ਤਾਜਾ ਖ਼ਬਰਾਂ


ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਣਕ ਨੂੰ ਲੱਗੀ ਅੱਗ
. . .  21 minutes ago
ਮਮਦੋਟ, 25 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਮਦੋਟ ਬਲਾਕ ਦੇ ਪਿੰਡ ਸਦਰਦੀਨ ਵਾਲਾ ਵਿਖੇ ਬਿਜਲੀ ਦੀਆਂ ਤਾਰਾਂ ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਇਕ ਕਿਸਾਨ ਦੀ ਤਿੰਨ ਏਕੜ ਕਣਕ ਸੜ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ....
ਪੀ.ਡੀ.ਏ ਅਤੇ ਸੀ.ਪੀ.ਆਈ ਦੀ ਸਾਂਝੀ ਉਮੀਦਵਾਰ ਦਵਿੰਦਰ ਕੌਰ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  39 minutes ago
ਅੰਮ੍ਰਿਤਸਰ, 25 ਅਪ੍ਰੈਲ- ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਤੋਂ ਪੰਜਾਬ ਡੈਮੋਕਰੈਟਿਕ ਪਾਰਟੀ(ਪੀ.ਡੀ.ਏ) ਅਤੇ ਸੀ.ਪੀ.ਆਈ. ਦੀ ਸਾਂਝੀ ਸੀਟ ਤੋਂ ਉਮੀਦਵਾਰ ਦਵਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਮੌਕੇ ਸੁਖਪਾਲ ਖਹਿਰਾ ਸਮੇਤ ਹੋਰ ਆਗੂ ਮੌਜੂਦ ....
ਵਾਰਾਨਸੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਰੋਡ ਸ਼ੋਅ ਸ਼ੁਰੂ
. . .  31 minutes ago
ਲਖਨਊ, 25 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕਰ ਰਹੇ ਹਨ। ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਰੋਡ ਸ਼ੋਅ ਤੋਂ ਬਾਅਦ ਮੋਦੀ ਗੰਗਾ ਆਰਤੀ 'ਚ ਸ਼ਾਮਲ.....
ਪਾਦਰੀ ਐਂਥਨੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ 'ਚ ਅਦਾਲਤ ਨੇ ਥਾਣੇਦਾਰ ਨੂੰ ਰਿਮਾਂਡ 'ਤੇ ਭੇਜਿਆ
. . .  43 minutes ago
ਐੱਸ.ਏ.ਐੱਸ. ਨਗਰ, 25 ਅਪ੍ਰੈਲ (ਜਸਬੀਰ ਸਿੰਘ ਜੱਸੀ)- ਪਾਦਰੀ ਐਂਥਨੀ ਦੇ 6 ਕਰੋੜ 65 ਲੱਖ ਰੁਪਏ ਗੁੰਮ ਹੋਣ ਦੇ ਮਾਮਲੇ 'ਚ ਥਾਣਾ ਸਟੇਟ ਕ੍ਰਾਈਮ ਸੈਲ ਵੱਲੋਂ ਗ੍ਰਿਫ਼ਤਾਰ ਥਾਣੇਦਾਰ ਦਿਲਬਾਗ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ
ਆਂਗਣਵਾੜੀ ਮੁਲਾਜ਼ਮ ਯੂਨੀਅਨ 1 ਮਈ ਨੂੰ ਆਰੰਭ ਕਰੇਗੀ ਤਿੱਖਾ ਸੰਘਰਸ਼ - ਗੁਰਮੀਤ ਕੌਰ
. . .  1 minute ago
ਜੈਤੋ, 25 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਕੋਟਕਪੂਰਾ-02 ਦੀ ਪ੍ਰਧਾਨ ਗੁਰਮੀਤ ਕੌਰ ਦਬੜੀਖਾਨਾ ਨੇ ਦੱਸਿਆ ਹੈ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ....
19 ਮਈ ਤੋਂ ਪਹਿਲਾਂ ਰਿਲੀਜ਼ ਨਹੀਂ ਹੋਣੀ ਚਾਹੀਦੀ ਫ਼ਿਲਮ 'ਪੀ.ਐਮ. ਨਰਿੰਦਰ ਮੋਦੀ' - ਚੋਣ ਕਮਿਸ਼ਨ
. . .  about 1 hour ago
ਨਵੀਂ ਦਿੱਲੀ, 25 ਅਪ੍ਰੈਲ- ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਪੀ.ਐਮ. ਨਰਿੰਦਰ ਮੋਦੀ' ਨੂੰ 19 ਮਈ ਤੋਂ ਪਹਿਲਾਂ ਰਿਲੀਜ਼ ਨਹੀਂ ਕੀਤਾ ਜਾਣਾ ....
ਡੀ.ਸੀ. ਵੱਲੋਂ ਔਜਲਾ ਦੇ ਹੱਕ 'ਚ ਵਿਸ਼ਾਲ ਰੈਲੀਆਂ
. . .  about 1 hour ago
ਅਟਾਰੀ, 25 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਹਲਕਾ ਅਟਾਰੀ ਵਿਚ ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਵਿਧਾਇਕ ਤਰਸੇਮ ਸਿੰਘ ਡੀ.ਸੀ. ਦੀ ਅਗਵਾਈ ਹੇਠ ਰੈਲੀਆਂ ਕੀਤੀਆਂ.....
ਮੁਕੇਰੀਆਂ : ਅੱਗ ਲੱਗਣ ਕਾਰਨ ਪੰਜ ਏਕੜ ਕਣਕ ਸੜ ਕੇ ਹੋਈ ਸੁਆਹ
. . .  about 1 hour ago
ਮੁਕੇਰੀਆਂ, 25 ਅਪ੍ਰੈਲ (ਰਾਮਗੜ੍ਹੀਆ)- ਮੁਕੇਰੀਆਂ ਦੇ ਪਿੰਡ ਪੀ ਡੇਰਾ ਕਲਾਂ ਵਿਖੇ ਅੱਜ ਦੁਪਹਿਰ ਲੱਗੀ ਅੱਗ ਨਾਲ ਕਰੀਬ ਪੰਜ ਏਕੜ ਕਣਕ ਸੜ ਕੇ ਸੁਆਹ ਹੋ ਗਈ। ਇਸ ਸੰਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ, ਅੱਜ ਜਦੋਂ ਕਣਕ ਦੀ ਕਟਾਈ ਹਰਨੇਕ ਸਿੰਘ ਦੇ ਖੇਤਾਂ 'ਚ .....
ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਸ਼ਹਿਰ 'ਚ ਆਵਾਜਾਈ ਹੋਈ ਪ੍ਰਭਾਵਿਤ
. . .  about 1 hour ago
ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਆਹੂਜਾ)- ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫ਼ਤਹਿਗੜ੍ਹ ਸਾਹਿਬ ਵਿਖੇ ਫੇਰੀ ਨੂੰ ਲੈ ਕੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕੀਤੀਆਂ ਨਾਕੇਬੰਦੀਆਂ ਕਾਰਨ ਆਵਾਜਾਈ ਵੱਡੇ ਪੱਧਰ 'ਤੇ ਪ੍ਰਭਾਵਿਤ ਹੁੰਦੀ ਰਹੀ। ਹੈਰਾਨੀ ਦੀ ਗੱਲ .....
ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 25 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਅੱਜ ਦੋਵੇਂ ਧਿਰਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ.....
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  about 2 hours ago
ਪਟਿਆਲਾ, 25 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੁਕਾਬਲਾ ਮਹਿਲਾਂ ਵਾਲਿਆਂ ਨਾਲ ਹੈ। ਉਨ੍ਹਾਂ ਕਿਹਾ ਕਿ ....
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  about 2 hours ago
ਤਲਵੰਡੀ ਸਾਬੋ/ ਸੀਂਗੋ ਮੰਡੀ 25 ਅਪ੍ਰੈਲ (ਲੱਕਵਿੰਦਰ ਸ਼ਰਮਾ) - ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ 'ਤੇ ਨਾਜਾਇਜ਼ ਜੁਰਮਾਨੇ ਪਾਉਣ ਅਤੇ ਪੀਣ ਯੋਗ ਪਾਣੀ ਦੇ ਯੋਗ ਪ੍ਰਬੰਧ ਨਾ ਕਰਨ ਦੇ ....
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  about 2 hours ago
ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਸਰਹੱਦ ਨੇੜੇ ਪੈਂਦੀ ਬੀ.ਐੱਸ.ਐਫ. ਦੀ ਡੀ.ਬੀ.ਐਨ. ਰੋਡ ਪੋਸਟ ਨੇੜੇ ਬੀ.ਐੱਸ.ਦੇ ਜਵਾਨਾਂ ਵੱਲੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ......
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ....
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 3 hours ago
ਤਰਨਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ...
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  about 3 hours ago
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  about 3 hours ago
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  about 3 hours ago
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  about 3 hours ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 5 ਭਾਦੋਂ ਸੰਮਤ 547
ਵਿਚਾਰ ਪ੍ਰਵਾਹ: ਸਿੱਖਿਆ ਹੀ ਕਿਸੇ ਦੇਸ਼ ਨੂੰ ਵਿਕਾਸ ਦੇ ਉੱਚ ਸਿਖਰ \'ਤੇ ਪਹੁੰਚਾ ਸਕਦੀ ਹੈ। -ਮਹਾਤਮਾ ਗਾਂਧੀ

ਫ਼ਿਲਮ ਅੰਕ

ਆਲੀਆ ਨਾਲਾਇਕ ਨਹੀਂ ਲਾਇਕ ਹੂੰ ਮੈਂ...

ਮਹੇਸ਼ ਭੱਟ ਦਾ ਨਾਂਅ ਰੌਸ਼ਨ ਕਰ ਰਹੀ ਆਲੀਆ ਭੱਟ ਦੀਆਂ ਦੋ ਖਾਸ ਫ਼ਿਲਮਾਂ 'ਉੜਤਾ ਪੰਜਾਬ' 'ਕਪੂਰ ਐਾਡ ਸੰਨਜ਼' ਅਗਲੇ ਸਾਲ ਆਉਣਗੀਆਂ ਜਦ ਕਿ ਦੁਸਹਿਰੇ ਦੇ ਆਸ-ਪਾਸ ਉਸ ਦੀ ਫ਼ਿਲਮ 'ਸ਼ਾਨਦਾਰ' ਆਏਗੀ, 'ਸ਼ੁੱਧੀ' ਵੀ ਤਕਰੀਬਨ ਤਦ ਹੀ ਆਏਗੀ ਜਦ ਕਿ ਆਯਾਨ ਮੁਖਰਜੀ ਵਾਲੀ ...

ਪੂਰੀ ਖ਼ਬਰ »

ਅਨੁਸ਼ਕਾ ਸ਼ਰਮਾ ਹੁਣ ਨਮਸਤੇ ਇੰਗਲੈਂਡ

ਖ਼ੂਬਸੂਰਤ ਅਨੂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ | ਉਸ ਦੀ ਮਾਂ ਨੇ ਉਸ ਨੂੰ ਇਕ ਹੀ ਗੱਲ ਸਮਝਾਈ ਸੀ ਕਿ ਕੁਝ ਵੀ ਹੋ ਜਾਵੇ, ਹੱਸਦੇ ਹੀ ਰਹਿਣਾ ਹੈ ਤੇ ਮੱਥੇ 'ਤੇ ਕਦੇ ਵੀ ਸ਼ਿਕਨ ਦੇ ਨਿਸ਼ਾਨ ਨਜ਼ਰ ਨਾ ਆਉਣ | 'ਪੀ.ਕੇ.' ਦੀ ਕਾਮਯਾਬੀ ਹੋਵੇ ਜਾਂ ਵਿਰਾਟ ਕੋਹਲੀ ਨਾਲ ...

ਪੂਰੀ ਖ਼ਬਰ »

ਦੀਕਸ਼ਤਾ ਸੇਠ ਜੇ ਜਿੱਤ ਗਈ 'ਦੰਗਲ'

ਦੀਕਸ਼ਾ ਸੇਠ ਸਿਨੇਮਾ ਇੰਡਸਟਰੀ ਵਿਚ ਤੇਲਗੂ ਫ਼ਿਲਮ 'ਵੇਦਾਮ' ਨਾਲ ਆਈ ਤੇ ਅੱਜ ਦੱਖਣ ਉਸ 'ਤੇ ਮਿਹਰਬਾਨ ਹੈ | ਉਥੇ ਉਹ ਬਹੁਤ ਹੀ ਸਤਿਕਾਰ ਰੱਖਦੀ ਹੈ | ਹਿੰਦੀ ਫ਼ਿਲਮਾਂ 'ਚ ਉਸ ਦੀ ਗੱਲ ਨਹੀਂ ਬਣੀ ਪਰ ਇਸ ਦਾ ਉਸ ਨੂੰ ਕੋਈ ਮਲਾਲ ਨਹੀਂ ਹੈ | ਕੀ ਦੱਖਣ ਇੰਡਸਟਰੀ ਨਹੀਂ ਹੈ, ਉਹ ...

ਪੂਰੀ ਖ਼ਬਰ »

ਚੜ੍ਹਦੀ ਕਲਾ 'ਚ ਰਹਿਣਾ ਪਸੰਦ ਅਭਿਸ਼ੇਕ ਬੱਚਨ

ਅਭਿਨੇਤਾ ਅਭਿਸ਼ੇਕ ਬੱਚਨ ਨੇ ਕਾਫ਼ੀ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦੀਆਂ ਵੱਖ-ਵੱਖ ਭੂਮਿਕਾਵਾਂ ਨੂੰ ਪਸੰਦ ਕੀਤਾ ਗਿਆ ਹੈ | ਜੂਨੀਅਰ ਬੱਚਨ ਦੀ ਆਪਣੀ ਇਕ ਅਲੱਗ ਇਮੇਜ ਹੈ | ਵਿਵਾਦਾਂ ਤੋਂ ਦੂਰ ਅਭਿਸ਼ੇਕ ਬੱਚਨ ਦਾ ਮੁੱਖ ਉਦੇਸ਼ ਪਾਪਾ ਅਮਿਤਾਭ ਬੱਚਨ ਵਾਂਗ ...

ਪੂਰੀ ਖ਼ਬਰ »

ਪਹਾੜ ਚੀਰ ਕੇ ਰੱਖ ਦੇਣ ਵਾਲੇ ਹੌਸਲੇ ਦੀ ਦਾਸਤਾਨ 'ਮਾਂਝੀ— ਦ ਮਾਊਾਟੇਨ ਮੈਨ'

ਨਿਰਦੇਸ਼ਕ ਕੇਤਨ ਮਹਿਤਾ ਹੁਣ ਆਪਣੀ ਨਵੀਂ ਪੇਸ਼ਕਸ਼ ਦੇ ਤੌਰ 'ਤੇ 'ਮਾਂਝੀ—ਦ ਮਾਊਾਟੇਨ ਮੈਨ' ਲੈ ਕੇ ਪੇਸ਼ ਹੋ ਰਹੇ ਹਨ | ਇਹ ਫ਼ਿਲਮ ਬਿਹਾਰ ਦੇ ਦਸ਼ਰਥ ਮਾਂਝੀ ਦੇ ਅਨੋਖੇ ਕਾਰਨਾਮੇ 'ਤੇ ਆਧਾਰਿਤ ਹੈ | ਆਪਣੇ ਹੌਸਲੇ ਅਤੇ ਸੰਕਲਪ ਦੇ ਦਮ 'ਤੇ ਦਸ਼ਰਥ ਮਾਂਝੀ ਨੇ ਇਕੱਲੇ ਹੱਥ ...

ਪੂਰੀ ਖ਼ਬਰ »

ਸੱਭਿਅਕ ਅਤੇ ਪਰਿਵਾਰਕ ਗੀਤਾਂ ਦੇ ਫਿਲਮਾਂਕਣ ਦੁਆਲੇ ਘੰੁਮਦਾ ਨਾਂਅ ਡਾਇਰੈਕਟਰ ਸਟਾਲਿਨਵੀਰ ਸਿੰਘ

ਗੀਤਕਾਰ ਦੀ ਕਲਮ, ਗਾਇਕ ਦੀ ਆਵਾਜ਼ ਅਤੇ ਸੰਗੀਤਕਾਰ ਦੇ ਸੰਗੀਤ ਤੋਂ ਬਾਅਦ ਇਕ ਗੀਤ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨ ਦਾ ਅਹਿਮ ਜਿੰਮਾ ਹੈ ਵੀਡੀਓ ਡਾਇਰੈਕਟਰ ਦਾ | ਕੁਝ ਇਸੇ ਤਰ੍ਹਾਂ ਦੇ ਅਹਿਮ ਭੂਮਿਕਾ ਨਿਭਾਉਣ ਵਾਲਾ ਵੀਡੀਓ ਡਾਇਰੈਕਟਰ ਹੈ ਸਟਾਲਿਨਵੀਰ ਸਿੰਘ | ਬੋਹੜ ਥੱਲੇ ਬੋਹੜ ਨਾ ਉੱਗਣ ਦੀ ਕਹਾਵਤ ਨੂੰ ਝੁਠਲਾਉਂਦਿਆਂ ਸਟਾਲਿਨਵੀਰ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਲਿੱਧੜਾ 'ਚ ਪ੍ਰਸਿੱਧ ਗੀਤਕਾਰ ਪ੍ਰਗਟ ਸਿੰਘ ਦੇ ਗ੍ਰਹਿ ਅਤੇ ਮਾਤਾ ਪਰਮਿੰਦਰ ਕੌਰ ਦੀ ਕੁੱਖੋਂ ਹੋਇਆ | ਸਟਾਲਿਨਵੀਰ ਨੇ ਮੁਢਲੀ ਪੜ੍ਹਾਈ ਸੰਤ ਅਤਰ ਸਿੰਘ ਅਕੈਡਮੀ ਤੋਂ ਕਰਨ ਉਪਰੰਤ ਉਚੇਰੀ ਸਿੱਖਿਆ ਖਾਲਸਾ ਕਾਲਜ ਪਟਿਆਲਾ ਤੋਂ ਕੀਤੀ | ਘਰ ਅੰਦਰਲੇ ਸਾਹਿਤਕ ਮਾਹੌਲ ਅਤੇ ਪਿਤਾ ਪ੍ਰਗਟ ਸਿੰਘ ਦੀ ਹੱਲਾਸ਼ੇਰੀ ਨੇ ਸਟਾਲਿਨਵੀਰ ਨੂੰ ਪਿੰਡ ਤੋਂ ਮੰੁਬਈ ਤੱਕ ਜਾਣ ਲਈ ਉਤਸ਼ਾਹਿਤ ਕੀਤਾ | ਉੱਥੇ ਜਾ ਕੇ ਸਟਾਲਿਨਵੀਰ ਨੇ ਵੀਡੀਓ ਡਾਇਰੈਕਟਰ ਦੀ ਉਚੇਰੀ ਪੜ੍ਹਾਈ ਅਤੇ ਬਾਰੀਕੀਆ ਸਿੱਖੀਆਂ | ਮੰੁਬਈ ਤੋਂ ਵਾਪਸ ਪਰਤਦੇ ਹੀ ਸਟਾਲਿਨਵੀਰ ਨੇ ਸੰਗੀਤ ਦੇ ਇਸ ਅਖਾੜੇ ਵਿਚ ਪ੍ਰਸਿੱਧ ਗਾਇਕ ਹਰਜੀਤ ਹਰਮਨ ਦੇ ਗੀਤ 'ਜੱਟੀ' ਰਾਹੀਂ ਜ਼ੋਰ-ਅਜਮਾਇਸ਼ ਕੀਤੀ ਅਤੇ ਜਿਸ ਵਿਚ ਸਟਾਲਿਨਵੀਰ ਪੂਰਨ ਤੌਰ 'ਤੇ ਸਫਲ ਵੀ ਰਿਹਾ | ਸਟਾਲਿਨਵੀਰ ਦੇ 'ਜੱਟੀ' ਗੀਤ ਨੂੰ ਦਰਸ਼ਕਾਂ ਵੱਲੋਂ ਦਿੱਤੇ ਬੇਅਥਾਹ ਪਿਆਰ ਨੇ ਉਸ ਨੂੰ ਪੋਟਿਆਂ 'ਤੇ ਗਿਣੇ ਜਾਣ ਵਾਲੇ ਵੀਡੀਓ ਡਾਇਰੈਕਟਰਾਂ 'ਚ ਲਿਆ ਖੜ੍ਹਾ ਕੀਤਾ | ਇਸ ਤੋਂ ਬਾਅਦ ਚੱਲ ਸੋ ਚੱਲ ਸਟਾਲਿਨਵੀਰ ਸਿੰਘ ਗਾਇਕ ਵੀਤ ਬਲਜੀਤ ਦੇ 'ਬੇਰੀ', ਗਾਇਕ ਕੁਲਵਿੰਦਰ ਬਿੱਲਾ ਦੇ 'ਸੂਰਮਾ', ਜੱਸ ਬਾਜਵਾ ਦੇ 'ਤੇਰਾ ਟਾਈਮ', ਗੀਤਾ ਜ਼ੈਲਦਾਰ ਦੇ 'ਮੰਜੀ', ਰਵਿੰਦਰ ਗਰੇਵਾਲ ਦੇ 'ਅੱਖ ਬਦਲੀ', ਹਾਰਵੀ ਦਾ 'ਸਿਰਹਾਣੇ ਪਈ ਬੰਦੂਕ' ਆਦਿ ਗੀਤਾਂ ਦੇ ਵੀਡੀਓ ਨੂੰ ਬੜੀ ਮਿਹਨਤ ਨਾਲ ਤਿਆਰ ਕਰਕੇ ਦਰਸ਼ਕਾਂ ਦੇ ਸਨਮੱੁਖ ਕਰ ਚੱੁਕਾ ਹੈ ਅਤੇ ਜਿਨ੍ਹਾਂ ਨੂੰ ਦਰਸ਼ਕਾਂ ਨੇ ਭਰਵਾਂ ਹੰੁਗਾਰਾ ਵੀ ਦਿੱਤਾ | ਵੀਡੀਓ ਡਾਇਰੈਕਟਰ ਦੇ ਨਾਲ-ਨਾਲ ਸਟਾਲਿਨਵੀਰ ਨੂੰ ਜਿੱਥੇ ਕਵਿਤਾਵਾਂ ਲਿਖਣ ਦਾ ਸ਼ੌਕ ਹੈ, ਉੱਥੇ ਉਹ ਇਕ ਵਧੀਆ ਫੋਟੋਗ੍ਰਾਫਰ ਵੀ ਹੈ | ਜਲਦ ਹੀ ਡਾਇਰੈਕਟਰ ਸਟਾਲਿਨਵੀਰ ਸਰਬਜੀਤ ਚੀਮਾ, ਕੌਰ ਬੀ, ਹਰਜੀਤ ਹਰਮਨ ਆਦਿ ਪ੍ਰਸਿੱਧ ਗਾਇਕਾਂ ਅਤੇ ਗਾਇਕਾਵਾਂ ਦੇ ਵੀਡੀਓ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨ ਜਾ ਰਿਹਾ ਹੈ | ਉਮੀਦ ਹੈ ਪਹਿਲੇ ਗੀਤਾਂ ਵਾਂਗ ਡਾਇਰੈਕਟਰ ਸਟਾਲਿਨਵੀਰ ਦੇ ਅਗਲੇ ਵੀਡੀਓ ਨੂੰ ਵੀ ਦਰਸ਼ਕ ਮਣਾਂ-ਮੰੂਹੀ ਪਿਆਰ ਬਖਸ਼ਣਗੇ |
-ਪੱਤਰਕਾਰ (ਜਗਰਾਉਂ) ajayakhara0gmail.com


ਖ਼ਬਰ ਸ਼ੇਅਰ ਕਰੋ

ਔਰਤਾਂ ਦੇ ਹੱਕਾਂ 'ਤੇ ਫ਼ਿਲਮ 'ਸੀਰੀਅਸ ਕੇਸ'

ਫਿਰ ਕੋਈ ਦਿੱਲੀ ਦੀ 'ਦਾਮਿਨੀ' ਨਾ ਬਣੇ, ਅਜਿਹਾ ਸਮਾਜ ਸਿਰਜਿਆ ਜਾਵੇ, ਪਤੇ ਦੀ ਗੱਲ ਤੇ ਉਹ ਵੀ ਮਨੋਰੰਜਨ ਦੇ ਤੜਕੇ ਨਾਲ ਤੇ ਫਿਰ ਸਿਨੇਮਾ ਤੋਂ ਵੱਡਾ ਸਾਧਨ ਹੋਰ ਕੀ? ਇਸ ਗੱਲ 'ਤੇ ਸੱਚ ਫ਼ਿਲਮਜ਼ ਦੀ ਫ਼ਿਲਮ 'ਸੀਰੀਅਸ ਕੇਸ' ਫ਼ਿਲਮਾਈ ਜਾ ਰਹੀ ਹੈ | ਸੱਚ ਫ਼ਿਲਮਜ਼ ਤੇ ਜਗਦੀਪ ...

ਪੂਰੀ ਖ਼ਬਰ »

ਪਰਿਵਾਰਕ ਕਾਮੇਡੀ ਫ਼ਿਲਮ ਆਲ ਇਜ਼ ਵੈੱਲ

ਆਲ ਇਜ਼ ਵੈੱਲ | ਇਨ੍ਹਾਂ ਤਿੰਨ ਸ਼ਬਦਾਂ ਦੀ ਵਰਤੋਂ ਤਾਂ ਆਮ ਕਰਕੇ ਰੋਜ਼ਾਨਾ ਜ਼ਿੰਦਗੀ ਵਿਚ ਹੁੰਦੀ ਹੀ ਰਹਿੰਦੀ ਹੈ ਪਰ ਇਨ੍ਹਾਂ ਨੂੰ ਹਰਮਨ ਪਿਆਰਾ ਬਣਾਉਣ ਦਾ ਸਿਹਰਾ 'ਥ੍ਰੀ ਈਡੀਅਟਸ' ਨੂੰ ਜਾਣਾ ਚਾਹੀਦਾ ਹੈ | ਫ਼ਿਲਮ ਵਿਚ ਆਮਿਰ ਖਾਨ ਕਈ ਵਾਰ ਇਨ੍ਹਾਂ ਸ਼ਬਦਾਂ ਦੀ ...

ਪੂਰੀ ਖ਼ਬਰ »

ਸ਼ੁਭਰੀਤ ਮੇਰੀ ਪ੍ਰੇਰਨਾਸਰੋਤ ਹੈ-ਇਰਫਾਨ ਪਠਾਨ

ਆਮ ਤੌਰ 'ਤੇ ਕ੍ਰਿਕਟਰਾਂ ਨਾਲ ਜੁੜੀਆਂ ਖ਼ਬਰਾਂ ਅਖਬਾਰ ਦੇ ਖੇਡਾਂ ਵਾਲੇ ਪੰਨੇ 'ਤੇ ਮਿਲਦੀਆਂ ਹਨ | ਪਰ ਜ਼ਮਾਨਾ ਇਸ ਤਰ੍ਹਾਂ ਬਦਲਿਆ ਹੈ ਕਿ ਕ੍ਰਿਕਟਰਾਂ ਦੀਆਂ ਖ਼ਬਰਾਂ ਹੁਣ ਫ਼ਿਲਮੀ ਪੇਜ 'ਤੇ ਵੀ ਪੜ੍ਹਨ ਨੂੰ ਬਹੁਤ ਮਿਲ ਰਹੀਆਂ ਹਨ | ਕ੍ਰਿਕਟਰ ਦਾ ਫ਼ਿਲਮ ਹੀਰੋਇਨ ਨਾਲ ...

ਪੂਰੀ ਖ਼ਬਰ »

ਵਿਦਿਆ ਬਾਲਨ ਬਣੇਗੀ ਚਾਰਲੀ ਚੈਪਲਿਨ

ਆਪਣੇ ਇਕ ਇੰਟਰਵਿਊ ਵਿਚ ਵਿਦਿਆ ਬਾਲਨ ਨੇ ਕਿਹਾ ਸੀ ਕਿ ਜਦੋਂ ਉਸ ਨੇ 'ਮਿ. ਇੰਡੀਆ' ਦੇਖੀ ਸੀ ਉਦੋਂ ਇਸ ਵਿਚ ਸ੍ਰੀਦੇਵੀ ਵੱਲੋਂ ਨਿਭਾਇਆ ਗਿਆ ਚਾਰਲੀ ਚੈਪਲਿਨ ਦਾ ਕਿਰਦਾਰ ਉਸ ਨੂੰ ਬਹੁਤ ਹਸਾ ਗਿਆ ਸੀ ਤੇ ਪ੍ਰਭਾਵਿਤ ਵੀ ਕਰ ਗਿਆ ਸੀ | ਫ਼ਿਲਮਾਂ ਵਿਚ ਆਉਣ ਤੋਂ ਬਾਅਦ ...

ਪੂਰੀ ਖ਼ਬਰ »

ਅਮੀਸ਼ਾ ਪਟੇਲ ਅਸੀਂ ਸਭ ਜਾਣਦੇ ਹਾਂ

ਇਹ ਵੀ ਇਤਫਾਕ ਹੈ ਕਿ ਅਮੀਸ਼ਾ ਪਟੇਲ ਦੀ ਪਹਿਲੀ ਫ਼ਿਲਮ 'ਕਹੋ ਨਾ ਪਿਆਰ ਹੈ' ਵੀ ਹਿੱਟ ਰਹੀ ਸੀ ਤੇ ਉਸ ਤੋਂ ਕਿਤੇ ਬਾਅਦ 'ਚ ਆਈ 'ਗ਼ਦਰ' ਨੇ ਵੀ ਸਫ਼ਲਤਾ ਵਾਲਾ ਗ਼ਦਰ ਮਚਾ ਦਿੱਤਾ ਸੀ | ਅਰਥ ਸ਼ਾਸਤਰ ਦੀ ਗਰੈਜੂਏਟ ਅਮੀਸ਼ਾ ਦੇਸ਼ ਦੀ ਅਰਥ ਵਿਵਸਥਾ 'ਤੇ ਕਈ ਵਾਰ ਗੱਲਾਂ ਕਰਕੇ ...

ਪੂਰੀ ਖ਼ਬਰ »

ਬਾਲੀਵੁੱਡ ਵਿਚ ਇਕ ਹੋਰ ਆਲੀਆ ਦਾ ਆਗਮਨ

ਕਹਿੰਦੇ ਹਨ ਨਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ | ਹੁਣ ਇਤਿਹਾਸ ਦੇ ਦੁਹਰਾਉਣ ਦਾ ਇਹ ਨਜ਼ਾਰਾ ਮਹੇਸ਼ ਭੱਟ ਦੀਆਂ ਬੇਟੀਆਂ ਦੇ ਮਾਮਲੇ ਵਿਚ ਦੇਖਣ ਨੂੰ ਮਿਲ ਰਿਹਾ ਹੈ | ਅਸਲ ਵਿਚ ਜਦੋਂ ਪੂਜਾ ਭੱਟ ਫ਼ਿਲਮਾਂ ਵਿਚ ਆਈ ਸੀ ਤਾਂ ਉਸ ਸਮੇਂ ਪੂਜਾ ਨਾਂਅ ਵਾਲੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX