ਤਾਜਾ ਖ਼ਬਰਾਂ


ਫਾਜ਼ਿਲਕਾ ਜ਼ਿਲ੍ਹੇ ਵਿਚ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਟੀਮਾਂ ਵੱਲੋਂ ਛਾਪੇਮਾਰੀ
. . .  24 minutes ago
ਫਾਜ਼ਿਲਕਾ, 23 ਮਾਰਚ -ਪੰਜਾਬ ਸਰਕਾਰ ਵੱਲੋਂ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਮਿਲੀਆਂ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹੇ ਵਿਚ ਰੇਤੇ ਦੀ ਮਾਈਨਿੰਗ ਨੂੰ ਰੋਕਣ ਲਈ...
ਪ੍ਰਧਾਨ ਮੰਤਰੀ ਮੋਦੀ ਨੇ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਦਿਵਸ ਦੀ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ , 23 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਦਿਵਸ ਦੀ ਵਧਾਈ ਦਿੱਤੀ ਹੈ ।
ਸ੍ਰੀਲੰਕਾਈ ਜਲ ਸੈਨਾ ਨੇ 16 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ
. . .  about 2 hours ago
ਕੋਲੰਬੋ, 23 ਮਾਰਚ - ਸ੍ਰੀਲੰਕਾਈ ਜਲ ਸੈਨਾ ਨੇ ਆਪਣੇ ਜਲ ਖੇਤਰ ਤੋਂ ਗੈਰ ਕਾਨੂੰਨੀ ਰੂਪ 'ਚ ਮਛਲੀਆਂ ਫੜ ਰਹੇ 16 ਭਾਰਤੀ ਮਛੇਰਿਆ ਨੂੰ ਗ੍ਰਿਫ਼ਤਾਰ ਕੀਤਾ ਹੈ। ਸ੍ਰੀਲੰਕਾ ਦੀ ਨਿਊਜ਼ ਏਜੰਸੀ ਅਨੁਸਾਰ ਇਹ ਮਛੇਰੇ...
ਆਈ.ਐੱਸ.ਆਈ.ਐੱਸ ਨੇ ਲਈ ਲੰਡਨ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ
. . .  about 3 hours ago
ਲੰਡਨ, 23 ਮਾਰਚ - ਬਰਤਾਨੀਆ ਸੰਸਦ ਦੇ ਬਾਹਰ ਬੀਤੇ ਦਿਨ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ...
ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਅਧਿਕਾਰੀਆਂ ਨੂੰ ਛੁੱਟੀ ਨਾ ਲੈਣ ਦੀ ਹਿਦਾਇਤ
. . .  about 3 hours ago
ਲੁਧਿਆਣਾ, 23 ਮਾਰਚ (ਸਲੇਮਪੁਰੀ) - ਪੰਜਾਬ ਵਿਧਾਨ ਸਭਾ ਦੇ 24 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਪਹਿਲੇ ਸੈਸ਼ਨ ਨੂੰ ਲੈ ਕੇ ਕੈਟਾਗਰੀ ਵਰਗ ਏ ਅਤੇ ਬੀ ਅਧੀਨ ਆਉਂਦੇ ਅਧਿਕਾਰੀਆਂ ਨੂੰ ਜਾਰੀ ਪੱਤਰ ਅਨੁਸਾਰ ਹਿਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਅਧਿਕਾਰੀ...
ਬਰਤਾਨੀਆ 'ਚ ਜੰਮਿਆ ਸੀ ਹਮਲਾਵਰ - ਥੈਰੇਸਾ ਮੇਅ ।
. . .  about 3 hours ago
ਲੰਡਨ, 23 ਮਾਰਚ - ਬਰਤਾਨੀਆ ਦੀ ਸੰਸਦ ਦੇ ਬਾਹਰ ਹੋਏ ਅੱਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਕਿ ਹਮਲਾਵਰ ਬਰਤਾਨੀਆ 'ਚ ਜੰਮਿਆ ਸੀ ਤੇ ਉਸ...
ਕਾਂਗਰਸ ਦੇ ਮੈਂਬਰਾਂ ਨੇ ਰਾਜ ਸਭਾ ਤੋਂ ਕੀਤਾ ਵਾਕ ਆਊਟ
. . .  about 4 hours ago
ਨਵੀਂ ਦਿੱਲੀ, 23 ਮਾਰਚ - ਚੋਣ ਸੁਧਾਰਾਂ 'ਤੇ ਚਰਚਾ ਦੌਰਾਨ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਦੇ ਜਵਾਬ ਤੋਂ ਨਾਰਾਜ਼ ਹੋ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰਾਜ...
ਮੈਡੀਕਲ ਟੀਚਰਜ਼ ਐਸੋਸੀਏਸ਼ਨ ਨੇ ਦਿੱਤੀ ਸਮੂਹਿਕ ਅਸਤੀਫ਼ੇ ਦੀ ਧਮਕੀ
. . .  about 4 hours ago
ਮੁੰਬਈ, 23 ਮਾਰਚ - ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ 48 ਘੰਟੇ 'ਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ...
ਸੁਸ਼ਮਾ ਸਵਰਾਜ ਨੇ ਵਿਦੇਸ਼ 'ਚ ਫਸੇ ਇੱਕ ਹੋਰ ਭਾਰਤੀ ਦੀ ਕੀਤੀ ਮਦਦ
. . .  about 4 hours ago
ਪੰਛੀ ਨਾਲ ਟਕਰਾਉਣ ਕਰ ਕੇ ਏਅਰ ਇੰਡੀਆ ਦਾ ਜਹਾਜ਼ ਲੰਡਨ ਉਤਾਰਿਆ ਗਿਆ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਵੈਸਾਖ ਸੰਮਤ 548
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ
  •     Confirm Target Language  

ਬਠਿੰਡਾ

ਸਾਡੇ ਪਿੰਡਾਂ 'ਚ ਸਾਉਣ 'ਚ ਸੋਕਾ ਬੇਰੁਜ਼ਗਾਰਾਂ ਨੌਜਵਾਨ ਵੱਲੋਂ ਬੈਂਕ ਮੈਨੇਜਰ ਤੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ

ਰਾਮਾਂ ਮੰਡੀ, 11 ਮਈ (ਤਰਸੇਮ ਸਿੰਗਲਾ)-ਪ੍ਰਧਾਨ ਮੰਤਰੀ ਤੇ ਪ੍ਰਸਾਸ਼ਨ ਦੇ ਹੁਕਮਾਂ ਨੂੰ ਨਹੀਂ ਮੰਨ ਰਿਹਾ ਬੈਂਕ ਮੈਨੇਜਰ ਇਹ ਦੋਸ਼ ਲਾਉਦੇ ਹੋਏ ਪਥਰਾਲਾ ਪਿੰਡ ਦੇ ਦਰਜਨਾਂ ਬੇਰੁਜਗਾਰਾਂ ਨੇ ਪਿੰਡ ਵਿੱਚ ਸਰਕਾਰ ਵਿਰੁੱਧ ਰੋਸ ਮੁਜਾਹਰਾ ਕੀਤਾ | ਇਸ ਦੌਰਾਨ ਇਹਨਾਂ ...

ਪੂਰੀ ਖ਼ਬਰ »

ਐਨ. ਐਮ. ਐਚ. ਵੀ. ਯੂਨੀਅਨ ਮਾਨਸਾ ਵੱਲੋਂ ਧਰਨਾ ਅੱਜ

ਮਾਨਸਾ, 11 ਮਈ (ਵਿ. ਪ੍ਰਤੀ.)-ਏ. ਐਨ. ਐਮ. ਐਚ. ਵੀ. ਯੂਨੀਅਨ ਮਾਨਸਾ ਵੱਲੋਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਜ਼ਿਲ੍ਹਾ ਪੱਧਰ 'ਤੇ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ 12 ਮਈ ਨੂੰ ਧਰਨਾ ਦਿੱਤਾ ਜਾ ਰਿਹਾ ਹੈ | ਇਹ ਜਾਣਕਾਰੀ ਪਰਵਿੰਦਰ ਕੌਰ ਨੇ ਦਿੱਤੀ | ...

ਪੂਰੀ ਖ਼ਬਰ »

ਰਜਬਾਹੇ 'ਚ ਡੁੱਬਣ ਕਾਰਨ ਬੱਚੇ ਦੀ ਮੌਤ

ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)-ਨਜ਼ਦੀਕੀ ਪਿੰਡ ਜਵਾਹਰਕੇ ਦੇ ਇੱਕ ਬੱਚੇ ਦੀ ਪਿੰਡ ਕੋਲ ਦੀ ਲੰਘਦੇ ਰਜਬਾਹੇ ਵਿਚ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਹੈ | ਹਾਸਲ ਜਾਣਕਾਰੀ ਅਨੁਸਾਰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤੀਜੀ ਜਮਾਤ ਵਿਚ ਪੜ੍ਹਦਾ ...

ਪੂਰੀ ਖ਼ਬਰ »

ਮਾਡਰਨ ਆਈ ਟੀ ਆਈ ਵਿਖੇ ਰੋਜ਼ਗਾਰ ਮੇਲਾ 13 ਅਤੇ 17 ਮਈ ਨੂੰ

ਬਠਿੰਡਾ, 11 ਮਈ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਮਾਨਸਾ ਰੋਡ ਤੇ ਸਥਿਤ ਮਾਡਰਨ ਆਈ ਟੀ ਆਈ ਬਠਿੰਡਾ ਵਿਖੇ ਵਿਦਿਆਰਥੀਆਂ ਨੂੰ ਰੌਜ਼ਗਾਰ ਮਹੁੱਈਆ ਕਰਵਾਉਣ ਲਈ ਵਿਸ਼ੇਸ਼ ਰੁਜਗਾਰ ਮੇਲਾ 13 ਅਤੇ 17 ਮਈ ਨੂੰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਸੰਸਥਾ ਦੇ ਐਮ.ਡੀ ...

ਪੂਰੀ ਖ਼ਬਰ »

ਲਹਿਰਾ ਬੇਗਾ ਦੇ ਦਲਿਤ ਘਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਲਹਿਰਾ ਮੁਹੱਬਤ, 11 ਮਈ (ਸੁਖਪਾਲ ਸਿੰਘ ਸੁੱਖੀ) ਪਿੰਡ ਲਹਿਰਾ ਬੇਗਾ ਦੀ ਬਾਹਰਲੀ ਫਿਰਨੀ ਵਾਲੇ ਦਲਿਤ ਘਰਾਂ ਦੇ ਵਾਸੀਆਂ ਨੇ ਪੰਜਾਬ ਸਕਾਰ ਦੇ ਵਿਕਾਸ ਕਾਰਜਾਂ ਦੇ ਹੋਕੇ ਪ੍ਰਤੀ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸੰਗਤ ਦਰਸ਼ਨ ਦੌਰਾਨ ਮੈਂਬਰ ਪਾਰਲੀਮੈਂਟ ਤੇ ਕੇਂਦਰੀ ...

ਪੂਰੀ ਖ਼ਬਰ »

849 ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਵੱਲੋਂ 25 ਮਈ ਤੋਂ ਆਤਮਦਾਹ ਕਰਨ ਦਾ ਐਲਾਨ

ਬਠਿੰਡਾ, 11 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰ ਦੇ ਲਾਰਿਆਂ ਤੋਂ ਅੱਕੇ 849 ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੇ 25 ਮਈ ਤੋਂ ਗੁਪਤ ਐਕਸ਼ਨਾਂ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀਆਂ ਰਿਹਾਇਸ਼ਾਂ ਅੱਗੇ ਸਿਲਸਲੇਵਾਰ ਆਤਮ ਦਾਹ ਕਰਨ ਦਾ ਐਲਾਨ ਕਰ ਦਿੱਤਾ ...

ਪੂਰੀ ਖ਼ਬਰ »

ਸਪੋਰਟਸ ਸਕੂਲ ਘੁੱਦਾ ਵਿਖੇ ਕੱਲ੍ਹ ਹੋਣ ਵਾਲੇ ਸਾਲਾਨਾ ਇਨਾਮ ਵੰਡ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਬਠਿੰਡਾ, 11 ਮਈ (ਹੁਕਮ ਚੰਦ ਸ਼ਰਮਾ)-ਸਪੋਰਟਸ ਸਕੂਲ ਘੁੱਦਾ ਵਿਖੇ 13 ਮਈ ਨੂੰ ਹੋਣ ਵਾਲੇ ਸਲਾਨਾ ਇਨਾਮ ਵੰਡ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਸਹਾਇਕ ਕਮਿਸ਼ਨਰ (ਯੂ.ਟੀ.) ਮੈਡਮ ਅਮਿ੍ਤਾ ਸਿੰਘ ਦੀ ਪ੍ਰਧਾਨਗੀ ਵਿੱਖ ਕੀਤੀ ਗਈ | ਉਨ੍ਹਾਂ ਦੱਸਿਆ ਕਿ 13 ਮਈ ਨੂੰ ...

ਪੂਰੀ ਖ਼ਬਰ »

ਸੂਬੇ 'ਚ ਨਸ਼ਿਆਂ ਦੀ ਤਸਕਰੀ ਤੇ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖ਼ਸ਼ਾਂਗੇ ਨਹੀਂ- ਮਲੂਕਾ

ਭਗਤਾ ਭਾਈਕਾ, 11 ਮਈ (ਸੁਖਪਾਲ ਸੋਨੀ)-ਸੂਬੇ ਅੰਦਰ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪ ਅਤੇ ਕਾਂਗਰਸ ਵੱਲੋਂ ਸਰਵੇ ਸਬੰਧੀ ਕੂੜ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਦੋਂਵੇ ਪਾਰਟੀਆਂ ਵੱਲੋਂ ਆਪਣੀ-ਆਪਣੀ ਸਰਕਾਰ ਬਣਨ ਦੇ ...

ਪੂਰੀ ਖ਼ਬਰ »

ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ, ਮਲੂਕਾ ਵੱਲੋਂ ਸਵਾਗਤ

ਭਗਤਾ ਭਾਈਕਾ, 11 ਮਈ (ਸੁਖਪਾਲ ਸੋਨੀ)-ਭਗਤਾ ਭਾਈਕਾ ਵਿਖੇ ਦਰਜਨ ਦੇ ਕਰੀਬ ਪਰਿਵਾਰਾਂ ਵੱਲੋਂ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਦਾ ਸ: ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੱਲੋਂ ਸਿਰੋਪਾਓ ਨਾਲ ਨਿੱਘਾ ਸਵਾਗਤ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ, 72 ਘੰਟੇ ਬਾਅਦ ਵੀ ਨਹੀਂ ਹੋਈ ਸ਼ਨਾਖਤ

ਕੋਟਫੱਤਾ, 11 ਮਈ (ਰਣਜੀਤ ਸਿੰਘ ਬੁੱਟਰ)-ਪਿੰਡ ਕੋਟਸ਼ਮੀਰ ਦੇ ਬੱਸ ਅੱਡੇ ਕੋਲ ਇਕ ਮੋਟਰਸਾਈਕਲ ਹਾਦਸੇ ਵਿਚ ਅੱਧਖੜ੍ਹ ਉਮਰ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਾਟ ਵਿਚ ਰੱਖਣ ਤੋਂ ਬਾਅਦ ਪੋਸਟਮਾਰਟਮ ...

ਪੂਰੀ ਖ਼ਬਰ »

ਅਣਪਛਾਤੇ ਚੋਰ ਗਿਰੋਹ ਨੇ ਘਰ ਦੇ ਮੈਂਬਰਾਂ ਦੇ ਘਰ ਵਿਚ ਹੁੰਦਿਆਂ ਹੀ ਉਡਾਏ ਲੱਖਾਂ ਦੇ ਗਹਿਣੇ ਤੇ ਹਜ਼ਾਰਾਂ ਦੀ ਨਗਦੀ-ਪੁਲਿਸ ਵੱਲੋਂ ਮਾਮਲਾ ਦਰਜ

ਬਠਿੰਡਾ, 11 ਮਈ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਆਈ ਟੀ.ਆਈ ਚੌਕ ਸਥਿੱਤ ਇੱਕ ਘਰ ਵਿਚੋ ਅਣਪਛਾਤੇ ਚੋਰ ਗਿਰੋਹ ਨੇ ਘਰ ਵਿਚ ਸੁੱਤੇ ਪਏ ਘਰ ਦੇ ਮੈਬਰਾਂ ਦੇ ਬਾਵਜੂਦ ਘਰ ਵਿਚ ਰੱਖ਼ੇ ਲੱਖ਼ਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਗਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਨ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਰਕਾਰ ਦਾ ਪੁਤਲਾ ਸਾੜਿਆ

ਭਗਤਾ ਭਾਈਕਾ, 11 ਮਈ (ਸੁਖਪਾਲ ਸੋਨੀ)-ਆਲ ਇੰਡੀਆ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ (ਏਟਕ) ਬਲਾਕ ਭਗਤਾ ਭਾਈਕਾ ਵੱਲੋਂ ਸੂਬਾਈ ਮੀਤ ਪ੍ਰਧਾਨ ਗੁਰਦੀਪ ਕੌਰ ਭੋਡੀਪੁਰਾ ਦੀ ਅਗਵਾਈ ਹੇਠ ਅੱਜ ਸਥਾਨਕ ਸ਼ਹਿਰ ਵਿਖੇ ਨਾਅਰੇਬਾਜੀ ਕਰਦੇ ਹੋਏ ਸਰਕਾਰ ਦਾ ਪੁਤਲਾ ਫੂਕਿਆ ...

ਪੂਰੀ ਖ਼ਬਰ »

9 ਸੂਤਰੀ ਮੰਗਾਂ ਨੂੰ ਲੈ ਕੇ ਮਾਲ ਪਟਵਾਰੀਆਂ ਵੱਲੋਂ ਮਿੰਨੀ ਸਕੱਤਰੇਤ ਅੱਗੇ ਧਰਨਾ

ਬਠਿੰਡਾ, 11 ਮਈ (ਹੁਕਮ ਚੰਦ ਸ਼ਰਮਾ)-ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਸਮੂਹ ਪਟਵਾਰੀਆਂ ਨੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਪੱਕਾ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਆਪਣੀਆਂ ਚਿਰਾਂ ਤੋਂ ਲਟਕ ਰਹੀਆਂ ਹੱਕੀ ...

ਪੂਰੀ ਖ਼ਬਰ »

ਸ਼੍ਰੀਮਤੀ ਰਾਣੀ ਸੇਠੀ (58) ਦਾ ਦਿਲ ਦੇ ਦੌਰਾ ਨਾਲ ਦਿਹਾਂਤ, ਅੱਖਾਂ ਦਾਨ

ਰਾਮਾਂ ਮੰਡੀ, 11 ਮਈ (ਰਾਮਪਾਲ ਅਰੋੜਾ)-ਸਥਾਨਕ ਸ਼੍ਰੀ ਮਤੀ ਰਾਣੀ ਸੇਠੀ (58) ਧਰਮ ਪਤਨੀ ਵਿਧਵਾ ਸ਼੍ਰੀ ਸੁਭਾਸ਼ ਸੇਠੀ ਜੋ ਸਵੇਰ ਘਰ ਵਿੱਚ ਹੀ ਦਿੱਲ ਦਾ ਦੌਰਾ ਪੈਣ ਕਾਰਣ ਅਕਾਲ ਚਲਾਣਾ ਕਰ ਗਈ ਸੀ ਦੀਆਂ ਅੱਖਾਂ ਪਰਿਵਾਰ ਵੱਲੋਂ ਸਹਿਮਤੀ ਨਾਲ ਲਾਇਨ ਆਈ ਕਲੱਬ ਦੇ ਚੇਅਰਮੈਨ ...

ਪੂਰੀ ਖ਼ਬਰ »

ਸ਼੍ਰੀਮਤੀ ਰਾਣੀ ਸੇਠੀ (58) ਦਾ ਦਿਲ ਦੇ ਦੌਰਾ ਨਾਲ ਦਿਹਾਂਤ, ਅੱਖਾਂ ਦਾਨ

ਰਾਮਾਂ ਮੰਡੀ, 11 ਮਈ (ਰਾਮਪਾਲ ਅਰੋੜਾ)-ਸਥਾਨਕ ਸ਼੍ਰੀ ਮਤੀ ਰਾਣੀ ਸੇਠੀ (58) ਧਰਮ ਪਤਨੀ ਵਿਧਵਾ ਸ਼੍ਰੀ ਸੁਭਾਸ਼ ਸੇਠੀ ਜੋ ਸਵੇਰ ਘਰ ਵਿੱਚ ਹੀ ਦਿੱਲ ਦਾ ਦੌਰਾ ਪੈਣ ਕਾਰਣ ਅਕਾਲ ਚਲਾਣਾ ਕਰ ਗਈ ਸੀ ਦੀਆਂ ਅੱਖਾਂ ਪਰਿਵਾਰ ਵੱਲੋਂ ਸਹਿਮਤੀ ਨਾਲ ਲਾਇਨ ਆਈ ਕਲੱਬ ਦੇ ਚੇਅਰਮੈਨ ...

ਪੂਰੀ ਖ਼ਬਰ »

ਖ਼ਪਤਕਾਰਾਂ ਵੱਲੋਂ ਪਾਵਰਕਾਮ ਤੋਂ ਮੁਆਵਜ਼ੇ ਦੀ ਮੰਗ
ਬਿਜਲੀ ਦਾ ਅਚਾਨਕ ਲੋਡ ਵਧਣ ਕਾਰਨ ਘਰਾਂ ਦੇ ਅਨੇਕਾਂ ਬਿਜਲੀ ਯੰਤਰ ਸੜੇ

ਭਾਗੀਵਾਂਦਰ, 11 ਮਈ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਕਲਾਂ ਦੇ ਘਰਾਂ ਵਿਚਲੇ ਲੱਖਾਂ ਰੁਪਏ ਦੇ ਅਨੇਕਾਂ ਬਿਜਲੀ ਯੰਤਰ ਬਿਜਲੀ ਦਾ ਅਚਾਨਕ ਲੋਡ ਵਧਣ ਕਾਰਨ ਸੜ ਗਏ | ਮਿਤੀ 9 ਅਤੇ 10 ਮਈ ਦੀ ਦਰਮਿਆਨੀ ਰਾਤ ਨੂੰ ਅਚਾਨਕ ਵਧੇ ਲੋਡ ਨੇ ਕੂਲਰ, ਟੈਲੀਵਿਜਨ, ਫਰਿੱਜ, ...

ਪੂਰੀ ਖ਼ਬਰ »

ਬਿਜਲੀ ਦਾ ਅਚਾਨਕ ਲੋਡ ਵਧਣ ਕਾਰਨ ਘਰਾਂ ਦੇ ਅਨੇਕਾਂ ਬਿਜਲੀ ਯੰਤਰ ਸੜੇ

ਭਾਗੀਵਾਂਦਰ, 11 ਮਈ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਕਲਾਂ ਦੇ ਘਰਾਂ ਵਿਚਲੇ ਲੱਖਾਂ ਰੁਪਏ ਦੇ ਅਨੇਕਾਂ ਬਿਜਲੀ ਯੰਤਰ ਬਿਜਲੀ ਦਾ ਅਚਾਨਕ ਲੋਡ ਵਧਣ ਕਾਰਨ ਸੜ ਗਏ | ਮਿਤੀ 9 ਅਤੇ 10 ਮਈ ਦੀ ਦਰਮਿਆਨੀ ਰਾਤ ਨੂੰ ਅਚਾਨਕ ਵਧੇ ਲੋਡ ਨੇ ਕੂਲਰ, ਟੈਲੀਵਿਜਨ, ਫਰਿੱਜ, ...

ਪੂਰੀ ਖ਼ਬਰ »

5 ਦਿਨਾਂ ਯੋਗ ਸਾਧਨਾਂ ਅਭਿਆਸ ਕੈਂਪ ਲਗਾਇਆ

ਬੁਢਲਾਡਾ, 11 ਮਈ (ਨਿ. ਪ. ਪ.)-ਸਥਾਨਕ ਤੇਰ੍ਹਾਂ ਪੰਥ ਜੈਨ ਸਭਾ ਵਿਖੇ 5 ਦਿਨਾਂ ਯੋਗ ਸਾਧਨਾਂ ਅਭਿਆਸ ਕੈਂਪ ਲਗਾਇਆ ਗਿਆ | ਕੈਂਪ 'ਚ ਯੋਗ ਪ੍ਰਚਾਰਕ ਜੋਗਿੰਦਰ ਸਿੰਘ ਕਮਲ ਨੇ ਸਿਹਤ ਦੀ ਤੰਦਰੁਸਤੀ ਲਈ ਯੋਗ ਅਭਿਆਸ ਦੇ ਅਨੇਕਾਂ ਆਸਣ ਦੱਸੇ | ਉਨ੍ਹਾਂ ਕਿਹਾ ਕਿ ਰੋਜ਼ਾਨਾ ਯੋਗਾ ...

ਪੂਰੀ ਖ਼ਬਰ »

ਈ. ਟੀ. ਟੀ. ਸੈਸ਼ਨ 2013-15 ਦਾ ਨਤੀਜਾ ਜਲਦੀ ਐਲਾਨਣ ਦੀ ਮੰਗ

ਹੀਰੋਂ ਖੁਰਦ, 11 ਮਈ (ਚਹਿਲ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਈ. ਟੀ. ਟੀ. ਕੋਰਸ ਕਰ ਚੁੱਕੇ ਸਿੱਖਿਆਰਥੀਆਂ ਯੋਗਰਾਜ ਸਿੰਘ, ਹਿਮਾਸ਼ੂ ਬਰੇਟਾ ਤੇ ਪਰਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਸੰਸਥਾ ਵਿਖੇ ਸੈਸ਼ਨ 2013-15 ਤਹਿਤ ਨਵੰਬਰ 2013 ਵਿਚ ਈ. ਟੀ. ਟੀ. ...

ਪੂਰੀ ਖ਼ਬਰ »

1 ਕਰੋੜ ਤੋਂ ਵੱਧ ਦੀ ਹੋਈ ਚੋਰੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ

ਮਾਨਸਾ, 11 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਬੀਤੇ ਕੱਲ੍ਹ ਨੇੜਲੇ ਪਿੰਡ ਰਮਦਿੱਤੇਵਾਲਾ ਦੇ ਇੱਕ ਕਿਸਾਨ ਦੇ ਘਰ 1 ਕਰੋੜ ਤੋਂ ਵੱਧ ਹੋਈ ਚੋਰੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ | ਪੁਲਿਸ ਪਾਰਟੀ ਅਤੇ ਫੋਰੈਂਸਿਕ ਟੀਮ ਵੱਲੋਂ ਚੋਰੀ ਨੂੰ ਅੰਜ਼ਾਮ ਦੇਣ ਵਾਲੇ ...

ਪੂਰੀ ਖ਼ਬਰ »

ਕਾਨੂੰਨੀ ਜਾਣਕਾਰੀ ਦੇਣ ਲਈ ਕੈਂਪ ਲਗਾਇਆ

ਮਾਨਸਾ, 11 ਮਈ (ਸ. ਰਿ.)- ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਵੱਲੋਂ ਪਿੰਡ ਿਖ਼ਆਲਾ ਕਲਾਂ ਵਿਖੇ ਸੁਸ਼ਮਾ ਦੇਵੀ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਅਗਵਾਈ ਵਿਚ ਕਾਨੂੰਨੀ ਜਾਣਕਾਰੀ ਕੈਂਪ ਲਗਾਇਆ ਗਿਆ | ਰਸਪਿੰਦਰ ਸਿੰਘ ਅਤੇ ਰਣਜੀਤ ਕੌਰ ਪੈਰਾ ਲੀਗਲ ...

ਪੂਰੀ ਖ਼ਬਰ »

ਤਰਕਸ਼ੀਲਾਂ ਨੇ ਛੋਟੇ ਬੱਚਿਆਂ ਨੂੰ ਤਰਕਸ਼ੀਲਤਾ ਦਾ ਪਾਠ ਪੜਾਉਣ ਦਾ ਬੀੜਾ ਚੁੱਕਿਆ

ਰਾਮਪੁਰਾ ਫੂਲ, 11 ਮਈ (ਨਰਪਿੰਦਰ ਸਿੰਘ ਧਾਲੀਵਾਲ)-ਤਰਕਸ਼ੀਲ ਸੁਸਾਇਟੀ ਇਕਾਈ ਰਾਮਪੁਰਾ ਨੇ ਛੋਟੇ ਬੱਚਿਆਂ ਨੂੰ ਵਹਿਮਾਂ ਭਰਮਾਂ ਚੋ ਕੱਢ ਕੇ ਤਰਕਸ਼ੀਲਤਾਂ ਦਾ ਪਾਠ ਪੜਾਉਣ ਦਾ ਬੀੜਾ ਚੁੱਕਿਆ ਹੈ | ਜਥੇਬੰਦੀ ਦੇ ਆਗੂ ਮਾਸਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਤਰਕਸ਼ੀਲ ...

ਪੂਰੀ ਖ਼ਬਰ »

ਪੱਲੇਦਾਰਾਂ ਦਾ ਵਫ਼ਦ ਡੀ. ਐਫ਼. ਸੀ. ਨੂੰ ਮਿਲਿਆ

ਮਾਨਸਾ, 11 ਮਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਪ੍ਰਦੇਸ਼ ਮਜ਼ਦੂਰ ਪੱਲੇਦਾਰ ਯੂਨੀਅਨ ਦਾ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਮਿਲਿਆ | ਕਨਵੀਨਰ ਗੁਰਦੇਵ ਸਿੰਘ, ਨਿਰਮਲ ਦਾਸ, ਸੁਖਦੇਵ ਸਿੰਘ ਆਦਿ ਨੇ ਮੰਗ ਪੱਤਰ ਸੌਾਪਣ ਮੌਕੇ ਦੱਸਿਆ ਕਿ ਜ਼ਿਲੇ੍ਹ ਢੋਆ ਢੁਆਈ ਦਾ ਕੰਮ ...

ਪੂਰੀ ਖ਼ਬਰ »

ਵਾਤਾਵਰਣ ਨੂੰ ਖ਼ੁਸ਼ਹਾਲ ਬਣਾਉਣ ਲਈ ਸੈਮੀਨਾਰ ਕਰਵਾਇਆ

ਮਾਨਸਾ, 11 ਮਈ (ਵਿ. ਪ੍ਰਤੀ.)-ਸਾਫ਼-ਸੁਥਰਾ ਵਾਤਾਵਰਣ ਜਿੱਥੇ ਸਾਡੇ ਜੀਵਨ ਨੂੰ ਖ਼ੁਸ਼ਹਾਲ ਬਣਾਉਂਦਾ ਹੈ, ਉੱਥੇ ਸਾਨੂੰ ਬਿਮਾਰੀਆਂ ਤੋਂ ਬਚਣ ਦੀ ਸ਼ਕਤੀ ਵੀ ਪ੍ਰਦਾਨ ਕਰਦਾ ਹੈ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸੰਯਮ ਅਗਰਵਾਲ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ...

ਪੂਰੀ ਖ਼ਬਰ »

ਹਨੇਰ ਨਹੀਂ ਦੇਰ ਹੈ ਅਦਾਲਤ ਵੱਲੋਂ ਆਕਲੀਆ ਕਾਲਜ ਆਫ਼ ਐਜੂਕੇਸ਼ਨ ਨੂੰ ਅਧਿਆਪਕ ਦੀ ਤਨਖ਼ਾਹ ਵਿਆਜ਼ ਸਮੇਤ ਤੇ ਤਜਰਬੇ ਦਾ ਸਰਟੀਫਿਕੇਟ ਦੇਣ ਦੀ ਹਦਾਇਤ

ਗੋਨਿਆਣਾ, 11 ਮਈ (ਬਰਾੜ ਆਰ. ਸਿੰਘ)-ਬੇਸ਼ੱਕ ਪੜ੍ਹੇ ਲਿਖੇ ਵਰਗ ਦਾ ਸ਼ੋਸ਼ਣ ਕੋਈ ਨਵੀਂ ਗੱਲ ਨਹੀਂ ਹੈ ਪਰ ਫ਼ਿਰ ਵੀ ਇਸ ਵਰਤਾਰੇ ਨੂੰ ਰੋਕਣ ਵਾਲਾ ਕਦਮ ਚੁੱਕਦਿਆਂ ਬਠਿੰਡਾ ਅਦਾਲਤ ਦੀ ਸੀਨੀਅਰ ਡਵੀਜ਼ਨ ਨੇ ਆਕਲੀਆ ਕਾਲਜ ਆਫ਼ ਐਜੂਕੇਸ਼ਨ ਨੂੰ ਇਕ ਝਟਕਾ ਦਿੰਦਿਆਂ ਇਹ ਹਦਾਇਤ ਕੀਤੀ ਹੈ ਕਿ ਉਹ ਅਧਿਆਪਕ ਦੀ ਪਿਛਲੇ ਪੰਜ ਸਾਲਾਂ ਤੋਂ ਦੱਬੀ ਤਨਖ਼ਾਹ ਤੇ ਸਕਿਊਰਿਟੀ ਵਿਆਜ ਸਮੇਤ ਅਧਿਆਪਕ ਨੂੰ ਦੇਵੇ | ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਦਵਿੰਦਰ ਸੈਫ਼ੀ ਜੋ ਕਿਸੇ ਸਮੇਂ ਇਸ ਸੰਸਥਾ ਵਿਚ ਅਧਿਆਪਕ ਵਜੋਂ ਪੜਾਇਆ ਕਰਦਾ ਸੀ ਨੇ ਆਪਣੀ ਬਣਦੀ ਤਨਖ਼ਾਹ ਲੈਣ ਲਈ ਯੂਨੀਵਰਸਿਟੀ ਦੇ ਡੀਨ ਅਤੇ ਵਾਈਸ ਚਾਂਸਲਰ ਨੂੰ ਵੀ ਬੇਨਤੀ ਕੀਤੀ ਸੀ | ਪਰ ਇਨ੍ਹਾਂ ਅਧਿਕਾਰੀਆਂ ਦੀਆਂ ਹਦਾਇਤਾਂ ਦੇ ਬਾਵਜ਼ੂਦ ਵੀ ਜਦੋਂ ਉਕਤ ਅਧਿਆਪਕ ਨੂੰ ਕਾਲਜ ਮੈਨੇਜਮੈਂਟ ਵੱਲੋਂ ਇਹ ਤਨਖ਼ਾਹ ਅਤੇ ਸਕਿਊਰਿਟੀ ਜ਼ਾਰੀ ਨਹੀਂ ਕੀਤੇ ਗਏ ਤਾਂ ਪੀੜਤ ਅਧਿਆਪਕ ਨੇ ਇਸ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ | ਕਾਲਜ ਮੈਨੇਜਮੈਂਟ ਦੀ ਇਸ ਮਨਮਾਨੀ ਵਿਰੁੱਧ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਆਪਣੇ ਫ਼ੈਸਲੇ ਵਿਚ ਇਹ ਹਦਾਇਤ ਜ਼ਾਰੀ ਕੀਤੀ ਹੈ ਕਿ ਉਹ ਉਕਤ ਅਧਿਆਪਕ ਨੂੰ 12 ਦਸੰਬਰ 2009 ਤੋਂ 24 ਜੂਨ 2010 ਤੱਕ ਬਣਦੀ ਤਨਖ਼ਾਹ 78,500 ਇਸ ਦੇ ਨਾਲ 18 ਪ੍ਰਤੀਸ਼ਤ ਸਲਾਨਾ ਵਿਆਜ ਅਤੇ ਉਸ ਦੇ ਤਜ਼ਰਬੇ ਦਾ ਸਰਟੀਫ਼ਿਕੇਟ ਵੀ ਜ਼ਾਰੀ ਕਰੇ |


ਖ਼ਬਰ ਸ਼ੇਅਰ ਕਰੋ

ਨਸ਼ਾ ਰੋੋਕੋ ਮੁਹਿੰਮ ਤਹਿਤ ਡੀ. ਐਸ. ਪੀ. ਨੇ ਕੀਤੀ ਪਬਲਿਕ ਮੀਟਿੰਗ

ਸੰਗਤ ਮੰਡੀ, 11 ਮਈ (ਰੁਪਿੰਦਰਜੀਤ ਸਿੰਘ)-ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਨਸ਼ਾ ਰੋੋਕੂ ਮੁਹਿੰਮ ਤਹਿਤ ਅੱਜ ਬਠਿੰਡਾ ਦਿਹਾਤੀ ਦੇ ਪਿੰਡ ਘੁੱਦਾ ਤੋਂ ਇਸ ਮੁਹਿੰਮ ਦਾ ਅਗਾਜ਼ ਅੱਜ ਡੀ. ਐਸ. ਪੀ. ਚੰਦ ਸਿੰਘ ਵੱਲੋਂ ਇਕ ਪਬਲਿਕ ਮੀਟਿੰਗ ਕਰਕੇ ਕੀਤਾ ਗਿਆ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਬਠਿੰਡਾ ਦਾ ਡਿਗਰੀ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ

ਬਠਿੰਡਾ, 11 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡੀ. ਏ. ਵੀ. ਕਾਲਜ ਬਠਿੰਡਾ ਵਿਚ ਹੋਇਆ ਸਲਾਨਾ ਡਿਗਰੀ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ ਹੈ | ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਮਾਣਯੋਗ ਪ੍ਰੋ: ਕਪਤਾਨ ਸਿੰਘ ਸੋਲੰਕੀ ਗਵਰਨਰ ਪੰਜਾਬ, ਹਰਿਆਣਾ ਅਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਗੋਬਿੰਦ ਕਾਨਵੈਂਟ ਸਕੂਲ ਵਿਖੇ ਮਾਂ ਦਿਵਸ ਮਨਾਇਆ

ਨਥਾਣਾ, 11 ਮਈ (ਗੁਰਦਰਸ਼ਨ ਲੁੱਧੜ)-ਸ੍ਰੀ ਗੁਰੂ ਹਰਗੋਬਿੰਦ ਕਾਨਵੈਂਟ ਸਕੂਲ ਨਥਾਣਾ ਵਿਖੇ ਇਕ ਸਮਾਗਮ ਰਚਾ ਕੇ ਮਾਂ ਦਿਵਸ ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਦੀਆਂ ਮਾਂਵਾਂ ਨੇ ਭਾਗ ਲਿਆ | ਇਸ ਦੌਰਾਨ ਵਿਦਿਆਰਥੀਆਂ ਦੀਆਂ ਮਾਂਵਾਂ ਅਤੇ ਅਧਿਆਪਕਾਵਾਂ ਦੇ ਰੱਸਾ ਕਸੀ ...

ਪੂਰੀ ਖ਼ਬਰ »

ਆਯੂਰਵੈਦਿਕ ਮੈਡੀਲਾਈਫ ਹਸਪਤਾਲ 'ਚ ਦਮੇ ਦਾ ਇਲਾਜ ਸੰਭਵ-ਡਾ.ਅਰਜੁਨ ਸ਼ਾਰਦਾ

ਬਠਿੰਡਾ, 11 ਮਈ (ਅਜੀਤ ਬਿਊਰੋ)-ਤਿੰਨਕੋਣੀ 'ਤੇ ਸਥਿਤ ਮੈਡੀਲਾਈਫ ਆਯੂਰਵੈਦਿਕ ਹਸਪਤਾਲ 'ਚ ਦਮੇ ਦਾ ਇਲਾਜ਼ ਸੰਭਵ ਹੈ | ਡਾ.ਅਰਜੁਨ ਸ਼ਾਰਦਾ ਨੇ ਦੱਸਿਆ ਕਿ ਦਮਾ ਸ਼ਰੀਰ ਦੀ ਇਕ ਤਕਲੀਫ ਦੇਣ ਵਾਲੀ ਬੀਮਾਰੀ ਹੈ, ਜੋ ਕਿ ਹਵਾ ਦੇ ਪ੍ਰਕੋਪ ਕਾਰਨ ਹੁੰਦੀ ਹੈ | ਮਰੀਜ਼ ਖਾਂਸੀ ਕਰਨ ...

ਪੂਰੀ ਖ਼ਬਰ »

ਰੋਜ ਮੈਰੀ ਕਾਨਵੈਂਟ ਸਕੂਲ ਵਿਖੇ ਮਨਾਇਆ ਮਾਂ ਦਿਵਸ

ਬੱਲੂਆਣਾ 11 ਮਈ (ਗੁਰਨੈਬ ਸਾਜਨ)-ਰੋਜ ਮੈਰੀ ਕਾਨਵੈਂਟ ਸਕੂਲ ਬੱਲੂਆਣਾ ਦੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਮਾਂ ਦਿਵਸ ਮਨਾਇਆ ਗਿਆ | ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਪੂਰੇ ਉਤਸਾਹ ਨਾਲ ਗਰੀਟਿੰਗ ਕਾਰਡ, ਫੁੱਲਾਂ ਦੇ ...

ਪੂਰੀ ਖ਼ਬਰ »

ਕਾਲਾਂਵਾਲੀ ਨਗਰ ਪਾਲਿਕਾ ਲਈ ਕੁੱਲ 61 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜਦਗੀ ਪੱਤਰ

ਕਾਲਾਂਵਾਲੀ, 11 ਮਈ (ਭੁਪਿੰਦਰ ਪੰਨੀਵਾਲੀਆ)-ਆਉਣ ਵਾਲੀ 22 ਮਈ ਨੂੰ ਹੋਣ ਵਾਲੀਆਂ ਨਗਰ ਪਾਲਿਕਾ ਚੋਣਾਂ ਨੂੰ ਲੈ ਕੇ ਨਾਮਜਦਗੀ ਪੱਤਰ ਦਾਖਲ ਕਰਨ ਦੇ ਅੰਤਮ ਦਿਨ ਅੱਜ 48 ਉਮੀਦਵਾਰਾਂ ਨੇ ਆਪਣੇ ਫ਼ਾਰਮ ਰਿਟਰਨਿੰਗ ਅਧਿਕਾਰੀ ਪ੍ਰਸ਼ਾਂਤ ਕੁਮਾਰ, ਨਾਇਬ ਤਹਿਸੀਲਦਾਰ ਰਾਮਚੰਦ ...

ਪੂਰੀ ਖ਼ਬਰ »

ਪਿੰਡ ਸਿਧਾਨਾ ਤੋਂ ਸਾਲਾਸਰ ਧਾਮ ਲਈ ਬਸ ਨੂੰ ਰਵਾਨਾ ਕੀਤਾ

ਭਾਈਰੂਪਾ, 11 ਮਈ (ਵਰਿੰਦਰ ਲੱਕੀ)-ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਪਿੰਡ ਸਿਧਾਨਾਂ ਤੋਂ ਸ਼ਰਧਾਲੂਆਂ ਦੀ ਭਰੀ ਬਸ ਨੂੰ ਰਵਾਨਾ ਕੀਤਾ ਗਿਆ |ਇਸ ਮੌਕੇ ਸੀਨੀਅਰ ਅਕਾਲੀ ਆਗੂ ਜਸਵੰਤ ਸਿੰਘ ਭਾਈਰੂਪਾ ਤੇ ਪਿੰਡ ਦੇ ਪਤਵੰਤਿਆਂ ਨੇ ਸਾਝੇਂ ਤੋਰ ਤੇ ਹਰੀ ਝੰਡੀ ਵਿਖਾ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਂਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਧਰਨਾ

ਰਾਮਪੁਰਾ ਫੂਲ, 11 ਮਈ ( ਨਰਪਿੰਦਰ ਸਿੰਘ ਧਾਲੀਵਾਲ)-ਜਲ ਸਪਲਾਈ ਅਤੇ ਸੈਂਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਉਪ ਮੰਡਲ ਰਾਮਪੁਰਾ ਦੇ ਦਫਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ | ਮੁਲਾਜਮ ਵਿਭਾਗ ਵੱਲੋਂ ਨੌਕਰੀ ਤੋਂ ਹਟਾਏ ਗਏ ਕੱਚੇ ...

ਪੂਰੀ ਖ਼ਬਰ »

ਸ਼ਰਾਬ ਦਾ ਸੇਵਨ ਕਰ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ

ਬਠਿੰਡਾ, 11 ਮਈ (ਹੁਕਮ ਚੰਦ ਸ਼ਰਮਾ)-ਸ. ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਰਾਬ ਦਾ ਸੇਵਨ ਕਰਕੇ ਗੱਡੀ ਚਲਾਉਣ ਅਤੇ ਇਸ ਕਾਰਨ ਵਾਪਰਦੇ ਵੱਖ-ਵੱਖ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਬਠਿੰਡਾ ਪੁਲਿਸ ਦੁਆਰਾ ਇੱਕ ਵਿਸ਼ੇਸ਼ ...

ਪੂਰੀ ਖ਼ਬਰ »

ਚਾਹ ਵਾਲੇ ਖੋਖੇ 'ਚ ਸਿਲੰਡਰ ਫਟਿਆ, ਸਾਮਾਨ ਤਬਾਹ

ਭਗਤਾ ਭਾਈਕਾ, 11 ਮਈ (ਸੁਖਪਾਲ ਸੋਨੀ)-ਬੀਤੀ ਰਾਤ ਸਥਾਨਕ ਡਾ: ਬਲਵੀਰ ਸਿੰਘ ਹਸਪਤਾਲ ਦੇ ਸਾਹਮਣੇ ਸਥਿਤ ਇਕ ਚਾਹ ਵਾਲੇ ਖੋਖੇ 'ਚ ਸਿਲੰਡਰ ਫੱਟਣ ਨਾਲ ਭਾਰੀ ਨੁਕਸਾਨ ਹੋ ਗਿਆ ਹੈ | ਜਾਣਕਾਰੀ ਅਨੁਸਾਰ ਉਕਤ ਘਟਨਾ ਦੇਰ ਰਾਤ ਵਾਪਰੀ, ਜਿਸ ਦੌਰਾਨ ਹੀ ਖੋਖੇ (ਅੱਡੇ) ਅੰਦਰ ਪਿਆ ...

ਪੂਰੀ ਖ਼ਬਰ »

ਆਰ ਟੀ ਆਈ ਕਾਰਕੁਨਾਂ ਵੱਲੋਂ ਸਾਂਝਾ ਪਲੇਟਫਾਰਮ ਉਸਾਰਨ ਦਾ ਫੈਸਲਾ

ਰਾਮਪੁਰਾ ਫੂਲ, 11 ਮਈ ( ਨਰਪਿੰਦਰ ਸਿੰਘ ਧਾਲੀਵਾਲ )-ਆਰ ਟੀ ਆਈ ਕਾਰਕੁੰਨਾਂ ਵੱਲੋਂ ਸਾਂਝਾ ਪਲੇਟਫਾਰਮ ਉਸਾਰਨ ਦਾ ਫੈਸਲਾ ਲਿਆ ਗਿਆ ਹੈ | ਸੁਰਿੰਦਰ ਗੁਪਤਾ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ ਆਰ ਟੀ ਆਈ ਕਾਰਕੁਨਾਂ ਨੇ ਆਪਣੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਇੱਕ ਮੰਚ 'ਤੇ ...

ਪੂਰੀ ਖ਼ਬਰ »

ਨਗਰ ਕੌਾਸਲ ਡੱਬਵਾਲੀ ਦੀਆਂ ਚੋਣਾਂ ਲਈ 85 ਉਮੀਦਵਾਰਾਂ ਨੇ ਕਾਗਜ਼ ਭਰੇ

ਡੱਬਵਾਲੀ, 11 ਮਈ (ਇਕਬਾਲ ਸਿੰੰਘ ਸ਼ਾਂਤ)-ਅੱਜ ਨਗਰ ਕੌਾਸਲ ਡੱਬਵਾਲੀ ਦੀਆਂ ਚੋਣਾਂ ਦੇ ਅਖੀਰਲੇ ਦਿਨ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ ਸਮਾਂ ਲੰਘਣ ਉਪਰੰਤ ਭਾਜਪਾ, ਇਨੈਲੋ ਅਤੇ ਕਾਂਗਰਸ ਦੇ ਕਾਰਕੁੰਨ ਆਪਸ 'ਚ ਖਹਿਬੜ ਪਏ | ਇਹ ਵਿਵਾਦ ਨਾਮਜ਼ਦਗੀ ਕਾਗਜ਼ ਭਰਨ ਦਾ ਸਮਾਂ ...

ਪੂਰੀ ਖ਼ਬਰ »

ਅਧਿਆਪਕ ਯੂਨੀਅਨ ਵੱਲੋਂ ਬਠਿੰਡਾ ਵਿਖੇ 15 ਨੂੰ ਸੂਬਾ ਪੱਧਰੀ ਵਿਸ਼ਾਲ ਰੈਲੀ ਸਬੰਧੀ ਸਰਕਾਰੀ ਸਕੂਲਾਂ 'ਚ ਮੀਟਿੰਗਾਂ

ਰਾਮਾਂ ਮੰਡੀ, 11 ਮਈ (ਤਰਸੇਮ ਸਿੰਗਲਾ)-ਐਸਐਸਏ/ਰਮਸਾ,ਸੀਐਸਐਸ ਅਧਿਆਪਕ ਯੂਨੀਅਨ ਬਠਿੰਡਾ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ 15 ਮਈ ਨੂੰ ਅਨਾਜ ਮੰਡੀ ਨੇੜੇ ਰਜਿੰਦਰਾ ਕਾਲੇਜ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ...

ਪੂਰੀ ਖ਼ਬਰ »

ਮਾਂ ਚਿੰਤਪੁਰਨੀ ਪਰਿਵਾਰ ਵੱਲੋਂ ਮਾਤਾ ਦਾ ਮੇਲਾ ਕਰਵਾਇਆ ਗਿਆ

ਭੁੱਚੋ ਮੰਡੀ 11 ਮਈ (ਬਿੱਕਰ ਸਿੰਘ ਸਿੱਧੂ) ਸ੍ਰੀ ਛਿੰਨਮਸਤਿਕਾ ਧਾਂਮ ਮੰਦਰ ਮਾਤਾ ਚਿੰਤਪੁਰਨੀ ਭੁੱਚੋ ਕੈਂਚੀਆਂ ਵਿਖੇ ਮਾਂ ਚਿੰਤਪੁਰਨੀ ਪਰਿਵਾਰ ਵੱਲੋਂ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮੇਲਾ ਮਾਤਾ ਦਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ...

ਪੂਰੀ ਖ਼ਬਰ »

ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ 'ਮਾਂ ਦਿਵਸ' ਮਨਾਇਆ

ਬਠਿੰਡਾ, 11 ਮਈ (ਹੁਕਮ ਚੰਦ ਸ਼ਰਮਾ)-ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਜੀਤ ਰੋਡ ਬਠਿੰਡਾ ਵਿਖੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ | ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਦੀਆਂ ਮਾਵਾਂ ਨੇ ਇਸ ਦਿਵਸ ਨੂੰ ਅਧਿਆਪਕਾਂ ਨਾਲ ਮਿਲ ਕੇ ਮਨਾਇਆ | ਮਾਵਾਂ ਨੇ ...

ਪੂਰੀ ਖ਼ਬਰ »

ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਵਿਖੇ ਦਾਖਲੇ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ

ਬਠਿੰਡਾ, 11 ਮਈ (ਹੁਕਮ ਚੰਦ ਸ਼ਰਮਾ)-ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਵਿਖੇ ਸਾਲ 2016-17 ਲਈ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਦਰਸ਼ਨ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ...

ਪੂਰੀ ਖ਼ਬਰ »

ਜੈ ਜਵਾਨ ਜੈ ਕਿਸਾਨ ਪਾਰਟੀਆਂ ਦੇ ਆਗੂਆਂ ਵੱਲੋਂ ਲੋਕ ਮਸਲਿਆਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ

ਬਠਿੰਡਾ, 11 ਮਈ (ਹੁਕਮ ਚੰਦ ਸ਼ਰਮਾ)-ਅੱਜ ਇਥੇ ਜੈ ਜਵਾਨ ਜੈ ਕਿਸਾਨ ਪਾਰਟੀ ਦੀ ਵਲੋਂ ਕੋਰਟ ਰੋਡ ਅਤੇ ਮਹਿਣਾ ਚੌਾਕ ਦੇ ਇਲਾਕਿਆਂ ਵਿਚ ਆਮ ਜਨਤਾ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਗਿਆ | ਜਿਸ ਦੌਰਾਨ ਹਰਦੀਪ ਸ਼ਰਮਾ ਸੁੂਬਾ ਪ੍ਰਧਾਨ (ਯੂਥ ਵਿੰਗ) ਵਲੋਂ ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਕਾਲਾਂਵਾਲੀ 'ਚ ਦੋ ਘਰਾਂ 'ਚੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਸਾਮਾਨ ਚੋਰੀ

ਕਾਲਾਂਵਾਲੀ, 11 ਮਈ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਵਾਰਡ 15 ਦੀ ਗੁਰਦੁਆਰਾ ਬਸਤੀ ਵਿੱਚ ਬੀਤੀ ਰਾਤ ਨੂੰ ਅਛਪਛਾਤੇ ਚੋਰਾਂ ਨੇ ਇਕੱਠੇ ਦੋ ਘਰਾਂ ਵਿੱਚੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ | ਇਸ ਚੋਰੀ ਦਾ ਪਤਾ ਮਕਾਨ ਮਾਲਿਕਾਂ ਨੂੰ ...

ਪੂਰੀ ਖ਼ਬਰ »

ਪੰਜਾਬ ਦੀਆਂ ਵੱਖ-ਵੱਖ ਸੰਘਰਸ਼ਸ਼ੀਲ ਜੱਥੇਬੰਦੀਆਂ ਵੱਲੋਂ ਨੰਨ੍ਹੀ ਛਾਂ ਜਪਨੀਤ ਕੌਰ ਦੀ ਹੋਈ ਮੋਤ ਦੀ ਨਿਖੇਧੀ

ਬਠਿੰਡਾ, 11 ਮਈ (ਕੰਵਲਜੀਤ ਸਿੰਘ ਸਿੱਧੂ )-ਪੰਜਾਬ ਦੀਆਂ ਵੱਖ-ਵੱਖ ਸੰਘਰਸ਼ੀਲ ਜੱਥੇਬੰਦੀਆਂ ਨੇ 8 ਮਈ ਨੂੰ ਕੇਂਦਰੀ ਮੰਤਰੀ ਦੇ ਚੋਣ ਹਲਕੇ ਦੌਰਾਨ ਬਠਿੰਡਾ ਰੋਸ ਪ੍ਰਦਰਸ਼ਨ ਨੂੰ ਧੱਕੇ ਨਾਲ ਰੋਕਣ ਲਈ ਇੱਕ ਬੇਰੁਜਗਾਰ ਅਧਿਆਪਕ ਦੀ ਅੱਠ ਮਹੀਨਿਆਂ ਦੀ ਬੱਚੀ ਜਪਨੀਤ ਦੀ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀਆਂ ਵੱਲੋਂ ਦੋ ਚਰਵਾਹਿਆਂ 'ਤੇ ਹਮਲਾ, ਇੱਕ ਦੀ ਮੌਤ ਦੂਜਾ ਫੱਟੜ

ਕਾਲਾਂਵਾਲੀ, 11 ਮਈ (ਭੁਪਿੰਦਰ ਪੰਨੀਵਾਲੀਆ)-ਜਾਣਕਾਰੀ ਅਨੁਸਾਰ ਪਿੰਡ ਹੱਸੂ ਵਾਸੀ ਕਰੀਬ 55 ਸਾਲਾ ਬਲਕੌਰ ਸਿੰਘ ਅਤੇ ਕਰੀਬ 60 ਸਾਲਾ ਗੋਲੂ ਸਿੰਘ ਭੇਡ ਬਕਰੀਆਂ ਚਰਾਉਣ ਦਾ ਕੰਮ ਕਰਦੇ ਹਨ | ਉਹ ਅੱਜ ਵੀ ਭੇਡ-ਬੱਕਰੀਆਂ ਚਰਾਉਣ ਲਈ ਡੱਬਵਾਲੀ ਰਜਵਾਹਾ ਵੱਲ ਗਏ ਸਨ ਕਿ ਦੁਪਹਿਰ ...

ਪੂਰੀ ਖ਼ਬਰ »

ਇਲਾਹਾਬਾਦ 'ਚ ਕਵੀਆਂ ਨੇ ਪੰਜਾਬੀਅਤ ਦੀ ਖ਼ੁਸ਼ਬੂ ਬਿਖੇਰੀ

ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)-ਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ ਵੱਲੋਂ ਪੰਜਾਬੀ ਸਭਾ ਦੇ ਸਹਿਯੋਗ ਨਾਲ ਇਲਾਹਾਬਾਦ ਵਿਖੇ ਪੰਜਾਬੀ ਕਵੀ ਸੰਮੇਲਨ ਕਰਵਾਇਆ ਗਿਆ | ਸੰਮੇਲਨ ਵਿਚ ਕਵੀ ਡਾ: ਕ੍ਰਾਂਤੀਪਾਲ, ਤਰਲੋਚਨ ਲੋਚੀ, ਬੂਟਾ ਸਿੰਘ ਚੌਹਾਨ, ਗੁਰਚੇਤ ਸਿੰਘ ...

ਪੂਰੀ ਖ਼ਬਰ »

ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰਾਂ ਦੁਆਰਾ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ

ਬਠਿੰਡਾ, 11 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੁਆਰਾ ਮੁੱਖ ਮੰਤਰੀ ਪੰਜਾਬ ਦੇ ਨਾਂਅ ਆਪਣਾ ਮੰਗ ਪੱਤਰ ਸ਼ੇਨਾ ਅਗਰਵਾਲ ਏ. ਡੀ. ਸੀ. (ਡੀ) ਬਠਿੰਡਾ ਨੂੰ ਦਿੱਤਾ ਗਿਆ | ਜਥੇਬੰਦੀ ਆਗੂਆਂ ਨੇ ਮੰਗ ਪੱਤਰ ਰਾਂਹੀ ਦੱਸਿਆ ਕਿ ...

ਪੂਰੀ ਖ਼ਬਰ »

ਬਿੱਲਾਂ ਵਿੱਚ ਲੱਗੇ 150 ਰੁਪਏ ਪ੍ਰਦੂਸ਼ਣ ਸੈੱਸ ਦੇ ਮਾਮਲੇ ਵਿੱਚ ਸਾਂਝੀ ਸੰਘਰਸ਼ ਕਮੇਟੀ ਵੱਲੋਂ ਐੱਸ.ਡੀ.ਓ ਨਾਲ ਮੀਟਿੰਗ

ਤਲਵੰਡੀ ਸਾਬੋ, 11 ਮਈ (ਰਵਜੋਤ ਸਿੰਘ ਰਾਹੀ) ਵਾਟਰ ਵਰਕਸ ਵਿਭਾਗ ਵੱਲੋਂ ਸ਼ਹਿਰ ਵਾਸੀਆਂ ਨੂੰ ਇਸ ਵਾਰ ਭੇਜੇ ਗਏ ਪਾਣੀ ਦੇ ਬਿੱਲਾਂ ਜ਼ਿੰਨ੍ਹਾਂ ਵਿੱਚ 150 ਰੁਪਏ ਪ੍ਰਦੂਸ਼ਣ ਸੈਸ ਲਾਇਆ ਗਿਆ ਸੀ ਦੇ ਸਬੰਧ ਵਿੱਚ ਸਾਂਝੀ ਕਮੇਟੀ ਆਗੂਆਂ ਵੱਲੋਂ ਐੱਸ.ਡੀ.ਓ ਨਾਲ ਮੀਟਿੰਗ ...

ਪੂਰੀ ਖ਼ਬਰ »

ਬਲਜਿੰਦਰ ਕੌਰ ਨੇ ਆਪਣੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਿਆ

ਕੋਟਫੱਤਾ,11 ਮਈ (ਰਣਜੀਤ ਸਿੰਘ ਬੁੱਟਰ)-ਆਮ ਆਦਮੀ ਪਾਰਟੀ ਦੀ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਭ ਵਿਰੋਧੀਆਂ ਦੀਆਂ ਚਾਲਾਂ ਹਨ | ਕਟਾਰ ਸਿੰਘ ਵਾਲਾ ਨਜ਼ਦੀਕ ਰਿਜ਼ੋਰਟ ਵਿਚ ਪੱਤਰਕਾਰਾਂ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮੱਲ੍ਹੀ ਰਾਸ਼ਟਰੀ ਖੇਤੀਬਾੜੀ ਸਲਾਹਕਾਰ ਵਜੋਂ ਨਾਮਜ਼ਦ

ਤਲਵੰਡੀ ਸਾਬੋ, 11 ਮਈ(ਰਵਜੋਤ ਸਿੰਘ ਰਾਹੀ) ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਦੂਜੀ ਵਾਰ ਇੰਡੀਅਨ ਕੌਾਸਲ ਫਾਰ ਐਗਰੀਕਲਚਰ ਰਿਸਰਚ ਦੇ ਸਲਾਹਕਾਰ ਵਜੋਂ ਚੁਣੇ ਗਏ | ਡਾ. ਮੱਲ੍ਹੀ ਮੱਕੀ ਦੀ ਖੋਜ ਸਬੰਧੀ ਆਪਣਾ ਤਜ਼ਰਬਾ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮੱਲ੍ਹੀ ਰਾਸ਼ਟਰੀ ਖੇਤੀਬਾੜੀ ਸਲਾਹਕਾਰ ਵਜੋਂ ਨਾਮਜ਼ਦ

ਤਲਵੰਡੀ ਸਾਬੋ, 11 ਮਈ(ਰਵਜੋਤ ਸਿੰਘ ਰਾਹੀ) ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਦੂਜੀ ਵਾਰ ਇੰਡੀਅਨ ਕੌਾਸਲ ਫਾਰ ਐਗਰੀਕਲਚਰ ਰਿਸਰਚ ਦੇ ਸਲਾਹਕਾਰ ਵਜੋਂ ਚੁਣੇ ਗਏ | ਡਾ. ਮੱਲ੍ਹੀ ਮੱਕੀ ਦੀ ਖੋਜ ਸਬੰਧੀ ਆਪਣਾ ਤਜ਼ਰਬਾ ...

ਪੂਰੀ ਖ਼ਬਰ »

ਕਿਸਾਨਾਂ ਪ੍ਰਤੀ ਵਰਤੀ ਸ਼ਬਦਾਵਲੀ ਨੂੰ ਲੈ ਕੇ ਬੀ.ਕੇ.ਯੂ ਏਕਤਾ ਸਿੱਧੂਪੁਰ ਨੇ ਫੂਕਿਆ ਚੀਮਾ ਦਾ ਪੁਤਲਾ

ਬਠਿੰਡਾ, 11 ਮਈ (ਕੰਵਲਜੀਤ ਸਿੰਘ ਸਿੱਧੂ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਬੀਤੇ ਦਿਨ ਬਰਨਾਲਾ ਜਿਲ੍ਹੇ ਦੇ ਪਿੰਡ ਜੋਧਪੁਰ ਵਿਖ਼ੇ ਮਾ ਪੁੱਤ ਵਲੋਂ ਕੀਤੀ ਗਈ ਆਤਮਹੱਤਿਆਂ ਦੇ ਮਾਮਲੇ ਵਿਚ ਕਿਸਾਨਾਂ ਪ੍ਰਤੀ ਵਰਤੀ ਸ਼ਬਦਾਵਲੀ ਨੂੰ ਲੈ ਕੇ ਅੱਜ ...

ਪੂਰੀ ਖ਼ਬਰ »

ਨਥੇਹਾ ਦੇ ਦੋ ਨੌਜਵਾਨਾਂ ਨੂੰ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਸੀਂਗੋ ਮੰਡੀ, 11 ਮਈ (ਲੱਕਵਿੰਦਰ ਸ਼ਰਮਾ)-ਪਿੰਡ ਨਥੇਹਾ ਦੇ ਚਹੇਤੇ ਨੌਜਵਾਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ ਪਿੰਡ ਨਥੇਹਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ, ਜਿਨ੍ਹਾਂ ਵਿਚ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਮੁਲਾਜਮਾਂ ਵੱਲੋ ਰੋਸ ਮਾਰਚ 20 ਨੂੰ

ਮਾਨਸਾ, 11 ਮਈ (ਵਿ. ਪ੍ਰਤੀ.)- ਸਿਹਤ ਵਿਭਾਗ ਦੇ ਮੁਲਾਜਮਾਂ ਦੀ ਵੱਲੋਂ ਮੰਗਾਂ ਸਬੰਧੀ 20 ਮਈ ਨੂੰ ਸ਼ਹਿਰ ਅੰਦਰ ਰੋਸ ਮਾਰਚ ਕਰ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ | ਇਹ ਜਾਣਕਾਰੀ ਸਿਕੰਦਰ ਸਿੰਘ ਘਰਾਂਗਣਾ ਨੇ ਦਿੱਤੀ | ...

ਪੂਰੀ ਖ਼ਬਰ »

ਤਿਲੋਕੇਵਾਲਾ 'ਚ 17 ਲੋੜਵੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਕਰਵਾਏ ਵਿਆਹ

ਕਾਲਾਂਵਾਲੀ, 11 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਤਿਲੋਕਵਾਲਾ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਅੱਜ 17 ਜ਼ਰੂਰਤਮੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰਵਾਏ ਹਨ | ਪ੍ਰੋਗਰਾਮ ਵਿੱਚ ਪੰਥਕ ਸੇਵਾ ਲਹਿਰ ਦੇ ਬਾਬਾ ਬਲਜੀਤ ...

ਪੂਰੀ ਖ਼ਬਰ »

ਸਰਕਾਰੀ ਸੈਕੰਡਰੀ ਸਕੂਲ ਗੁੰਮਟੀ ਕਲਾਂ ਵਿਖੇ ਇਨਾਮ ਵੰਡ ਸਮਾਗਮ

ਭਾਈ ਰੂਪਾ, 11 ਮਈ (ਰਾਜਿੰਦਰ ਸਿੰਘ ਮਰਾਹੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੰਮਟੀ ਕਲਾਂ ਵਿਖੇ ਸਕੂਲ ਦੇ ਇੰਚਾਰਜ ਰਣਜੀਤ ਸਿੰਘ ਦੀ ਅਗਵਾਈ ਹੇਠ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ...

ਪੂਰੀ ਖ਼ਬਰ »

ਕਾਂਗੜ ਨੇ ਕਿਹਾ ਰਾਮਪੁਰਾ ਫੂਲ ਤੋਂ ਲੜਾਂਗਾ ਚੋਣ

ਮਹਿਰਾਜ, 11 ਮਈ (ਸੁਖਪਾਲ ਮਹਿਰਾਜ)-ਹਲਕਾ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਹ ਹਲਕਾ ਰਾਮਪੁਰਾ ਫੂਲ ਤੋਂ ਹੀ ਚੋਣ ਵਿਧਾਨ ਸਭਾ ਚੋਣ ਲੜਨਗੇ | ਵਿਦੇਸ਼ੀ ਦੌਰੇ ਤੋਂ ਫੋਨ ਰਾਹੀ ...

ਪੂਰੀ ਖ਼ਬਰ »

ਕਾਂਗੜ ਨੇ ਕਿਹਾ ਰਾਮਪੁਰਾ ਫੂਲ ਤੋਂ ਲੜਾਂਗਾ ਚੋਣ

ਮਹਿਰਾਜ, 11 ਮਈ (ਸੁਖਪਾਲ ਮਹਿਰਾਜ)-ਹਲਕਾ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਹ ਹਲਕਾ ਰਾਮਪੁਰਾ ਫੂਲ ਤੋਂ ਹੀ ਚੋਣ ਵਿਧਾਨ ਸਭਾ ਚੋਣ ਲੜਨਗੇ | ਵਿਦੇਸ਼ੀ ਦੌਰੇ ਤੋਂ ਫੋਨ ਰਾਹੀ ...

ਪੂਰੀ ਖ਼ਬਰ »

ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਦਾ ਬੀ.ਕਾਮ ਭਾਗ ਪਹਿਲਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਬਾਲਿਆਂਵਾਲੀ, 11 ਮਈ (ਕੁਲਦੀਪ ਮਤਵਾਲਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਨਤੀਜਿਆਂ ਚੋਂ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਦੀਆਂ ਬੀ.ਕਾਮ ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਸੰਸਥਾ ਦੇ ਚੇਅਰਮੈਨ ਕੁਲਵੰਤ ...

ਪੂਰੀ ਖ਼ਬਰ »

'ਭਾਰਤੀ ਸਿਨੇਮਾ ਦੇ ਸਿਤਾਰੇ' ਕਿਤਾਬ ਦੀ ਘੁੰਡ ਚੁਕਾਈ

ਬਠਿੰਡਾ, 11 ਮਈ (ਹੁਕਮ ਚੰਦ ਸ਼ਰਮਾ)-ਬੀਤੇ ਦਿਨੀਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਬਾਬਾ ਫ਼ਰੀਦ ਗਰੁੱਪ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਡਾਇਰੈਕਟਰ ਐਡਮਨ ਸ਼੍ਰੀਮਤੀ ਪਰਮਜੀਤ ਕੌਰ ...

ਪੂਰੀ ਖ਼ਬਰ »

24 ਘੰਟੇ ਬਿਜਲੀ ਸਪਲਾਈ ਦੇਣ ਲਈ ਨਵੀਂ ਲਾਈਨ ਦਾ ਨੀਂਹ ਪੱਥਰ ਰੱਖਿਆ

ਭੁੱਚੋ ਮੰਡੀ 11 ਮਈ (ਬਿੱਕਰ ਸਿੰਘ ਸਿੱਧੂ) ਪਿਛਲੇ ਲੰਬੇ ਸਮੇਂ ਤੋਂ ਹਨੇਰੇ ਵਿੱਚ ਜੀ ਰਹੇ ਪਿੰਡ ਭੁੱਚੋ ਖੁਰਦ ਦੀ ਢਾਣੀ ਕਰਤਾਰ ਸਿੰਘ ਵਿੱਚ ਵਸਦੇ ਲੋਕਾਂ ਦੇ ਘਰਾਂ ਵਿੱਚ ਬਿਜਲੀ ਦੇ ਲਾਟੂ ਜਗਦੇ ਕਰਨ ਲਈ 24 ਘੰਟੇ ਬਿਜਲੀ ਸਪਲਾਈ ਦੇਣ ਦੇ ਮਕਸਦ ਨਾਲ ਨਵੀਂ ਲਾਈਨ ਪਾਉਣ ...

ਪੂਰੀ ਖ਼ਬਰ »

ਬੀ.ਕੇ.ਯੂ. ਕ੍ਰਾਂਤੀਕਾਰੀ ਦੀ ਮੀਟਿੰਗ ਵਿਚ ਅਹਿਮ ਮਤੇ ਪਾਸ

ਨਥਾਣਾ, 11 ਮਈ (ਗੁਰਦਰਸ਼ਨ ਲੁੱਧੜ) ਸਥਾਨਕ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਵਿਚ ਅਹਿਮ ਮਤੇ ਪਾਸ ਕੀਤੇ ਗਏ, ਜਿਸ ਦੌਰਾਨ ਜੋਧਪੁਰ ਕਿਸਾਨ ਮਾਂ-ਪੁੱਤਰ ਖੁਦਕਸ਼ੀ ਕਾਂਡ ਬਾਰੇ ਆੜ੍ਹਤੀਆਂ ਦੇ ਨਾਲ ਪੁਲਿਸ ਅਤੇ ...

ਪੂਰੀ ਖ਼ਬਰ »

ਵੀਡੀਓ ਵੈਨ ਰਾਹੀਂ ਫਿਲਮ ਦਿਖਾ ਕੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ

ਮਹਿਮਾ ਸਰਜਾ, 11 ਮਈ (ਰਾਮਜੀਤ ਸ਼ਰਮਾ)-ਬੱਚਿਆਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਤੇ ਬੱਚਿਆਂ ਦੇ ਕੀਤੇ ਜਾ ਰਹੇ ਸ਼ੋਸਣ ਤੋਂ ਉਨਾਂ ਨੂੰ ਜਾਗਰੂਕ ਕਰਨ ਵਾਲੀ ਵੀ. ਐਸ. ਜੇ. ਸਮਾਜਿਕ ਸੰਸਥਾਂ ਵੱਲੋਂ ਇਹ ਉਪਰਾਲੇ ਲਗਾਤਾਰ ਜਾਰੀ ਹਨ ਤੇ ਪਿੰਡ-ਪਿੰਡ ਜਾ ਕੇ ਬੱਚਿਆਂ ਨੂੰ ...

ਪੂਰੀ ਖ਼ਬਰ »

ਖਜ਼ਾਨਾ ਦਫ਼ਤਰ ਕਰਮਚਾਰੀ ਵੀ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ 'ਤੇ ਪਏ-ਖਾਲੀ ਅਸਾਮੀਆਂ ਪੂਰਨ ਦੀ ਕੀਤੀ ਮੰਗ

ਬਠਿੰਡਾ, 11 ਮਈ (ਕੰਵਲਜੀਤ ਸਿੰਘ ਸਿੱਧੂ)-ਸਰਕਾਰ ਦੇ ਅਹਿਮ ਵਿਭਾਗ ਖ਼ਜਾਨਾਂ ਦਫ਼ਤਰ ਦੇ ਕਰਮਚਾਰੀ ਵੀ ਮੰਗਾਂ ਨੂੰ ਲੈ ਕੇ ਹੁਣ ਸੰਘਰਸ਼ ਦੇ ਰਾਹ ਪੈ ਗਏ ਹਨ ਇਸ ਸਬੰਧੀ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੇ ਜਿਲ੍ਹਾ ...

ਪੂਰੀ ਖ਼ਬਰ »

ਏਸ਼ੀਆ ਮਾਸਟਰਜ਼ ਅਥਲੈਟਿਕਸ ਚੈਪੀਅਨਸ਼ਿਪ ਵਿਚ ਭਾਰਤੀ ਅਥਲੀਟਾਂ ਦੀ ਚੜ੍ਹਤ 216 ਮੈਡਲਾਂ ਨਾਲ ਭਾਰਤ ਰਿਹਾ ਪਹਿਲੇ ਸਥਾਨ 'ਤੇ

ਬਠਿੰਡਾ, 11 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿੰਘਾਪੁਰ ਵਿਖੇ ਹੋਈ ਰੋਜ਼ਾ 19 ਵੀਂ ਏਸ਼ੀਆ ਮਾਸਟਰਜ਼ ਅਥਲੈਟਿਕਸ ਚੈਪੀਂਅਨਸ਼ਿਪ ਵਿਚ ਭਾਰਤੀ ਅਥਲੀਟਾ ਦੀ ਚੜ੍ਹਤ ਰਹੀ, ਜਿਨ੍ਹਾਂ ਦੀ ਬਦੌਲਤ ਜਿੱਤੇ 216 ਮੈਡਲਾਂ ਨਾਲ ਭਾਰਤ ਮੈਡਲ ਸੂਓੀ ਵਿਚ ਪਹਿਲੇ ਸਥਾਨ 'ਤੇ ਰਿਹਾ ਹੈ | ...

ਪੂਰੀ ਖ਼ਬਰ »

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਮੀਟਿੰਗ ਹੋਈ

ਤਲਵੰਡੀ ਸਾਬੋ, 11 ਮਈ (ਹਰਜਿੰਦਰ ਸਿੰਘ ਸਿੱਧੂ)-ਪੰਜਾਬ ਗੋਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਮੀਟਿੰਗ ਬਲਾਕ ਪ੍ਰਧਾਨ ਨਿਰੰਜਣ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਈ |ਮੀਟਿੰਗ ਵਿੱਚ ਵੱਖ ਵੱਖ ਆਗੂਆਂ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX