ਤਾਜਾ ਖ਼ਬਰਾਂ


ਅਸਮਾਨੀ ਬਿਜਲੀ ਪੈਣ ਨਾਲ ਤਿੰਨ ਨੌਜਵਾਨਾ ਦੀ ਮੌਤ
. . .  about 1 hour ago
ਪੱਟੀ, 23 ਅਪ੍ਰੈਲ (ਅਵਤਾਰ ਸਿੰਘ ਖਹਿਰਾ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਤੂਤ ਵਿਖੇ ਸੰਗਰੂਰ ਜ਼ਿਲ੍ਹੇ ਤੋਂ ਕੰਬਾਈਨ ਲੈ ਕੇ ਕਣਕ ਦੀ ਵਾਢੀ ਕਰਨ ਆਏ 6 ਨੌਜਵਾਨਾਂ 'ਤੇ ਅਸਮਾਨੀ ਬਿਜਲੀ ਪੈ ਗਈ ਜਿਨ੍ਹਾਂ 'ਚੋਂ 3 ਦੀ ਮੌਕੇ 'ਤੇ ਮੌਤ ਹੋ ਗਈ। ਇਸ ਹਾਦਸੇ...
ਬੁੜੈਲ ਜੇਲ੍ਹ ਨੇੜੇ ਜੰਗਲ 'ਚ ਲੱਗੀ ਭਿਆਨਕ ਅੱਗ
. . .  about 1 hour ago
ਚੰਡੀਗੜ੍ਹ, 23 ਅਪ੍ਰੈਲ (ਗੁਰਿੰਦਰ)- ਸੈਕਟਰ 45 ਸਥਿਤ ਬੁੜੈਲ ਜੇਲ੍ਹ ਨੇੜੇ ਜੰਗਲ 'ਚ ਭਿਆਨਕ ਅੱਗ ਲੱਗੀ ਹੋਈ ਹੈ। ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ ਪਰ ਅੱਗ...
ਐੱਚ1 ਬੀ.ਵੀਜ਼ਾ ਮੁੱਦੇ 'ਤੇ ਵਿੱਤ ਮੰਤਰੀ ਜੇਤਲੀ ਨੇ ਅਮਰੀਕੀ ਸਕੱਤਰ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 23 ਅਪ੍ਰੈਲ- ਵਿੱਤ ਮੰਤਰੀ ਅਰੁਣ ਜੇਤਲੀ ਨੇ ਐੱਚ1ਬੀ ਵੀਜ਼ਾ ਮੁੱਦੇ 'ਤੇ ਅਮਰੀਕੀ ਸਕੱਤਰ ਸਟੀਵਨ ਨਾਲ ਮੁਲਾਕਾਤ...
ਰਾਜਸਥਾਨ ਦੇ ਰਾਜਪਾਲ ਦੇ ਜਹਾਜ਼ ਦੀ ਲਖਨਊ ਵਿਖੇ ਐਮਰਜੈਂਸੀ ਲੈਂਡਿੰਗ
. . .  about 1 hour ago
ਤੇਜ ਮੀਂਹ ਨਾਲ ਪਏ ਗੜੇ
. . .  about 2 hours ago
ਜੈਤੋ, 23 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਇਲਾਕੇ 'ਚ ਮੀਂਹ ਨਾਲ ਗੜੇ ਪੈਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਸ ਨਾਲ ਕਣਕ ਦੀ ਵਾਢੀ ਦਾ ਕੰਮ ਕਾਫੀ ਪਿੱਛੇ ਪੈ ਜਾਵੇਗਾ। ਮੰਡੀਆਂ 'ਚ ਆਈ ਕਣਕ ਨੂੰ ਬਚਾਉਣ ਲਈ ਵੀ ਮਜ਼ਦੂਰ...
ਐਮ.ਸੀ.ਡੀ.ਚੋਣਾ 'ਚ ਹੋਈ 54 ਪ੍ਰਤੀਸ਼ਤ ਵੋਟਿੰਗ
. . .  about 2 hours ago
ਨਵੀਂ ਦਿੱਲੀ, 23 ਅਪ੍ਰੈਲ (ਸੁਮਨ)- ਦਿੱਲੀ ਨਗਰ ਨਿਗਮ ਦੀਆਂ ਅੱਜ ਹੋਈਆਂ ਚੋਣਾ 'ਚ 54 ਪ੍ਰਤੀਸ਼ਤ ਵੋਟਿੰਗ ਹੋਈ ਹੈ। ਇਸ ਸੰਬੰਧੀ ਜਾਣਕਾਰੀ ਸੂਬਾ ਚੋਣ ਕਮਿਸ਼ਨਰ ਐੱਸ.ਕੇ...
ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਬੰਦ
. . .  about 2 hours ago
ਨਵੀਂ ਦਿੱਲੀ, 23 ਅਪ੍ਰੈਲ- ਤਾਮਿਲਨਾਡੂ ਦੇ ਕਿਸਾਨਾਂ ਨੇ ਪਿਛਲੇ ਕਾਫੀ ਦਿਨਾਂ ਤੋਂ ਦਿੱਲੀ ਵਿਖੇ ਧਰਨਾ ਲਗਾਇਆ ਹੋਇਆ ਸੀ। ਅੱਜ ਸੂਬੇ ਦੇ ਮੁੱਖ ਮੰਤਰੀ ਦੇ ਕਹਿਣ 'ਤੇ ਉਨ੍ਹਾਂ ਆਪਣਾ ਧਰਨਾ ਖ਼ਤਮ ਕਰ ਦਿੱਤਾ। ਪਰ ਕਿਸਾਨਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ...
ਨਾਮਵਰ ਰੰਗਮੰਚ ਅਦਾਕਾਰ ਤੇ ਨਿਰਦੇਸ਼ਕ ਬੀ.ਪੀ. ਸਿੰਘ ਦਾ ਦਿਹਾਂਤ
. . .  about 3 hours ago
ਅੰਮ੍ਰਿਤਸਰ, 23 ਅਪ੍ਰੈਲ (ਜਸਵੰਤ ਸਿੰਘ ਜੱਸ)-ਰੰਗਮੰਚ ਹਲਕਿਆਂ ਲਈ ਦੁਖਦਾਈ ਖ਼ਬਰ ਹੈ ਕਿ ਨਾਮਵਰ ਰੰਗਮੰਚ ਟੀ.ਵੀ. ਅਦਾਕਾਰ ਅਤੇ ਨਿਰਦੇਸ਼ਕ ਬੀ.ਪੀ. ਸਿੰਘ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਉਨ੍ਹਾਂ ਦੇ ਚਲਾਣੇ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ...
ਸਿੱਧੂ ਆਪਣੀ ਜੇਬ 'ਚੋਂ ਵੀ ਕਰਨਗੇ ਕਿਸਾਨਾਂ ਦੀ ਮਦਦ
. . .  about 3 hours ago
ਭੀਮ ਤੇ ਆਧਾਰ ਦੇ ਉਪਯੋਗ ਦਾ ਸੂਬਿਆ ਨੂੰ ਹੋਵੇਗਾ ਲਾਭ - ਪ੍ਰਧਾਨ ਮੰਤਰੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦੇ ਬਾਜ਼ਾਰਾਂ ਦੀ ਹਾਲਤ ਤਰਸਯੋਗ

ਜਲਾਲਾਬਾਦ, 20 ਮਾਰਚ (ਕਰਨ ਚੁਚਰਾ) ਸ਼ਹਿਰ 'ਚ ਟ੍ਰੈਫਿਕ ਸਮੱਸਿਆਵਾਂ ਤੇ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਪੁਖ਼ਤਾ ਪ੍ਰਬੰਧ ਕਰਨਾ ਸਥਾਨਕ ਪ੍ਰਸ਼ਾਸਨ ਦੀ ਪੂਰੀ ਜਿੰਮੇਵਾਰੀ ਬਣਦੀ ਹੈ | ਉਥੇ ਪ੍ਰਸ਼ਾਸਨ ਇਸ ਜਿੰਮੇਵਾਰੀ ਨੰੂ ਪੂਰੀ ਤਰ੍ਹਾਂ ਨਿਭਾਉਣ 'ਚ ਸਫਲ ਨਹੀਂ ਹੋ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ

ਫ਼ਿਰੋਜ਼ਪੁਰ, 20 ਮਾਰਚ (ਜਸਵਿੰਦਰ ਸਿੰਘ ਸੰਧੂ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 23 ਮਾਰਚ ਨੂੰ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਮਨਾਏ ਜਾ ਰਹੇ ਰਾਜ ਪੱਧਰੀ ਸ਼ਹੀਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਮੈਡਮ ਸ਼ਰੂਤੀ ...

ਪੂਰੀ ਖ਼ਬਰ »

ਸੁਨੀਲ ਜਾਖੜ ਦੀ ਕਾਬਲੀਅਤ ਦਾ ਕਾਂਗਰਸ ਹਾਈ ਕਮਾਨ ਲਾਭ ਉਠਾਏ: ਕੌਸਲ ਬੂਕ

ਫ਼ਾਜ਼ਿਲਕਾ, 20 ਮਾਰਚ(ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਪੰਜਾਬ ਕਾਂਗਰਸ ਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਦੀ ...

ਪੂਰੀ ਖ਼ਬਰ »

ਅੱਧੀ ਰਾਤ ਨੂੰ ਡੀ.ਜੇ. ਚਲਾਉਣ 'ਤੇ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਅਬੋਹਰ, 20 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਦੋ ਦੀ ਪੁਲਿਸ ਵੱਲੋਂ ਅੱਧੀ ਰਾਤ ਨੂੰ ਉੱਚੀ ਆਵਾਜ਼ 'ਚ ਡੀ.ਜੀ. ਚਲਾਉਣ 'ਤੇ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਥਾਣੇ ਦੇ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਔਰਤ ਦੇ ਗਲੇ 'ਚੋਂ ਸੋਨੇ ਦੀ ਚੈਨ ਝਪਟੀ

ਫ਼ਾਜ਼ਿਲਕਾ, 20 ਮਾਰਚ(ਦਵਿੰਦਰ ਪਾਲ ਸਿੰਘ)-ਬੀਤੀ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਨੇ ਇੱਕ ਔਰਤ ਦੇ ਗਲ਼ੋਂ ਸੋਨੇ ਦੀ ਚੈਨ ਉਤਾਰ ਲਈ | ਕੈਲਾਸ਼ ਨਗਰ ਗਲੀ ਅੰਦਰ ਮਿੰਨੀ ਪਤਨੀ ਅਮਨਦੀਪ ਸਿੰਘ ਦੁਰੇਜਾ, ਜੋ ਕਿ ਆਪਣੀ ਬੱਚੀ ਨਾਲ ਘਰ ਦੇ ਬਾਹਰ ਜਾ ਰਹੀ ਸੀ ਤਾਂ ਮੋਟਰ ਸਾਈਕਲ ...

ਪੂਰੀ ਖ਼ਬਰ »

ਔਰਤ ਦੇ ਬਿਆਨਾਂ 'ਤੇ ਪਤੀ, ਪਤਨੀ ਤੇ ਪੁੱਤਰ ਿਖ਼ਲਾਫ਼ ਮਾਮਲਾ ਦਰਜ

ਅਬੋਹਰ, 20 ਮਾਰਚ (ਸੁਖਜੀਤ ਸਿੰਘ ਬਰਾੜ)-ਥਾਣਾ ਖੂਈਆਂ ਸਰਵਰ ਪੁਲਿਸ ਵੱਲੋਂ ਪਿੰਡ ਕਿੱਲਿਆਵਾਲੀ ਦੀ ਇਕ ਔਰਤ ਦੇ ਬਿਆਨਾਂ 'ਤੇ ਉਸ ਨਾਲ ਕਥਿਤ ਤੌਰ 'ਤੇ ਧੱਕੇਸ਼ਾਹੀ ਕਰਨ ਤੇ ਉਸ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਉਸ ਦੇ ਗੁਆਂਢੀ ਪਤੀ, ਪਤਨੀ ਤੇ ਪੁੱਤਰ ਿਖ਼ਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਰਾਈਸ ਇੰਡਸਟਰੀਜ਼ ਤੋਂ ਲੋਡ ਹੋਇਆ 8 ਟਨ ਚਾਵਲ ਗ਼ਾਇਬ

ਜਲਾਲਾਬਾਦ, 20 ਮਾਰਚ (ਕਰਨ ਚੁਚਰਾ)-ਸ਼ਹਿਰ ਦੇ ਕਾਹਨੇ ਵਾਲਾ ਰੋਡ ਸਥਿੱਤ ਕੁਮਾਰ ਇੰਡਸਟਰੀਜ਼ ਤੋਂ ਲੋਡ ਹੋਇਆ ਚਾਵਲ ਰਸਤੇ 'ਚ ਗ਼ਾਇਬ ਹੋ ਜਾਣ ਦਾ ਸਮਾਚਾਰ ਹੈ | ਰਾਈਸ ਇੰਡਸਟਰੀਜ਼ ਦੇ ਮਾਲਕ ਵਿਕੀ ਕੁਮਾਰ ਨੇ ਪੁਲਿਸ ਥਾਣੇ 'ਚ ਗ਼ਾਇਬ ਹੋਏ ਮਾਲ ਦੀ ਸ਼ਿਕਾਇਤ ਦਰਜ ਕਰਵਾਈ ...

ਪੂਰੀ ਖ਼ਬਰ »

ਜਲ ਘਰ ਦਾ ਕੁਨੈਕਸ਼ਨ ਕੱਟਣ 'ਤੇ ਪਿੰਡ ਦੇ ਲੋਕਾਂ ਵੱਲੋਂ ਰੋਸ ਰੈਲੀ

ਫ਼ਿਰੋਜ਼ਪੁਰ, 20 ਮਾਰਚ (ਤਪਿੰਦਰ ਸਿੰਘ)- ਅੱਜ ਨੌਜਵਾਨ ਭਾਰਤ ਸਭਾ ਵਲੋਂ ਪਿੰਡ ਗੁੱਦੜ ਢੰਡੀ 'ਚ ਵਾਟਰ ਵਰਕਸ ਦਾ ਕੁਨੈਕਸ਼ਨ ਕੱਟੇ ਜਾਣ 'ਤੇ ਰੋਸ ਰੈਲੀ ਕੀਤੀ ਗਈ | ਇਸ ਰੈਲੀ 'ਚ ਪਿੰਡ ਗੁੱਦੜ ਢੰਡੀ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਲੋਕਾਂ ਨੇ ਵਾਟਰ ਵਰਕਸ ...

ਪੂਰੀ ਖ਼ਬਰ »

ਚੈੱਕ ਬਾਊਾਸ ਹੋਣ ਕਰਕੇ ਬੈਂਕ ਦੇ ਕਰਜ਼ਾਈ ਵਿਅਕਤੀ ਨੂੰ ਇਕ ਸਾਲ ਕੈਦ ਦੀ ਸਜ਼ਾ

ਫ਼ਿਰੋਜ਼ਪੁਰ, 20 ਮਾਰਚ (ਰਾਕੇਸ਼ ਚਾਵਲਾ)-ਬੈਂਕ ਦਾ ਕਰਜ਼ਾ ਲਾਹੁਣ 'ਚ ਦਿੱਤਾ ਚੈੱਕ ਬਾਉਂਸ ਹੋਣ ਦੇ ਮਾਮਲੇ 'ਚ ਫੈਸਲਾ ਦਿੰਦਿਆਂ ਜੂਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਫ਼ਿਰੋਜ਼ਪੁਰ ਮੈਡਮ ਸ਼ੈਂਪੀ ਚੌਧਰੀ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦੇ ਕੇ ਇਕ ਸਾਲ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕੱਲ੍ਹ

ਮੰਡੀ ਲਾਧੂਕਾ, 20 ਮਾਰਚ (ਮਨਪ੍ਰੀਤ ਸਿੰਘ ਸੈਣੀ)- ਪਿੰਡ ਹੌਜ਼ ਗੰਧੜ ਵਿਖੇ ਗੁਰਮਤਿ ਸਮਾਗਮ 22 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਸੀਰ ਸਿੰਘ, ਗੁਰਲਾਲ ਸਿੰਘ ਤੇ ਸਤਪਾਲ ਸਿੰਘ ਨੇ ਦੱਸਿਆ ਕਿ ਗੁਰਮਤਿ ਸਮਾਗਮ ਪਰਮੇਸ਼ਰ ਦੁਆਰ ਗੁਰਮਤਿ ...

ਪੂਰੀ ਖ਼ਬਰ »

ਅਣਪਛਾਤੇ ਕਾਰ ਡਰਾਈਵਰ ਿਖ਼ਲਾਫ਼ ਮਾਮਲਾ ਦਰਜ

ਅਬੋਹਰ, 20 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵੱਲੋਂ ਚਾਰ ਮਾਰਚ ਨੂੰ ਸਥਾਨਕ ਜੋਤੀ ਹਸਪਤਾਲ ਨੇੜੇ ਵਾਪਰੇ ਸੜਕ ਹਾਦਸੇ ਦੇ ਸਬੰਧ 'ਚ ਪੜਤਾਲ ਉਪਰੰਤ ਅਣਪਛਾਤੇ ਕਾਰ ਡਰਾਈਵਰ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਪੁਲਿਸ ਨੂੰ ਦਿੱਤੇ ...

ਪੂਰੀ ਖ਼ਬਰ »

ਨਗਰ ਕੌਾਸਲ ਦੀ ਪ੍ਰਧਾਨਗੀ ਨੂੰ ਲੈ ਕੇ 'ਗੁਰੂ' ਪਰਿਵਾਰ ਵੱਲੋਂ ਅੰਦਰੋ-ਅੰਦਰੀ ਜੋੜ-ਤੋੜ ਦੀ ਕਵਾਇਦ ਆਰੰਭ

ਜ਼ੀਰਾ, 20 ਮਾਰਚ (ਮਨਜੀਤ ਸਿੰਘ ਢਿੱਲੋਂ)- ਸਿਆਸੀ ਗਲਿਆਰਿਆਂ 'ਚ ਕਾਂਗਰਸ ਦੀ ਸੱਤਾ ਕਾਇਮ ਹੁੰਦਿਆਂ ਹੀ ਜ਼ੀਰਾ ਦੇ ਨਗਰ ਕੌਾਸਲ ਦੀ ਪ੍ਰਧਾਨਗੀ ਨੂੰ ਲੈ ਕੇ 'ਗੁਰੂ' ਪਰਿਵਾਰ ਦੇ ਫਰਜ਼ੰਦ ਮਾਸਟਰ ਗੁਰਪ੍ਰੀਤ ਸਿੰਘ ਜੱਜ ਵੱਲੋਂ ਅੰਦਰੋ-ਅੰਦਰੀ ਜੋੜ-ਤੋੜ ਲਗਾਉਣ ਦੀ ਕਵਾਇਦ ...

ਪੂਰੀ ਖ਼ਬਰ »

ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਜ਼ਖਮੀ

ਜਲਾਲਾਬਾਦ, 20 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਬਸਤੀ ਬਾਬਾ ਸਰੂਪ ਦਾਸ ਨਜ਼ਦੀਕ ਬੀਤੀ ਦੇਰ ਰਾਤ ਨੂੰ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਭਰਤੀ ...

ਪੂਰੀ ਖ਼ਬਰ »

ਸੁਨੀਲ ਜਾਖੜ ਨੂੰ ਕਾਂਗਰਸ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਾਪੀ ਜਾਵੇ- ਬੁੱਟਰ, ਸ਼ੇਰਗੜ੍ਹ

ਅਬੋਹਰ, 20 ਮਾਰਚ (ਸੁਖਜੀਤ ਸਿੰਘ ਬਰਾੜ)-ਕਾਂਗਰਸ ਦੇ ਜੁਝਾਰੂ ਆਗੂ ਸੁਨੀਲ ਕੁਮਾਰ ਜਾਖੜ ਨੂੰ ਕਾਂਗਰਸ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਾਪੀ ਜਾਵੇ | ਯੂਥ ਕਾਂਗਰਸੀ ਆਗੂ ਬੱਬਲ ਬੁੱਟਰ ਤੇ ਅਮਨਦੀਪ ਸਿੰਘ ਸ਼ੇਰਗੜ੍ਹ ਨੇ ਸਥਾਨਕ 'ਅਜੀਤ' ਉਪ ਦਫ਼ਤਰ ਵਿਖੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਸੁਨੀਲ ਕੁਮਾਰ ਜਾਖੜ ਬੀਤੇ ਪੰਜ ਸਾਲ ਦੌਰਾਨ ਬਤੌਰ ਵਿਰੋਧੀ ਧਿਰ ਦੇ ਆਗੂ ਹੁੰਦਿਆਂ ਕਿਸਾਨਾਂ, ਵਪਾਰੀਆਂ, ਮਜ਼ਦੂਰਾਂ ਸਮੇਤ ਹਰ ਵਰਗ ਦੀਆਂ ਸਮੱਸਿਆ ਦੇ ਹੱਲ ਲਈ ਵਿਧਾਨ ਸਭਾ 'ਚ ਹਮੇਸ਼ਾ ਹੀ ਪੂਰੇ ਜ਼ੋਰ ਸ਼ੋਰ ਨਾਲ ਆਵਾਜ਼ ਉਠਾਉਂਦੇ ਰਹੇ ਹਨ | ਸੂਬੇ 'ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ | ਯੂਥ ਆਗੂਆਂ ਨੇ ਕਾਂਗਰਸ ਹਾਈਕਮਾਂਡ ਪਾਸੋਂ ਮੰਗ ਕੀਤੀ ਹੈ ਕਿ ਸਾਬਕਾ ਵਿਰੋਧੀ ਧਿਰ ਆਗੂ ਸੁਨੀਲ ਕੁਮਾਰ ਜਾਖੜ ਦੀ ਚੰਗੀ ਕਾਬਲੀਅਤ ਨੂੰ ਦੇਖਦਿਆਂ ਉਨ੍ਹਾਂ ਨੂੰ ਕਾਂਗਰਸ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਾਪੀ ਜਾਵੇ |


ਖ਼ਬਰ ਸ਼ੇਅਰ ਕਰੋ

ਬਲਾਕ ਕਾਂਗਰਸ ਕਮੇਟੀ ਨੇ ਵਿਧਾਇਕ ਘੁਬਾਇਆ ਦਾ ਕੀਤਾ ਸਵਾਗਤ

ਫ਼ਾਜ਼ਿਲਕਾ, 20 ਮਾਰਚ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨਵੇਂ ਚੁਣੇ ਗਏ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਬਲਾਕ ਕਾਂਗਰਸ ਕਮੇਟੀ ਵੱਲੋਂ ਅਨਾਜ ਮੰਡੀ ਵਿਖੇ ਇਕ ਸਮਾਗਮ 'ਚ ਸਵਾਗਤ ਕੀਤਾ ਗਿਆ | ਦਵਿੰਦਰ ਘੁਬਾਇਆ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਫ਼ਾਜ਼ਿਲਕਾ ਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਸ਼ਹੀਦੀ ਖੇਡਾਂ ਅੱਜ ਤੋਂ ਸ਼ੁਰੂ

ਫ਼ਿਰੋਜ਼ਪੁਰ, 20 ਮਾਰਚ (ਪਰਮਿੰਦਰ ਸਿੰਘ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਪੰਜ ਰੋਜ਼ਾ ਸ਼ਹੀਦੀ ਮੇਲੇ ਦੌਰਾਨ 21 ਮਾਰਚ ਨੂੰ ਦੋ ਰੋਜ਼ਾ ਦੇਸ਼ ਭਗਤੀ ਤੇ ਖੇਡ ਮੇਲਾ ਸ਼ਹੀਦ ਭਗਤ ਸਿੰਘ ਸਟੇਡੀਅਮ ...

ਪੂਰੀ ਖ਼ਬਰ »

ਪਿੰਡ ਨੱਥੂ ਚਿਸ਼ਤੀਆਂ ਦੀ ਸੜਕ ਦਾ ਕੰਮ ਅੱਧ ਵਿਚਾਲੇ ਲਟਕਣ ਕਰਕੇ ਰਾਹਗੀਰ ਪ੍ਰੇਸ਼ਾਨ

ਜਲਾਲਾਬਾਦ, 20 ਮਾਰਚ(ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਨੱਥੂ ਚਿਸ਼ਤੀਆਂ ਨੂੰ ਪਿੰਡ ਅਰਾਈਆਂ ਵਾਲਾ ਤੋਂ ਜਾਣ ਵਾਲੀ ਸੜਕ 'ਤੇ ਚੱਲ ਰਹੇ ਨਿਰਮਾਣ ਕਾਰਜ 'ਚ ਠੇਕੇਦਾਰ ਦੇ ਕੰਮ ਵਿੱਚ ਕਾਫੀ ਲਾਪਰਵਾਹੀ ਨਜ਼ਰ ਆ ਰਹੀ ਹੈ ਤੇ ਠੇਕੇਦਾਰ ਵੱਲੋਂ ਬੜੀ ਸੁਸਤ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੂੰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦਿੱਤੀ ਵਿਦਾਇਗੀ ਪਾਰਟੀ

ਫ਼ਿਰੋਜ਼ਪੁਰ, 20 ਮਾਰਚ (ਤਪਿੰਦਰ ਸਿੰਘ)- ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਦਾ ਤਬਾਦਲਾ ਹੋਣ 'ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਆਪਣੇ ਸੰਬੋਧਨ 'ਚ ਰਣਜੀਤ ...

ਪੂਰੀ ਖ਼ਬਰ »

ਵਿਧਾਇਕ ਰਾਣਾ ਸੋਢੀ ਨੂੰ ਗੁਰੂਹਰਸਹਾਏ ਦੇ ਕਾਂਗਰਸੀਆਂ ਨੇ ਦਿੱਤੀ ਵਧਾਈ

ਗੁਰੂਹਰਸਹਾਏ, 20 ਮਾਰਚ (ਹਰਚਰਨ ਸਿੰਘ ਸੰਧੂ)-ਹਲਕਾ ਗੁਰੂਹਰਸਹਾਏ ਤੋਂ ਕਾਂਗਰਸੀ ਦੀ ਟਿਕਟ 'ਤੇ ਲਗਾਤਾਰ ਚੌਥੀ ਵਾਰ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਹਲਕੇ ਗੁਰੂਹਰਸਹਾਏ ਦੇ ਨੌਜਵਾਨ ਕਾਂਗਰਸੀਆਂ ਨੇ ਸ਼ੁੱਭਕਾਮਨਾਵਾਂ ...

ਪੂਰੀ ਖ਼ਬਰ »

ਨਸ਼ਿਆਂ ਦੇ ਮਾਮਲੇ 'ਚ ਕਿਸੇ ਵੀ ਸਿਫਾਰਸ਼ ਨੂੰ ਨਹੀਂ ਮੰਨਿਆ ਜਾਵੇਗਾ-ਹੀਰਾ ਸੋਢੀ

ਗੁਰੂਹਰਸਹਾਏ/ਮਮਦੋਟ, 20 ਮਾਰਚ (ਹਰਚਰਨ ਸਿੰਘ ਸੰਧੂ, ਸੁਖਦੇਵ ਸਿੰਘ ਸੰਗਮ)-ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚੱੁਕੇ ਗਏ ਸਖ਼ਤ ਕਦਮਾਂ ਨੂੰ ਲੈ ਕੇ ਗੁਰੂਹਰਸਹਾਏ ਦੇ ਹਲਕਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ...

ਪੂਰੀ ਖ਼ਬਰ »

ਰਿਟੇਲ ਕਰਿਆਨਾ ਯੂਨੀਅਨ ਜ਼ੀਰਾ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਮੀਟਿੰਗ

ਜ਼ੀਰਾ, 20 ਮਾਰਚ (ਜਗਤਾਰ ਸਿੰਘ)- ਮਨੇਸ ਰਿਟੇਲ ਕਰਿਆਨਾ ਯੂਨੀਅਨ ਜ਼ੀਰਾ ਦੀ ਮੀਟਿੰਗ ਦੌਰਾਨ ਸਰਬ ਸਮੰਤੀ ਨਾਲ ਹਰੀਸ਼ ਤਾਗਰਾ ਨੂੰ ਯੂਨੀਅਨ ਦੇ ਨਵੇਂ ਪ੍ਰਧਾਨ ਵਜੋਂ ਚੁਣਿਆ ਗਿਆ |ਮੀਟਿੰਗ 'ਚ ਸ਼ਹਿਰ ਦੇ ਸਾਰੇ ਹੀ ਰਿਟੇਲ ਕਰਿਆਨਾ ਯੂਨੀਅਨ ਦੇ ਮੈਂਬਰ ਸ਼ਾਮਿਲ ਹੋਏ | ਇਸ ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਤ ਸਭਾ ਮੁੱਦਕੀ ਦੀ ਮੀਟਿੰਗ

ਮੁੱਦਕੀ, 20 ਮਾਰਚ (ਭਾਰਤ ਭੂਸ਼ਨ ਅਗਰਵਾਲ)- ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪਾਸਾਰ ਲਈ ਬਣੀ ਸਾਹਿਤ ਸਭਾ ਮੁੱਦਕੀ ਵਲੋਂ ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੀ ਧਰਮਸ਼ਾਲਾ ਵਿਖੇ ਸਾਹਿਤ ਸਭਾ ਮੁੱਦਕੀ ਦੇ ਪ੍ਰਧਾਨ ਸੁਖਦੀਪ ਸਿੰਘ ਗਿੱਲ (ਰੰਮੀ ਗਿੱਲ) ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਗਰੀਬ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੁਆਇਆ ਜਾਵੇਗਾ-ਲਾਡੀ ਗਹਿਰੀ

ਫ਼ਿਰੋਜ਼ਪੁਰ, 20 ਮਾਰਚ (ਤਪਿੰਦਰ ਸਿੰਘ)-ਸਮੂਹ ਮਜ਼ਦੂਰ ਵੈਲਫੇਅਰ ਸਭਾ ਤੇ ਦਲਿਤ ਵੈਲਫੇਅਰ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਬੱਗਾ ਸਿੰਘ ਦੀ ਪ੍ਰਧਾਨਗੀ ਤੇ ਬਾਬਾ ਯਸ਼ਪਾਲ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਈ, ਜਿਸ 'ਚ ਮਹਾਤਮਾ ਸੰਤ ਵੀ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਕਿਸਾਨ ਕਣਕ ਤੇ ਤੇਲੇ ਦੀ ਰੋਕਥਾਮ ਲਈ ਸਪਰੇਅ ਕਰਨ-ਡਾ: ਬਲਵਿੰਦਰ ਸਿੰਘ

ਮਖੂ, 20 ਮਾਰਚ (ਮੇਜਰ ਸਿੰਘ ਥਿੰਦ)- ਇਸ ਵਾਰ ਮੌਸਮ 'ਚ ਬੱਦਲ ਵਾਈ ਰਹਿਣ ਕਾਰਨ ਮੱਖੂ ਇਲਾਕੇ ਦੇ ਕਿਸਾਨਾਂ ਦੀ ਕਣਕ ਦੀ ਫ਼ਸਲ ਉੱਪਰ ਤੇਲੇ ਦਾ ਅਸਰ ਕਈ ਥਾਵਾਂ 'ਤੇ ਬਹੁਤ ਜ਼ਿਆਦਾ ਦਿਖਾਈ ਦੇ ਰਿਹਾ ਹੈ | ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਕਣਕ ਦੀ ਫ਼ਸਲ ਦੇ ...

ਪੂਰੀ ਖ਼ਬਰ »

ਵਕੀਲਾਂ ਦਾ ਵਫ਼ਦ ਟਰੈਫਿਕ ਸਮੱਸਿਆ ਸਬੰਧੀ ਐਸ.ਡੀ.ਐਮ. ਜ਼ੀਰਾ ਨੂੰ ਮਿਲਿਆ

ਜ਼ੀਰਾ, 20 ਮਾਰਚ (ਮਨਜੀਤ ਸਿੰਘ ਢਿੱਲੋਂ )- ਬਾਰ ਐਸੋਸੀਏਸ਼ਨ ਜ਼ੀਰਾ ਦੇ ਵਕੀਲਾਂ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਕਰਵਲ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ | ਟਰੈਫਿਕ ਸਮੱਸਿਆਂ ਸਬੰਧੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਵਕੀਲਾਂ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਖੇ ਮਨਾਇਆ ਵਿਸ਼ਵ ਓਰਲ ਹੈਲਥ ਡੇਅ

ਫ਼ਾਜ਼ਿਲਕਾ, 20 ਮਾਰਚ (ਦਵਿੰਦਰ ਪਾਲ ਸਿੰਘ)-ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਓਰਲ ਹੈਲਥ ਡੇ ਮਨਾਇਆ ਗਿਆ | ਇਸ ਮੌਕੇ ਡਾ. ਸੁਰਿੰਦਰ ਕੁਮਾਰ ਨੇ ਜਾਗਰੂਕਤਾ ਪੋਸਟਰ ਜਾਰੀ ਕਰਦੇ ਹੋਏ ਕਿਹਾ ਕਿ ਤੰਬਾਕੂ ਨੋਸ਼ੀ ਤੇ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਅਨਾਥ ਆਸ਼ਰਮ 'ਚ ਤੰਦਰੁਸਤ ਸਿਹਤ ਦਿਹਾੜਾ ਮਨਾਇਆ

ਅਬੋਹਰ, 20 ਮਾਰਚ (ਸੁਖਜੀਤ ਸਿੰਘ ਬਰਾੜ)-ਸਿਹਤ ਵਿਭਾਗ ਵੱਲੋਂ ਮਾਤਰ ਛਾਇਆ ਅਨਾਥ ਆਸ਼ਰਮ ਆਲਮਗੜ੍ਹ ਵਿਖੇ ਤੰਦਰੁਸਤ ਸਿਹਤ ਦਿਹਾੜਾ ਮਨਾਇਆ ਗਿਆ | ਇਸ ਦੌਰਾਨ ਡਾ: ਚਰਨਜੀਤ ਮੈਦਾਨ ਤੇ ਫਾਰਮਾਸਿਸਟ ਕਮਲਦੀਪ ਸਿੰਘ ਨੇ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਫੈਲਣ ਤੇ ...

ਪੂਰੀ ਖ਼ਬਰ »

ਹਲਕੇ ਦੇ ਲੋਕਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ-ਵਿਧਾਇਕ ਨੱਥੂ ਰਾਮ

ਸੀਤੋ ਗੁੰਨੋ, 20 ਮਾਰਚ (ਬਲਜਿੰਦਰ ਸਿੰਘ ਭਿੰਦਾ)-ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਕਾਂਗਰਸ ਦੇ ਬਣੇ ਵਿਧਾਇਕ ਨੱਥੂ ਰਾਮ ਵੱਲੋਂ ਹਲਕਾ ਬੱਲੂਆਣਾ ਤੋਂ ਜਿੱਤ ਨੂੰ ਲੈ ਕੇ ਪਿੰਡ ਚੱਕਰਾਧੇ ਵਾਲਾ, ਹਿੰਮਤਪੁਰਾ, ਬਜੀਦ ਪੁਰ ਭੋਮਾ, ਮੋਢੀ ਖੇੜਾ, ਖੁੱਬਣ ਵਿਖੇ ਧੰਨਵਾਦੀ ...

ਪੂਰੀ ਖ਼ਬਰ »

ਟਰੱਕ ਯੂਨੀਅਨ ਫ਼ਿਰੋਜ਼ਪੁਰ ਦੀ ਸਰਬਸੰਮਤੀ ਨਾਲ ਚੋਣ

ਫ਼ਿਰੋਜ਼ਪੁਰ, 20 ਮਾਰਚ (ਜਸਵਿੰਦਰ ਸਿੰਘ ਸੰਧੂ)-ਕਣਕ ਦੇ ਸੀਜਨ ਦੀ ਢੋਆ-ਢੋਆਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਟਰਾਂਸਪੋਰਟਰਾਂ ਦੀਆਂ ਮੁਸ਼ਕਿਲਾਂ ਨੂੰ ਸਮੇਂ ਸਿਰ ਹੱਲ ਕਰਵਾਉਣ ਦੇ ਮੰਤਵ ਤਹਿਤ ਟਰੱਕ ਯੂਨੀਅਨ ਫ਼ਿਰੋਜ਼ਪੁਰ ਦੀ ਕਾਂਗਰਸੀ ਵਿਧਾਇਕ ਪਰਮਿੰਦਰ ...

ਪੂਰੀ ਖ਼ਬਰ »

ਹੁਸੈਨੀਵਾਲਾ ਜਾਣ ਵਾਲੀ ਸਾਈਕਲ ਰੈਲੀ 'ਚ ਅਬੋਹਰ ਤੋਂ ਵੀ ਜਾਣਗੇ ਲੋਕ-ਡਾ: ਗਿਰਧਰ

ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੇ ਦਿਹਾੜੇ ਮੌਕੇ 22 ਮਾਰਚ ਨੂੰ ਜ਼ਿਲ੍ਹਾ ਪੁਲਿਸ ਮੁਖੀ ਫ਼ਾਜ਼ਿਲਕਾ ਦੀ ਅਗਵਾਈ ਹੇਠ ਸਾਈਕਲ ਰੈਲੀ ਆਸਫਵਾਲਾ ਸਮਾਧ ਤੋਂ ਚੱਲ ਕੇ ਹੁਸੈਨੀਵਾਲਾ ਪਹੁੰਚੇਗੀ | ਇਸ ਬਾਰੇ ...

ਪੂਰੀ ਖ਼ਬਰ »

ਬਠਿੰਡਾ-ਵਾਰਾਣਸੀ ਗੱਡੀ ਨੂੰ ਗੰਗਾਨਗਰ ਤੱਕ ਵਧਾਉਣ ਦੀ ਮੰਗ

ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਰੇਲਵੇ ਯਾਤਰੀ ਐਸੋਸੀਏਸ਼ਨ ਨੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਠਿੰਡਾ ਤੋਂ ਵਾਰਾਣਸੀ ਜਾਣ ਵਾਲੀ ਹਫ਼ਤਾ ਵਾਰੀ ਗੱਡੀ ਨੂੰ ਸ੍ਰੀਗੰਗਾਨਗਰ ਤੱਕ ਵਧਾਇਆ ਜਾਵੇ | ਤਾਂ ਜੋ ਲੋਕਾਂ ਨੂੰ ...

ਪੂਰੀ ਖ਼ਬਰ »

ਪੰਜਾਬ ਭਰ ਤੋਂ ਪਹੰੁਚੇ ਸਾਈਕਲਿਸਟਾਂ ਨੇ ਕੀਤਾ ਸ਼ਹੀਦਾਂ ਨੂੰ ਸਿਜ਼ਦਾ

ਫ਼ਿਰੋਜ਼ਪੁਰ, 20 ਮਾਰਚ (ਪਰਮਿੰਦਰ ਸਿੰਘ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਿਜ਼ਦਾ ਕਰਨ ਲਈ ਐਸ.ਬੀ.ਆਰ.ਐਸ ਸੁਸਾਇਟੀ ਦੇ ਪੈਡਲਰ ਗਰੁੱਪ ਪ੍ਰਧਾਨ ਸੋਹਣ ਸਿੰਘ ਸੋਢੀ ਦੀ ਅਗਵਾਈ ਹੇਠ ਕੱਢੀ ਗਈ ਇਨਕਲਾਬ ਸਾਈਕਲ ਰੈਲੀ 'ਚ ਪੰਜਾਬ ਭਰ ਤੋਂ ...

ਪੂਰੀ ਖ਼ਬਰ »

ਕੈਨਵੇ ਕਾਲਜ 'ਚ 'ਔਰਤ ਮਜਬੂਤੀ ਕਰਨ' ਵਿਸ਼ੇ 'ਤੇ ਸੈਮੀਨਾਰ

ਅਬੋਹਰ, 20 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਕੈਨਵੇ ਕਾਲਜ ਆਫ਼ ਐਜੂਕੇਸ਼ਨ ਵਿਖੇ 'ਔਰਤ ਮਜ਼ਬੂਤੀ ਕਰਨ 21ਵੀਂ ਸਦੀ ਦੀ ਚੁਣੌਤੀ' ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੌਰਾਨ ਸੈਸ਼ਨ ਜੱਜ ਕੇ.ਕੇ. ਬਾਂਸਲ ਫ਼ਾਜ਼ਿਲਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਰਿੰਪੀ ਵੜਿੰਗ ਤੇ ਸਾਥੀਆਂ ਨੇ ਵਿੱਤ ਮੰਤਰੀ ਨੂੰ ਦਿੱਤੀਆਂ ਵਧਾਈਆਂ

ਮਮਦੋਟ, 20 ਮਾਰਚ (ਸੁਖਦੇਵ ਸਿੰਘ ਸੰਗਮ)-ਪੰਜਾਬ 'ਚ ਨਵੀਂ ਬਣੀ ਕੈਪਟਨ ਸਰਕਾਰ 'ਚ ਵਿੱਤ ਮੰਤਰੀ ਬਣੇ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਸਾਥੀਆਂ 'ਚ ਜੋਸ਼ ਭਰਪੂਰ ਖੁਸ਼ੀ ਪਾਈ ਜਾ ਰਹੀ ਹੈ | ਸ: ਬਾਦਲ ਦੇ ਬਹੁਤ ਹੀ ਕਰੀਬੀ ਤੇ ਨੌਜਵਾਨ ਕਾਂਗਰਸੀ ਆਗੂ ਬਲਜਿੰਦਰਜੀਤ ਸਿੰਘ ...

ਪੂਰੀ ਖ਼ਬਰ »

ਰਿਟਾਇਰਡ ਐਸ. ਡੀ. ਓ. ਢਿੱਲੋਂ ਆਲ ਇੰਡੀਆ ਰੇਡੀਓ 'ਤੇ ਅੱਜ ਦੇਣਗੇ ਪਾਣੀ ਬਚਾਓ ਦਾ ਸੰਦੇਸ਼

ਫ਼ਾਜ਼ਿਲਕਾ, 20 ਮਾਰਚ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਤੇ ਨੇੜਲੇ ਪਿੰਡਾਂ 'ਚ ਬਰਸਾਤ ਦਾ ਪਾਣੀ ਬਚਾਉਣ ਤੇ ਜਲ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ 'ਚ ਜੁਟੇ ਸਿੰਚਾਈ ਵਿਭਾਗ ਦੇ ਸੇਵਾਮੁਕਤ ਐਸ.ਡੀ.ਓ. ਤੇ ਅਫਸਰ ਐਸੋਸੀਏਸ਼ਨ ਰਿਟਾਇਰਡ ਫ਼ਾਜ਼ਿਲਕਾ ਦੇ ...

ਪੂਰੀ ਖ਼ਬਰ »

ਅਧਿਆਪਕ ਯੂਨੀਅਨ ਦਾ ਵਫ਼ਦ ਵਿੱਤ ਮੰਤਰੀ ਨੂੰ ਮਿਲਿਆ

ਫ਼ਾਜ਼ਿਲਕਾ, 20 ਮਾਰਚ(ਦਵਿੰਦਰ ਪਾਲ ਸਿੰਘ)-ਅਧਿਆਪਕ ਯੂਨੀਅਨ ਦਾ ਇਕ ਵਫ਼ਦ ਪੰਜਾਬ ਦੇ ਨਵਨਿਯੁਕਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਿਆ | ਜਿੱਥੇ ਉਨ੍ਹਾਂ ਨੂੰ ਵਿੱਤ ਮੰਤਰਾਲਾ ਸੰਭਾਲਣ 'ਤੇ ਯੂਨੀਅਨ ਨੇ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ, ਉਥੇ ਹੀ ਖਾਸ ਕਰ ...

ਪੂਰੀ ਖ਼ਬਰ »

ਮਾਰਸ਼ਲ ਅਕੈਡਮੀ ਸ਼ਹੀਦੀ ਦਿਵਸ 'ਤੇ ਕੱਢੇਗੀ ਚੇਤਨਾ ਮਾਰਚ

ਫ਼ਾਜ਼ਿਲਕਾ, 20 ਮਾਰਚ(ਦਵਿੰਦਰ ਪਾਲ ਸਿੰਘ)-ਮਾਰਸ਼ਲ ਅਕੈਡਮੀ ਤੇ ਮਾਰਸ਼ਲ ਜਿੰਮ ਐਾਡ ਅਕੈਡਮੀ ਸਪੋਰਟਸ ਐਾਡ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 23 ਮਾਰਚ ਨੂੰ ਚੇਤਨਾ ਮਾਰਚ ਮੋਟੀਵੇਟਰ ...

ਪੂਰੀ ਖ਼ਬਰ »

ਵਿਧਾਇਕ ਕੁਲਬੀਰ ਜ਼ੀਰਾ ਵੱਲੋਂ ਰੇਤਾ ਦੀ ਕਾਲਾਬਜ਼ਾਰੀ ਤੇ ਨਸ਼ਿਆਂ ਿਖ਼ਲਾਫ ਮੁਹਿੰਮ ਸ਼ੁਰੂ

ਜ਼ੀਰਾ, 20 ਮਾਰਚ (ਮਨਜੀਤ ਸਿੰਘ ਢਿੱਲੋਂ)- ਹਲਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਹਲਕੇ 'ਚ ਰੇਤਾਂ ਦੀ ਕਾਲਾਬਜ਼ਾਰੀ ਤੇ ਨਸ਼ਿਆਂ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਕੁਲਬੀਰ ਸਿੰਘ ਜ਼ੀਰਾ ਵੱਲੋਂ ਵੱਖ-ਵੱਖ ਪਿੰਡਾਂ ਦੇ ਦੌਰੇ ਕਰਕੇ ਜਿੱਥੇ ...

ਪੂਰੀ ਖ਼ਬਰ »

ਸੇਵਾ ਭਾਰਤੀ ਨੇ ਨੇਕੀ ਦੇ ਹੱਥ, ਸਾਰਿਆਂ ਦੇ ਨਾਲ ਪ੍ਰੋਜੈਕਟ ਹੇਠ 35 ਪਰਿਵਾਰਾਂ ਨੂੰ ਵੰਡੇ ਕੱਪੜੇ

ਫ਼ਾਜ਼ਿਲਕਾ, 20 ਮਾਰਚ(ਦਵਿੰਦਰ ਪਾਲ ਸਿੰਘ)-ਸੇਵਾ ਭਾਰਤੀ ਵੱਲੋਂ ਨੇਕੀ ਦੇ ਹੱਥ ਸਾਰਿਆਂ ਦੇ ਨਾਲ ਮਲੋਟ ਰੋਡ 'ਤੇ 35 ਜ਼ਰੂਰਤਮੰਦ ਪਰਿਵਾਰਾਂ ਨੂੰ ਕੱਪੜੇ ਵੰਡੇ | ਇਸ ਬਾਰੇ ਜਾਣਕਾਰੀ ਦਿੰਦਿਆਂ ਮਹਿਲਾ ਵਿੰਗ ਪ੍ਰਧਾਨ ਭਾਰਤੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚੋਂ ਮੋਟਰਸਾਈਲ ਚੋਰੀ

ਮੰਡੀ ਲਾਧੂਕਾ 20 ਮਾਰਚ (ਮਨਪ੍ਰੀਤ ਸਿੰਘ ਸੈਣੀ)-ਮੰਡੀ ਲਾਧੂਕਾ ਵਾਸੀ ਰਕੇਸ਼ ਕੁਮਾਰ (ਮਿੰਟੂ) ਦਾ ਮੋਟਰਸਾਈਲ ਸਰਕਾਰੀ ਹਸਪਤਾਲ ਫਾਜਿਲਕਾ 'ਚੋਂ ਚੋਰੀ ਹੋ ਜਾਣ ਦਾ ਸਮਾਚਾਰ ਹੈ | ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਫਾਜਿਲਕਾ ਦੇ ਸਰਕਾਰੀ ਹਸਪਤਾਲ 'ਚ ਆਪਣੇ ਮੋਟਰਸਾਈਲ ...

ਪੂਰੀ ਖ਼ਬਰ »

ਐਮ.ਡੀ. ਕਾਲਜ ਵਿਖੇ 'ਉੱਚ ਸਿੱਖਿਆ' ਵਿਸ਼ੇ 'ਤੇ ਸੈਮੀਨਾਰ

ਅਬੋਹਰ, 20 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਐਮ.ਡੀ. ਕਾਲਜ ਆਫ਼ ਐਜੂਕੇਸ਼ਨ ਵਿਖੇ 'ਉੱਚ ਸਿੱਖਿਆ' ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੌਰਾਨ ਵਿਸ਼ੇਸ਼ ਤੌਰ 'ਤੇ ਬੁਲਾਰੇ ਵਜੋਂ ਪੁੱਜੇ ਪਿ੍ੰਸੀਪਲ ਡਾ: ਊਸ਼ਾ, ਪਿ੍ੰਸੀਪਲ ਅਮਰ ਸੋਨੀ ਨੇ ਕਿਹਾ ਕਿ ਅਜੋਕੇ ...

ਪੂਰੀ ਖ਼ਬਰ »

ਪੰਜਾਬ 'ਚ ਕਾਂਗਰਸ ਸਰਕਾਰ ਬਣਨ ਨਾਲ ਵਿਕਾਸ ਦਾ ਨਵਾਂ ਸੂਰਜ ਨਿਕਲਿਆ : ਚਿਮਨੇਵਾਲਾ

ਫ਼ਾਜ਼ਿਲਕਾ, 20 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਬਣਨਾ ਤੇ ਉਸ ਸਰਕਾਰ ਅੰਦਰ ਦਰਵੇਸ਼ ਸਿਆਸੀ ਆਗੂ ਮਨਪ੍ਰੀਤ ਸਿੰਘ ਬਾਦਲ ਦਾ ਵਿੱਤ ਮੰਤਰੀ ਬਣਨਾ ਪੰਜਾਬ ਦੇ ਲੋਕਾਂ ਲਈ ਇਕ ਸ਼ੁੱਭ ਸੰਕੇਤ ਹੈ, ਇਹ ਸ਼ਬਦ ਇਲਾਕੇ ਦੇ ਟਕਸਾਲੀ ...

ਪੂਰੀ ਖ਼ਬਰ »

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ

ਜਲਾਲਾਬਾਦ, 20 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪੰਜਾਬ ਪਾਵਰ ਕਾਮ ਤੇ ਟਰਾਂਸਕੋ ਪਾਰਟ ਟਾਈਮ ਕਾਮਿਆਂ ਵੱਲੋਂ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ...

ਪੂਰੀ ਖ਼ਬਰ »

ਗੰਗਾਨਗਰ ਵਿਖੇ ਸ਼ਰਾਬ ਦੀਆਂ ਲਾਟਰੀਆਂ ਕੱਢੀਆਂ

ਸ੍ਰੀਗੰਗਾਨਗਰ, 20 ਮਾਰਚ (ਦਵਿੰਦਰਜੀਤ ਸਿੰਘ)-ਆਬਕਾਰੀ ਮਹਿਕਮੇ ਵੱਲੋਂ ਅੱਜ ਮਹਾਰਾਜਾ ਗੰਗਾ ਸਿੰਘ ਸਟੇਡੀਅਮ 'ਚ ਸਾਲ 2017-18 ਲਈ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀਆਂ ਦੁਕਾਨਾਂ ਲਈ ਲਾਟਰੀ ਕੱਢੀ ਗਈ | ਸ਼ਰਾਬ ਦੀਆਂ ਦੁਕਾਨਾਂ ਲਈ ਕੱਢੀ ਗਈ ਲਾਟਰੀ 'ਚ ਔਰਤਾਂ ਦੇ ਨਾਂਅ ਵੀ ...

ਪੂਰੀ ਖ਼ਬਰ »

ਅੱਖਾਂ ਦਾ ਚੈੱਕਅੱਪ ਕੈਂਪ ਕੱਲ੍ਹ

ਮੰਡੀ ਘੁਬਾਇਆ, 20 ਮਾਰਚ (ਅਮਨ ਬਵੇਜਾ)-ਪਿੰਡ ਸੁਖੇਰਾ ਬੋਦਲਾ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਸੁਖਵਿੰਦਰ ਸਿੰਘ ਟੌਹੜਾ ਮੀਤ ਪ੍ਰਧਾਨ ਅੱਤਵਾਦੀ ਵਿਰੋਧੀ ਫਰੰਟ ਤੇ ਮਨਜੀਤ ਸਿੰਘ ਦੇ ਯਤਨਾਂ ਸਦਕਾ ਕਮਿਊਨਿਟੀ ਹਾਲ ਸੁਖੇਰਾ ਬੋਦਲਾ ਵਿਖੇ 22 ਮਾਰਚ ਨੂੰ ਲਗਾਇਆ ...

ਪੂਰੀ ਖ਼ਬਰ »

ਮਨਜੀਤ ਸੰਧੂ ਤੇ ਗੁਰਤੇਜ ਸਿੰਘ ਸੰਧੂ ਨੇ ਸਤਿਕਾਰ ਕੌਰ ਗਹਿਰੀ ਤੇ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਜਿੱਤ 'ਤੇ ਦਿੱਤੀ ਮੁਬਾਰਕਬਾਦ

ਮੱੁਦਕੀ, 20 ਮਾਰਚ (ਭਾਰਤ ਭੂਸ਼ਨ ਅਗਰਵਾਲ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮੈਡਮ ਸਤਿਕਾਰ ਕੌਰ ਗਹਿਰੀ ਨੂੰ ਤੇ ਫ਼ਰੀਦਕੋਟ ਤੋਂ ਕੁਸ਼ਲਦੀਪ ਸਿੰਘ ਢਿੱਲੋਂ ਦੀ ਸ਼ਾਨਦਾਰ ਜਿੱਤ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਸਬਾ ਮੱੁਦਕੀ ਦੇ ...

ਪੂਰੀ ਖ਼ਬਰ »

ਸਮਾਰਟ ਕਲਾਸ ਰਾਹੀਂ ਅਧਿਆਪਕਾਂ ਨੂੰ ਅਧਿਆਪਨ ਕੌਸ਼ਲਾਂ ਦੀ ਜਾਣਕਾਰੀ ਦਿੱਤੀ

ਬੱਲੂਆਣਾ, 20 ਮਾਰਚ (ਅਮੀਰ ਕੰਬੋਜ)-ਮਾਇਆ ਦੇਵੀ ਮੈਮੋਰੀਅਲ ਆਦਰਸ਼ ਸਕੂਲ ਕੇਰਾਖੇੜਾ ਵਿਖੇ ਅਧਿਆਪਨ ਕੌਸ਼ਲਾਂ ਸਬੰਧੀ ਗਿਆਨ ਦੇਣ ਲਈ ਇਕ ਦਿਨਾ ਸੈਮੀਨਾਰ ਲਗਾਇਆ ਗਿਆ | 60 ਅਧਿਆਪਕਾਂ ਦੀ ਹਾਜ਼ਰੀ 'ਚ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਤੋਂ ਉਚੇਚੇ ਤੌਰ 'ਤੇ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਨੇ ਕੀਤਾ ਸੰਧੂ ਪਰਿਵਾਰ ਨਾਲ ਦੱੁਖ ਦਾ ਇਜ਼ਹਾਰ

ਫ਼ਿਰੋਜ਼ਪੁਰ, 20 ਮਾਰਚ (ਸਰਬਜੀਤ ਸਿੰਘ ਧਾਲੀਵਾਲ)- ਸੀਨੀਅਰ ਅਕਾਲੀ ਆਗੂ ਗੁਰਮੱੁਖ ਸਿੰਘ ਸੰਧੂ ਝੋਕ ਟਹਿਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੀ ਨੰੂਹ ਹਰਪ੍ਰੀਤ ਕੌਰ ਪਤਨੀ ਕੁਲਵੰਤ ਸਿੰਘ ਸੰਧੂ ਦਾ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਨਾਲ ਦਿਹਾਂਤ ...

ਪੂਰੀ ਖ਼ਬਰ »

ਬਾਬਾ ਅਲੱਖ ਗਿਰ ਦੀ ਯਾਦ 'ਚ ਪਾੇਡੂ ਖੇਡ ਤੇ ਸੱਭਿਆਚਾਰਕ ਮੇਲਾ ਕਰਵਾਇਆ

ਮੰਡੀ ਰੋੜਾਂਵਾਲੀ, 20 ਮਾਰਚ (ਮਨਜੀਤ ਸਿੰਘ ਬਰਾੜ)-ਪਿੰਡ ਖੁੜੰਜ ਵਿਖੇ ਬਾਬਾ ਅਲੱਖ ਗਿਰ ਦੀ ਯਾਦ 'ਚ 15 ਵਾਂ ਸਲਾਨਾ ਪਾੇਡੂ ਖੇਡ ਮੇਲਾ ਯੂਥ ਕਲੱਬ, ਮੇਲਾ ਕਮੇਟੀ ਤੇ ਪਿੰਡ ਵਾਸੀਆਂ ਸਮੇਤ ਇਲਾਕੇ ਦੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਰੱਖੇ ...

ਪੂਰੀ ਖ਼ਬਰ »

ਕਿਸਾਨ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਵਲੋਂ ਵਰਕਰਾਂ ਨਾਲ ਮੀਟਿੰਗ

ਮੰਡੀ ਘੁਬਾਇਆ, 20 ਮਾਰਚ (ਅਮਨ ਬਵੇਜਾ)- ਕਾਂਗਰਸ ਕਿਸਾਨ ਸੈੱਲ ਦੇ ਜਿਲ੍ਹਾ ਚੇਅਰਮੈਨ ਹਰਦੀਪ ਸਿੰਘ ਸਿੱਧੂ ਵਲੋਂ ਅਪਣੇ ਗ੍ਰਹਿ ਵਿਖੇ ਅੱਜ ਕਾਂਗਰਸੀ ਵਰਕਰਾਂ ਦੀ ਮੀਟਿੰਗ ਬੁਲਾਈ ਗਈ | ਜਿਸ 'ਚ ਉਨ੍ਹਾਂ ਕਾਂਗਰਸੀ ਵਰਕਰਾਂ ਦਾ ਸਰਕਾਰ ਬਣਾਉਣ 'ਚ ਅਹਿਮ ਯੋਗਦਾਨ ਦੇਣ ...

ਪੂਰੀ ਖ਼ਬਰ »

ਗੋਪੀ ਚੰਦ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਅਬੋਹਰ, 20 ਮਾਰਚ (ਸੁਖਜੀਤ ਸਿੰਘ ਬਰਾੜ)-ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ.ਸੀ.ਏ. ਸਮੈਸਟਰ ਪੰਜਵੇ ਦੇ ਨਤੀਜਿਆਂ 'ਚ ਸਥਾਨਕ ਗੋਪੀ ਚੰਦ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ | ਇਸ ਪ੍ਰੀਖਿਆ 'ਚੋਂ ਕਾਲਜ ਦੀ ਵਿਦਿਆਰਥਣ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਮੰਡੀ ਅਰਨੀਵਾਲਾ , 20 ਮਾਰਚ (ਨਿਸ਼ਾਨ ਸਿੰਘ ਸੰਧੂ) -ਭਾਰਤੀ ਕਿਸਾਨ ਯੂਨੀਅਨ ਰਜਿਸਟਰਡ ਨੰਬਰ 283 ਪੰਜਾਬ ਬਲਾਕ ਅਰਨੀਵਾਲਾ ਦੀ ਮਹੀਨਾਵਾਰ ਮੀਟਿੰਗ ਗੋਪਾਲ ਸਿੰਘ ਸੰਧੂ ਤੇ ਨਿਸ਼ਾਨ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਬਲਾਕ ਪ੍ਰਧਾਨ ਜੋਗਿੰਦਰ ਸਿੰਘ ...

ਪੂਰੀ ਖ਼ਬਰ »

ਖ਼ਾਲਸਾ ਗੁਰਦੁਆਰਾ ਸਾਹਿਬ ਵਿਖੇ ਡੈਂਟਲ ਕਲੀਨਿਕ ਦਾ ਉਦਘਾਟਨ

ਫ਼ਿਰੋਜ਼ਪੁਰ, 20 ਮਾਰਚ (ਤਪਿੰਦਰ ਸਿੰਘ)- ਦੰਦਾਂ ਦੇ ਰੋਗ ਤੋਂ ਪੀੜਤ ਲੋਕਾਂ ਨੂੰ ਰਾਹਤ ਦੇਣ ਲਈ ਖਾਲਸਾ ਗੁਰਦੁਆਰਾ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਅਗਵਾਈ ਹੇਠ ਡੈਂਟਲ ਕਲੀਨਿਕ ਦਾ ਉਦਘਾਟਨ ਕੀਤਾ ਗਿਆ, ਜਿਸ 'ਚ ਲਾਈਵ ਟੂਡੇ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX