕ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਤੇਜ਼ ਹਵਾਵਾਂ...
-
ਇਕ ਵਿਦਿਆਰਥੀ ਖ਼ਾਤਰ ਲੱਖਾਂ ਨੂੰ ਮੁਸ਼ਕਿਲ 'ਚ ਨਹੀਂ ਪਾਇਆ ਜਾ ਸਕਦਾ - ਸੀ.ਬੀ.ਐਸ.ਈ.
. . . 17 minutes ago
-
ਨਵੀਂ ਦਿੱਲੀ, 20 ਅਪ੍ਰੈਲ - ਸੀ.ਬੀ.ਐਸ.ਈ. ਨੇ ਅੱਜ ਦਿੱਲੀ ਹਾਈਕੋਰਟ ਵਿਚ ਜਾਣਕਾਰੀ ਦਿੱਤੀ ਕਿ ਜਮਾਤ 10ਵੀਂ ਦੇ ਗਣਿਤ ਦੀ ਦੁਬਾਰਾ ਪ੍ਰੀਖਿਆ ਲੈਣ ਸਬੰਧੀ ਫ਼ੈਸਲਾ ਇਸ ਲਈ ਨਹੀਂ ਕੀਤਾ ਗਿਆ, ਕਿਉਂਕਿ ਵਿਗਿਆਨ, ਗਣਿਤ ਤੇ ਅੰਗਰੇਜ਼ੀ ਪਰਚਿਆਂ ਦਾ ਰੁਝਾਨ ਵਿਸ਼ਲੇਸ਼ਣ ਕੀਤਾ...
-
ਜਵਾਨਾਂ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ 'ਤੇ ਕਮਾਂਡਰਾਂ ਵੱਲੋਂ ਚਰਚਾ
. . . 44 minutes ago
-
ਨਵੀਂ ਦਿੱਲੀ, 20 ਅਪ੍ਰੈਲ -ਕੰਟਰੋਲ ਰੇਖਾ 'ਤੇ ਵੱਧ ਰਹੀਆਂ ਗੋਲੀਬਾਰੀ ਦੀਆਂ ਉਲੰਘਣਾਵਾਂ, ਕਸ਼ਮੀਰ ਘਾਟੀ 'ਚ ਬਣੀ ਵਿਸਫੋਟਕ ਸਥਿਤੀ ਤੇ ਖ਼ਾਸਕਰ ਪਾਕਿਸਤਾਨ ਅਤੇ ਚੀਨ ਬਾਰਡਰਾਂ 'ਤੇ ਸੁਰੱਖਿਆ ਬਲਾਂ ਵਲੋਂ ਚੁਣੌਤੀਆਂ ਦੇ ਕੀਤੇ ਜਾ ਰਹੇ ਸਾਹਮਣੇ ਨੂੰ ਲੈ ਕੇ ਅੱਜ ਸੀਨੀਅਰ ਭਾਰਤੀ...
-
ਭਾਈ ਹਰਮਿੰਦਰ ਸਿੰਘ ਮਿੰਟੂ ਦਾ ਕੀਤਾ ਗਿਆ ਅੰਤਿਮ ਸਸਕਾਰ
. . . about 1 hour ago
-
ਜਲੰਧਰ, 20 ਅਪ੍ਰੈਲ - ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਅੱਜ ਉਨ੍ਹਾਂ ਦੇ ਜਲੰਧਰ ਜ਼ਿਲ੍ਹੇ 'ਚ ਜੱਦੀ ਪਿੰਡ ਡੱਲੀ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ 'ਤੇ ਪਰਿਵਾਰ ਸਮੇਤ ਭਾਰੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਦੇ...
-
ਜਸਟਿਸ ਸੱਚਰ ਦਾ ਹੋਇਆ ਦਿਹਾਂਤ
. . . about 2 hours ago
-
ਨਵੀਂ ਦਿੱਲੀ, 20 ਅਪ੍ਰੈਲ - ਦਿੱਲੀ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਰਜਿੰਦਰ ਸਿੰਘ ਸੱਚਰ ਦਾ ਅੱਜ ਇਕ ਨਿਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ। ਪਿਛਲੀ ਯੂ.ਪੀ.ਏ. ਸਰਕਾਰ ਦੌਰਾਨ ਬਣਾਈ ਗਈ ਭਾਰਤ ਵਿਚ ਮੁਸਲਮਾਨਾਂ ਦੀ ਸਮਾਜਿਕ...
-
ਅੰਮ੍ਰਿਤਸਰ 'ਚ ਅਣਅਧਿਕਾਰਤ ਕਾਲੋਨੀਆਂ ਖਿਲਾਫ ਨਗਰ ਨਿਗਮ ਵੱਲੋਂ ਕਾਰਵਾਈ
. . . about 2 hours ago
-
ਅੰਮ੍ਰਿਤਸਰ, 20 ਅਪ੍ਰੈਲ (ਹਰਮਿੰਦਰ ਸਿੰਘ) - ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਵਿਚ ਬਣੀਆਂ ਅਣਅਧਿਕਾਰਤ ਕਾਲੋਨੀਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ। ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੀ ਅਗਵਾਈ ਹੇਠ ਐਮ.ਟੀ.ਪੀ. ਵਿਭਾਗ ਵੱਲੋਂ ਇਹ ਕਾਰਵਾਈ...
-
ਸੀ.ਜੀ.ਆਈ. ਖਿਲਾਫ ਮਹਾਂਦੋਸ਼ ਲਿਆਏਗੀ ਵਿਰੋਧੀ ਧਿਰ, ਉਪ ਰਾਸ਼ਟਰਪਤੀ ਨੂੰ ਸੌਂਪਿਆ ਨੋਟਿਸ
. . . about 2 hours ago
-
ਨਵੀਂ ਦਿੱਲੀ, 20 ਅਪ੍ਰੈਲ - ਵਿਰੋਧੀ ਧਿਰ ਨੇ ਭਾਰਤ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨੂੰ ਹਟਾਉਣ ਲਈ ਮਹਾਂਦੋਸ਼ ਪ੍ਰਸਤਾਵ ਲਿਆਉਣ ਦਾ ਫ਼ੈਸਲਾ ਕੀਤਾ ਹੈ। ਅੱਜ ਹੋਈ ਬੈਠਕ ਵਿਚ ਇਸ 'ਤੇ ਫ਼ੈਸਲਾ ਲਿਆ ਗਿਆ। ਸੂਤਰਾਂ ਮੁਤਾਬਿਕ 7 ਵਿਰੋਧੀ ਪਾਰਟੀਆਂ ਦੇ 60 ਰਾਜ ਸਭਾ...
-
ਕਠੂਆ ਮੁੱਦੇ 'ਤੇ ਮਲੇਰਕੋਟਲਾ ਵਿਚ ਮੁਸਲਿਮ ਜਥੇਬੰਦੀ ਵਲੋਂ ਮਾਰਚ
. . . about 3 hours ago
-
ਮਲੇਰਕੋਟਲਾ, 20 ਅਪ੍ਰੈਲ (ਹਨੀਫ਼ ਥਿੰਦ) - ਆਸਿਫਾ ਨੂੰ ਇਨਸਾਫ਼ ਦਿਵਾਉਣ ਲਈ ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ ਦੇ ਸੱਦੇ 'ਤੇ ਦਿੱਤੇ ਗਏ ਸੱਦੇ ਦੇ ਸਬੰਧ ਵਿਚ ਸਭ ਧਰਮਾਂ ਦੇ ਲੋਕਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਂਤਮਈ ਮਾਰਚ ਕੱਢਿਆ ਅਤੇ ਮਲੇਰਕੋਟਲਾ ਮੁਕੰਮਲ ਤੌਰ 'ਤੇ...
-
ਦਲਿਤਾਂ ਦੇ ਮੁੱਦਿਆਂ 'ਤੇ ਸ਼ਵੇਤ ਮਲਿਕ ਨੇ ਕਾਂਗਰਸ ਦੀ ਕੀਤੀ ਸਖ਼ਤ ਆਲੋਚਨਾ
. . . about 3 hours ago
-
ਚੰਡੀਗੜ੍ਹ, 20 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਉਸ ਰਾਜ ਵਿਚ ਦਲਿਤ ਸਿਰਫ਼ ਸਫ਼ਾਈ ਸੇਵਕ ਤੇ ਹੇਠਲੇ ਪੱਧਰ ਦੇ ਕੰਮਾਂ ਤੱਕ ਸੀਮਤ ਰੱਖੇ ਗਏ ਤੇ ਕਾਂਗਰਸ 'ਚ ਪਰਿਵਾਰਵਾਦ ਭਾਰੂ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਪੰਜਾਬ 'ਚ ਜਾਰੀ ਰਹੇਗਾ...
-
ਪੋਕਸੋ ਐਕਟ 'ਚ ਤਰਮੀਮ ਸਬੰਧੀ ਕੇਂਦਰ ਨੇ ਸੁਪਰੀਮ ਕੋਰਟ 'ਚ ਰਿਪੋਰਟ ਸੌਂਪੀ
. . . about 3 hours ago
-
ਨਵੀਂ ਦਿੱਲੀ, 20 ਅਪ੍ਰੈਲ - ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ ਤੋਂ ਬਾਅਦ 0 ਤੋਂ 12 ਸਾਲ ਦੇ ਬੱਚਿਆਂ ਨਾਲ ਜਬਰ ਜਨਾਹ ਮਾਮਲਿਆਂ ਵਿਚ ਵੱਧ ਤੋਂ ਵੱਧ ਮੌਤ ਦੀ ਸਜ਼ਾ ਯਕੀਨੀ ਬਣਾਉਣ ਲਈ ਪੋਕਸੋ ਐਕਟ ਵਿਚ ਤਰਮੀਮ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਸਬੰਧੀ...
- ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
-
ਮੋਗਾ
Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX 