ਤਾਜਾ ਖ਼ਬਰਾਂ


ਸ੍ਰੀਦੇਵੀ ਦੀ ਮੌਤ ਤੋਂ ਕੁੱਝ ਵਕਤ ਪਹਿਲਾ ਦੀ ਤਸਵੀਰ
. . .  7 minutes ago
ਮੁੰਬਈ, 25 ਫਰਵਰੀ - 54 ਸਾਲਾਂ ਸ੍ਰੀਦੇਵੀ ਦਾ ਦਿਹਾਂਤ ਨਾ ਸਿਰਫ ਬਾਲੀਵੁੱਡ ਬਲਕਿ ਸਾਰਿਆਂ ਲਈ ਦੁਖਦ ਤੇ ਹੈਰਾਨ ਕਰਨ ਵਾਲਾ ਹੈ। ਆਪਣੇ ਭਤੀਜੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਦੁਬਈ ਗਈ ਸ੍ਰੀਦੇਵੀ ਹੁਣ ਇਸ ਦੁਨੀਆ ਵਿਚ ਨਹੀਂ ਰਹੀ। ਸ੍ਰੀਦੇਵੀ ਮੌਤ ਤੋਂ ਕੁੱਝ ਘੰਟੇ ਪਹਿਲਾ...
ਸ੍ਰੀਦੇਵੀ ਦੇ ਦਿਹਾਂਤ 'ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ
. . .  41 minutes ago
ਨਵੀਂ ਦਿੱਲੀ, 25 ਫਰਵਰੀ - ਬਾਲੀਵੁੱਡ ਦੀ ਉੱਘੀ ਅਭਿਨੇਤਰੀ ਸ੍ਰੀਦੇਵੀ ਦੇ ਹੋਏ ਦਿਹਾਂਤ 'ਤੇ ਦੇਸ਼ ਭਰ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਅਦਾਕਾਰ, ਰਾਜਨੇਤਾ, ਕ੍ਰਿਕਟਰ ਤੇ ਹੋਰ ਖੇਤਰਾਂ ਦੀਆਂ ਦਿਗਜ਼ ਹਸਤੀਆਂ ਨੇ ਉਨ੍ਹਾਂ ਦੀ ਮੌਤ 'ਤੇ ਅਫ਼ਸੋਸ ਜ਼ਾਹਿਰ ਕੀਤਾ। ਰਾਸ਼ਟਰਪਤੀ ਰਾਮਨਾਥ...
ਅੱਜ ਦਾ ਵਿਚਾਰ
. . .  45 minutes ago
ਸ੍ਰੀਦੇਵੀ ਦੀ ਬੇਵਕਤੀ ਮੌਤ ਨਾਲ ਬਾਲੀਵੁੱਡ ਸਦਮੇ 'ਚ
. . .  about 1 hour ago
ਮੁੰਬਈ, 25 ਫਰਵਰੀ - ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸ੍ਰੀਦੇਵੀ ਦੀ ਬੀਤੀ ਰਾਤ ਦੁਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 54 ਸਾਲ ਦੇ ਸਨ। ਉਹ ਦੁਬਈ ਵਿਚ ਵਿਆਹ ਸਮਾਗਮ 'ਚ ਹਿੱਸਾ ਲੈਣ ਲਈ ਗਈ ਸੀ। ਉਨ੍ਹਾਂ ਦੀ ਇਸ ਬੇਵਕਤੀ ਮੌਤ...
ਭਾਰਤ-ਦੱਖਣੀ ਅਫ਼ਰੀਕਾ ਆਖ਼ਰੀ ਟੀ20 ਮੈਚ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਦੌੜਾਂ ਨਾਲ ਹਰਾਇਆ
. . .  about 8 hours ago
1.4 ਓਵਰਾਂ 'ਚ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ 30 ਦੌੜਾਂ ਦੀ ਲੋੜ
. . .  about 8 hours ago
ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੁਰਾਤਨ ਪਰੰਪਰਾ ਨਾਲ ਹੋਲੇ ਮੁਹੱਲੇ ਦਾ ਰਸਮੀ ਤੌਰ 'ਤੇ ਆਗਾਜ਼
. . .  about 8 hours ago
ਸ੍ਰੀ ਅਨੰਦਪੁਰ ਸਾਹਿਬ, 25 ਫਰਵਰੀ (ਜੇ.ਐੱਸ.ਨਿੱਕੂਵਾਲ)- ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਨੇ ਪੁਰਾਤਨ ਪਰੰਪਰਾ ਦੇ ਅਨੁਸਾਰ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਤੋਂ ਪੰਜ ਪੁਰਾਤਨ ਨਗਾਰੇ ਵਜਾ ਕੇ ਹੋਲੇ...
ਭਾਰਤ-ਦੱਖਣੀ ਅਫ਼ਰੀਕਾ ਆਖ਼ਰੀ ਟੀ20 ਮੈਚ :9 ਓਵਰਾਂ ਬਾਅਦ ਦੱਖਣੀ ਅਫ਼ਰੀਕਾ 45/1
. . .  1 day ago
ਪਾਕਿਸਤਾਨ ਦੇ ਗ੍ਰਹਿ ਮੰਤਰੀ 'ਤੇ ਸੁੱਟੀ ਜੁੱਤੀ
. . .  1 day ago
ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਮੋਗਾ

ਨਸ਼ਾ ਛੁਡਾਉਂ ਕੇਂਦਰ ਦੇ ਸੰਚਾਲਕ ਨੇ ਲਗਾਇਆ ਪੁਲਿਸ 'ਤੇ ਧੱਕੇਸ਼ਾਹੀ ਦਾ ਦੋਸ਼

ਮੋਗਾ, 25 ਜਨਵਰੀ (ਗੁਰਤੇਜ ਸਿੰਘ)-ਪੰਜਾਬ ਦੀ ਨੌਜਵਾਨੀ ਅੱਜ ਬੁਰੀ ਤਰ੍ਹਾਂ ਖਾਸ ਕਰਕੇ ਚਿੱਟੇ ਨਸ਼ੇ ਦੀ ਲਪੇਟ ਵਿਚ ਆਈ ਹੋਈ ਹੈ ਅਤੇ ਇਕ ਪਾਸੇ ਪੰਜਾਬ ਸਰਕਾਰ ਪੂਰੇ ਪੰਜਾਬ ਵਿਚ ਖੁੱਲ੍ਹੇ ਨਸ਼ਾ ਛੁਡਾਓ ਕੇਂਦਰ ਜੋ ਸਰਕਾਰੀ ਪ੍ਰਸ਼ਾਸਨ ਦੀ ਦੇਖ ਰੇਖ ਹੇਠਾਂ ਚੱਲ ਰਹੇ ਹਨ ...

ਪੂਰੀ ਖ਼ਬਰ »

ਤਹਿਸੀਲ ਪੱਧਰੀ ਵੋਟਰ ਦਿਵਸ ਮਨਾਇਆ

ਬਾਘਾ ਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)-ਲੋਕਤੰਤਰ ਦੀ ਮਜ਼ਬੂਤੀ ਲਈ ਇੱਕ ਵੋਟਰ ਦਾ ਜਿੰਮੇਵਾਰ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ | ਇਹ ਸ਼ਬਦ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਉਪ ਮੰਡਲ ਮਜਿਸਟਰੇਟ ਡਾ:ਨਿਧੀ ਕਲੋਤਰਾ ਪੀ.ਸੀ.ਐੱਸ. ਨੇ ਸਰਕਾਰੀ ...

ਪੂਰੀ ਖ਼ਬਰ »

ਸੁਸਾਇਟੀ ਦੀ ਖੇਡ ਮੇਲੇ ਸਬੰਧੀ ਮੀਟਿੰਗ ਹੋਈ

ਕਿਸ਼ਨਪੁਰਾ ਕਲਾਂ, 25 ਜਨਵਰੀ (ਅਮੋਲਕ ਸਿੰਘ ਕਲਸੀ)-ਪਿੰਡ ਚੱਕ ਕੰਨੀਆਂ ਕਲਾਂ ਸੁਸਾਇਟੀ (ਮੋਗਾ) ਦੀ ਨੌਜਵਾਨ ਸਪੋਰਟਸ ਕਲੱਬ ਦੀ ਮੀਟਿੰਗ ਕੈਸ਼ੀਅਰ ਚਰਨਜੀਤ ਸਿੰਘ ਗੋਰਾ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਅਤੇ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੱਖ-ਵੱਖ ਪਿੰਡਾਂ 'ਚ ਝੰਡਾ ਮਾਰਚ

ਬੱਧਨੀ ਕਲਾਂ, 25 ਜਨਵਰੀ (ਕ੍ਰਿਸ਼ਨ ਗੋਪਾਲ ਕੋਛੜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਵੱਖੋ-ਵੱਖ ਪਿੰਡਾਂ ਬਿਲਾਸਪੁਰ, ਰਾਮਾਂ, ਕੁੱਸਾ, ਮੀਨੀਆਂ, ਮੱਲੇਆਣਾਂ, ਬੱਧਨੀ ਕਲਾਂ ...

ਪੂਰੀ ਖ਼ਬਰ »

ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਲਈ ਲੜਕੀਆਂ ਨੂੰ ਸਿੱਖਿਅਤ ਕਰਨਾ ਸਮੇਂ ਦੀ ਮੰਗ-ਚੇਅਰਮੈਨ ਮਾਨ

ਠੱਠੀ ਭਾਈ, 25 ਜਨਵਰੀ (ਮਠਾੜੂ)-ਔਰਤਾਂ ਨੂੰ ਬਰਾਬਰ ਦੇ ਹੱਕ ਤਾਂ ਹੀ ਮਿਲਨੇ ਸੰਭਵ ਹੋ ਸਕਦੇ ਹਨ ਜੇਕਰ ਅਸੀਂ ਅਜੋਕੇ ਸਮੇਂ ਦੀ ਨਬਜ ਨੂੰ ਪਛਾਣਦਿਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਪਣੀਆਂ ਲੜਕੀਆਂ ਨੂੰ ਸਿੱਖਿਅਤ ਕਰਨ ਵੱਲ ਜੋਰ ਦੇਈਏ | ਇਹ ਪ੍ਰਗਟਾਵਾ ਸਵਾਮੀ ...

ਪੂਰੀ ਖ਼ਬਰ »

ਡਾ: ਨਿਧੀ ਕਲੋਤਰਾ ਐਸ. ਡੀ. ਐਮ. ਅੱਜ ਨੂੰ ਝੰਡਾ ਲਹਿਰਾਉਣਗੇ

ਬਾਘਾ ਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)-ਸਥਾਨਕ ਨਵੀਂ ਦਾਣਾ ਮੰਡੀ ਵਿਖੇ ਤਹਿਸੀਲ ਪੱਧਰੀ 66ਵਾਂ ਗਣਤੰਤਰ ਦਿਵਸ 26 ਜਨਵਰੀ ਨੂੰ ਤਹਿਸੀਲਦਾਰ ਮਨਮੋਹਨ ਸਿੰਘ, ਨਾਇਬ ਤਹਿਸੀਲਦਾਰ ਗੁਰਮੇਲ ਸਿੰਘ ਸੂਰੇਵਾਲੀਆ, ਕਾਰਜ ਸਾਧਕ ਅਫਸਰ ਜਗਜੀਤ ਸਿੰਘ ਬਰਾੜ, ਬੀ.ਡੀ.ਬੀ.ਓ. ...

ਪੂਰੀ ਖ਼ਬਰ »

ਪੈਰੋਲ ਉਪਰੰਤ ਹਾਜ਼ਰ ਨਾ ਹੋਣ 'ਤੇ ਮੁਕੱਦਮਾ ਦਰਜ

ਮੋਗਾ, 25 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਸੁਪਰਡੈਂਟ ਕੇਂਦਰੀ ਜੇਲ ਲੁਧਿਆਣਾ ਦੀ ਸ਼ਿਕਾਇਤ ਦੇ ਅਧਾਰ ਤੇ ਜਸਬੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕੋਟ ਮੁਹੰਮਦ ਖਾਂ ਖਿਲਾਫ ਥਾਣਾ ਧਰਮਕੋਟ ਵਿਖੇ ਇਕ ਹੋਰ ਨਵਾਂ ਮੁੱਕਦਮਾ ਦਰਜ ਕੀਤਾ ਗਿਆ ਹੈ | ਇਸ ਦਰਜ ਹੋਏ ਮੁੱਕਦਮੇ ...

ਪੂਰੀ ਖ਼ਬਰ »

ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਤੇ ਮੋਬਾਈਲ ਖੋਹਿਆ

ਮੋਗਾ, 25 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਪ੍ਰਮੋਦ ਕੁਮਾਰ ਪੁੱਤਰ ਸ੍ਰੀ ਚੰਦਰ ਵਾਸੀ ਦਿਲਤਾਨ (ਬਿਹਾਰ) ਜੋ ਹੁਣ ਮੁੱਹਲਾ ਅੰਗਦਪੁਰਾ ਮੋਗਾ ਵਿਖੇ ਰਹਿੰਦਾ ਹੈ ਨੇ ਪੁਲਿਸ ਥਾਣਾ ਸਿਟੀ ਸਾਊਥ ਮੋਗਾ ਵਿਖੇ ਦਰਜ ਕਰਵਾਇਆ ਕਿ ਗੋਇਲ ਪੈਟਰੋਲ ਪੰਪ ਮੋਗਾ ਜੋ ਕੈਬਰਿਜ ਸਕੂਲ ...

ਪੂਰੀ ਖ਼ਬਰ »

ਭੂੂਮੀ ਗ੍ਰਹਿਣ ਬਿੱਲ 2014 ਦੀਆਂ ਕਾਪੀਆਂ ਸਾੜਨ ਉਪਰੰਤ ਕਿਸਾਨਾਂ, ਮਜ਼ਦੂਰਾਂ ਨੇ ਪਿੰਡਾਂ 'ਚ ਕੀਤਾ ਝੰਡਾ ਮਾਰਚ

ਬਾਘਾ ਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)-ਭਾਕਿਯੂ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਮੀਨ ਅਕਵਾਇਰ ਕਾਨੂੰਨ 2013 ਵਿਚ ਸੋਧਾਂ ਦਾ ਆਰਡੀਨੈਂਸ 2014 ਰੱਦ ਕਰਵਾਉਣ ਲਈ ਪਿੰਡਾਂ 'ਚ ਝੰਡਾ ਮਾਰਚ ਕਰਕੇ ਕਾਪੀਆਂ ਸਾੜੀਆਂ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਮੱਟੂ ਦੀ ਅਗਵਾਈ 'ਚ ਵੋਟਰ ਦਿਵਸ ਮਨਾਇਆ

ਨਿਹਾਲ ਸਿੰਘ ਵਾਲਾ, 25 ਜਨਵਰੀ (ਮਨਜੀਤ ਸਿੰਘ ਬਿਲਾਸਪੁਰ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਐੱਸ.ਡੀ.ਐੱਮ ਮੈਡਮ ਜੋਤੀ ਬਾਲਾ ਮੱਟੂ ਦੀ ਅਗਵਾਈ ਵਿਚ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ | ਜਿਸ ਦੌਰਾਨ ਐੱਸ.ਡੀ.ਐੱਮ ਮੈਡਮ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਮੀਟਿੰਗ

ਨਿਹਾਲ ਸਿੰਘ ਵਾਲਾ, 25 ਜਨਵਰੀ (ਮਨਜੀਤ ਸਿੰਘ ਬਿਲਾਸਪੁਰ, ਜਗਸੀਰ ਸਿੰਘ ਲੁਹਾਰਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਪਿੰਡ ਖਾਈ ਵਿਖੇ ਹੋਈ | ਜਿਸ ਦੌਰਾਨ ਅਹਿਮ ਮਸਲੇ ਵਿਚਾਰੇ ਗਏ | ਉਪਰੰਤ ਜ਼ਮੀਨ ਕਾਨੂੰਨ ਦੇ ਵਿਰੋਧ 'ਚ 25 ਜਨਵਰੀ ਤੋਂ ਰੋਸ ਮਾਰਚ ...

ਪੂਰੀ ਖ਼ਬਰ »

ਬਾਪੂ ਤੋਤਾ ਸਿੰਘ ਮਾਹਲਾ ਕਲਾਂ ਨੂੰ ਸ਼ਰਧਾਂਜਲੀਆਂ ਭੇਟ

ਭਲੂਰ, 25 ਜਨਵਰੀ (ਬੇਅੰਤ ਸਿੰਘ ਗਿੱਲ)-ਪਿੰਡ ਮਾਹਲਾ ਕਲਾਂ ਦੇ ਅਗਾਂਹਵਧੂ ਪਰਿਵਾਰ ਨਾਲ ਸਬੰਧਿਤ ਪੰਚਾਇਤ ਸਕੱਤਰ ਸਰਬਜੀਤ ਸਿੰਘ ਵੀ.ਡੀ.ਓ., ਅਵਤਾਰ ਸਿੰਘ , ਜਗਦੇਵ ਸਿੰਘ ਅਤੇ ਗੁਰਪੀਤ ਸਿੰਘ ਦੇ ਸਤਿਕਾਰਯੌੋਗ ਪਿਤਾ ਤੋਤਾ ਸਿੰਘ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ...

ਪੂਰੀ ਖ਼ਬਰ »

ਵਿਧਾਇਕ ਮਹੇਸ਼ਇੰਦਰ ਸਿੰਘ ਨੇ ਕੀਤਾ ਵਿਜੇ ਧੀਰ ਨਾਲ ਦੁੱਖ ਸਾਂਝਾ

ਕੋਟ ਈਸੇ ਖਾਂ, 25 ਜਨਵਰੀ (ਨਿਰਮਲ ਸਿੰਘ ਕਾਲੜਾ)-ਉੱਘੇ ਸਮਾਜ ਸੇਵੀ ਵਿਜੇ ਕੁਮਾਰ ਧੀਰ ਦੀ ਮਾਤਾ ਦੇਵਿਕਾ ਰਾਣੀ ਧੀਰ ਦੀ ਮੌਤ ਦਾ ਦੁੱਖ ਸਾਂਝਾ ਕਰਨ ਲਈ ਬਾਘਾ ਪੁਰਾਣਾ ਵਿਧਾਇਕ ਮਹੇਸ਼ਇੰਦਰ ਸਿੰਘ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਉਨ੍ਹਾਂ ਨੇ ਮਾਤਾ ਜੀ ਦੇ ਸਵਰਗਵਾਸ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਵੋਟਰ ਜਾਗਰੂਕਤਾ ਦਿਵਸ ਮਨਾਇਆ

ਬੱਧਨੀ ਕਲਾਂ, 25 ਜਨਵਰੀ (ਕ੍ਰਿਸ਼ਨ ਗੋਪਾਲ ਕੋਛੜ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਕੂਲ ਬੱਧਨੀ ਕਲਾਂ ਵਿਖੇ ਪਿ੍ੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਵੋਟਰ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਦੇ ਪੋਸਟਰ, ਸਲੋਗਨ 'ਤੇ ਭਾਸ਼ਣ ਮੁਕਾਬਲੇ ...

ਪੂਰੀ ਖ਼ਬਰ »

ਪੀ. ਸੀ. ਐੱਸ. 'ਚ ਸਕੂਲ ਪੱਧਰ ਦੀਆਂ ਖੇਡਾਂ ਉਤਸ਼ਾਹਪੂਰਵਕ ਜਾਰੀ

ਬਾਘਾ ਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)-ਪੰਜਾਬ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਦੂਜੇ ਦਿਨ ਦੀਆਂ ਸਕੂਲ ਪੱਧਰ ਦੀਆਂ ਸਲਾਨਾ ਖੇਡਾਂ ਉਤਸ਼ਾਹ ਪੂਰਵਕ ਸਮਾਪਤ ਹੋਈਆਂ | ਦੂਜੇ ਦਿਨ ਦੀਆਂ ਖੇਡਾਂ ਵਿਚ ਵੱਖ ਵੱਖ ਵਰਗਾਂ ਦਰਮਿਆਨ ਵੱਖ ਵੱਖ ...

ਪੂਰੀ ਖ਼ਬਰ »

ਨਗਰ ਕੌ ਾਸਲ ਦੀ ਚੋਣ ਲਈ ਮੁੱਹਲਾ ਵਾਸੀਆਂ ਨੇ ਕੀਤਾ ਇੱਕਠ

ਮੋਗਾ, 25 ਜਨਵਰੀ (ਗੁਰਤੇਜ ਸਿੰਘ/ਜਸਪਾਲ ਸਿੰਘ ਬੱਬੀ)-ਅੱਜ ਨੇਤਾ ਸਿੰਘ ਨਗਰ ਵਾਰਡ ਨੰ.29 ਨਿਗਾਹਾ ਰੋਡ ਦੇ ਮੁੱਹਲਾ ਵਾਸੀਆਂ ਅਤੇ ਪਤਵੰਤਿਆਂ ਦਾ ਭਰਵਾਂ ਇੱਕਠ ਹੋਇਆ ਜਿਸ ਵਿਚ ਮੁੱਹਲੇ ਦੇ ਪਤਵੰਤਿਆਂ ਨੇ ਬਾਜ਼ੀਗਰ ਬਰਾਦਰੀ ਪ੍ਰਧਾਨ ਜਗਤਾਰ ਸਿੰਘ ਨੂੰ ਨਗਰ ਕੌਾਸਲ ਦੀ ...

ਪੂਰੀ ਖ਼ਬਰ »

ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)-ਲਾਲ ਹੰਸ ਰਾਜ ਮੈਮੋਰੀਅਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਇਸ ਸਮੇਂ ਮੈਡਮ ਸ਼ਬਨਮ ਅਰੋੜਾ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਸਬੰਧੀ ਦੱਸਿਆ ਅਤੇ ਵਿਦਿਆਰਥੀਆਂ ...

ਪੂਰੀ ਖ਼ਬਰ »

ਅੰਮਿ੍ਤਸਰ ਰੈਲੀ ਦੇ ਇਕੱਠ ਨੇ ਕੈਪਟਨ ਦੀ ਹਰਮਨ ਪਿਆਰਤਾ ਤੇ ਮੋਹਰ ਲਗਾਈ-ਪ੍ਰਧਾਨ ਖਾਈ

ਨਿਹਾਲ ਸਿੰਘ ਵਾਲਾ, 25 ਜਨਵਰੀ (ਮਨਜੀਤ ਸਿੰਘ ਬਿਲਾਸਪੁਰ) - ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਆਲ ਇੰਡੀਆ ਜਾਟ ਮਹਾਂ ਸਭਾ ਵੱਲੋਂ ਆਪਣੇ ਨਿੱਜੀ ਲੋਕ ਸਭਾ ਹਲਕਾ ਅੰਮਿ੍ਤਸਰ ਵਿਖੇ ਕੀਤੀ ਗਈ ਲਲਕਾਰ ਰੈਲੀ ...

ਪੂਰੀ ਖ਼ਬਰ »

ਬੀ.ਐੱਲ.ਓਜ਼ ਨੇ ਵੋਟਰ ਸ਼ਨਾਖਤੀ ਕਾਰਡ ਵੰਡੇ

ਬੱਧਨੀ ਕਲਾਂ, 25 ਜਨਵਰੀ (ਕ੍ਰਿਸ਼ਨ ਗੋਪਾਲ ਕੋਛੜ)-ਕਸਬਾ ਬੱਧਨੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਬੀ.ਐੱਲ.ਓ ਹਰਦਿਆਲ ਸਿੰਘ ਬਾਸੀ, ਰਜਿੰਦਰ ਕੁਮਾਰ, ਈਸ਼ਵਰ ਸਿੰਘ, ਨਿਰਭੈ ਸਿੰਘ ਬਾਬੇ ਕਾ, ਹਰਬੰਸ ਸਿੰਘ, ਮਨਜੀਤ ਸਿੰਘ, ਜਤਿੰਦਰ ਕੁਮਾਰ ਨੇ ...

ਪੂਰੀ ਖ਼ਬਰ »

ਪਾਣੀ ਤੇ ਚਿੱਕੜ ਕਰਕੇ ਨਰਕ ਬਣੀਆਂ ਸੜਕਾਂ ਦੀ ਹਾਲਤ ਪਿੰਡ ਵਾਸੀਆਂ ਖੁਦ ਸੁਧਾਰਨੀ ਸ਼ੁਰੂ ਕੀਤੀ

ਅਜੀਤਵਾਲ, 25 ਜਨਵਰੀ (ਹਰਦੇਵ ਸਿੰਘ ਮਾਨ)-ਇਲਾਕੇ ਦੇ ਕਈ ਪਿੰਡਾਂ ਦਾ ਕੇਦਰ ਕਸਬਾ ਅਜੀਤਵਾਲ ਜਿੱਥੋ ਦੇ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਤੋ ਹਰ ਰੋਜ ਸੈਕੜੇ ਮੁਸਾਫਿਰ ਸਫਰ ਲਈ ਆਊਦੇ ਹਨ ਪਰ ਬੱਸ ਅੱਡੇ ਦਾ ਸਾਰਾ ਇਲਾਕਾ ਅਤੇ ਆਸ-ਪਾਸ ਦੀਆਂ ਦੁਕਾਨਾਂ ਸਾਹਮਣੇ ਦੇ ਇਲਾਕੇੇ ...

ਪੂਰੀ ਖ਼ਬਰ »

ਰਾਣਾ ਕਲੱਬ ਦਾਉਧਰ ਨੇ ਧਾਰਮਿਕ ਸਮਾਗਮ ਕਰਵਾਇਆ

ਬੱਧਨੀ ਕਲਾਂ/ਨਿਹਾਲ ਸਿੰਘ ਵਾਲਾ, 25 ਜਨਵਰੀ (ਕ੍ਰਿਸ਼ਨ ਗੋਪਾਲ ਕੋਛੜ/ਜਗਸੀਰ ਲੁਹਾਰਾ)-ਰਾਣਾ ਕਲੱਬ ਦਾਉਧਰ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਸਿੱਧੂ ਰਾਣਾ ਦੀ ਸਰਪ੍ਰਸਤੀ ਹੇਠ ਰਾਣਾ ਗਿੱਲ ਫਿਲਿੰਗ ਸਟੇਸ਼ਨ ਲੁਹਾਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧ 'ਚ ...

ਪੂਰੀ ਖ਼ਬਰ »

ਭਾਜਪਾ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ

ਅਜੀਤਵਾਲ, 25 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ/ਹਰਦੇਵ ਸਿੰਘ ਮਾਨ)-ਕੇਂਦਰ ਭਾਜਪਾ ਸਰਕਾਰ ਨੂੰ ਪਹਿਲੀ ਕਾਂਗਰਸ ਸਰਕਾਰ ਤੋਂ ਅੱਗੇ ਦੋ ਕਦਮ ਚੱਲਦਿਆਂ ਕਿਸਾਨ ਅਤੇ ਮਜ਼ਦੂਰ ਮਾਰੂ ਜਾਰੀ ਆਰਡੀਨੈਂਸ ਨੂੰ ਅਸੀਂ ਕਦਾਚਿਤ ਬਰਦਾਸ਼ਤ ਨਹੀਂ ਕਰਾਂਗੇ | ਇਸ ਵਿਰੁੱਧ ਪੰਜਾਬ ...

ਪੂਰੀ ਖ਼ਬਰ »

ਨੱਥੂਵਾਲਾ ਗਰਬੀ ਦਾ ਕਬੱਡੀ ਟੂਰਨਾਮੈਂਟ 28 ਤੋਂ

ਨੱਥੂਵਾਲਾ ਗਰਬੀ, 25 ਜਨਵਰੀ (ਸਾਧੂ ਰਾਮ ਲੰਗੇਆਣਾ)-ਬਾਬਾ ਭਾਈ ਭਜਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ 28 ਅਤੇ 29 ਜਨਵਰੀ ਨੂੰ ਮਹਿਤਾਬਗੜ੍ਹ ਸਕੂਲ ਦੀਆਂ ਗਰਾਊਾਡਾਂ ਵਿਚ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਸਿਲਾਈ ਮਸ਼ੀਨਾਂ ਵੰਡੀਆਂ

ਬਾਘਾ ਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)-ਸਮਾਜ ਸੇਵੀ ਨੂੰ ਸਮਰਪਿਤ ਲਾਇਨਜ਼ ਕਲੱਬ ਬਾਘ ਪੁਰਾਣਾ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਹੋਇਆਂ ਲਾਇਨ ਸੰਤ ਰਾਮ ਭੰਡਾਰੀ ਦੀ ਅਗਵਾਈ ਹੇਠ ਲੋੜਵੰਦ ਗਰੀਬ ਔਰਤਾਂ ਨੂੰ ਸਿਲਾਈ ਮਸ਼ੀਨਾਂ ਮੁਫ਼ਤ ਵੰਡਣ ...

ਪੂਰੀ ਖ਼ਬਰ »

ਸੜਕਾਂ ਦੇ ਕਿਨਾਰੇ ਕੱਚੇ ਹੋਣ ਕਰਕੇ ਕਈ-ਕਈ ਦਿਨ ਖੜ੍ਹਾ ਰਹਿੰਦਾ ਮੀਂਹ ਦਾ ਪਾਣੀ

ਮੋਗਾ, 25 ਜਨਵਰੀ (ਅਮਰਜੀਤ ਸਿੰਘ ਸੰਧੂ)-ਪਿਛਲੇ ਕਾਫੀ ਸਮੇਂ ਤੋਂ ਮੋਗਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਨਾਉਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਸ਼ਹਿਰ ਦੇ ਵਿਕਾਸ ਪੱਖੋਂ ਹਾਲਾਤ ਬਦ ਤੋਂ ਬਦਤਰ ਹੀ ਬਣੇ ਹੋਏ ਹਨ | ਜਦੋਂ ਵਿਧਾਨ ਸਭਾ ਜਾਂ ਮਿਉਂਸਪਲ ਕਮੇਟੀ ਦੀਆਂ ...

ਪੂਰੀ ਖ਼ਬਰ »

ਹੋਮਿਓਪੈਥਿਕ ਦਾ ਮੁਫ਼ਤ ਕੈਂਪ ਲਗਾਇਆ

ਮੋਗਾ, 25 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਕਿੱਥ ਰੂਲਰ ਡਿਵੈਲਪਮੈਂਟ ਅਤੇ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਨੇ ਗੁਰਦੁਆਰਾ ਦਸਮੇਸ਼ ਨਗਰ ਅੰਮਿ੍ਤਸਰ ਰੋਡ ਮੋਗਾ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਆਮ ਜਨਤਾ ਲਈ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ | ਇਸ ਕੈਂਪ ਵਿਚ ...

ਪੂਰੀ ਖ਼ਬਰ »

ਬਿਮਾਰੀਆਂ ਨਾਲ ਜੂਝ ਰਹੇ ਨੇ ਪਿੰਡ ਮਾੜੀ ਮੁਸਤਫਾ ਦੇ ਲੋਕ ਕੈਂਸਰ ਤੇ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਚਿੰਤਾ 'ਚ ਡੁੱਬੇ ਲੋਕ

ਠੱਠੀ ਭਾਈ, 25 ਜਨਵਰੀ (ਮਠਾੜੂ)-ਪੰਜਾਬ 'ਚ ਦਿਨੋਂ ਦਿਨ ਅਮਰਵੇਲ ਵਾਂਗ ਫੈਲ ਰਹੀ ਭਿਆਨਕ ਬਿਮਾਰੀ ਕੈਂਸਰ ਤੇ ਹੈਪੇਟਾਈਟਸ ਸੀ ਦੀਆਂ ਫੈਲ ਰਹੀਆਂ ਜੜਾਂ ਹਲਕਾ ਬਾਘਾਪੁਰਾਣਾ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ | ਇਨ੍ਹਾਂ ਬਿਮਾਰੀਆਂ ਦੇ ਮਹਿੰਗੇ ਇਲਾਜ ਕਰਾਉਣ ਤੋਂ ਅਸਮਰਥ ...

ਪੂਰੀ ਖ਼ਬਰ »

ਕੈਂਸਰ ਤੇ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਚਿੰਤਾ 'ਚ ਡੁੱਬੇ ਲੋਕ

ਠੱਠੀ ਭਾਈ, 25 ਜਨਵਰੀ (ਮਠਾੜੂ)-ਪੰਜਾਬ 'ਚ ਦਿਨੋਂ ਦਿਨ ਅਮਰਵੇਲ ਵਾਂਗ ਫੈਲ ਰਹੀ ਭਿਆਨਕ ਬਿਮਾਰੀ ਕੈਂਸਰ ਤੇ ਹੈਪੇਟਾਈਟਸ ਸੀ ਦੀਆਂ ਫੈਲ ਰਹੀਆਂ ਜੜਾਂ ਹਲਕਾ ਬਾਘਾਪੁਰਾਣਾ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ | ਇਨ੍ਹਾਂ ਬਿਮਾਰੀਆਂ ਦੇ ਮਹਿੰਗੇ ਇਲਾਜ ਕਰਾਉਣ ਤੋਂ ਅਸਮਰਥ ...

ਪੂਰੀ ਖ਼ਬਰ »

ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ੁਰੂ

ਬਾਘਾ ਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)-ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਨੇੜਲੇ ਪਿੰਡ ਮੰਡੀਰਾਂਵਾਲਾ ਨਵਾਂ ਵਿਖੇ ਸ਼ੁਰੂ ਹੋਇਆ ਜਿਸ ਦਾ ਪ੍ਰਬੰਧ ਬਲਵੀਰ ਸਿੰਘ, ਮੰਗਲ ਸਿੰਘ, ਪ੍ਰੀਤਮ ਸਿੰਘ, ਕਾਕੂ ਫੌਜੀ, ...

ਪੂਰੀ ਖ਼ਬਰ »

ਮਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਨਿਯੁਕਤ

ਮੋਗਾ, 25 ਜਨਵਰੀ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਵੱਖ ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਮਨਜੀਤ ਸਿੰਘ ਮਾਨ ਨੂੰ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਅਮੁੱਲ ਸੇਵਾਵਾਂ ਬਦਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ...

ਪੂਰੀ ਖ਼ਬਰ »

ਚਾਰ ਦਿਨਾ ਢੁੱਡੀਕੇ ਖੇਡ ਮੇਲਾ ਸ਼ੁਰੂ

ਅਜੀਤਵਾਲ, 25 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਢੁੱਡੀਕੇ ਨਗਰ ਪੰਚਾਇਤ ਵੱਲੋਂ ਪ੍ਰਵਾਸੀ ਭਾਰਤੀਆਂ, ਖੇਡ ਕਲੱਬਾਂ, ਨਗਰ ਅਤੇ ਇਲਾਕਾ ਵਾਸੀਆਂ ਵੱਲੋਂ ਕਰਵਾਇਆ ਜਾ ਰਿਹਾ | 60ਵੇਂ ਚਾਰ ਦਿਨਾਂ ਗਦਰੀਆਂ ਅਤੇ ਲਾਲਾ ਲਾਜਪਤ ਰਾਏ ਦੀ ਯਾਦ 'ਚ ਕਰਵਾਇਆ ਜਾ ਰਿਹਾ | ਖੇਡ ਮੇਲੇ ਦਾ ...

ਪੂਰੀ ਖ਼ਬਰ »

ਜਨ ਚੇਤਨਾ ਕਲਾ ਮੰਚ ਬਿਲਾਸਪੁਰ ਦੀ ਮੀਟਿੰਗ ਹੋਈ

ਨਿਹਾਲ ਸਿੰਘ ਵਾਲਾ, 25 ਜਨਵਰੀ (ਮਨਜੀਤ ਸਿੰਘ ਬਿਲਾਸਪੁਰ)-ਜਨ ਚੇਤਨਾ ਕਲਾ ਮੰਚ ਬਿਲਾਸਪੁਰ ਦੀ ਅਹਿਮ ਮੀਟਿੰਗ ਮੰਚ ਆਗੂ ਡਾ: ਭੁਪਿੰਦਰ ਸਿੰਘ ਭੱਟੀ ਦੀ ਅਗਵਾਈ ਵਿਚ ਹੋਈ | ਜਿਸ ਦੌਰਾਨ ਅਹਿਮ ਵਿਚਾਰਾਂ ਕੀਤੀਆਂ ਗਈਆਂ | ਉਪਰੰਤ ਮੰਚ ਵੱਲੋਂ ਸਮਾਜਿਕ ਕਰੁੱਤੀਆਂ ਖਿਲਾਫ ...

ਪੂਰੀ ਖ਼ਬਰ »

ਅਜਮੇਰ ਸਿੰਘ ਲੱਖੋਵਾਲ 25 ਨੂੰ ਦਾਣਾ ਮੰਡੀ ਕੋਟ ਈਸੇ ਖਾਂ ਪੁੱਜਣਗੇ-ਭਾਕਿਯੂ

ਕੋਟ ਈਸੇ ਖਾਂ, 25 ਜਨਵਰੀ (ਗੁਰਮੀਤ ਸਿੰਘ ਖਾਲਸਾ)-ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੂਰਤ ਸਿੰਘ ਕਾਦਰਵਾਲਾ, ਜਨਰਲ ਸਕੱਤਰ ਸੁਖਜਿੰਦਰ ਸਿੰਘ ਖੋਸਾ, ਮੀਤ ਪ੍ਰਧਾਨ ਜਸਵੀਰ ਸਿੰਘ ਮੰਦਰ ਆਦਿ ਆਗੂਆਂ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਕਿਯੂ ਦੇ ਪ੍ਰਧਾਨ ਅਤੇ ਪੰਜਾਸ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ 5 ਫਰਬਰੀ ਨੂੰ ਦਾਣਾ ਮੰਡੀ ਕੋਟ ਈਸੇ ਖਾਂ ਵਿਖੇ ਪੁੱਜ ਰਹੇ ਹਨ | ਜਿਥੇ ਕਿਸਾਨਾਂ ਦੀ ਹਾਜਰੀ ਵਿਚ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਖੁੱਲ ਕੇ ਵੀਚਾਰਾਂ ਕੀਤੀਆਂ ਜਾਣਗੀਆਂ | ਆਗੂਆਂ ਕਿਹਾ ਕਿ ਸੀਨੀਅਰ ਆਗੂ ਭੁਪਿੰਦਰ ਸਿੰਘ ਮਹੇਸ਼ਰੀ, ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਜਿਲ੍ਹਾ ਸਕੱਤਰ ਗੁਲਜਾਰ ਸਿੰਘ ਤੇ ਹੋਰ ਸੀਨੀਅਰ ਆਗੂ ਮੌਜੂਦ ਰਹਿਣਗੇ | ਆਗੂਆਂ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਦਾਣਾ ਮੰਡੀ ਕੋਟ ੲਾਸੇ ਖਾਂ ਵਿਖੇ ਪੁੱਜਣ | ਇਸ ਮੌਕੇ ਜਗਸੀਰ ਸਿੰਘ ਖੋਸਾ, ਮੰਦਰਜੀਤ ਸਿੰਘ ਮਨਾਵਾਂ, ਜੁਗਰਾਜ ਸਿੰਘ ਜਨ੍ਹੇਰ, ਕਾਕਾ ਸਿੰਘ, ਸੁਲੱਖਣ ਸਿੰਘ, ਜਸਵੀਰ ਸਿੰਘ ਪੱਪੂ ਖੋਸਾ, ਭੋਲਾ ਟੈਂਟ ਹਾਊਸ ਅਤੇ ਸੰਤ ਸਿੰਘ ਆਦਿ ਵੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਸਬੰਧੀ ਸਮਾਗਮ ਕਰਵਾਇਆ

ਨਿਹਾਲ ਸਿੰਘ ਵਾਲਾ, 25 ਜਨਵਰੀ (ਮਨਜੀਤ ਸਿੰਘ ਬਿਲਾਸਪੁਰ)-ਪੰਜਾਬੀ ਓਪਨ ਸੋਰਸ ਕਮਿਊਨਟੀ ਮੈਂਬਰ ਇੰਦਰ ਪੁੰਜ ਤੇ ਪਿਰਥੀ ਧਾਲੀਵਾਲ ਦੀ ਅਗਵਾਈ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਹੋਰ ਪ੍ਰਫੁੱਲਤ ਕਰਨ ਦੇ ਮਕਸਦ ਤਹਿਤ ਤਖਤੂਪੁਰਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ...

ਪੂਰੀ ਖ਼ਬਰ »

ਆਰ.ਓ.ਪਲਾਂਟ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ

ਬਾਘਾ ਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)-ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਆਰ.ਓ.ਪਲਾਂਟ ਵਰਕਰਜ਼ ਯੂਨੀਅਨ ਵੱਲੋਂ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ | ਇਸ ਮੌਕੇ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਜੇਸ਼ ...

ਪੂਰੀ ਖ਼ਬਰ »

ਸਹਿਕਾਰੀ ਸੁਸਾਇਟੀ ਸਾਹੋਕੇ ਵੱਲੋਂ ਕਿਸਾਨਾਂ ਨੂੰ ਜਬਰਨ ਦਵਾਈ ਦੇਣ ਦਾ ਮਾਮਲਾ

ਠੱਠੀ ਭਾਈ, 25 ਜਨਵਰੀ (ਮਠਾੜੂ)-ਪਿੰਡ ਸੇਖਾ ਖੁਰਦ ਦੇ ਕਿਸਾਨਾਂ ਬਲਵੀਰ ਸਿੰਘ, ਜਸਪ੍ਰੀਤ ਸਿੰਘ, ਸੁਖਰਾਜ ਸਿੰਘ ਆਦਿ ਵੱਲੋਂ ਪਿੰਡ ਸਾਹੋਕੇ (ਮੋਗਾ) ਦੀ ਸਹਿਕਾਰੀ ਸਭਾ ਵੱਲੋਂ ਯੂਰੀਆ ਦੀ ਆੜ ਹੇਠ ਪੰਜ ਬੋਰੀਆਂ ਪਿੱਛੇ ਮਾਰਕਫੈੱਡ ਦੀ (ਟੌਪਿਕ) ਪੁਰਾਣੀ ਦਵਾਈ ਦਾ ਸਟਾਕ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ-ਨਰਿੰਦਰ ਸਿੰਘ

ਧਰਮਕੋਟ, 25 ਜਨਵਰੀ (ਪਰਮਜੀਤ ਸਿੰਘ)-ਪੁਲਿਸ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਤੇ ਥਾਣੇ 'ਚ ਆਉਣ ਵਾਲੇ ਹਰ ਨਾਗਰਿਕ ਦਾ ਸਤਿਕਾਰ ਕੀਤਾ ਜਾਵੇਗਾ | ਇਹ ਪ੍ਰਗਟਾਵਾ ਧਰਮਕੋਟ ਵਿਖੇ ਥਾਣਾ ਕੋਟ ਈਸੇ ਖਾਂ ਤੋਂ ਤਬਦੀਲ ਹੋ ਕੇ ਆਏ ਐੱਸ. ਐੱਚ. ਓ. ਨਰਿੰਦਰ ...

ਪੂਰੀ ਖ਼ਬਰ »

ਪਿੰਡ ਖੋਟੇ ਵਿਖੇ ਕਬੱਡੀ ਖਿਡਾਰਨਾਂ ਦਾ ਸਨਮਾਨ

ਨਿਹਾਲ ਸਿੰਘ ਵਾਲਾ, 25 ਜਨਵਰੀ (ਮਨਜੀਤ ਸਿੰਘ ਬਿਲਾਸਪੁਰ)-ਬ੍ਰਹਮ ਨੰਦ ਡੇਰਾ ਸਾਹਿਬ ਖੋਟੇ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਖੋਟੇ ਦੀ ਅਗਵਾਈ 'ਚ ਸਰਕਾਰੀ ਹਾਈ ਸਕੂਲ ਖੋਟੇ ਦੀਆਂ ਕਬੱਡੀ ਖਿਡਾਰਨਾਂ ਨੂੰ ਪੰਜਾਬ ਪੱਧਰੀ ਖੇਡਾਂ 'ਚ ਤੀਸਰਾ ਸਥਾਨ ਪ੍ਰਾਪਤ ਕਰਨ 'ਤੇ ...

ਪੂਰੀ ਖ਼ਬਰ »

ਰਾਮ ਕਰਮ ਅਕੈਡਮੀ ਵਿਖੇ ਡਾਂਸ ਐਡੀਸ਼ਨ

ਧਰਮਕੋਟ, 25 ਜਨਵਰੀ (ਪਰਮਜੀਤ ਸਿੰਘ/ਹਰਮਨਦੀਪ ਸਿੰਘ)-ਰਾਮ ਕਰਮ ਅਕੈਡਮੀ ਮੋਗਾ ਰੋਡ ਧਰਮਕੋਟ ਵਿਖੇ ਡਾਂਸ ਐਡੀਸ਼ਨ ਕਰਵਾਇਆ ਗਿਆ | ਜਿਸ ਵਿਚ ਮੁੱਖ ਮੁਕਾਬਲੇ 'ਕਿਸਮੇ ਕਿਤਨਾ ਹੈ ਦਮ' ਦਾ ਐਡੀਸ਼ਨ ਕਰਵਾਇਆ ਗਿਆ ਤੇ ਸੈਂਟਰ ਵੱਲੋਂ ਡਾਂਸ, ਐਕਟਿੰਗ, ਗਾਇਕੀ, ਮਮਿਕਰੀ ਤੇ ਹੋਰ ...

ਪੂਰੀ ਖ਼ਬਰ »

ਜਗਜੀਤ ਸਿੰਘ ਰੋਡੇ ਖੁਰਦ ਦੀ ਮੱਝ ਉੱਤਰੀ ਭਾਰਤ ਦੀ ਚੈਂਪੀਅਨ ਬਣੀ

ਸਮਾਲਸਰ, 25 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਕਸਬਾ ਸਮਾਲਸਰ ਦੇ ਨੇੜਲੇ ਪਿੰਡ ਰੋਡੇ ਖੁਰਦ (ਮੋਗਾ) ਦੇ ਕਿਸਾਨ ਜਗਜੀਤ ਸਿੰਘ ਜੱਗਾ ਦੀ ਨੀਲੀ ਰਾਵੀ ਮੱਝ ਨੇ ਮੁਕਤਸਰ ਦੇ ਪਸ਼ੂ ਧਨ ਮੇਲੇ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਉੱਤਰੀ ਭਾਰਤ ਦੀ ਚੈਂਪੀਅਨ ਬਣਨ ਦਾ ਮਾਣ ਹਾਸਲ ...

ਪੂਰੀ ਖ਼ਬਰ »

ਪਿੰਡਾਂ 'ਚ ਭਾਜਪਾ ਨੂੰ ਮਜ਼ਬੂਤ ਕਰਨ ਹਿੱਤ ਇਕਾਈ ਗਠਨ

ਸਮਾਲਸਰ, 25 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਭਾਰਤੀ ਜਨਤਾ ਪਾਰਟੀ ਦੇ ਮੰਡਲ ਸਮਾਲਸਰ ਦੇ ਪ੍ਰਧਾਨ ਅਰਵਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠ ਭਾਜਪਾ ਨੂੰ ਪਿੰਡਾਂ 'ਚ ਮਜਬੂਤ ਕਰਨ ਦੇ ਇਰਾਦੇ ਨਾਲ ਮੰਡਲ ਸਮਾਲਸਰ ਦੇ ਜਨਰਲ ਸਕੱਤਰ ਮੇਜਰ ਸਿੰਘ ਸ਼ਾਹੀ ਤੇ ਸਰਬਜੀਤ ਸਿੰਘ ...

ਪੂਰੀ ਖ਼ਬਰ »

ਅਜੀਤਵਾਲ ਕਾਲਜ 'ਚ ਸੜਕ ਸੁਰੱਖਿਆ ਹਫਤਾ ਮਨਾਇਆ

ਅਜੀਤਵਾਲ, 25 ਜਨਵਰੀ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ 'ਚ ਟ੍ਰੈਫਿਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਦੇਣ ਲਈ ਕਾਲਜ ਡਾਇਰੈਕਟਰ ਡਾ: ਚਮਨ ਲਾਲ ਸਚਦੇਵਾ ਦੀ ਅਗਵਾਈ ਹੇਠ ਸਮਾਗਮ ਕੀਤਾ ਗਿਆ | ਇਸ ਮੌਕੇ ਕਾਲਜ ਸਟਾਫ਼ ਦੀਆਂ ਗੱਡੀਆਂ ...

ਪੂਰੀ ਖ਼ਬਰ »

ਐੱਸ.ਬੀ.ਆਰ.ਐੱਸ. ਗੁਰੂਕੁਲ ਵਿਖੇ ਬਸੰਤ ਦਾ ਤਿਉਹਾਰ ਮਨਾਇਆ

ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)-ਐੱਸ.ਬੀ.ਆਰ.ਐੱਸ. ਗੁਰੂਕੁਲ ਮੋਗਾ ਵਿਖੇ ਬਸੰਤ ਦਾ ਤਿਉਹਾਰ ਮਨਾਉਣ ਸਬੰਧੀ ਸਮਾਗਮ ਕੀਤਾ ਗਿਆ ਜਿਸ ਵਿਚ ਹਰੇਕ ਵਿਸ਼ੇ ਅਨੁਸਾਰ ਵੱਖ-ਵੱਖ ਸਟਾਲ ਲਗਾਏ ਗਏ | ਸਮਾਗਮ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਦੇ ਤੌਰ 'ਤੇ ਸਬਸਾਚਨ ਸਿੰਘ ...

ਪੂਰੀ ਖ਼ਬਰ »

ਸਕੂਲ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਫਤਹਿਗੜ੍ਹ ਪੰਜਤੂਰ, 25 ਜਨਵਰੀ (ਜਸਵਿੰਦਰ ਸਿੰਘ)-ਆਦਰਸ਼ ਸੀਨੀਅਰ ਸਕੈਡਰੀ ਸਕੂਲ ਖੰਬਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਪਿ੍ਸੀਪਲ ਮੈਡਮ ਮਨਿੰਦਰ ਕੌਰ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ | ...

ਪੂਰੀ ਖ਼ਬਰ »

ਲਾਰੈਂਸ ਸਕੂਲ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਬਾਘਾ ਪੁਰਾਣਾ, 25 ਜਨਵਰੀ (ਬਲਰਾਜ ਸਿੰਗਲਾ)-ਲਾਰੈਂਸ ਇੰਟਰਨੈਸ਼ਨਲ ਕਾਨਵੈਂਟ ਸਕੂਲ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਨਰਸਰੀ ਤੋਂ ਚੌਥੀ ਕਲਾਸ ਤੱਕ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | 5ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਨੇ ...

ਪੂਰੀ ਖ਼ਬਰ »

ਆ ਜਾ ਮੇਰੇ ਪਿੰਡ ਦੀ ਨੁਹਾਰ ਵੀ ਵੇਖ ਲੈ...

ਨੱਥੂਵਾਲਾ ਗਰਬੀ, 25 ਜਨਵਰੀ (ਸਾਧੂ ਰਾਮ)-ਮੁੱਦਕੀ ਬਾਘਾ ਪੁਰਾਣਾ ਸੜਕ ਜੋ ਕੁੱਝ ਸਮਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਸਕੀਮ ਤਹਿਤ ਬਣਾਈ ਗਈ ਹੈ ਪਰ ਸੜਕ ਦਾ ਸਹੀ ਤਰੀਕੇ ਨਾਲ ਨਿਰਮਾਣ ਨਾ ਹੋਣ ਕਰਕੇ ਇਹ ਅਖਬਾਰਾਂ ਦੀਆਂ ਸੁਰਖੀਆਂ 'ਚ ਹੀ ਰਹੀ | ਸੜਕ ਵਿਚਕਾਰ ...

ਪੂਰੀ ਖ਼ਬਰ »

ਪ੍ਰਮਾਤਮਾ ਦਾ ਸਿਮਰਨ ਹੀ ਮਨੁੱਖ ਦਾ ਪਾਰ ਉਤਾਰਾ ਕਰ ਸਕਦੈ-ਸੰਤ ਲੋਪੋ

ਨਿਹਾਲ ਸਿੰਘ ਵਾਲਾ, 25 ਜਨਵਰੀ (ਮਨਜੀਤ ਸਿੰਘ ਬਿਲਾਸਪੁਰ)-ਦਰਬਾਰ ਸੰਪ੍ਰਦਾਇ ਲੋਪੋ ਵੱਲੋਂ ਬੱਸੀਆਂ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਜਿਸ ਦੌਰਾਨ ਪਾਠਾਂ ਦੇ ਭੋਗ ਉਪਰੰਤ ਸੰਪਰਦਾਇ ਦੇ ਕਵੀਸ਼ਰੀ ਜਥਿਆਂ ਵੱਲੋਂ ਸਿੱਖ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ...

ਪੂਰੀ ਖ਼ਬਰ »

ਚੇਅਰਪਰਸਨ ਬੀਬੀ ਸਾਹੋਕੇ ਦਾ ਸਨਮਾਨ

ਨਿਹਾਲ ਸਿੰਘ ਵਾਲਾ, 25 ਜਨਵਰੀ (ਮਨਜੀਤ ਸਿੰਘ ਬਿਲਾਸਪੁਰ)-ਪਿੰਡ ਰਣਸੀਂਹ ਕਲਾਂ ਵਿਖੇ ਅਕਾਲੀ ਦਲ ਦੇ ਆਗੂ ਰੁਪਿੰਦਰ ਭੁੱਚਾ ਤੇ ਹਰਜਿੰਦਰ ਸਿੰਘ ਸੇਖੋਂ ਦੀ ਅਗਵਾਈ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਉਚੇਚੇ ਤੌਰ 'ਤੇ ਪੁੱਜੇ ਸੰਤ ਸੁਆਮੀ ਜਗਜੀਤ ਸਿੰਘ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਮੋਗਾ, 25 ਜਨਵਰੀ (ਜਸਪਾਲ ਸਿੰਘ ਬੱਬੀ)-ਰਾਸ਼ਟਰੀ ਵੋਟਰ ਦਿਵਸ ਬੂਥ ਪਿੰਡ ਕਪੂਰੇ ਦੇ ਨਵੇਂ ਵੋਟਰਾਂ ਨੂੰ ਵੋਟ ਕਾਰਡ ਦੀ ਮਹੱਤਤਾ ਤੋਂ ਜਾਣੰੂ ਕਰਵਾਉਣ ਦੇ ਹੱਕਾਂ ਦੀ ਪਾਲਣਾ ਦੀ ਅਪੀਲ ਕੀਤੀ ਅਤੇ ਸੰਹੁ ਚੁਕਵਾਈ ਗਈ ਕਿ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਬਿੰਨ੍ਹਾਂ ਕਿਸੇ ...

ਪੂਰੀ ਖ਼ਬਰ »

ਦਸਮੇਸ਼ ਇੰਟਰਨੈਸ਼ਨਲ ਸਕੂਲ 'ਚ ਮਾਪੇ ਅਧਿਆਪਕ ਮਿਲਣੀ ਹੋਈ

ਨਿਹਾਲ ਸਿੰਘ ਵਾਲਾ, 25 ਜਨਵਰੀ (ਮਨਜੀਤ ਸਿੰਘ ਬਿਲਾਸਪੁਰ)-ਇਲਾਕੇ ਦੀ ਨਾਮਵਰ ਅੰਗਰੇਜੀ ਮੀਡੀਅਮ ਸੰਸਥਾ ਦਸਮੇਸ਼ ਇੰਟਰਨੈਸ਼ਨਲ ਸਕੂਲ ਬਿਲਾਸਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਹੋਈ | ਜਿਸ ਦੌਰਾਨ ਸਕੂਲ ਦੇ ਸਟਾਫ ਵੱਲੋਂ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੁਆਰਾ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)- ਬਲੂਮਿੰਡ ਬਡਜ਼ ਸਕੂਲ 'ਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਤੇ ਪਿ੍ੰਸੀਪਲ ਮੈਡਮ ਹਮੀਲੀਆ ਰਾਣੀ ਨੇ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਐਡੂਕੌਾਪ ਕੰਪਨੀ ਦੇ ਅਧਿਕਾਰੀਆਂ ਵੱਲੋਂ ਲਿਟਲ ਮਿਲੇਨੀਅਮ ਸਕੂਲ ਦਾ ਦੌਰਾ

ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)-ਲਿਟਲ ਮਿਲੇਨੀਅਮ ਸਕੂਲ ਵਿਖੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰਨਾਂ ਗਤੀਵਿਧੀਆਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਛੋਟੀ ਉਮਰ 'ਚ ਹੀ ਵੱਡੀਆਂ ਪੁਲਾਘਾਂ ਪੁੱਟ ਸਕਣ | ਅੱਜ ਇਥੇ ਸਕੂਲ ਵਿਖੇ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਵੱਲੋਂ 30 ਨੂੰ ਕੀਤਾ ਜਾਵੇਗਾ ਇੰਡੋ ਅਮਰੀਕਨ ਨਰਸਿੰਗ ਕਾਲਜ ਦਾ ਘਿਰਾਓ-ਕਰਮਜੀਤ ਕੋਟਕਪੂਰਾ

ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਇੰਡੋ ਅਮਰੀਕਨ ਨਰਸਿੰਗ ਕਾਲਜ ਲੰਢੇਕੇ (ਸੰਧੂ ਹਸਪਤਾਲ) ਵਿਖੇ ਨਰਸਿੰਗ ਵਿਦਿਆਰਥਣਾਂ ਨਾਲ ਪ੍ਰਬੰਧਕਾਂ ਵੱਲੋਂ ਕੀਤੀ ਗਈ ਕੁੱਟਮਾਰ ਨੂੰ ਲੈ ਕੇ ਵਿਦਿਆਰਥਣਾਂ ਦੇ ਹੱਕ 'ਚ ਵੱਖ-ਵੱਖ ਜਥੇਬੰਦੀਆਂ ਨਿੱਤਰੀ ਆਈਆਂ ...

ਪੂਰੀ ਖ਼ਬਰ »

ਵਰਲਡ ਕੈਂਸਰ ਕੇਅਰ ਵੱਲੋਂ ਮੋਗਾ 'ਚ ਕੈਂਸਰ ਚੈੱਕਅਪ ਕੈਂਪ 28 ਨੂੰ

ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)-ਕੈਂਸਰ ਪੀੜਤ ਮਰੀਜਾਂ ਦੀ ਸੇਵਾ ਨੂੰ ਸਮਰਪਿਤ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ 28 ਜਨਵਰੀ ਨੂੰ ਮੋਗੇ ਦੇ ਸਿਵਲ ਹਸਪਤਾਲ 'ਚ ਜਿਲ੍ਹੇ ਪੱਧਰ ਦਾ ਮੁਫਤ ਮੈਗਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX