ਤਾਜਾ ਖ਼ਬਰਾਂ


ਗ੍ਰਾਮੀਣ ਡਾਕ ਸੇਵਕਾਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਪਿੰਡਾਂ 'ਚ ਡਾਕ ਸੇਵਾਵਾਂ ਹੋਈਆਂ ਪ੍ਰਭਾਵਿਤ
. . .  22 minutes ago
ਸੰਗਰੂਰ, 19 ਦਸੰਬਰ (ਧੀਰਜ ਪਸ਼ੋਰੀਆ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਦਿੱਤੀ ਦੇਸ਼ ਵਿਆਪੀ ਕਾਲ ਦੇ ਸੱਦੇ ਦੀ ਹਮਾਇਤ 'ਚ ਪੰਜਾਬ ਦੇ 4000 ਦੇ ਕਰੀਬ ਗ੍ਰਾਮੀਣ ਡਾਕ ਸੇਵਕ ਅਣਮਿਥੇ ਸਮੇਂ ਦੀ ਹੜਤਾਲ 'ਤੇ ਚਲੇ .....
'84 ਸਿੱਖ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਯਸ਼ਪਾਲ ਦੀ ਪਟੀਸ਼ਨ 'ਤੇ 29 ਜਨਵਰੀ ਨੂੰ ਹੋਵੇਗੀ ਸੁਣਵਾਈ
. . .  24 minutes ago
ਨਵੀਂ ਦਿੱਲੀ, 19 ਦਸੰਬਰ- 1984 ਦੇ ਸਿੱਖ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਯਸ਼ਪਾਲ ਸਿੰਘ ਨੇ ਆਪਣੀ ਫਾਂਸੀ ਦੀ ਸਜ਼ਾ ਨੂੰ ਦਿੱਲੀ ਹਾਈ ਕੋਰਟ 'ਚ ਚੁਨੌਤੀ ਦਿੱਤੀ ਸੀ, ਜਿਸ ਦੀ ਸੁਣਵਾਈ ਨੂੰ ਅਦਾਲਤ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚੋ ਧਮਾਕੇ ਦੌਰਾਨ ਜ਼ਖਮੀ ਹੋਏ ਦੋ ਮਜ਼ਦੂਰਾਂ 'ਚੋਂ ਇਕ ਦੀ ਮੌਤ
. . .  39 minutes ago
ਬਠਿੰਡਾ, 19 ਦਸੰਬਰ (ਕੰਵਲਜੀਤ ਸਿੰਘ ਸਿੱਧੂ) - ਬਠਿੰਡਾ ਦੇ ਗਰੋਥ ਸੈਂਟਰ ਵਿਖੇ ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚ ਧਮਾਕੇ ਦੌਰਾਨ ਗੰਭੀਰ ਜ਼ਖਮੀ ਹੋਏ ਦੋ ਮਜ਼ਦੂਰਾ 'ਚੋਂ ਇਕ ਮਜ਼ਦੂਰ ਦੀ ਮੌਤ ਹੋ ਗਈ.....
ਭਾਜਪਾ ਵੱਲੋਂ ਕਾਂਗਰਸ ਦਫ਼ਤਰ ਦੀ ਘੇਰਾਬੰਦੀ
. . .  57 minutes ago
ਲੁਧਿਆਣਾ,19 ਦਸੰਬਰ (ਪੁਨੀਤ ਬਾਵਾ)- ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਭਾਜਪਾ ਵਰਕਰਾਂ ਨੇ ਅੱਜ ਘੰਟਾ ਘਰ ਵਿਖੇ ਸਥਿਤ ਕਾਂਗਰਸ ਦਫ਼ਤਰ ਦੀ ਘੇਰਾਬੰਦੀ ਕਰ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਵੀ .....
ਮਲੌਦ 'ਚ ਨਾਮਜ਼ਦਗੀ ਪੇਪਰ ਭਰਨ ਵਾਲਿਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
. . .  about 1 hour ago
ਮਲੌਦ, 19 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲੜਨ ਵਾਲੇ ਬਲਾਕ ਮਲੌਦ ਵਿਖੇ ਪੰਚ-ਸਰਪੰਚ ਬਣਨ ਵਾਲੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੇਪਰ ਭਰੇ ਜਾ ਰਹੇ ਹਨ। ਅੱਜ ਨਾਮਜ਼ਦਗੀ ਪੇਪਰ ......
ਅਗਸਤਾ ਵੈਸਟਲੈਂਡ : ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ 22 ਦਸੰਬਰ ਤੱਕ ਸੁਰੱਖਿਅਤ ਰੱਖ ਲਿਆ.....
ਬਠਿੰਡਾ 'ਚ ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚ ਹੋਇਆ ਧਮਾਕਾ, 2 ਮਜ਼ਦੂਰ ਗੰਭੀਰ ਜ਼ਖਮੀ
. . .  51 minutes ago
ਬਠਿੰਡਾ, 19 ਦਸੰਬਰ (ਕੰਵਲਜੀਤ ਸਿੰਘ ਸਿੱਧੂ) - ਬਠਿੰਡਾ ਦੇ ਗਰੋਥ ਸੈਂਟਰ ਵਿਖੇ ਮਾਚਿਸ ਦੀ ਫ਼ੈਕਟਰੀ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਧਮਾਕੇ ਕਾਰਨ ਫ਼ੈਕਟਰੀ ਦੇ ਇੱਕ ਹਿੱਸੇ ਦੀ ਛੱਤ ਉੱਡ ਗਈ। ਇਸ ਧਮਾਕੇ ਕਾਰਨ ਫ਼ੈਕਟਰੀ 'ਚ ਲੱਗੀ ਅੱਗ ਦੀ ਲਪੇਟ 'ਚ .....
ਪਾਕਿਸਤਾਨ ਜੇਲ੍ਹ ਤੋਂ ਰਿਹਾਅ ਹੋ ਕੇ ਭਾਰਤ ਪਰਤੇ ਹਾਮਿਦ ਅੰਸਾਰੀ ਨੇ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਪਾਕਿਸਤਾਨ ਦੀ ਜੇਲ੍ਹ ਤੋਂ ਮੰਗਲਵਾਰ ਨੂੰ ਕੈਦ ਤੋਂ ਰਿਹਾਅ ਹੋ ਕੇ ਭਾਰਤ ਪਰਤੇ ਹਾਮਿਦ ਨੇਹਾਲ ਅੰਸਾਰੀ ਨੇ ਬੁੱਧਵਾਰ ਨੂੰ ਆਪਣੇ ਪਰਿਵਾਰ ਦੇ ਨਾਲ ਨਵੀਂ ਦਿੱਲੀ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ....
ਪ੍ਰਧਾਨ ਮੰਤਰੀ ਮੋਦੀ ਸਮੇਤ ਸਿੱਖ ਕਤਲੇਆਮ ਦੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਕੀਤਾ ਜਾਵੇਗਾ ਸਨਮਾਨਿਤ - ਮਜੀਠੀਆ
. . .  about 2 hours ago
ਅਜਨਾਲਾ, 19 ਦਸੰਬਰ (ਗੁਰਪ੍ਰੀਤ ਸਿੰਘ ਅਜਨਾਲਾ)-1984 ਸਿੱਖ ਕਤਲੇਆਮ ਦੇ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਬਿਠਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਕੇਸ 'ਚ ਗਵਾਹੀ ਦੇਣ ਵਾਲੀ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ ਸਮੇਤ ਸਾਰੇ.....
ਆਈ.ਐਨ.ਐਕਸ ਮੀਡੀਆ ਮਾਮਲਾ : ਈ.ਡੀ. ਦੇ ਦਫ਼ਤਰ ਪਹੁੰਚੇ ਪੀ. ਚਿਦੰਬਰਮ
. . .  about 2 hours ago
ਨਵੀਂ ਦਿੱਲੀ, 19 ਦਸੰਬਰ - ਆਈ.ਐਨ.ਐਕਸ ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨਵੀਂ ਦਿੱਲੀ ਸਥਿਤ ਈ.ਡੀ. ਦੇ ਦਫ਼ਤਰ ਪਹੁੰਚੇ .....
30 ਅਤੇ 50 ਰੁਪਏ 'ਚ ਉਮੀਦਵਾਰਾਂ ਨੂੰ ਦਿਤੇ ਜਾ ਰਹੇ ਹਨ ਨਾਮਜ਼ਦਗੀਆਂ ਭਰਨ ਵਾਲੇ ਦਸਤਾਵੇਜ਼
. . .  about 1 hour ago
ਪਟਿਆਲਾ, 19 ਦਸੰਬਰ (ਅਮਨ)- 30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਤਰੀਕ ਹੈ ਜਿਸ ਨੂੰ ਲੈ ਕੇ ਨਾਮਜ਼ਦਗੀ ਫਾਰਮ ਭਰਨ ਆਏ ਉਮੀਦਵਾਰਾਂ 'ਚ ਜਿੱਥੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ .....
ਏ.ਆਈ.ਏ.ਡੀ.ਐਮ.ਕੇ ਸੰਸਦਾਂ ਵੱਲੋਂ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਾਮ (ਏ.ਆਈ.ਏ.ਡੀ.ਐਮ.ਕੇ) ਦੇ ਸੰਸਦ ਮੈਂਬਰਾਂ ਨੇ ਕਾਵੇਰੀ ਨਦੀ 'ਤੇ ਡੈਮ ਦੇ ਨਿਰਮਾਣ ਦੇ ਖ਼ਿਲਾਫ਼ ਸੰਸਦ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਪ੍ਰਦਰਸ਼ਨ ਕੀਤਾ........
ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਨੇ ਪੀ. ਚਿਦੰਬਰਮ ਨੂੰ ਭੇਜਿਆ ਸੰਮਨ
. . .  about 2 hours ago
ਨਵੀਂ ਦਿੱਲੀ, 19 ਦਸੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ .....
ਪਟਿਆਲਾ ਹਾਊਸ ਕੋਰਟ 'ਚ ਸੀ.ਬੀ.ਆਈ. ਵੱਲੋਂ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ
. . .  about 3 hours ago
ਨਵੀਂ ਦਿੱਲੀ, 19 ਦਸੰਬਰ- ਸੀ.ਬੀ.ਆਈ ਵੱਲੋਂ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਪਟਿਆਲਾ ਹਾਊਸ ਕੋਰਟ 'ਚ ਵਿਰੋਧ ਕੀਤਾ ਗਿਆ ਹੈ। ਉੱਥੇ ਹੀ, ਮਿਸ਼ੇਲ ਦੇ ਵਕੀਲ ਅਲਜੋ ਕੇ ਜੋਸਫ ਨੇ ਦਾਅਵਾ ਕੀਤਾ.....
ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਵੱਲੋਂ ਖ਼ੁਦਕੁਸ਼ੀ
. . .  about 3 hours ago
ਜੰਡਿਆਲਾ ਗੁਰੂ, 19 ਦਸੰਬਰ( ਰਣਜੀਤ ਸਿੰਘ ਜੋਸਨ)- ਪੁਲਿਸ ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਵੱਲੋਂ ਅੱਜ ਰਾਤ ਪੁਲਿਸ ਚੌਂਕੀ ਵਿਖੇ ਹੀ ਆਪਣੇ ਆਪ ਨੂੰ ਕਥਿਤ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ......
ਦਿਨ ਚੜ੍ਹਨ ਤੋਂ ਪਹਿਲਾਂ ਹੀ ਉਮੀਦਵਾਰਾਂ ਦੀਆਂ ਬੂਥਾਂ ਤੋਂ ਬਾਹਰ ਲੱਗੀਆਂ ਲੰਮੀਆਂ ਕਤਾਰਾਂ
. . .  about 3 hours ago
ਦੇਸ਼ ਦੇ 8.50 ਲੱਖ ਕੈਮਿਸਟਾਂ ਵਲੋਂ 8 ਜਨਵਰੀ ਤੋਂ ਈ. ਫਾਰਮੇਸੀ ਵਿਰੁੱਧ ਹੱਲਾ ਬੋਲਣ ਦਾ ਐਲਾਨ
. . .  about 3 hours ago
ਦਿੱਲੀ ਦੇ ਕਈ ਹਸਪਤਾਲਾਂ 'ਚ ਅੱਜ ਡਾਕਟਰਾਂ ਦੀ ਹੜਤਾਲ
. . .  about 4 hours ago
ਯੁਗਾਂਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 19 ਲੋਕਾਂ ਦੀ ਮੌਤ
. . .  about 4 hours ago
ਈਸਟਰ ਟਾਪੂ 'ਤੇ ਲੱਗੇ ਭੂਚਾਲ ਦੇ ਝਟਕੇ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 18 ਵਿਸਾਖ ਸੰਮਤ 547
ਵਿਚਾਰ ਪ੍ਰਵਾਹ: ਔਰਤ ਹੀ ਜੱਗ ਦੀ ਮਾਂ ਹੈ, ਉਸ ਦਾ ਸਦਾ ਖਿਆਲ ਰੱਖੋ। -ਅਗਿਆਤ

ਫ਼ਿਲਮ ਅੰਕ

ਅਨੁੁਸ਼ਕਾ ਸ਼ਰਮਾ ਮੁਹੱਬਤ ਬੁਰੀ ਬਲਾ

ਨਵੀਂ ਤੇ ਪਿਆਰੀ ਜੋੜੀ, ਬਾਲੀਵੁੱਡ 'ਚ ਇਹ ਜੋੜੀ ਹੈ ਅਨੁੁਸ਼ਕਾ ਸ਼ਰਮਾ ਤੇ ਰਣਬੀਰ ਕਪੂਰ ਦੀ ਜੋੜੀ | ਜਿਹੜੀ ਅੱਖੀਆਂ ਨਾਲ ਰੁਮਾਂਟਿਕ ਖੇਡ ਖੇਡਦੀ ਫ਼ਿਲਮ 'ਬੰਬੇ ਵਲਵੈਟ' 'ਚ ਨਜ਼ਰ ਆ ਕੇ ਦਰਸ਼ਕਾਂ ਨੂੰ ਰੁਮਾਂਚਿਤ ਕਰਕੇ ਇਕ ਸਫ਼ਲ ਜੋੜੀ ਵਜੋਂ ਸਾਹਮਣੇ ਆਈ ਹੈ | ਯਾਦ ਕਰੋ ...

ਪੂਰੀ ਖ਼ਬਰ »

ਹੁਮਾ ਕੁਰੈਸ਼ੀ ਕੰਮ ਨਹੀਂ ਹੁੰਦਾ ਚੰਗਾ ਮਾੜਾ

ਜੇ ਤੁਸੀਂ ਫ਼ਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਫਿਰ 'ਗੈਂਗਸ ਆਫ਼ ਵਾਸੇਪੁਰ' ਜ਼ਰੂਰ ਦੇਖੀ ਹੋਏਗੀ, ਜਿਹੜੀ ਅਪਾਰ ਸਫ਼ਲਤਾ ਪ੍ਰਾਪਤ ਕਰਨ ਵਾਲੀ ਫ਼ਿਲਮ ਸੀ | ਫ਼ਿਲਮ ਦੀ ਨਾਇਕਾ ਨੇ ਜ਼ਰੂਰ ਤੁਹਾਨੂੰ ਪ੍ਰਭਾਵਿਤ ਕੀਤਾ ਹੋਏਗਾ, ਜਿਸ ਦਾ ਨਾਂਅ ਹੁਮਾ ਕੁਰੈਸ਼ੀ ਹੈ | ...

ਪੂਰੀ ਖ਼ਬਰ »

ਅੰਕਿਤਾ ਸ਼ੋਰੀ : ਕੰਡੇ ਜਿੰਨੇ ਹੋਣ ਤਿੱਖੇ, ਫੁੱਲ ਓਨੇ ਹੁੰਦੇ ਸੋਹਣੇ

ਜੰਮੂ-ਕਸ਼ਮੀਰ ਦੀ ਜੰਮਪਲ ਅੰਕਿਤਾ ਸ਼ੋਰੀ ਭਰ ਜਵਾਨੀ ਦੇ ਦਿਨਾਂ ਨੂੰ ਮਾਣਦੀ 'ਸ਼ੋਅਬਿਜ਼' ਦੁਨੀਆ 'ਚ ਆਪਣੇ-ਆਪ ਨੂੰ ਅਨੰਦਿਤ ਮਹਿਸੂਸ ਕਰ ਰਹੀ ਹੈ | ਚਾਰ ਸਾਲ ਤੋਂ ਉਹ ਇਸ ਖੇਤਰ ਦੀਆਂ ਪੈੜਾਂ 'ਤੇ ਚੱਲ ਰਹੀ ਹੈ ਤੇ ਕਈ ਸਫ਼ਲਤਾਵਾਂ ਦੀ ਹੱਕਦਾਰ ਬਣੀ ਹੈ | 'ਫੈਮਿਨਾ ਮਿਸ ...

ਪੂਰੀ ਖ਼ਬਰ »

ਨਾਂਹ-ਪੱਖੀ ਕਿਰਦਾਰ ਵੀ ਪਸੰਦ - ਰਿਤੇਸ਼ ਦੇਸ਼ਮੁਖ

ਅਭਿਨੇਤਾ ਰਿਤੇਸ਼ ਦੇਸ਼ਮੁਖ ਦੀਆਂ ਜ਼ਿਆਦਾ ਫ਼ਿਲਮਾਂ ਕਾਮੇਡੀ ਹੀ ਆਈਆਂ ਹਨ, ਜਿਸ ਕਰਕੇ ਉਸ ਦੀ ਦਿਖ ਇਕ ਕਾਮੇਡੀ ਕਲਾਕਾਰ ਦੀ ਵੀ ਬਣੀ ਹੈ | ਪਰ ਉਹ ਕੁਝ ਸਮੇਂ ਤੋਂ ਵੱਖ-ਵੱਖ ਕਿਰਦਾਰ ਨਿਭਾਉਣ ਲੱਗ ਪਿਆ ਹੈ | ਪਰ ਫ਼ਿਲਮ 'ਏਕ ਵਿਲਨ' ਦਾ ਇਕ ਵੱਖਰਾ ਹੀ ਕਿਰਦਾਰ ਸੀ, ਜਿਸ ...

ਪੂਰੀ ਖ਼ਬਰ »

ਉਦਾਸ ਗੀਤਾਂ ਦਾ ਸ਼ਾਹ ਅਸਵਾਰ ਗੀਤਕਾਰ ਸ਼ਹਿਬਾਜ਼ ਧੂੜਕੋਟ

ਪੰਜਾਬੀ ਗੀਤਕਾਰੀ ਦੇ ਖੇਤਰ ਵਿਚ ਬਹੁਤ ਹੀ ਘੱਟ ਅਜਿਹੇ ਗੀਤਕਾਰ ਪੈਦਾ ਹੋਏ ਹਨ, ਜਿਨ੍ਹਾਂ ਨੇ ਆਪਣੇ ਗੀਤਾਂ ਵਿਚ ਸੂਖਮ ਸ਼ਾਇਰੀ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹੋਣ | ਅਜਿਹੇ ਗੀਤਕਾਰਾਂ ਵਿਚ ਸ਼ੁਮਾਰ ਹੈ ਨੌਜਵਾਨ ਗੀਤਕਾਰ ਸ਼ਹਿਬਾਜ਼ ਧੂੜਕੋਟ ਦਾ | ਸ਼ਹਿਬਾਜ਼ ...

ਪੂਰੀ ਖ਼ਬਰ »

ਅੰਮਿ੍ਤਸਰ ਦਾ ਇਕ ਹੋਰ ਮੰੁਡਾ ਈਮੈਨੂਅਲ ਸਿੰਘ ਬਾਲੀਵੁੱਡ 'ਚ

ਈਮੈਨੂਅਲ ਸਿੰਘ ਜ਼ਿਲ੍ਹਾ ਅੰਮਿ੍ਤਸਰ ਦੇ ਘੁੱਗ ਵਸਦੇ ਪਿੰਡ ਗੁਮਟਾਲਾ ਦਾ ਜੰਮਪਲ ਹੈ | ਖ਼ਾਲਸਾ ਕਾਲਜ, ਅੰਮਿ੍ਤਸਰ ਤੋਂ ਬੀ.ਏ. ਪਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਪਾਰਟਮੈਂਟ ਆਫ਼ ਇੰਡੀਅਨ ਥੀਏਟਰ ਤੋਂ 2010 ਐਮ.ਏ. ਕਰਕੇ ਐਨ.ਐਸ.ਡੀ. ਦੀ ਰੀਪੈਟਰੀ ਕੰਪਨੀ (ਦਿੱਲੀ) 'ਚ ਪਹੁੰਚ ਗਿਆ ਜਿਥੇ ਕੰਮ ਕਰਦਿਆਂ ਉਸ ਨੂੰ ਬਹੁਚਰਚਿਤ ਪੰਜਾਬੀ ਫ਼ਿਲਮ 'ਅੰਨ੍ਹੇ ਘੋੜੇ ਦਾ ਦਾਨ' ਮਿਲੀ ਤੇ ਬਾਅਦ ਵਿਚ ਹਾਲ ਹੀ ਵਿਚ ਰਿਲੀਜ਼ ਹੋਈ ਹਿੰਦੀ ਫ਼ਿਲਮ 'ਜੈ ਹੋ ਡੈਮੋਕਰੇਸੀ' | ਡਾਇਰੈਕਟਰ ਰਣਜੀਤ ਕਪੂਰ ਦੀ ਨਜ਼ਰੀਂ ਚੜਿ੍ਹਆ ਈਮੈਨੂਅਲ ਸਿੰਘ ਦੱਸਦਾ ਹੈ ਕਿ ਮੇਰਾ ਕਿਰਦਾਰ ਇਸ ਵਿਚ ਰਾਜਬੀਰ ਸਿੰਘ ਚੀਮਾ ਉਰਫ਼ ਰਾਜੂ ਦਾ ਹੈ, ਜੋ ਇੰਡੀਅਨ ਆਰਮੀ 'ਚ ਸਿਪਾਹੀ ਹੈ | ਸਹਾਇਕ ਕੁੱਕ ਈਮੈਨੂਅਲ (ਰਾਜੂ) ਨੋ-ਮੈਨਜ਼ਲੈਂਡ 'ਤੇ ਫਸ ਜਾਂਦਾ ਹੈ, ਉਸ ਤੋਂ ਅੱਗੇ ਸਾਰੀ ਫ਼ਿਲਮ ਬਣਦੀ ਹੈ | ਬਿਕਰਮਜੀਤ ਭੁੱਲਰ ਫ਼ਿਲਮ ਦੇ ਪ੍ਰੋਡਿਊਸਰ ਹਨ | ਲੇਖਕ ਤੇ ਨਿਰਦੇਸ਼ਕ ਰਣਜੀਤ ਕਪੂਰ ('ਜਾਨੇ ਭੀ ਦੋ ਯਾਰੋ' ਵਾਲੇ) ਹਨ | ਈਮੈਨੂੂਅਲ ਅੱਗੇ ਦੱਸਦਾ ਹੈ ਕਿ ਫ਼ਿਲਮ ਵਿਚ ਓਮਪੁਰੀ, ਅਨੂ ਕਪੂਰ, ਆਦਿਲ ਹੁਸੈਨ, ਸੀਮਾ ਬਿਸ਼ਵਾਸ, ਸਤੀਸ਼ ਕੌਸ਼ਿਕ, ਆਮਿਰ ਬਸ਼ੀਰ, ਮੁਕੇਸ਼ ਤਿਵਾੜੀ, ਡੌਲੀ ਆਹਲੂਵਾਲੀਆ ਤੇ ਵਿਜੈ ਕਸ਼ਿਅਪ ਆਦਿ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਕੇ ਮਾਣ ਮਹਿਸੂਸ ਕਰਦਾ ਹਾਂ | ਈਮੈਨੂਅਲ ਦੀ ਇਹ ਪਹਿਲੀ ਹਿੰਦੀ ਫ਼ਿਲਮ ਹੈ |
-ਮਰਕਸ ਪਾਲ ਗੁਮਟਾਲਾ


ਖ਼ਬਰ ਸ਼ੇਅਰ ਕਰੋ

ਨਿਰਮਾਤਾ ਬਣ ਕੇ ਪੰਜਾਬ ਦੇ ਦੰਦਾਂ ਦੇ ਡਾਕਟਰ ਵੱਲੋਂ ਬਣਾਈ ਗਈ 'ਵਾਰੀਅਰ ਸਾਵਿਤਰੀ'

ਪੰਜਾਬ ਵਿਚ ਮੋਗਾ ਦੇ ਰਹਿਣ ਵਾਲੇ ਡਾ: ਹਰਿੰਦਰ ਸਿੰਘ ਪੇਸ਼ੇ ਤੋਂ ਦੰਦਾਂ ਦੇ ਡਾਕਟਰ (ਡੈਂਟਿਸਟ) ਹਨ | ਮੋਗਾ ਵਿਚ ਕਈ ਸਾਲ ਬਤੌਰ ਡੈਂਟਿਸਟ ਪ੍ਰੈਕਟਿਸ ਕਰਨ ਤੋਂ ਬਾਅਦ ਉਹ ਮੁੰਬਈ ਚਲੇ ਗਏ ਅਤੇ ਉਹ ਮੁੰਬਈ ਦੇ ਅੰਧੇਰੀ (ਪੱਛਮ) ਵਿਚ ਪਿਛਲੇ ਅੱਠ ਸਾਲਾਂ ਤੋਂ ਡੈਂਟਿਸਟ ਦੇ ...

ਪੂਰੀ ਖ਼ਬਰ »

ਜੈਕਲਿਨ ਫਰਨਾਂਡਿਸ : ਮਿਹਰਾਂ ਉੱਪਰ ਵਾਲੇ ਦੀਆਂ

ਜੈਕਲਿਨ ਫਰਨਾਂਡਿਸ ਦੀ ਦਿਲਚਸਪੀ ਨਹੀਂ ਹੈ | ਦਿਲਚਸਪੀ ਪੁਲਕਿਤ ਸਮਰਾਟ ਤੇ ਰਿਤੇਸ਼ ਦੇਸ਼ਮੁਖ ਨਾਲ ਆ ਰਹੀ ਫ਼ਿਲਮ 'ਬੈਂਗਸਤਾਨ' 'ਚ ਹੈ | ਫਰਹਾਨ ਤੇ ਸਿੰਧਵਾਨੀ ਦੀ ਇਸ ਫ਼ਿਲਮ 'ਚ ਰਿਤੇਸ਼ ਦੇਸ਼ਮੁਖ ਨਾਲ ਉਸ ਦੀ ਜੋੜੀ ਹੈ | ਉਹੀ ਰਿਤੇਸ਼ ਜੋ ਕਦੇ ਉਸ ਦਾ ਸੀ ਪਰ 'ਬੋਲਡ' ਉਹ ...

ਪੂਰੀ ਖ਼ਬਰ »

ਬੇਬੋ ਤੋਂ ਕਰੀਨਾ ਕਪੂਰ ਖਾਨ ਤੱਕ...

ਬਾਲੀਵੁੱਡ ਫ਼ਿਲਮ ਜਗਤ ਵਿਚ ਕਪੂਰ ਖਾਨਦਾਨ ਦਾ ਸ਼ੁਰੂ ਤੋਂ ਹੀ ਦਬਦਬਾ ਰਿਹਾ ਹੈ | ਇਸੇ ਸਿਲਸਿਲੇ ਨੂੰ ਕਾਇਮ ਰੱਖਦੇ ਹੋਏ ਕਰੀਨਾ ਕਪੂਰ ਨੇ ਵੀ ਬਾਲੀਵੁੱਡ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ | ਹਾਲਾਂਕਿ ਕਰੀਨਾ ਕਪੂਰ ਦੀ ਅਸਲ ਜ਼ਿੰਦਗੀ ਵੀ ਬਿਲਕੁਲ ਫ਼ਿਲਮੀ ...

ਪੂਰੀ ਖ਼ਬਰ »

ਭਿ੍ਸ਼ਟਾਚਾਰੀਆਂ ਦੇ ਖਿਲਾਫ਼ ਅਕਸ਼ੈ ਦੀ ਜੰਗ 'ਗੱਬਰ ਇਜ਼ ਬੈਕ'

'ਗੱਬਰ ਇਜ਼ ਬੈਕ' ਨਿਰਮਾਤਾ ਸੰਜੇ ਲੀਲਾ ਭੰਸਾਲੀ, ਸੁਬੀਨਾ ਖਾਨ ਅਤੇ ਨਿਰਦੇਸ਼ਕ ਰਾਧਾਕਿ੍ਸ਼ਨਾ ਜਗਰਲਾਮੁਦੀ ਦੀ ਭਿ੍ਸ਼ਟਚਾਰੀਆਂ ਦੇ ਖਿਲਾਫ਼ ਤਿਆਰ ਕੀਤੀ ਗਈ ਆਰਮੀ ਯਾਨੀ ਏ.ਸੀ.ਐਫ (ਐਾਟੀ ਕੁਰੱਪਸ਼ਨ ਫੋਰਸ) ਦੀ ਕਹਾਣੀ ਹੈ | ਗੱਬਰ ਨਾਂਅ ਸੁਣਦੇ ਹੀ ਸਭ ਤੋਂ ਪਹਿਲਾਂ ...

ਪੂਰੀ ਖ਼ਬਰ »

ਧੀਆਂ ਪ੍ਰਤੀ ਸੋਚ ਬਦਲਣ ਲਈ ਹਲੂਣਾ ਦੇਵੇਗੀ ਪੰਜਾਬੀ ਲਘੂ ਫ਼ਿਲਮ 'ਕੂੜੇਦਾਨ ਦੀ ਜਾਈ'

ਹਲਕੀ-ਫੁਲਕੀ ਤੇ ਬਹੁ-ਅਰਥੀ ਕਾਮੇਡੀ ਅਤੇ ਬਿਨਾਂ ਸਿਰ-ਪੈਰ ਦੀਆਂ ਕਹਾਣੀ ਵਾਲੀਆਂ ਪੰਜਾਬੀ ਫ਼ਿਲਮਾਂ ਦੇ ਅਜੋਕੇ ਦੌਰ ਵਿਚ ਸਾਰਥਿਕ ਪੰਜਾਬੀ ਸਿਨੇਮਾ ਨੂੰ ਪ੍ਰਫੁੱਲਿਤ ਕਰਨ ਲਈ ਦੋ ਸਫ਼ਲ ਪੰਜਾਬੀ ਲਘੂ ਕਲਾ ਫ਼ਿਲਮਾਂ 'ਨੂਰਾਂ' ਅਤੇ 'ਕੰਬਦੀ ਡਿਉੜੀ' ਬਣਾਉਣ ਵਾਲੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX