ਤਾਜਾ ਖ਼ਬਰਾਂ


ਅਮਰੀਕਾ 'ਚ ਦੋ ਗੁੱਟਾਂ ਵਿਚਕਾਰ ਗੋਲੀਬਾਰੀ 'ਚ ਇਕ ਭਾਰਤੀ ਦੀ ਮੌਤ
. . .  9 minutes ago
ਨਿਊਯਾਰਕ, 28 ਅਪ੍ਰੈਲ - ਅਮਰੀਕੀ ਸਟੇਟ ਟੈਨੇਸੀ ਦੇ ਇਕ ਹੋਟਲ ਦੇ ਬਾਹਰ ਦੋ ਗੁੱਟਾਂ 'ਚ ਹੋਈ ਗੋਲੀਬਾਰੀ 'ਚ ਇਕ 56 ਸਾਲ ਦੇ ਭਾਰਤੀ ਦੀ ਮੌਤ ਹੋ ਗਈ ਹੈ। ਫਰਵਰੀ ਤੋਂ ਹੁਣ ਤੱਕ ਅਮਰੀਕਾ 'ਚ ਪੰਜ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਤਿੰਨ ਲੋਕਾਂ ਨੂੰ ਗੋਲੀ...
ਫ਼ਿਲਮਕਾਰ ਦੇ ਕਤਲ ਦੀ ਸਾਜਸ਼ ਰਚਣ ਦੇ ਦੋਸ਼ 'ਚ ਮਾਡਲ ਨੂੰ ਤਿੰਨ ਸਾਲ ਦੀ ਸਜ਼ਾ
. . .  35 minutes ago
ਮੁੰਬਈ, 28 ਅਪ੍ਰੈਲ - ਮੁੰਬਈ ਸੈਸ਼ਨ ਕੋਰਟ ਨੇ ਮਾਡਲ ਤੇ ਅਦਾਕਾਰਾ ਪ੍ਰੀਤੀ ਜੈਨ ਨੂੰ ਫ਼ਿਲਮ ਮੇਕਰ ਮਧੁਰ ਭੰਡਾਰਕਰਨ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਤਿੰਨ ਸਾਲ ਦੀ ਸਜ਼ਾ ਸੁਣਾਈ...
ਮਨੀਪੁਰ 'ਚ ਚਾਰ ਕਾਂਗਰਸੀ ਵਿਧਾਇਕ ਭਾਜਪਾ 'ਚ ਸ਼ਾਮਲ
. . .  52 minutes ago
ਇੰਫਾਲ, 28 ਅਪ੍ਰੈਲ - ਮਨੀਪੁਰ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਚਾਰ ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ...
ਜੰਮੂ ਕਸ਼ਮੀਰ ਬੈਂਕ 'ਚ ਦਾਖਲ ਹੋਏ ਅੱਤਵਾਦੀਆਂ ਵਿਚੋਂ ਇਕ ਗ੍ਰਿਫਤਾਰ
. . .  about 1 hour ago
ਜੰਮੂ, 28 ਅਪ੍ਰੈਲ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਜੇ ਐਂਡ ਕੇ ਬੈਂਕ 'ਚ ਦੋ ਅੱਤਵਾਦੀ ਦਾਖਲ ਹੋ ਗਏ ਤੇ ਉਨ੍ਹਾਂ ਨੇ ਅੰਨੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿਚ ਇਕ ਸੀ.ਆਰ.ਪੀ.ਐਫ. ਜਵਾਨ ਜ਼ਖਮੀ ਹੋ ਗਿਆ। ਜਵਾਨਾਂ ਨੇ ਇਕ ਅੱਤਵਾਦੀ ਨੂੰ ਕਾਬੂ ਕਰ ਲਿਆ ਹੈ ਤੇ...
ਕਾਲਾ ਸਾਗਰ 'ਚ ਰੂਸੀ ਜੰਗੀ ਬੇੜਾ ਡੁੱਬਿਆ
. . .  about 1 hour ago
ਇਸਤਾਂਬੁਲ, 28 ਅਪ੍ਰੈਲ - ਇਸਤਾਂਬੁਲ ਦੇ ਕੋਲ ਕਾਲਾ ਸਾਗਰ 'ਚ ਬੀਤੇ ਦਿਨ ਇਕ ਕਾਰਗੋ ਜਹਾਜ਼ ਨਾਲ ਟਕਰਾ ਕੇ ਰੂਸੀ ਜੰਗੀ ਬੇੜਾ ਡੁੱਬ ਗਿਆ ਪਰ ਇਸ ਵਿਚ ਸਾਰੇ ਸਵਾਰ ਲੋਕਾਂ ਨੂੰ ਬਚਾਅ ਲਿਆ ਗਿਆ। ਇਹ ਟੱਕਰ ਸੰਘਣੀ ਧੁੰਦ ਕਾਰਨ ਵਾਪਰੀ...
7 ਹਜ਼ਾਰ ਲੀਟਰ ਲਾਹਨ ਬਰਾਮਦ
. . .  about 1 hour ago
ਮੰਡੀ ਘੁਬਾਇਆ, 28 ਅਪ੍ਰੈਲ (ਅਮਨ ਬਵੇਜਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੀਤੇ ਦਿਨ ਸਦਰ ਪੁਲਿਸ ਨੇ ਪਿੰਡ ਮਹਾਲਮ 'ਚ ਛਾਪੇਮਾਰੀ ਕਰਕੇ 7 ਹਜ਼ਾਰ ਲੀਟਰ ਲਾਹਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਅਸ਼ੋਕ ਸ਼ਰਮਾ ਨੇ ਦੱਸਿਆ...
ਸਰਜੀਕਲ ਸਟ੍ਰਾਈਕ 'ਤੇ ਮੋਦੀ ਨੂੰ ਨਿਸ਼ਾਨਾ ਬਣਾਉਣਾ ਸੀ ਗਲਤ - ਕੁਮਾਰ
. . .  1 minute ago
ਨਵੀਂ ਦਿੱਲੀ, 28 ਅਪ੍ਰੈਲ - ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਤੇ ਕਵੀ ਕੁਮਾਰ ਵਿਸ਼ਵਾਸ ਨੇ ਪੰਜਾਬ ਚੋਣਾਂ ਤੇ ਦਿੱਲੀ ਦੀਆਂ ਐਮ.ਸੀ.ਡੀ. ਚੋਣਾਂ 'ਚ ਪਾਰਟੀ ਨੂੰ ਮਿਲੀ ਕਰਾਰੀ ਹਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗਲਤ ਲੋਕਾਂ ਨੂੰ ਟਿਕਟ ਦਿੱਤੇ ਗਏ। ਪੰਜਾਬ 'ਚ ਤਾਂ ਕਾਂਗਰਸ...
ਨੌਜਵਾਨ ਅਕਾਲੀ ਸਰਪੰਚ ਦੇ ਕਤਲ ਦਾ ਇਕ ਦੋਸ਼ੀ ਗ੍ਰਿਫ਼ਤਾਰ
. . .  about 2 hours ago
ਮਾਨਾਂਵਾਲਾ, 28 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਚੇਤ ਸਿੰਘ ਵਾਲਾ ਦੇ ਨੌਜਵਾਨ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਜਿਸ ਦੀ ਭਾਰੀ ਕੁੱਟਮਾਰ ਤੋਂ ਬਾਅਦ ਮੌਤ ਹੋ ਗਈ ਸੀ, ਉਸ ਦੀ ਮੌਤ ਦੇ ਕਤਲ ਦਾ ਇਕ ਦੋਸ਼ੀ ਸੁਖਦੇਵ ਸਿੰਘ ਨੂੰ...
ਸਾਈਪਰਸ ਦੇ ਰਾਸ਼ਟਰਪਤੀ ਨੇ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਹਰਿਆਣਾ ਦੇ ਨਵੇਂ ਡੀ.ਜੀ.ਪੀ. ਸੰਧੂ ਨੇ ਸੰਭਾਲੀ ਜ਼ਿੰਮੇਵਾਰੀ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਤਿੰਨ ਬੇਲਣੇ ਵਾਲੇ ਕਿਸਾਨਾਂ ਦੇ ਗੰਨਿਆਂ ਦੇ ਪੈਸੇ ਲੈ ਕੇ ਹੋਏ ਫਰਾਰ

ਬਹਿਰਾਮ, 20 ਮਾਰਚ (ਨਛੱਤਰ ਸਿੰਘ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ. ਨੂੰ ਬਹਿਰਾਮ ਇਲਾਕੇ ਦੇ ਕਿਸਾਨਾਂ ਨੇ ਲਿਖਤੀ ਸ਼ਿਕਾਇਤ ਕਰਦਿਆਂ ਦੱਸਿਆ ਕਿ ਫਗਵਾੜਾ-ਬੰਗਾ ਮੁੱਖ ਮਾਰਗ 'ਤੇ ਪਿੰਡ ਮੱਲ੍ਹਾ ਸੋਢੀਆਂ ਵਿਖੇ ਇੱਕ ਬੇਲਣਾ, ਪਿੰਡ ਢਾਹਾਂ ਨਜ਼ਦੀਕ 2 ...

ਪੂਰੀ ਖ਼ਬਰ »

ਚੋਰਾਂ ਵੱਲੋਂ ਕੁੱਕੜ ਮਜਾਰਾ ਵਿਖੇ ਰਾਕੇਸ਼ ਇੰਡਸਟਰੀ ਦੀ ਸੈਨਟਰੀ ਦੀ ਦੁਕਾਨ ਵਿਚ ਚੋਰੀ

ਪੋਜੇਵਾਲ ਸਰਾਂ, 20 ਮਾਰਚ (ਨਵਾਂਗਰਾਈਾ)- ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਗੜ੍ਹਸ਼ੰਕਰ 'ਤੇ ਸਥਿਤ ਰਾਕੇਸ਼ ਇੰਡਸਟਰੀ ਕੁੱਕੜ ਮਜਾਰਾ ਵਿਖੇ ਕੱਲ੍ਹ ਰਾਤੀਂ ਚੋਰੀ ਹੋਈ | ਇਸ ਸਬੰਧੀ ਤਿਲਕ ਰਾਜ ਬਬਲਾ ਅਤੇ ਠੇਕੇਦਾਰ ਅਨਿਲ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਟਵਾਲ ਜਠੇਰਿਆਂ ਦਾ ਮੇਲਾ 27 ਨੂੰ

ਸੰਧਵਾਂ, 20 ਮਾਰਚ (ਪ੍ਰੇਮੀ ਸੰਧਵਾਂ) - ਪਿੰਡ ਫਰਾਲਾ ਵਿਖੇ ਸਮੂਹ ਅਟਵਾਲ ਗੋਤਰ ਭਾਈਚਾਰੇ ਵੱਲੋਂ ਆਪਣੇ ਪਿੱਤਰਾਂ ਦੀ ਯਾਦ 'ਚ ਸਲਾਨਾ ਜੋੜ ਮੇਲਾ 27 ਮਾਰਚ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਕੈਪਟਨ ਮਹਿੰਦਰ ਸਿੰਘ ਅਟਵਾਲ ਤੇ ਪ੍ਰੋ. ...

ਪੂਰੀ ਖ਼ਬਰ »

ਮੱਛੀ ਪਾਲਣ ਦੀ ਨਵੀਨਤਮ ਤਕਨੀਕ ਦੀ ਜਾਣਕਾਰੀ ਲਈ ਤਿੰਨ ਦਿਨਾਂ ਕੈਂਪ 22 ਤੋਂ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ, ਗੁਰਬਖ਼ਸ਼ ਸਿੰਘ ਮਹੇ)- ਰਵਾਇਤੀ ਖੇਤੀਬਾੜੀ ਦੇ ਬਦਲਾਅ ਵਜੋਂ ਮੱਛੀ ਪਾਲਨ ਦਾ ਕਿੱਤਾ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ | ਘੱਟ ਉਪਜਾਊ ਜ਼ਮੀਨਾਂ ਵਿਚ ਮੱਛੀ ਪਾਲਣ ਦਾ ਕਿੱਤਾ ਸਫਲਤਾਪੂਰਵਕ ਕੀਤਾ ਜਾ ਸਕਦਾ ਹੈ | ...

ਪੂਰੀ ਖ਼ਬਰ »

ਬਾਈਪਾਸ ਬਣਾਉਣ ਸਬੰਧੀ ਬੰਗਾ ਸ਼ਹਿਰ ਦਾ ਵਫ਼ਦ ਚੰਦੂਮਾਜਰਾ ਨੂੰ ਮਿਲਿਆ

ਬੰਗਾ, 20 ਮਾਰਚ (ਜਸਬੀਰ ਸਿੰਘ ਨੂਰਪੁਰ)- ਬੰਗਾ ਸ਼ਹਿਰ 'ਚ ਐਲੀਵੇਟਿਡ ਰੋਡ ਬਨਾਉਣ ਦੇ ਵਿਰੋਧ 'ਚ ਬੰਗਾ ਦੇ ਦੁਕਾਨਦਾਰ ਅਤੇ ਸ਼ਹਿਰ ਵਾਸੀਆਂ ਦਾ ਵਫਦ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਦੀ ਅਗਵਾਈ 'ਚ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਲੋਕ ਸਭਾ ਹਲਕਾ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਤਹਿਤ ਆਂਗਣਵਾੜੀ ਸਟਾਫ਼ ਨੂੰ ਕੀਤਾ ਜਾਗਰੂਕ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ, ਗੁਰਬਖ਼ਸ਼ ਸਿੰਘ ਮਹੇ)- ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛ ਭਾਰਤ ਮੁਹਿੰਮ ਤਹਿਤ ਪੰਦ੍ਹਰਵਾੜਾ ਮਨਾਉਣ ਸੰਬੰਧੀ ਜ਼ਿਲ੍ਹਾ ਪ੍ਰੋਗਰਾਮ ...

ਪੂਰੀ ਖ਼ਬਰ »

-ਮਾਮਲਾ ਆਲੂ ਅਤੇ ਸਬਜ਼ੀ ਉਤਪਾਦਕਾਂ ਦੀ ਹੋ ਹੀ ਅੰਨ੍ਹੀ ਲੁੱਟ ਦਾ-

ਕਿਸਾਨ ਜਥੇਬੰਦੀਆਂ ਨੇ ਐੱਸ. ਡੀ. ਐੱਮ. ਰਾਹੀਂ ਮੁੱਖ ਮੰਤਰੀ ਪੰਜਾਬ ਨੰੂ ਭੇਜਿਆ ਮੰਗ ਪੱਤਰ

ਨਵਾਂਸ਼ਹਿਰ, 20 ਮਾਰਚ (ਜਸਵਿੰਦਰ ਸਿੰਘ ਔਜਲਾ)- ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਅੱਜ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੰੂ ਲੈ ਕੇ ਐੱਸ.ਡੀ.ਐਮ. ਨਵਾਂਸ਼ਹਿਰ ਗੀਤਿਕਾ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੰੂ ਮੰਗ ਪੱਤਰ ਭੇਜਿਆ | ...

ਪੂਰੀ ਖ਼ਬਰ »

ਕਾਂਗਰਸ ਵੱਲੋਂ ਖਟਕੜ ਕਲਾਂ 'ਚ ਰਾਜਸੀ ਕਾਨਫਰੰਸ 23 ਨੂੰ

ਬੰਗਾ, 20 ਮਾਰਚ (ਜਸਬੀਰ ਸਿੰਘ ਨੂਰਪੁਰ)- ਕਾਂਗਰਸ ਪਾਰਟੀ ਵੱਲੋਂ 23 ਮਾਰਚ ਨੂੰ ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਰਾਜ ਪੱਧਰੀ ਕਾਨਫਰੰਸ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਸਤਨਾਮ ਸਿੰਘ ਕੈਂਥ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਮੀਤ ਪ੍ਰਧਾਨ ਕਾਂਗਰਸ ...

ਪੂਰੀ ਖ਼ਬਰ »

ਕਾਂਗਰਸ ਵੱਲੋਂ ਖਟਕੜ ਕਲਾਂ 'ਚ ਰਾਜਸੀ ਕਾਨਫਰੰਸ 23 ਨੂੰ

ਬੰਗਾ, 20 ਮਾਰਚ (ਜਸਬੀਰ ਸਿੰਘ ਨੂਰਪੁਰ)- ਕਾਂਗਰਸ ਪਾਰਟੀ ਵੱਲੋਂ 23 ਮਾਰਚ ਨੂੰ ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਰਾਜ ਪੱਧਰੀ ਕਾਨਫਰੰਸ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਸਤਨਾਮ ਸਿੰਘ ਕੈਂਥ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਮੀਤ ਪ੍ਰਧਾਨ ਕਾਂਗਰਸ ...

ਪੂਰੀ ਖ਼ਬਰ »

ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ 'ਵਿਸ਼ਵ ਚਿੜੀ ਦਿਵਸ' ਮੌਕੇ ਲੋਕਾਂ ਨੂੰ ਜਾਗਰੂਕ ਕੀਤਾ

ਨਵਾਂਸ਼ਹਿਰ, 20 ਮਾਰਚ (ਹਰਮਿੰਦਰ ਸਿੰਘ ਪਿੰਟੂ)- ਅੱਜ ਵਾਤਾਵਰਨ ਸੰਭਾਲ ਸੁਸਾਇਟੀ (ਰਜਿ;) ਨਵਾਂਸ਼ਹਿਰ ਵੱਲੋਂ ਵਿਸ਼ਵ ਚਿੜੀ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਭੱਟੀ, ਉੱਪ ਪ੍ਰਧਾਨ ਗੁਰਇਕਬਾਲ ਸਿੰਘ ਭੱਟੀ, ਸਕੱਤਰ ਗੁਰਵਿੰਦਰ ...

ਪੂਰੀ ਖ਼ਬਰ »

ਛੰਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ-ਜਾਨੀ ਨੁਕਸਾਨ ਤੋਂ ਬਚਾਅ

ਜਾਡਲਾ, 20 ਮਾਰਚ (ਬੱਲੀ)- ਇੱਥੇ ਬਿਸਤ ਦੁਆਬ ਨਹਿਰ ਦੇ ਪੁਲ ਨੇੜੇ ਰਹਿ ਰਹੇ ਮੁਸਲਮਾਨ ਗੁੱਜਰ ਸ਼ਾਮ ਪੁੱਤਰ ਮੀਰ ਆਲਮ ਦੀ ਛੰਨ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਛੰਨ ਸੜਕੇ ਸੁਆਹ ਹੋਈ | ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਖਿਡਾਰੀਆਂ ਨੇ ਦਿਖਾਏ ਨਰੋਏ ਜੁੱਸਿਆਂ ਦੇ ਜੌਹਰ

ਬੰਗਾ, 20 ਮਾਰਚ (ਲਾਲੀ ਬੰਗਾ)- ਪੰਜਾਬ ਐਮਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਵਲੋਂ ਬਾਬਾ ਬਰਜਿੰਦਰ ਸਿੰਘ ਝੰਡਾ ਜੀ, ਬਾਬਾ ਜਸਦੀਪ ਸਿੰਘ ਮੰਗਾ ਤੇ ਜੀ. ਸਟਾਰ ਜਿੰਮ ਦੇ ਸਹਿਯੋਗ ਨਾਲ ਖਟਕੜ ਕਲਾਂ ਵਿਖੇ 22ਵੀਂ ਮਿਸਟਰ ਪੰਜਾਬ ਕਲਾਸਿਕ ਅਤੇ ਸੀਨੀਅਰ ਤੇ ਜੂਨੀਅਰ ਮਿਸਟਰ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਨਿਰੀਖਣ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ)- ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਸਿੱਧੂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੱਲ ਰਹੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਹੋਵੇਗਾ ਰਾਜ ਪੱਧਰੀ ਸਮਾਗਮ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ, ਗੁਰਬਖ਼ਸ਼ ਸਿੰਘ ਮਹੇ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਸਰਕਾਰ ਵੱਲੋਂ 23 ਮਾਰਚ ਨੂੰ ਰਾਜ ਪੱਧਰੀ ਸਮਾਗਮ ਵਜੋਂ ...

ਪੂਰੀ ਖ਼ਬਰ »

ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਕਬੱਡੀ ਕੱਪ 23 ਨੂੰ

ਬੰਗਾ, 20 ਮਾਰਚ (ਜਸਬੀਰ ਸਿੰਘ ਨੂਰਪੁਰ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਗੁਰਦੇਵ ਸਿੰਘ ਨਾਮਧਾਰੀ ਮੁੱਖ ਪ੍ਰਬੰਧਕ ਨੇ ਦਿੱਤੀ | ਉਨ੍ਹਾਂ ...

ਪੂਰੀ ਖ਼ਬਰ »

ਚੌਧਰੀ ਮੰਗੂਪੁਰ ਦੀ ਅਗਵਾਈ ਹੇਠ ਨਸ਼ਿਆਂ ਦਾ ਖਾਤਮਾ ਤੇ ਸਰਬਪੱਖੀ ਵਿਕਾਸ ਕੀਤਾ ਜਾਵੇਗਾ-ਖੇਪੜ, ਬੂੰਗੜੀ

ਭੱਦੀ, 20 ਮਾਰਚ (ਨਰੇਸ਼ ਧੌਲ)- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਦੂਰ ਅੰਦੇਸ਼ੀ ਸੋਚ ਸਦਕਾ ਉਨ੍ਹਾਂ ਦੀ ਅਗਵਾਈ ਹੇਠ ਇਲਾਕੇ ਅੰਦਰ ਨਸ਼ਿਆਂ ਦੇ ਖ਼ਾਤਮੇ ਅਤੇ ਸਰਵਪੱਖੀ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ | ਇਹ ਸ਼ਬਦ ਯੂਥ ਕਾਂਗਰਸ ਆਗੂ ਚੌਧਰੀ ਹੀਰਾ ...

ਪੂਰੀ ਖ਼ਬਰ »

ਟ੍ਰੈਫ਼ਿਕ ਪੁਲਿਸ ਨੇ 3100 ਨਕਦ ਉਗਰਾਹਿਆ ਅਤੇ 15 ਚਲਾਨ ਕੀਤੇ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ)- ਟਰੈਫ਼ਿਕ ਪੁਲਿਸ ਵਲੋਂ ਅੱਜ ਏ.ਐਸ.ਆਈ. ਟਰੈਫ਼ਿਕ ਰਤਨ ਸਿੰਘ ਦੀ ਅਗਵਾਈ ਵਿਚ ਚੰਡੀਗੜ੍ਹ ਚੌਕ ਵਿਚ ਹੀ ਲਗਾਏ ਹੋਏ ਨਾਕੇ ਵਿਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵੱਖ-ਵੱਖ ਵਾਹਨਾਂ ਦੇ ਚਲਾਨ ਕੀਤੇ ਗਏ | ਏ.ਐਸ.ਆਈ. ...

ਪੂਰੀ ਖ਼ਬਰ »

ਗੋਸਲਾਂ ਛਿੰਝ ਮੇਲੇ 'ਚ ਪਹਿਲਵਾਨ ਜੱਸਾ ਬਾਹੜੋਵਾਲ ਰਿਹਾ ਜੇਤੂ

ਬੰਗਾ, 20 ਮਾਰਚ (ਲਧਾਣਾ)- ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਕੁਟੀਆ ਪਿੰਡ ਗੋਸਲਾਂ ਵਿਖੇ ਸੰਤ ਬਾਬਾ ਗੁਰਮੇਲ ਸਿੰਘ ਕੁਟੀਆ ਵਾਲਿਆਂ ਦੀ ਅਗਵਾਈ ਵਿਚ ਹੋਏ ਜੋੜ ਮੇਲੇ ਦੇ ਮੌਕੇ 'ਤੇ ਨਗਰ ਨਿਵਾਸੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਰੀ ਛਿੰਝ ਮੇਲਾ ਕਰਵਾਇਆ ਗਿਆ | ...

ਪੂਰੀ ਖ਼ਬਰ »

ਆਦਰਸ਼ ਸਕੂਲ ਖਟਕੜ ਕਲਾਂ ਨੇ ਕੱਢੀ ਵਾਤਾਵਰਨ ਜਾਗਰੂਕਤਾ ਰੈਲੀ

ਬੰਗਾ, 20 ਮਾਰਚ (ਲਧਾਣਾ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸ਼ਾਨਦਾਰ ਵਿਦਿਅਕ ਅਦਾਰੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਕੜ ਕਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸਕੂਲ ਦੇ ਪਿ੍ੰਸੀਪਲ ਮੈਡਮ ਰਾਜਵਿੰਦਰ ਕੌਰ ਸਿੱਧੂ ਦੀ ਅਗਵਾਈ ਵਿੱਚ ਆਲੇ ਦੁਆਲੇ ਪੈਂਦੇ ...

ਪੂਰੀ ਖ਼ਬਰ »

ਐਸ. ਡੀ. ਕਾਲਜ ਫ਼ਾਰ ਗਰਲਜ਼ ਦਾ ਨਤੀਜਾ ਸ਼ਾਨਦਾਰ ਰਿਹਾ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ)- ਸਥਾਨਕ ਐਸ.ਡੀ. ਕਾਲਜ ਫ਼ਾਰ ਗਰਲਜ਼ ਨੇੜੇ ਕਮੇਟੀ ਘਰ ਦਾ ਬੀ.ਏ. ਕਾਲਜ ਫ਼ਾਰ ਗਰਲਜ਼ ਨੇੜੇ ਕਮੇਟੀ ਘਰ ਦਾ ਬੀ.ਏ. ਸਮੈਸਟਰ ਤੀਸਰਾ ਤੇ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਪਿ੍ੰ: ਐਨ.ਬੀ. ਜੂਲਕਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੀ. ਪੀ. ਆਈ. (ਮ. ਲ) ਖਟਕੜ ਕਲਾਂ 'ਚ ਸਿਆਸੀ ਕਾਨਫ਼ਰੰਸ ਕਰੇਗੀ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ)- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਨ 23 ਮਾਰਚ ਨੂੰ ਖਟਕੜ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਸਿਆਸੀ ਕਾਨਫ਼ਰੰਸ ਕੀਤੀ ਜਾਵੇਗੀ | ...

ਪੂਰੀ ਖ਼ਬਰ »

ਜੋੜ ਮੇਲੇ ਭਾਈਚਾਰਕ ਸਾਂਝ ਵਧਾਉਂਦੇ ਹਨ-ਸਾਈਾ ਸਤਨਾਮ ਸ਼ਾਹ

ਮੁਕੰਦਪੁਰ, 20 ਮਾਰਚ (ਅਮਰੀਕ ਸਿੰਘ ਢੀਂਡਸਾ)- ਸੰਤ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਲਾਨਾ ਜੋੜ ਮੇਲੇ ਕਰਾਉਣ ਨਾਲ ਸੰਗਤਾਂ ਵਿੱਚ ਆਪਸੀ ਪਿਆਰ, ਸਤਿਕਾਰ ਅਤੇ ਭਾਈਚਾਰਕ ਸਾਂਝ ਵਧਦੀ ਹੈ | ਇਹ ਪ੍ਰਵਚਨ ਪੀਰ ਬਾਬਾ ਲੱਖ ਦਾਤਾ ਦਰਬਾਰ ਪਿੰਡ ਸਾਧਪੁਰ ਵਿਖੇ ਸਾਲਾਨਾ ਜੋੜ ...

ਪੂਰੀ ਖ਼ਬਰ »

ਜਥੇ: ਥਿਆੜਾ ਦੀ ਮੌਤ 'ਤੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੱਖ ਸਾਂਝਾ

ਨਵਾਂਸ਼ਹਿਰ, 20 ਮਾਰਚ (ਹਰਮਿੰਦਰ ਸਿੰਘ ਪਿੰਟੂ)- ਸੀਨੀਅਰ ਅਕਾਲੀ ਆਗੂ ਰੇਸ਼ਮ ਥਿਆੜਾ ਸਿੰਘ ਦੀ ਹੋਈ ਬੇ-ਵਕਤੀ ਮੌਤ ਕਾਰਨ ਜ਼ਿਲ੍ਹੇ ਭਰ ਦੇ ਉਨ੍ਹਾਂ ਦੇ ਸਮਰਥਕਾਂ ਤੇ ਪਰਿਵਾਰਕ ਮੈਂਬਰਾਂ ਵਿਚ ਗ਼ਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਮੌਕੇ ਪਰਿਵਾਰਕ ਮੈਂਬਰਾਂ ਨਾਲ ...

ਪੂਰੀ ਖ਼ਬਰ »

ਸ਼ਹੀਦਾਂ ਦੀ ਯਾਦ 'ਚ ਖਟਕੜ ਕਲਾਂ 'ਚ 22 ਨੂੰ ਦਿਖਾਈ ਜਾਵੇਗੀ ਫਿਲਮ 'ਚੰਮ'

ਬੰਗਾ, 20 ਮਾਰਚ (ਲਧਾਣਾ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਸੁਖਦੇਵ ਦੀ ਸ਼ਾਹਦਤ ਨੂੰ ਸਮਰਪਿਤ 22 ਮਾਰਚ ਦੀ ਰਾਤ ਨੂੰ ਸ਼ਹੀਦ ਦੇ ਘਰ ਦੇ ਨਜ਼ਦੀਕ ਪਿੰਡ ਖਟਕੜ ਕਲਾਂ ਵਿਖੇ ਮਨਾਇਆ ਜਾ ਰਿਹਾ ਸਮਾਗਮ ਆਪਣਾ ਵਿਲੱਖਣ ਪ੍ਰਭਾਵ ਸਿਰਜਦਾ ਨਜ਼ਰ ਆਵੇਗਾ | ਇਸ ਸਬੰਧੀ ਸ਼ਹੀਦੀ ...

ਪੂਰੀ ਖ਼ਬਰ »

ਸੀ. ਐਚ. ਸੀ. ਮੁਕੰਦਪੁਰ ਵਿਖੇ ਵਿਸ਼ਵ ਓਰਲ ਦਿਵਸ ਮਨਾਇਆ

ਮੁਕੰਦਪੁਰ, 20 ਮਾਰਚ (ਹਰਪਾਲ ਸਿੰਘ ਰਹਿਪਾ) - ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਰੀਟਾ ਭਾਰਦਵਾਜ਼ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਡਾ. ਮਹਿੰਦਰ ਸਿੰਘ ਦੁੱਗ ਸੀਨੀਅਰ ਮੈਡੀਕਲ ਅਫਸਰ ਕਮਿਊਨਿਟੀ ਸਿਹਤ ਕੇਂਦਰ ਮੁਕੰਦਪੁਰ ਦੀ ਅਗਵਾਈ ਹੇਠ ਮੁਕੰਦਪੁਰ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਵਰਲਡ ਓਰਲ ਹੈਲਥ ਡੇਅ ਮਨਾਇਆ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ)- ਡਾ. ਗੁਲਜ਼ਾਰ ਚੰਦ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਵਰਲਡ ਓਰਲ ਹੈਲਥ ਡੇਅ ਵਿਖੇ ਮਨਾਇਆ ਗਿਆ | ਇਸ ਸਬੰਧੀ ਸਿਵਲ ਹਸਪਤਾਲ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਵਰਲਡ ਓਰਲ ਹੈਲਥ ਡੇਅ ਮਨਾਇਆ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ)- ਡਾ. ਗੁਲਜ਼ਾਰ ਚੰਦ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਵਰਲਡ ਓਰਲ ਹੈਲਥ ਡੇਅ ਵਿਖੇ ਮਨਾਇਆ ਗਿਆ | ਇਸ ਸਬੰਧੀ ਸਿਵਲ ਹਸਪਤਾਲ ...

ਪੂਰੀ ਖ਼ਬਰ »

ਸਾਈਾ ਲੋਕਾਂ ਦੀ ਯਾਦ 'ਚ ਧਾਰਮਿਕ ਸਮਾਗਮ

ਸੰਧਵਾਂ, 20 ਮਾਰਚ (ਪ੍ਰੇਮੀ ਸੰਧਵਾਂ)- ਪਿੰਡ ਸੰਧਵਾਂ ਵਿਖੇ ਸਾਂਈਾ ਲੋਕ ਬੜ੍ਹ ਵਾਲਿਆਂ ਦੇ ਦਰਬਾਰ 'ਤੇ ਜੇਠੇ ਐਤਵਾਰ ਨੂੰ ਸੇਵਾਦਾਰ ਸੰਤ ਬਾਬਾ ਤਾਰਾ ਚੰਦ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ | ਸੰਤ ਤਾਰਾ ਚੰਦ ਵੱਲੋਂ ਅਰਦਾਸ ਉਪਰੰਤ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਕਾਂਗਰਸ, ਅਕਾਲੀ ਦਲ, 'ਆਪ' ਅਤੇ ਬਸਪਾ ਦੇ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਸਥਿਤੀ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ)- ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਿਚ 4 ਫਰਵਰੀ ਨੂੰ ਹੋਈਆਂ ਵੋਟਾਂ ਦੀ 11 ਮਾਰਚ ਨੂੰ ਹੋਈ ਗਿਣਤੀ ਅਨੁਸਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਅੰਗਦ ਸਿੰਘ 38197 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਹਨ | ਅਕਾਲੀ ਦਲ ਦੇ ਉਮੀਦਵਾਰ ਜਰਨੈਲ ਸਿੰਘ ਵਾਹਦ ਨੂੰ 34874, ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਨੂੰ 32341 ਅਤੇ ਬਹੁਜਨ ਸਮਾਜ ਪਾਰਟੀ ਦੇ ਨਛੱਤਰ ਪਾਲ ਰਾਹੋਂ ਨੂੰ 19578 ਵੋਟ ਪ੍ਰਾਪਤ ਹੋਏ | ਦੂਸਰੇ ਖੜੇ ਉਮੀਦਵਾਰ ਵਿਚ ਸੀ.ਪੀ. ਐੱਮ. ਦੇ ਹਿਤੇਸ਼ ਕੁਮਾਰ ਪਾਠਕ ਨੂੰ 881, ਸੀ.ਪੀ.ਐੱਮ. ਦੇ ਆਜ਼ਾਦ ਉਮੀਦਵਾਰ ਨੂੰ 831, ਜੋਗਰਾਜ ਸਹੋਤਾ ਆਜ਼ਾਦ ਨੂੰ 442, ਆਪਣਾ ਪੰਜਾਬ ਪਾਰਟੀ ਦੇ ਅਸ਼ਵਨੀ ਜੋਸ਼ੀ ਨੂੰ 364, ਅਤੇ ਰਾਜ ਕੁਮਾਰ ਨਰੰਗ ਨੂੰ 267 ਵੋਟਾਂ ਪ੍ਰਾਪਤ ਹੋਈਆਂ | ਪੋਸਟਲ ਵੋਟਾਂ ਵਿਚ 'ਆਪ' ਨੂੰ 300, ਕਾਂਗਰਸ ਨੂੰ 272, ਬਸਪਾ ਨੂੰ 164 ਅਤੇ ਅਕਾਲੀ ਦਲ ਨੂੰ 136, ਸੀ.ਪੀ.ਆਈ. (ਮ.ਲ.) ਨੂੰ 6, ਸੀ.ਪੀ.ਐੱਮ. ਨੂੰ 2 ਅਤੇ ਆਪਣਾ ਪੰਜਾਬ ਨੂੰ 1 ਵੋਟ ਪ੍ਰਾਪਤ ਹੋਏ | ਵਿਧਾਨ ਸਭਾ ਹਲਕਾ ਨਵਾਂਸ਼ਹਿਰ ਨਾਲ ਸਬੰਧਤ ਨੋਟਾ (ਜਿਨ੍ਹਾਂ ਨੂੰ ਉਪਰੋਕਤ ਖੜੇ ਉਮੀਦਵਾਰਾਂ/ਪਾਰਟੀਆਂ ਵਿਚੋਂ ਪਸੰਦ ਨਹੀਂ) ਲਈ 836, ਪੋਸਟਲ ਵੋਟ 8 ਕੁੱਲ 844 ਵੋਟ ਪ੍ਰਾਪਤ ਹੋਏ | ਵਿਧਾਨ ਸਭਾ ਦੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਅਤੇ ਪਿੰਡਾਂ ਤੋਂ ਪ੍ਰਾਪਤ ਹੋਏ 4 ਪ੍ਰਮੁੱਖ ਪਾਰਟੀਆਂ ਨੂੰ ਪ੍ਰਾਪਤ ਹੋਏ ਵੋਟਾਂ ਵਿਚ ਪਿੰਡ ਭੌਰਾਂ ਤੋਂ ਕਾਂਗਰਸ 326, ਅਕਾਲੀ ਦਲ 329, ਆਪ 192 ਅਤੇ ਬਸਪਾ 177, ਸੁੱਜੋਂ ਤੋਂ ਕਾਂਗਰਸ 337, ਅਕਾਲੀ ਦਲ 288, ਆਪ 324, ਬਸਪਾ 66, ਸੂਰਾਪੁਰ ਤੋਂ ਕਾਂਗਰਸ 191, ਸ਼ੋ੍ਰਮਣੀ ਅਕਾਲੀ ਦਲ 240, ਆਪ 440, ਬਸਪਾ 221, ਨੌਰਾ ਕਾਂਗਰਸ 410, ਅਕਾਲੀ ਦਲ 369, ਬਸਪਾ 648, ਬਸਪਾ 308, ਬੈਂਸ ਤੋਂ ਕਾਂਗਰਸ 279, ਸ਼੍ਰੋਮਣੀ ਅਕਾਲੀ ਦਲ 542, ਆਪ 295, ਬਸਪਾ 118, ਪੱਲੀ ਝਿੱਕੀ ਕਾਂਗਰਸ 280, ਸ਼ੋ੍ਰਮਣੀ ਅਕਾਲੀ ਦਲ 325, ਆਪ 398, ਬਸਪਾ 117, ਪੱਲੀ ਉੱਚੀ ਕਾਂਗਰਸ 118, ਸ਼ੋ੍ਰਮਣੀ ਅਕਾਲੀ ਦਲ 275, ਆਪ 240, ਬਸਪਾ 106, ਭੀਣ ਤੋਂ ਕਾਂਗਰਸ 452, ਸ਼ੋ੍ਰਮਣੀ ਅਕਾਲੀ ਦਲ 285, ਆਪ 363, ਬਸਪਾ 107, ਜਬੋਵਾਲ ਤੋਂ ਕਾਂਗਰਸ 399, ਸ਼ੋ੍ਰਮਣੀ ਅਕਾਲੀ ਦਲ 391, ਆਪ 231, ਬਸਪਾ 126, ਮੱਲਪੁਰ ਅੜਕਾਂ ਤੋਂ ਕਾਂਗਰਸ 147, ਸ਼ੋ੍ਰਮਣੀ ਅਕਾਲੀ ਦਲ 390, ਆਪ 319, ਬਸਪਾ 206, ਕਾਹਮਾ ਤੋਂ ਕਾਂਗਰਸ 473, ਸ਼ੋ੍ਰਮਣੀ ਅਕਾਲੀ ਦਲ 619, ਆਪ 599, ਬਸਪਾ 329, ਮੰਗੂਵਾਲ ਤੋਂ ਕਾਂਗਰਸ 407, ਸ਼ੋ੍ਰਮਣੀ ਅਕਾਲੀ ਦਲ 259, ਆਪ 223, ਬਸਪਾ 201, ਰਸੂਲਪੁਰ ਤੋਂ ਕਾਂਗਰਸ 143, ਸ਼ੋ੍ਰਮਣੀ ਅਕਾਲੀ ਦਲ 161, ਆਪ 304, ਬਸਪਾ 99, ਕਰੀਹਾ ਤੋਂ ਕਾਂਗਰਸ 206, ਸ਼ੋ੍ਰਮਣੀ ਅਕਾਲੀ ਦਲ 301, ਆਪ 384, ਬ;ਪਾ 646, ਅਮਰਗੜ੍ਹ ਤੋਂ ਕਾਂਗਰਸ 135, ਸ਼ੋ੍ਰਮਣੀ ਅਕਾਲੀ ਦਲ 193, ਆਪ 274, ਬਸਪਾ 292, ਮਹਾਲੋਂ ਤੋਂ ਕਾਂਗਰਸ 719, ਸ਼ੋ੍ਰਮਣੀ ਅਕਾਲੀ ਦਲ 617, ਆਪ 565, ਬਸਪਾ 564, ਗੁਜਰਪੁਰ ਕਲਾਂ ਤੋਂ ਕਾਂਗਰਸ 243, ਸ਼ੋ੍ਰਮਣੀ ਅਕਾਲੀ ਦਲ 181, ਆਪ 105, ਬਸਪਾ 309, ਮੁਬਾਰਕਪੁਰ ਤੋਂ ਕਾਂਗਰਸ 175, ਸ਼ੋ੍ਰਮਣੀ ਅਕਾਲੀ ਦਲ 422, ਆਪ 236, ਬਸਪਾ 263, ਅਲਾਚੌਰ ਤੋਂ ਕਾਂਗਰਸ 121, ਸ਼ੋ੍ਰਮਣੀ ਅਕਾਲੀ ਦਲ 175, ਆਪ 396, ਬਸਪਾ 125, ਚੂਹੜਪੁਰ ਤੋਂ ਕਾਂਗਰਸ 292, ਸ਼ੋ੍ਰਮਣੀ ਅਕਾਲੀ ਦਲ 242, ਆਪ 270, ਬਸਪਾ 46, ਕੁਲਾਮ ਤੋਂ ਕਾਂਗਰਸ 138, ਸ਼ੋ੍ਰਮਣੀ ਅਕਾਲੀ ਦਲ 188 ਆਪ 220, ਬਸਪਾ 170, ਮਹਿੰਦੀਪੁਰ ਤੋਂ ਕਾਂਗਰਸ 188, ਸ਼ੋ੍ਰਮਣੀ ਅਕਾਲੀ ਦਲ 220, ਆਪ 174, ਬਸਪਾ 183, ਦੁਰਗਾਪੁਰ ਤੋਂ ਕਾਂਗਰਸ 495, ਸ਼ੋ੍ਰਮਣੀ ਅਕਾਲੀ ਦਲ 334, ਆਪ 532, ਬਸਪਾ 117, ਪ੍ਰਸੰਨੀ ਦੇਵੀ ਸਕੂਲ ਤੋਂ ਕਾਂਗਰਸ 1106, ਸ਼ੋ੍ਰਮਣੀ ਅਕਾਲੀ ਦਲ 562, ਆਪ 536, ਬਸਪਾ 176, ਸਰਕਾਰੀ ਸਕੂਲ ਤੋਂ ਕਾਂਗਰਸ 977, ਸ਼ੋ੍ਰਮਣੀ ਅਕਾਲੀ ਦਲ 420, ਆਪ 899, ਬਸਪਾ 81, ਬਿਜਲੀ ਦਫ਼ਤਰ ਤੋਂ ਕਾਂਗਰਸ 327, ਸ਼ੋ੍ਰਮਣੀ ਅਕਾਲੀ ਦਲ 299, ਆਪ 404, ਬਸਪਾ 87, ਐਗਰੀ ਕਲਚਰ ਦਫ਼ਤਰ ਤੋਂ ਕਾਂਗਰਸ 409, ਸ਼ੋ੍ਰਮਣੀ ਅਕਾਲੀ ਦਲ 286, ਆਪ 386, ਬਸਪਾ 27, ਆਰੀਆ ਸਮਾਜ ਮੰਦਰ ਤੋਂ ਕਾਂਗਰਸ 769, ਸ਼ੋ੍ਰਮਣੀ ਅਕਾਲੀ ਦਲ 358, ਆਪ 362, ਬਸਪਾ 19, ਡੀ.ਐੱਸ.ਐਨ. ਤੋਂ ਕਾਂਗਰਸ 501, ਸ਼ੋ੍ਰਮਣੀ ਅਕਾਲੀ ਦਲ 180, ਆਪ 327, ਬਸਪਾ 55, ਆਰੀਆ ਸੀ.ਸੈ. ਸਕੂਲ ਤੋਂ ਕਾਂਗਰਸ 1266, ਸ਼ੋ੍ਰਮਣੀ ਅਕਾਲੀ ਦਲ 827, ਆਪ 954, ਬਸਪਾ 72, ਕੌਾਸਲ ਦਫ਼ਤਰ ਤੋਂ ਕਾਂਗਰਸ 478, ਸ਼ੋ੍ਰਮਣੀ ਅਕਾਲੀ ਦਲ 86, ਆਪ 122, ਬਸਪਾ 03, ਸ਼ਹੀਦ-ਏ-ਆਜ਼ਮ ਸਕੂਲ ਤੋਂ ਕਾਂਗਰਸ 1063, ਸ਼ੋ੍ਰਮਣੀ ਅਕਾਲੀ ਦਲ 839, ਆਪ 434, ਬਸਪਾ 858, ਰਵਿਦਾਸ ਮੰਦਰ ਤੋਂ ਕਾਂਗਰਸ 393, ਸ਼ੋ੍ਰਮਣੀ ਅਕਾਲੀ ਦਲ 197, ਆਪ 143, ਬਸਪਾ 79, ਐੱਸ.ਡੀ. ਸਕੂਲ ਤੋਂ ਕਾਂਗਰਸ 652, ਸ਼ੋ੍ਰਮਣੀ ਅਕਾਲੀ ਦਲ 367, ਆਪ 154, ਬਸਪਾ 255, ਮਾਰਕੀਟ ਕਮੇਟੀ ਦਫ਼ਤਰ ਤੋਂ ਕਾਂਗਰਸ 591, ਸ਼ੋ੍ਰਮਣੀ ਅਕਾਲੀ ਦਲ 366, ਆਪ 178, ਬਸਪਾ 140, ਭੰਗਲ ਕਲਾਂ ਤੋਂ ਕਾਂਗਰਸ 214, ਸ਼ੋ੍ਰਮਣੀ ਅਕਾਲੀ ਦਲ 418, ਆਪ 343, ਬਸਪਾ 188, ਕਰਿਆਮ ਤੋਂ ਕਾਂਗਰਸ 331, ਸ਼ੋ੍ਰਮਣੀ ਅਕਾਲੀ ਦਲ 505, ਆਪ 319, ਬਸਪਾ 518, ਹੰਸਰੋਂ ਤੋਂ ਕਾਂਗਰਸ 133, ਸ਼ੋ੍ਰਮਣੀ ਅਕਾਲੀ ਦਲ 249, ਆਪ 168, ਬਸਪਾ 217, ਧਰਮਕੋਟ ਤੋਂ ਕਾਂਗਰਸ 166, ਸ਼ੋ੍ਰਮਣੀ ਅਕਾਲੀ ਦਲ 190, ਆਪ 219, ਬਸਪਾ 117, ਹਿਆਲਾ ਤੋਂ ਕਾਂਗਰਸ 272, ਸ਼ੋ੍ਰਮਣੀ ਅਕਾਲੀ ਦਲ 237, ਆਪ 266, ਬਸਪਾ 185, ਹੁਸੈਨ ਚੱਕ ਤੋਂ ਕਾਂਗਰਸ 88, ਸ਼ੋ੍ਰਮਣੀ ਅਕਾਲੀ ਦਲ 43, ਆਪ 26, ਬਸਪਾ 147, ਸਲੋਹ ਤੋਂ ਕਾਂਗਰਸ 768, ਸ਼ੋ੍ਰਮਣੀ ਅਕਾਲੀ ਦਲ 745, ਆਪ 382, ਬਸਪਾ 698, ਬੇਗਮਪੁਰ ਤੋਂ ਕਾਂਗਰਸ 348, ਸ਼ੋ੍ਰਮਣੀ ਅਕਾਲੀ ਦਲ 231, ਆਪ 208, ਬਸਪਾ 137, ਬਰਨਾਲਾ ਕਲਾਂ ਤੋਂ ਕਾਂਗਰਸ 315, ਸ਼ੋ੍ਰਮਣੀ ਅਕਾਲੀ ਦਲ 301, ਆਪ 587, ਬਸਪਾ 158, ਸਾਊਨਾ ਤੋਂ ਕਾਂਗਰਸ 169, ਸ਼ੋ੍ਰਮਣੀ ਅਕਾਲੀ ਦਲ 329, ਆਪ 451, ਬਸਪਾ 27, ਬਘੌਰਾਂ ਤੋਂ ਕਾਂਗਰਸ 310, ਸ਼ੋ੍ਰਮਣੀ ਅਕਾਲੀ ਦਲ 295, ਆਪ 185, ਬਸਪਾ 61, ਕਿਸ਼ਨਪੁਰ ਤੋਂ ਕਾਂਗਰਸ 204, ਸ਼ੋ੍ਰਮਣੀ ਅਕਾਲੀ ਦਲ 197, ਆਪ 195, ਬਸਪਾ 139, ਬੜਵਾ ਤੋਂ ਕਾਂਗਰਸ 228, ਸ਼ੋ੍ਰਮਣੀ ਅਕਾਲੀ ਦਲ 249, ਆਪ 177, ਬਸਪਾ 75, ਭਾਨਮਜਾਰਾ ਤੋਂ ਕਾਂਗਰਸ 228, ਸ਼ੋ੍ਰਮਣੀ ਅਕਾਲੀ ਦਲ 129, ਆਪ 148, ਬਸਪਾ 89, ਦੌਲਤਪੁਰ ਤੋਂ ਕਾਂਗਰਸ 289, ਸ਼ੋ੍ਰਮਣੀ ਅਕਾਲੀ ਦਲ 443, ਆਪ 358, ਬਸਪਾ 84, ਸਨਾਵਾ ਤੋਂ ਕਾਂਗਰਸ 258, ਸ਼ੋ੍ਰਮਣੀ ਅਕਾਲੀ ਦਲ 192, ਆਪ 154, ਬਸਪਾ 223, ਸਜਾਵਲਪੁਰ ਤੋਂ ਕਾਂਗਰਸ 244, ਸ਼ੋ੍ਰਮਣੀ ਅਕਾਲੀ ਦਲ 114, ਆਪ 274, ਬਸਪਾ 44, ਲੰਗੜੋਆ ਤੋਂ ਕਾਂਗਰਸ 629, ਸ਼ੋ੍ਰਮਣੀ ਅਕਾਲੀ ਦਲ 454, ਆਪ 985, ਬਸਪਾ 228, ਜੇਠੂਮਜਾਰਾ ਤੋਂ ਕਾਂਗਰਸ 239, ਸ਼ੋ੍ਰਮਣੀ ਅਕਾਲੀ ਦਲ 259, ਆਪ 217, ਬਸਪਾ 156, ਗੋਰਖਪੁਰ ਤੋਂ ਕਾਂਗਰਸ 178, ਸ਼ੋ੍ਰਮਣੀ ਅਕਾਲੀ ਦਲ 423, ਆਪ 67, ਬਸਪਾ 9, ਕਰੀਮਪੁਰ ਤੋਂ ਕਾਂਗਰਸ 119, ਸ਼ੋ੍ਰਮਣੀ ਅਕਾਲੀ ਦਲ 228, ਆਪ 107, ਬਸਪਾ 218, ਬੈਰਸੀਆਂ ਤੋਂ ਕਾਂਗਰਸ 104, 259, ਆਪ 73, ਬਸਪਾ 186, ਜਾਫ਼ਰਪੁਰ ਤੋਂ ਕਾਂਗਰਸ 188, ਸ਼ੋ੍ਰਮਣੀ ਅਕਾਲੀ ਦਲ 110, ਆਪ 152, ਬਸਪਾ 85, ਪੁੰਨੂੰ ਮਜਾਰਾ ਤੋਂ ਕਾਂਗਰਸ 183 ਸ਼ੋ੍ਰਮਣੀ ਅਕਾਲੀ ਦਲ 293, ਆਪ 197, ਬਸਪਾ 144, ਘੱਕੇਵਾਲ ਤੋਂ ਕਾਂਗਰਸ 211, ਸ਼ੋ੍ਰਮਣੀ ਅਕਾਲੀ ਦਲ 214, ਆਪ 156, ਬਸਪਾ 83, ਰਾਹੋਂ (ਲੜਕੇ ਸਕੂਲ) ਤੋਂ ਕਾਂਗਰਸ 930, ਸ਼ੋ੍ਰਮਣੀ ਅਕਾਲੀ ਦਲ 1048, ਆਪ 393, ਬਸਪਾ 896, ਰਾਹੋਂ (ਲੜਕੀਆਂ ਸਕੂਲ) ਕਾਂਗਰਸ 822, ਸ਼ੋ੍ਰਮਣੀ ਅਕਾਲੀ ਦਲ 610, ਆਪ 248, ਬਸਪਾ 597, ਰਾਹੋਂ (ਲੜਕੇ ਐਲੀਮੈਂਟਰੀ) ਕਾਂਗਰਸ 597, ਸ਼ੋ੍ਰਮਣੀ ਅਕਾਲੀ ਦਲ 644, ਆਪ 354, ਬਸਪਾ 531, ਰਾਹੋਂ (ਕੌਾਸਲ ਦਫ਼ਤਰ) ਤੋਂ ਕਾਂਗਰਸ 133, ਸ਼ੋ੍ਰਮਣੀ ਅਕਾਲੀ ਦਲ 240, ਆਪ 79, ਬਸਪਾ 121, ਕੋਟ ਰਾਂਝਾ ਤੋਂ ਕਾਂਗਰਸ 215, ਸ਼ੋ੍ਰਮਣੀ ਅਕਾਲੀ ਦਲ 251, ਆਪ 112, ਬਸਪਾ 187, ਪੱਲੀਆਂ ਖ਼ੁਰਦ ਤੋਂ ਕਾਂਗਰਸ 220, ਸ਼ੋ੍ਰਮਣੀ ਅਕਾਲੀ ਦਲ 255, ਆਪ 120, ਬਸਪਾ 98, ਛੋਕਰਾਂ ਤੋਂ ਕਾਂਗਰਸ 142, ਸ਼ੋ੍ਰਮਣੀ ਅਕਾਲੀ ਦਲ 140, ਆਪ 205, ਬਸਪਾ 29, ਪੱਲੀਆਂ ਕਲਾਂ ਤੋਂ ਕਾਂਗਰਸ 143, ਸ਼ੋ੍ਰਮਣੀ ਅਕਾਲੀ ਦਲ 138, ਆਪ 52, ਬਸਪਾ 22, ਸਹਿਬਪੁਰ ਤੋਂ ਕਾਂਗਰਸ 278, ਸ਼ੋ੍ਰਮਣੀ ਅਕਾਲੀ ਦਲ 162, ਆਪ 132, ਬਸਪਾ 60, ਸੋਇਤਾ ਤੋਂ ਕਾਂਗਰਸ 162, ਸ਼ੋ੍ਰਮਣੀ ਅਕਾਲੀ ਦਲ 114, ਆਪ 209, ਬਸਪਾ 20, ਉਸਮਾਨਪੁਰ ਤੋਂ ਕਾਂਗਰਸ 260, ਸ਼ੋ੍ਰਮਣੀ ਅਕਾਲੀ ਦਲ 256, ਆਪ 322, ਬਸਪਾ 106, ਰਾਮ ਰਾਏਪੁਰ ਤੋਂ ਕਾਂਗਰਸ 188, ਸ਼ੋ੍ਰਮਣੀ ਅਕਾਲੀ ਦਲ 234, ਆਪ 303, ਬਸਪਾ 116, ਗੋਹਲੜੋਂ ਤੋਂ ਕਾਂਗਰਸ 48, ਸ਼ੋ੍ਰਮਣੀ ਅਕਾਲੀ ਦਲ 55, ਆਪ 98, ਬਸਪਾ 33, ਸਾਹਬਪੁਰ ਤੋਂ ਕਾਂਗਰਸ 195, ਸ਼ੋ੍ਰਮਣੀ ਅਕਾਲੀ ਦਲ 216, ਆਪ 313, ਬਸਪਾ 27, ਮਜਾਰਾ ਕਲਾਂ ਤੋਂ ਕਾਂਗਰਸ 362, ਸ਼ੋ੍ਰਮਣੀ ਅਕਾਲੀ ਦਲ 228, ਆਪ 239, ਬਸਪਾ 83, ਨਾਈ ਮਾਜਰਾ ਤੋਂ ਕਾਂਗਰਸ 151, ਸ਼ੋ੍ਰਮਣੀ ਅਕਾਲੀ ਦਲ 228, ਆਪ 239, ਬਸਪਾ 83, ਜਾਡਲਾ ਤੋਂ ਕਾਂਗਰਸ 1028, ਸ਼ੋ੍ਰਮਣੀ ਅਕਾਲੀ ਦਲ 669, ਆਪ 421, ਬਸਪਾ 233, ਬੀਰੋਵਾਲ ਤੋਂ ਕਾਂਗਰਸ 209, ਸ਼ੋ੍ਰਮਣੀ ਅਕਾਲੀ ਦਲ 220, ਆਪ 77, ਬਸਪਾ 78, ਉਟਾਲਾਂ ਤੋਂ ਕਾਂਗਰਸ 109, ਸ਼ੋ੍ਰਮਣੀ ਅਕਾਲੀ ਦਲ 164, ਆਪ 158, ਆਪ 112, ਮੀਰਪੁਰ ਜੱਟਾਂ ਤੋਂ ਕਾਂਗਰਸ 264, ਸ਼ੋ੍ਰਮਣੀ ਅਕਾਲੀ ਦਲ 575, ਆਪ 357, ਬਸਪਾ 212, ਮੁਜਫ਼ਰਪੁਰ ਤੋਂ ਕਾਂਗਰਸ 175, ਸ਼ੋ੍ਰਮਣੀ ਅਕਾਲੀ ਦਲ 180, ਆਪ 146, ਬਸਪਾ 14, ਮਝੂਰ ਤੋਂ ਕਾਂਗਰਸ 107, ਸ਼ੋ੍ਰਮਣੀ ਅਕਾਲੀ ਦਲ 117, ਆਪ 173, ਬਸਪਾ 37, ਸ਼ਾਹਪੁਰ ਤੋਂ ਕਾਂਗਰਸ 124, ਸ਼ੋ੍ਰਮਣੀ ਅਕਾਲੀ ਦਲ 180, ਆਪ 112, ਬਸਪਾ 20, ਚਰਾਣ ਤੋਂ ਕਾਂਗਰਸ 283, 228, ਆਪ 94, ਬਸਪਾ 14, ਰਕਾਸਣ ਤੋਂ ਕਾਂਗਰਸ 99, ਸ਼ੋ੍ਰਮਣੀ ਅਕਾਲੀ ਦਲ 73, ਆਪ 91, ਬਸਪਾ 11, ਧੈਂਗੜਪੁਰ ਤੋਂ ਕਾਂਗਰਸ 140, ਸ਼ੋ੍ਰਮਣੀ ਅਕਾਲੀ ਦਲ 90, ਆਪ 81, ਬਸਪਾ 59, ਮਲਕਪੁਰ ਤੋਂ ਕਾਂਗਰਸ 286, ਸ਼ੋ੍ਰਮਣੀ ਅਕਾਲੀ ਦਲ 159, ਆਪ 65, ਬਸਪਾ 84, ਚੱਕ ਇਲਾਹੀ ਬਖ਼ਸ਼ ਤੋਂ ਕਾਂਗਰਸ 220, ਸ਼ੋ੍ਰਮਣੀ ਅਕਾਲੀ ਦਲ 77, ਆਪ 93, ਬਸਪਾ 51, ਰਾਣੇਵਾਲ ਤੋਂ ਕਾਂਗਰਸ 280, ਸ਼ੋ੍ਰਮਣੀ ਅਕਾਲੀ ਦਲ 203, ਆਪ 266, ਬਸਪਾ 51, ਸ਼ੇਖੂਪੁਰ ਬਾਗ਼ ਤੋਂ ਕਾਂਗਰਸ 116, ਸ਼ੋ੍ਰਮਣੀ ਅਕਾਲੀ ਦਲ 173, 239, ਬਸਪਾ 27, ਦੁਪਾਲਪੁਰ ਤੋਂ ਕਾਂਗਰਸ 178, ਸ਼ੋ੍ਰਮਣੀ ਅਕਾਲੀ ਦਲ 85, ਆਪ 79, ਬਸਪਾ 19, ਚਾਹੜ ਮਜਾਰਾ ਤੋਂ ਕਾਂਗਰਸ 11, ਸ਼ੋ੍ਰਮਣੀ ਅਕਾਲੀ ਦਲ 90, ਆਪ 53, ਬਸਪਾ 88, ਜਲਵਾਹਾ ਤੋਂ ਕਾਂਗਰਸ 181, ਸ਼ੋ੍ਰਮਣੀ ਅਕਾਲੀ ਦਲ 113, ਆਪ 135, ਬਸਪਾ 52, ਕਾਜ਼ਮਪੁਰ ਤੋਂ ਕਾਂਗਰਸ 100, ਸ਼ੋ੍ਰਮਣੀ ਅਕਾਲੀ ਦਲ 121, ਆਪ 146, ਬਸਪਾ 99, ਸਲੇਮਪੁਰ ਤੋਂ ਕਾਂਗਰਸ 145, ਸ਼ੋ੍ਰਮਣੀ ਅਕਾਲੀ ਦਲ 81, ਆਪ 32, ਬਸਪਾ 197, ਤਾਜੋਵਾਲ ਤੋਂ ਕਾਂਗਰਸ 127, ਸ਼ੋ੍ਰਮਣੀ ਅਕਾਲੀ ਦਲ 135, ਆਪ 22, ਬਸਪਾ 11, ਚੱਕਲੀ ਸੁਜਾਤ ਤੋਂ ਕਾਂਗਰਸ 187, ਸ਼ੋ੍ਰਮਣੀ ਅਕਾਲੀ ਦਲ 68, ਆਪ 66, ਬਸਪਾ 200, ਨੰਗਲ ਛਾਂਗਾ ਤੋਂ ਕਾਂਗਰਸ 117, ਸ਼ੋ੍ਰਮਣੀ ਅਕਾਲੀ ਦਲ 138, ਆਪ 26, ਬਸਪਾ 75, ਸ਼ਮਸਪੁਰ ਤੋਂ ਕਾਂਗਰਸ 184, ਸ਼ੋ੍ਰਮਣੀ ਅਕਾਲੀ ਦਲ 138, ਆਪ 20, ਬਸਪਾ 36, ਬਹਿਲੂਰ ਕਲਾਂ ਤੋਂ ਕਾਂਗਰਸ 181, ਸ਼ੋ੍ਰਮਣੀ ਅਕਾਲੀ ਦਲ 197, ਆਪ 126, ਬਸਪਾ 152, ਸੈਦਪੁਰ ਕਲਾਂ ਤੋਂ ਕਾਂਗਰਸ 177, 182, ਆਪ 98, ਬਸਪਾ 139, ਨੀਲੋਵਾਲ ਤੋਂ ਕਾਂਗਰਸ 71, ਸ਼ੋ੍ਰਮਣੀ ਅਕਾਲੀ ਦਲ 72, ਆਪ 28, ਬਸਪਾ 244, ਉਧੋਵਾਲ ਤੋਂ ਕਾਂਗਰਸ 101, ਸ਼ੋ੍ਰਮਣੀ ਅਕਾਲੀ ਦਲ 142, ਆਪ 56, ਬਸਪਾ 222, ਗੜੀਫਤਿਹ ਖਾਂ ਤੋਂ ਕਾਂਗਰਸ 362, ਸ਼ੋ੍ਰਮਣੀ ਅਕਾਲੀ ਦਲ 186, ਆਪ 90, ਬਸਪਾ 126, ਹੁਸੈਨਪੁਰ ਤੋਂ ਕਾਂਗਰਸ 226, ਸ਼ੋ੍ਰਮਣੀ ਅਕਾਲੀ ਦਲ 112, ਆਪ 100, ਬਸਪਾ 286, ਸ਼ੇਖ਼ਾਂ ਮਜਾਰਾ ਤੋਂ ਕਾਂਗਰਸ 228, ਸ਼ੋ੍ਰਮਣੀ ਅਕਾਲੀ ਦਲ 46, ਆਪ 56, ਬਸਪਾ 138, ਦਰਿਆਪੁਰ ਤੋਂ ਕਾਂਗਰਸ 271, ਸ਼ੋ੍ਰਮਣੀ ਅਕਾਲੀ ਦਲ 252, ਆਪ 89, ਬਸਪਾ 270, ਕਾਹਲੋਂ ਤੋਂ ਕਾਂਗਰਸ 319, ਸ਼ੋ੍ਰਮਣੀ ਅਕਾਲੀ ਦਲ 327, ਆਪ 120, ਬਸਪਾ 102, ਤਲਵੰਡੀ ਸਿੱਬੂ ਤੋਂ ਕਾਂਗਰਸ 57, ਸ਼ੋ੍ਰਮਣੀ ਅਕਾਲੀ ਦਲ 40, ਆਪ 50, ਬਸਪਾ 28, ਭਾਰਟਾ ਕਲਾਂ ਤੋਂ ਕਾਂਗਰਸ 340, ਸ਼ੋ੍ਰਮਣੀ ਅਕਾਲੀ ਦਲ 318, ਆਪ 297, ਬਸਪਾ 95, ਭਾਰਟਾ ਖ਼ੁਰਦ ਤੋਂ ਕਾਂਗਰਸ 234, ਸ਼ੋ੍ਰਮਣੀ ਅਕਾਲੀ ਦਲ 298, ਆਪ 329, ਬਸਪਾ 140, ਕੰਗਾ ਤੋਂ ਕਾਂਗਰਸ 140, ਸ਼ੋ੍ਰਮਣੀ ਅਕਾਲੀ ਦਲ 152, ਆਪ 146, ਬਸਪਾ 165, ਗੜੀ ਭਾਰਟੀ ਤੋਂ ਕਾਂਗਰਸ 173, ਸ਼ੋ੍ਰਮਣੀ ਅਕਾਲੀ ਦਲ 34, ਆਪ 38, ਬਸਪਾ 49, ਮੱਲਪੁਰ ਤੋਂ ਕਾਂਗਰਸ 201, ਸ਼ੋ੍ਰਮਣੀ ਅਕਾਲੀ ਦਲ 349, ਆਪ 194, ਬਸਪਾ 195, ਮਹਿਰਮਪੁਰ ਤੋਂ ਕਾਂਗਰਸ 63, ਸ਼ੋ੍ਰਮਣੀ ਅਕਾਲੀ ਦਲ 333, ਆਪ 261, ਬਸਪਾ 90, ਗਰਚਾ ਤੋਂ ਕਾਂਗਰਸ 340, ਸ਼ੋ੍ਰਮਣੀ ਅਕਾਲੀ ਦਲ 267, ਆਪ 489, ਬਸਪਾ 133, ਗੜਪਧਾਣਾ ਤੋਂ ਕਾਂਗਰਸ 367, ਸ਼ੋ੍ਰਮਣੀ ਅਕਾਲੀ ਦਲ 332, ਆਪ 356, ਬਸਪਾ 99, ਬਹਾਦਰਪੁਰ ਤੋਂ ਕਾਂਗਰਸ 227, ਸ਼ੋ੍ਰਮਣੀ ਅਕਾਲੀ ਦਲ 87, ਆਪ 181, ਬਸਪਾ 64, ਦੁਧਾਲਾ ਤੋਂ ਕਾਂਗਰਸ 105, ਸ਼ੋ੍ਰਮਣੀ ਅਕਾਲੀ ਦਲ 243, ਆਪ 204, ਬਸਪਾ 35, ਬਾਜ਼ੀਦਪੁਰ ਤੋਂ ਕਾਂਗਰਸ 339, ਸ਼ੋ੍ਰਮਣੀ ਅਕਾਲੀ ਦਲ 328, ਆਪ 541, ਬਸਪਾ 30, ਖ਼ੋਜ਼ਾ ਤੋਂ ਕਾਂਗਰਸ 191, ਸ਼ੋ੍ਰਮਣੀ ਅਕਾਲੀ ਦਲ 145, ਆਪ 136, ਬਸਪਾ 84, ਤਾਜਪੁਰ ਤੋਂ ਕਾਂਗਰਸ 89, ਸ਼ੋ੍ਰਮਣੀ ਅਕਾਲੀ ਦਲ 84, ਆਪ 82, ਬਸਪਾ 186, ਜੁਲਾਹਾ ਮਜਾਰਾ ਤੋਂ ਕਾਂਗਰਸ 186, ਸ਼ੋ੍ਰਮਣੀ ਅਕਾਲੀ ਦਲ 192, ਆਪ 140, ਬਸਪਾ 71, ਡਕੁਵਾਲ ਤੋਂ ਕਾਂਗਰਸ 152, ਸ਼ੋ੍ਰਮਣੀ ਅਕਾਲੀ ਦਲ 156, ਆਪ 81, ਬਸਪਾ 34, ਫਾਂਬੜਾ ਤੋਂ ਕਾਂਗਰਸ 179, ਸ਼ੋ੍ਰਮਣੀ ਅਕਾਲੀ ਦਲ 221, ਆਪ 75, ਬਸਪਾ 67, ਬੇਗੋਵਾਲ ਤੋਂ ਕਾਂਗਰਸ 173, ਸ਼ੋ੍ਰਮਣੀ ਅਕਾਲੀ ਦਲ 145, ਆਪ 91, ਬਸਪਾ 56, ਬਸਪਾ 76, ਪੰਦਰਾਵਲ ਤੋਂ ਕਾਂਗਰਸ 170, ਸ਼ੋ੍ਰਮਣੀ ਅਕਾਲੀ ਦਲ 250, ਆਪ 28, ਬਸਪਾ 25, ਖ਼ੁਰਦ ਤੋਂ ਕਾਂਗਰਸ 99, ਸ਼ੋ੍ਰਮਣੀ ਅਕਾਲੀ ਦਲ 73, ਆਪ 154, ਬਸਪਾ 44, ਨੰਗਲ ਜੱਟਾ ਤੋਂ ਕਾਂਗਰਸ 68, ਸ਼ੋ੍ਰਮਣੀ ਅਕਾਲੀ ਦਲ 169, ਆਪ 35, ਬਸਪਾ 64, ਉੜਾਪੜ ਤੋਂ ਕਾਂਗਰਸ 334, ਸ਼ੋ੍ਰਮਣੀ ਅਕਾਲੀ ਦਲ 567, ਆਪ 1322, ਬਸਪਾ 181, ਚੱਕਦਾਨਾ ਤੋਂ ਕਾਂਗਰਸ 288, ਸ਼ੋ੍ਰਮਣੀ ਅਕਾਲੀ ਦਲ 260, ਆਪ 533, ਬਸਪਾ 33 ਅਤੇ ਪੋਸਟਲ ਬੈਲੇਟ ਤੋਂ ਕਾਂਗਰਸ 272, ਅਕਾਲੀ ਦਲ 132, ਆਪ 300 ਅਤੇ ਬਸਪਾ 164 ਵੋਟਾਂ ਪ੍ਰਾਪਤ ਹੋਈਆਂ |


ਖ਼ਬਰ ਸ਼ੇਅਰ ਕਰੋ

ਰਿਆਤ ਬਾਹਰਾ ਰੋਪੜ ਕੈ ਾਪਸ ਨੇ ਨਵਾਂਸ਼ਹਿਰ ਵਿਖੇ ਖੋਲਿ੍ਹਆ ਕੈਰੀਅਰ ਕੌ ਾਸਲਿੰਗ ਦਾ ਦਫ਼ਤਰ

ਨਵਾਂਸ਼ਹਿਰ, 20 ਮਾਰਚ (ਹਰਮਿੰਦਰ ਸਿੰਘ ਪਿੰਟੂ)- ਅੱਜ ਰਿਆਤ ਬਾਹਰਾ ਰੋਪੜ ਕੈਂਪਸ ਵੱਲੋਂ ਦਾਖਲਾ ਅਤੇ ਕੈਰੀਅਰ ਕੌਾਸਲਿੰਗ ਦੇ ਦਫ਼ਤਰ ਦਾ ਉਦਘਾਟਨ ਡਾ. ਸੁਰੇਸ਼ ਸੇਠ ਕੈਂਪਸ ਡਾਇਰੈਕਟਰ ਅਤੇ ਅਸ਼ਵਨੀ ਜੋਸ਼ੀ ਵੱਲੋਂ ਕੀਤਾ ਗਿਆ | ਇਸ ਮੌਕੇ ਡਾ. ਸੇਠ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਗਿਆਨੀ ਮਹਿੰਦਰ ਸਿੰਘ ਦੀ 12ਵੀਂ ਬਰਸੀ ਮਨਾਈ

ਕਾਠਗੜ੍ਹ, 20 ਮਾਰਚ (ਬਲਦੇਵ ਸਿੰਘ ਪਨੇਸਰ, ਰਵਿੰਦਰ ਕਸਾਣਾ ਸੂਰਾਪੁਰੀ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਦੀ 12ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਪਨਿਆਲੀ ਖ਼ੁਰਦ ਵਿਖੇ ਉਨ੍ਹਾਂ ਦੇ ਪੁੱਤਰਾਂ ਸੇਵਾ ਸਿੰਘ, ਜੋਗਾ ਸਿੰਘ, ...

ਪੂਰੀ ਖ਼ਬਰ »

ਸਹਿਕਾਰੀ ਬੈਂਕ ਨਵਾਾਸ਼ਹਿਰ ਬ੍ਰਾਾਚ ਮੁਕੰਦਪੁਰ ਵੱਲੋਂ ਵਿੱਤੀ ਸਾਖ਼ਰਤਾ ਕੈਂਪ

ਮੁਕੰਦਪੁਰ, 20 ਮਾਰਚ (ਹਰਪਾਲ ਸਿੰਘ ਰਹਿਪਾ)- ਕੇਂਦਰੀ ਸਹਿਕਾਰੀ ਬੈਂਕ ਨਵਾਾਸ਼ਹਿਰ ਦੀ ਬ੍ਰਾਾਚ ਮੁਕੰਦਪੁਰ ਵਿਖੇ ਨਾਬਾਰਡ ਸਹਾਇਤਾ ਨਾਲ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਇਕੱਤਰ ਹੋਏ ਖਾਤੇਧਾਰਕਾਂ ਨੂੰ ਬ੍ਰਾਂਚ ਮੈਨੇਜ਼ਰ ਬਲਵਿੰਦਰ ਬੰਗਾ ਅਤੇ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ 'ਚ 56 ਯੂਨਿਟ ਖ਼ੂਨ ਇਕੱਤਰ

ਉਸਮਾਨਪੁਰ/ਜਾਡਲਾ, 20 ਮਾਰਚ (ਮਝੂਰ/ਬੱਲੀ)- ਪਿੰਡ ਰਕਾਸਣ ਵਿਖੇ ਸ਼ਹੀਦ ਦਰਸ਼ਨ ਸਿੰਘ ਮੈਮੋਰੀਅਲ ਵੈੱਲਫੇਅਰ ਕਲੱਬ ਰਜਿ. ਅਤੇ ਪ੍ਰੇਮ ਸਿੰਘ ਕੈਨੇਡਾ ਵੱਲੋਂ ਆਪਣੇ ਮਾਤਾ ਦੀ ਯਾਦ ਨੂੰ ਸਮਰਪਿਤ 6ਵਾਂ ਸਵੈ-ਇੱਛਕ ਖ਼ੂਨਦਾਨ ਕੈਂਪ ਬਲੱਡ ਡੋਨਰਜ਼ ਕੌਾਸਲ ਨਵਾਂਸ਼ਹਿਰ ਦੇ ...

ਪੂਰੀ ਖ਼ਬਰ »

ਸਾਈਾ ਲੋਕਾਂ ਦੀ ਯਾਦ 'ਚ 8ਵਾਂ ਸਲਾਨਾ ਸਮਾਗਮ

ਕਟਾਰੀਆਂ, 20 ਮਾਰਚ (ਸਰਬਜੀਤ ਸਿੰਘ ਚੱਕਰਾਮੰੂ)- ਪਿੰਡ ਕੰਗਰੋੜ ਵਿਖੇਂ ਸਾਂਈ ਲੋਕਾਂ ਦੀ ਯਾਦ 'ਚ ਰਵਿਦਾਸੀਆਂ ਧਰਮ ਨੂੰ ਸਮਰਪਿਤ 8ਵਾਂ ਸਲਾਨਾ ਧਾਰਮਿਕ ਸਮਾਗਮ ਮਾ. ਚਰਨ ਦਾਸ ਅਤੇ ਬੀਬੀ ਪਰਮਿੰਦਰ ਕੌਰ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ | ਬਾਣੀ ਦੇ ਪਾਠ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਗੜ੍ਹ ਪਧਾਣਾ ਤੋਂ ਜਲਾਹ ਮਾਜਰੇ ਨੂੰ ਜਾਂਦੀ ਸੰਪਰਕ ਸੜਕ ਦੀ ਸਾਰ ਲਈ ਜਾਵੇ

ਔੜ, 20 ਮਾਰਚ (ਗੁਰਨਾਮ ਸਿੰਘ ਗਿਰਨ)- ਬਲਾਕ ਔੜ ਦੇ ਕਈ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਤਰਸ ਯੋਗ ਹੈ | ਪਿੰਡ ਗੜ੍ਹ ਪਧਾਣੇ ਤੋਂ ਜਲਾਹ ਮਾਜਰੇ ਨੂੰ ਜਾਣ ਵਾਲੀ ਸੰਪਰਕ ਸੜਕ ਜੋ ਬੇਟ ਇਲਾਕੇ ਦੇ ਤਾਜ ਪੁਰ, ਖ਼ੋਜਾ, ਖੜਕੂ ਵਾਲ, ਦਰੀਆ ਪੁਰ ਆਦਿ ਪਿੰਡਾਂ ਨੂੰ ਖ਼ਰੀਦ ...

ਪੂਰੀ ਖ਼ਬਰ »

ਭਜਨ ਲਾਲ ਨੂੰ ਸ਼ਰਧਾ ਦੇ ਫੁੱਲ ਭੇਟ

ਘੁੰਮਣਾ, 20 ਮਾਰਚ (ਮਹਿੰਦਰ ਪਾਲ ਸਿੰਘ)- ਪਿੰਡ ਘੁੰਮਣਾ ਦੇ ਸਾਬਕਾ ਸਰਪੰਚ ਕੁਲਦੀਪ ਰਾਜ ਦੇ ਪਿਤਾ ਭਜਨ ਲਾਲ ਜੋ ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪਾਠ ਦੇ ਭੋਗ ਪੈਣ ...

ਪੂਰੀ ਖ਼ਬਰ »

ਅਕਾਲੀ ਵਿਧਾਇਕ ਡਾ: ਸੁੱਖੀ ਦਾ ਸਰਹਾਲ ਕਾਜ਼ੀਆਂ 'ਚ ਸਨਮਾਨ

ਬੰਗਾ, 20 ਮਾਰਚ (ਲਧਾਣਾ)- ਵਿਧਾਨ ਸਭਾ ਹਲਕਾ ਬੰਗਾ ਤੋਂ ਸ਼ਾਨਦਾਰ ਜਿੱਤ ਹਾਸਲ ਕਰਕੇ ਵਿਧਾਇਕ ਬਣੇ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਜਿੱਤ ਦੀ ਵਧਾਈ ਦਿੰਦਿਆਂ ਪਿੰਡ ਸਰਹਾਲ ਕਾਜੀਆਂ ਵਿਖੇ ਹੋਏ ਸਮਾਗਮ ਦੌਰਾਨ ਨਗਰ ਨਿਵਾਸੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ...

ਪੂਰੀ ਖ਼ਬਰ »

ਆਈ. ਟੀ. ਆਈ. ਨਵਾਂਸ਼ਹਿਰ ਦਰਜਾ ਚਾਰ ਯੂਨੀਅਨ ਦੀ ਹੋਈ ਚੋਣ

ਨਵਾਂਸ਼ਹਿਰ, 20 ਮਾਰਚ (ਦੀਦਾਰ ਸਿੰਘ ਸ਼ੇਤਰਾ)- ਸਥਾਨਕ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਆਈ. ਟੀ. ਆਈ. ਵਿਖੇ ਸੰਸਥਾ ਦੇ ਦਰਜਾਚਾਰ ਕਰਮਚਾਰੀਆਂ ਯੂਨੀਅਨ ਦੀ ਹੋਈ ਚੋਣ ਵਿਚ ਪ੍ਰੇਮ ਲਾਲ ਪ੍ਰਧਾਨ ਚੁਣੇ ਗਏ | ਆਈ. ਟੀ. ਆਈ. ਕਰਮਚਾਰੀਆਂ ਦੀ ਜ਼ਿਲ੍ਹਾ ਜਥੇਬੰਦੀ ਦੇ ...

ਪੂਰੀ ਖ਼ਬਰ »

ਜਥੇ: ਥਿਆੜਾ ਦੇ ਦਿਹਾਂਤ 'ਤੇ ਆਗੂਆ ਵੱਲੋਂ ਦੁੱਖ ਪ੍ਰਗਟ

ਘੁੰਮਣਾ, 20 ਮਾਰਚ (ਮਹਿੰਦਰ ਪਾਲ ਸਿੰਘ)- ਸੀਨੀਅਰ ਅਕਾਲੀ ਆਗੂ ਸ਼ਹੀਦ ਭਗਤ ਸਿੰਘ ਨਗਰ ਜਥੇ. ਰੇਸ਼ਮ ਸਿੰਘ ਥਿਆੜਾ ਦੀ ਅਚਨਚੇਤ ਮੌਤ ਹੋਣ 'ਤੇ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ | ਇਸ ਇਲਾਕੇ ਦੇ ਆਗੂ ਪਾਖਰ ਸਿੰਘ ਨਿਮਾਣਾ, ਸਤਨਾਮ ਸਿੰਘ ਲਾਦੀਆ, ਪਾਲ ਸਿੰਘ ...

ਪੂਰੀ ਖ਼ਬਰ »

ਭਾਜਪਾ ਆਗੂ ਕਮਲਦੀਪ ਸ਼ਰਮਾ ਨੂੰ ਸਦਮਾ, ਮਾਤਾ ਦਾ ਦਿਹਾਂਤ

ਰੈਲਮਾਜਰਾ, 20 ਮਾਰਚ (ਰਕੇਸ਼ ਰੋਮੀ, ਸੁਭਾਸ਼ ਟੌਾਸਾ)- ਰੈਲਮਾਜਰਾ ਨਿਵਾਸੀ ਕਮਲਦੀਪ ਸ਼ਰਮਾ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਕੁੱਝ ਦਿਨ ਬਿਮਾਰ ਰਹਿਣ ਤੋਂ ਬਾਅਦ ਉਨ੍ਹਾਂ ਦੀ ਮਾਤਾ ਸੁਰਿੰਦਰਾ ਰਾਣੀ ਪਤਨੀ ਸ਼ਾਮ ਲਾਲ ...

ਪੂਰੀ ਖ਼ਬਰ »

ਆਵਾਰਾ ਪਸ਼ੂਆਂ ਕਾਰਨ ਕਿਸਾਨ ਪ੍ਰੇਸ਼ਾਨ, ਪ੍ਰਸ਼ਾਸਨ ਬੇਖ਼ਬਰ

ਨਵਾਂਸ਼ਹਿਰ, 20 ਮਾਰਚ (ਜਸਵਿੰਦਰ ਸਿੰਘ ਔਜਲਾ)- ਆਵਾਰਾ ਪਸ਼ੂਆਂ ਦਾ ਕੋਈ ਠੋਸ ਹੱਲ ਨਾ ਹੋਣ ਕਾਰਨ ਜਿੱਥੇ ਉਹ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ ਉੱਥੇ ਆਮ ਲੋਕ ਆਵਾਰਾ ਪਸ਼ੂਆਂ ਕਾਰਨ ਹਾਦਸਿਆਂ ਦਾ ਵੀ ਸ਼ਿਕਾਰ ਹੋ ਰਹੇ ਹਨ | ਇਸ ਸਬੰਧੀ ਕਿਸਾਨ ...

ਪੂਰੀ ਖ਼ਬਰ »

ਪਿੰਡ ਮਹਿੰਦਪੁਰ ਵਿਖੇ ਧਾਰਮਿਕ ਸਮਾਗਮ

ਮਜਾਰੀ ਸਾਹਿਬਾ, 20 ਮਾਰਚ (ਨਿਰਮਲਜੀਤ ਸਿੰਘ ਚਾਹਲ)- ਅੱਜ ਦੇ ਪਦਾਰਥਵਾਦੀ ਯੱੁਗ ਦਾ ਸ਼ਿਕਾਰ ਹੋਇਆ ਮਨੱੁਖ ਪ੍ਰਮਾਤਮਾ ਦੀ ਹੋਂਦ ਨਾਲੋਂ ਟੱੁਟ ਗਿਆ ਹੈ | ਜ਼ਿੰਦਗੀ ਦੀ ਅਸਲੀ ਖ਼ੁਸ਼ੀ/ਸੁੱਖ ਪ੍ਰਾਪਤ ਕਰਨ ਲਈ ਮਨੱੁਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ...

ਪੂਰੀ ਖ਼ਬਰ »

ਪਿੰਡ ਬਕਾਪੁਰ ਦੀ ਪੰਚਾਇਤ ਵੱਲੋਂ ਅਧਿਆਪਕ ਦਾ ਸਨਮਾਨ

ਮਜਾਰੀ ਸਾਹਿਬਾ, 20 ਮਾਰਚ (ਨਿਰਮਲਜੀਤ ਸਿੰਘ ਚਾਹਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਕਾਪੁਰ ਵਿਖੇ ਸੇਵਾ ਨਿਭਾਅ ਰਹੇ ਅਧਿਆਪਕ ਸਤਨਾਮ ਸਿੰਘ ਪਨੇਸਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਕਿਸਮਾਂ ਦੇ ਛਾਂ ਅਤੇ ...

ਪੂਰੀ ਖ਼ਬਰ »

ਭਾਰਾਪੁਰ ਵਿਖੇ ਫੱੁਟਬਾਲ ਟੂਰਨਾਮੈਂਟ ਸ਼ੁਰੂ

ਮਜਾਰੀ ਸਾਹਿਬਾ, 20 ਮਾਰਚ (ਨਿਰਮਲਜੀਤ ਸਿੰਘ ਚਾਹਲ)- ਅੱਜ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਭਾਰਾਪੁਰ ਵੱਲੋਂ ਪਿੰਡ ਦੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 5 ਦਿਨਾ ਫੱੁਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ | ਜਿਸ ਦਾ ਉਦਘਾਟਨ ਐਨ.ਆਰ.ਆਈ. ...

ਪੂਰੀ ਖ਼ਬਰ »

ਟਾਂਕਕਸ਼ਤਰੀ (ਕੰਬੋਜ) ਜਠੇਰਿਆਂ ਦਾ ਮੇਲਾ

ਨਵਾਂਸ਼ਹਿਰ, 20 ਮਾਰਚ (ਅ. ਬ.)-ਟਾਂਕਕਸ਼ਤਰੀ (ਕੰਬੋਜ) ਜਠੇਰਿਆਂ ਦਾ ਸਾਲਾਨਾ ਮੇਲਾ ਮਨਾਉਣ ਸਬੰਧੀ ਪਿੰਡ ਕੱਟਾਂ, ਨੇੜੇ ਬਹਿਰਾਮ-ਮੁਕੰਦਪੁਰ ਰੋਡ 'ਤੇ ਮਿਤੀ 25 ਮਾਰਚ ਸਨਿਚਰਵਾਰ ਨੂੰ ਅਖੰਡ ਪਾਠ ਰੱ ਖਿਆ ਜਾਵੇਗਾ ਅਤੇ 27 ਮਾਰਚ ਦਿਨ ਸੋਮਵਾਰ ਸਾਲਾਨਾ ਜੋੜ ਮੇਲਾ ਮਨਾਇਆ ਜਾ ...

ਪੂਰੀ ਖ਼ਬਰ »

ਭਾਜਪਾ ਆਗੂ ਕਮਲਦੀਪ ਸ਼ਰਮਾ ਨੂੰ ਸਦਮਾ, ਮਾਤਾ ਦਾ ਦਿਹਾਂਤ

ਰੈਲਮਾਜਰਾ, 20 ਮਾਰਚ (ਰਕੇਸ਼ ਰੋਮੀ, ਸੁਭਾਸ਼ ਟੌਾਸਾ)- ਰੈਲਮਾਜਰਾ ਨਿਵਾਸੀ ਕਮਲਦੀਪ ਸ਼ਰਮਾ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਕੁੱਝ ਦਿਨ ਬਿਮਾਰ ਰਹਿਣ ਤੋਂ ਬਾਅਦ ਉਨ੍ਹਾਂ ਦੀ ਮਾਤਾ ਸੁਰਿੰਦਰਾ ਰਾਣੀ ਪਤਨੀ ਸ਼ਾਮ ਲਾਲ ...

ਪੂਰੀ ਖ਼ਬਰ »

ਪਿੰਡ ਮਹਿੰਦਪੁਰ ਵਿਖੇ ਧਾਰਮਿਕ ਸਮਾਗਮ

ਮਜਾਰੀ ਸਾਹਿਬਾ, 20 ਮਾਰਚ (ਨਿਰਮਲਜੀਤ ਸਿੰਘ ਚਾਹਲ)- ਅੱਜ ਦੇ ਪਦਾਰਥਵਾਦੀ ਯੱੁਗ ਦਾ ਸ਼ਿਕਾਰ ਹੋਇਆ ਮਨੱੁਖ ਪ੍ਰਮਾਤਮਾ ਦੀ ਹੋਂਦ ਨਾਲੋਂ ਟੱੁਟ ਗਿਆ ਹੈ | ਜ਼ਿੰਦਗੀ ਦੀ ਅਸਲੀ ਖ਼ੁਸ਼ੀ/ਸੁੱਖ ਪ੍ਰਾਪਤ ਕਰਨ ਲਈ ਮਨੱੁਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX