ਤਾਜਾ ਖ਼ਬਰਾਂ


ਜੇ.ਡੀ.ਯੂ.ਦੇ ਆਗੂ ਘਰ ਬੰਬ ਹਮਲਾ
. . .  1 day ago
ਪਟਨਾ, 30 ਅਪ੍ਰੈਲ- ਭਾਗਲਪੁਰ ਤੋਂ ਜੇ.ਡੀ.ਯੂ.ਸੰਸਦ ਮੈਂਬਰ ਕਹਾਕਸ਼ਾਂ ਪ੍ਰਵੀਨ ਦੇ ਘਰ ਅਣਪਛਾਤੇ ਵਿਅਕਤੀਆਂ ਨੇ ਬੰਬ ਨਾਲ ਹਮਲਾ ਕੀਤਾ ਹੈ। ਇਸ ਹਮਲੇ 'ਚ ਉਨ੍ਹਾਂ ਦੇ ਅੰਗ ਰੱਖਿਅਕਾਂ ਸਮੇਤ 4 ਲੋਕ...
ਆਈ.ਪੀ.ਐਲ.10 : ਮੀਂਹ ਨੇ ਰੋਕਿਆ ਕੋਲਕਾਤਾ ਤੇ ਹੈਦਰਾਬਾਦ ਦਾ ਮੈਚ
. . .  1 minute ago
ਗੋਲੀ ਚੱਲਣ ਨਾਲ 2 ਔਰਤਾਂ ਸਮੇਤ ਤਿੰਨ ਜ਼ਖ਼ਮੀ
. . .  1 day ago
ਪਾਤੜਾਂ, 30 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) - ਇੱਕ ਮਾਮੂਲੀ ਝਗੜੇ ਨੂੰ ਲੈ ਕੇ ਚੱਲੀ ਗੋਲੀ ਵਿਚ ਦੋ ਔਰਤਾਂ ਸਣੇ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜ਼ਖਮੀਆਂ ਨੂੰ ਪਟਿਆਲਾ ਦੇ ਹਸਪਤਾਲ ਵਿਚ...
ਆਪ ਵਿਧਾਇਕ ਨੇ ਕੁਮਾਰ ਵਿਸ਼ਵਾਸ 'ਤੇ ਲਗਾਏ ਗੰਭੀਰ ਦੋਸ਼
. . .  1 day ago
ਨਵੀਂ ਦਿੱਲੀ, 30 ਅਪ੍ਰੈਲ- ਆਮ ਆਦਮੀ ਪਾਰਟੀ ਦੇ ਪੀ.ਏ.ਸੀ.ਦੇ ਮੈਂਬਰ ਤੇ ਦਿੱਲੀ ਤੋਂ ਵਿਧਾਇਕ ਅਮਾਨਤੁਲਾਹ ਖਾਨ ਨੇ ਪਾਰਟੀ ਆਗੂ ਕੁਮਾਰ ਵਿਸ਼ਵਾਸ 'ਤੇ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰਨ ਦੇ...
ਮਾਮੂਲੀ ਤਕਰਾਰ ਤੋਂ ਬਾਅਦ ਲੜਕੀਆਂ ਮੋਟਰਸਾਈਕਲ ਨੂੰ ਲਗਾਈ ਅੱਗ
. . .  1 day ago
ਲੁਧਿਆਣਾ, 30 ਅਪ੍ਰੈਲ (ਪਰਮਿੰਦਰ ਅਹੂਜਾ)- ਸ਼ਹਿਰ ਦੇ ਰਾਜ ਗੁਰੂ ਨਗਰ ਇਲਾਕੇ 'ਚ ਨੌਜਵਾਨਾਂ ਨਾਲ ਮਾਮੂਲੀ ਤਕਰਾਰ ਤੋਂ ਬਾਅਦ ਨਸ਼ੇ 'ਚ ਲੜਕੀਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਤੇ ਮੌਕੇ ਤੋਂ ਫ਼ਰਾਰ...
ਪੈਟਰੋਲ ਇੱਕ ਪੈਸਾ ਤੇ ਡੀਜ਼ਲ 44 ਪੈਸੇ ਪ੍ਰਤੀ ਲੀਟਰ ਮਹਿੰਗਾ
. . .  1 minute ago
ਆਈ.ਪੀ.ਐਲ.10 : ਡੇਵਿਡ ਵਾਰਨਰ ਨੇ ਬਣਿਆ ਸ਼ਾਨਦਾਰ ਸੈਂਕੜਾ
. . .  about 6 hours ago
ਪੁਲਿਸ ਸਟੇਸ਼ਨ ਸਾਹਮਣੇ ਗ੍ਰਨੇਡ ਹਮਲਾ,ਇੱਕ ਦੀ ਮੌਤ, 4 ਪੁਲਿਸ ਕਰਮੀ ਜ਼ਖ਼ਮੀ
. . .  1 day ago
ਨਵੀਂ ਦਿੱਲੀ, 30 ਅਪ੍ਰੈਲ- ਜੰਮੂ-ਕਸ਼ਮੀਰ ਦੇ ਖਨਾਰ ਪੁਲਿਸ ਸਟੇਸ਼ਨ ਸਾਹਮਣੇ ਗ੍ਰਨੇਡ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ...
ਤੁਰਕੀ ਦੇ ਰਾਸ਼ਟਰਪਤੀ 2 ਦਿਨਾਂ ਦੌਰੇ 'ਤੇ ਭਾਰਤ ਪਹੁੰਚੇ
. . .  1 day ago
90 ਦਿਨ ਹੋਰ ਨਜ਼ਰਬੰਦ ਰਹੇਗਾ ਹਾਫ਼ਿਜ਼
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਬਠਿੰਡਾ

ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਗਵਾਈ 'ਚ ਅੰਡਰ ਟਰਾਇਲ ਪੁਨਰ ਮੁਲਾਂਕਣ ਕਮੇਟੀ ਦੀ ਮੀਟਿੰਗ ਹੋਈ

ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਸ: ਪਰਮਜੀਤ ਤੇ ਸ਼੍ਰੀਮਤੀ ਅਮੀਤਾ ਸਿੰਘ, ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਠਿੰਡਾ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਅੰਡਰ ਟਰਾਇਲ ...

ਪੂਰੀ ਖ਼ਬਰ »

ਓਵਰਫਲੋ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਨਾਲ ਜਲ-ਥਲ ਹੋਇਆ ਬੱਲਾ ਰਾਮ ਨਗਰ ਮੁੱਖ ਚੌ ਾਕ

ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੱਲਾ ਰਾਮ ਨਗਰ, ਬਠਿੰਡਾ ਦਾ ਮੁੱਖ ਚੌਾਕ ਸੀਵਰੇਜ ਦੇ ਓਵਰ-ਫਲੋ ਹੋ ਰਹੇ ਗੰਦੇ ਪਾਣੀ ਕਾਰਨ ਜਲ-ਥਲ ਹੋ ਗਿਆ ਹੈ | ਮੁਹੱਲੇ ਦੇ ਵਸਨੀਕ ਸੀਵਰੇਜ ਦਾ ਕੰਮ ਵੇਖ ਰਹੀ ਕੰਪਨੀ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵਾਰ-ਵਾਰ ...

ਪੂਰੀ ਖ਼ਬਰ »

ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਜਨਮ ਦਿਹਾੜਾ ਮਨਾਉਣ ਲਈ ਤਿਆਰੀਆਂ ਜ਼ੋਰਾਂ 'ਤੇ

ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)-ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਜਥੇਬੰਦੀ ਨੌਜਵਾਨ ਭਾਰਤ ਸਭਾ ਵੱਲੋਂ 23 ਮਾਰਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਗੁਪਤ ਟਿਕਾਣੇ ਦੀ ਸੰਭਾਲ ਨੂੰ ਲੈ ਕੇ ਫ਼ਿਰੋਜ਼ਪੁਰ ਵਿਖੇ ਲਾ ਮਿਸਾਲ ਇਕੱਤਰਤਾ ਕੀਤੀ ...

ਪੂਰੀ ਖ਼ਬਰ »

ਪਲਾਟ ਦੀ ਖਰੀਦਦਾਰੀ 'ਚ ਵੱਜੀ 50 ਹਜ਼ਾਰ ਦੀ ਠੱਗੀ

ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਸ਼ਹਿਰ 'ਚ ਪਲਾਂਟ ਦੀ ਖਰੀਦਦਾਰੀ ਕਰਨ ਵਿਚ ਇਕ ਵਿਅਕਤੀ ਨਾਲ 50 ਹਜ਼ਾਰ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਠੱਗੀ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ, ਜਿਸ ਦੀ ...

ਪੂਰੀ ਖ਼ਬਰ »

ਕਣਕ ਬਿਜਾਈ ਹੇਠ ਰਕਬਾ ਘਟਣ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ 'ਚ ਇਸ ਸਾਲ 12.50 ਲੱਖ ਟਨ ਉਤਪਾਦਨ ਸੰਭਵ

ਬਠਿੰਡਾ, 20 ਮਾਰਚ-(ਹੁਕਮ ਚੰਦ ਸ਼ਰਮਾ)-ਭਾਵੇਂ ਸਾਲ 2016-2017 ਦੇ ਦੌਰਾਨ ਬਠਿੰਡਾ ਜ਼ਿਲ੍ਹੇ 'ਚ ਕਣਕ ਦੀ ਬਿਜਾਈ ਹੇਠ ਰਕਬੇ ਵਿਚ 1 ਹਜ਼ਾਰ ਹੈਕਟੇਅਰ ਦੀ ਕਮੀ ਹੋ ਕੇ 2.52 ਲੱਖ ਹੈਕਟੇਅਰ ਰਕਬੇ ਵਿਚ ਇਸ ਦੀ ਕਾਸ਼ਤ ਹੋਈ ਹੈ, ਪ੍ਰੰਤੂ ਮੌਸਮ ਅਨੁਕੂਲ ਰਹਿਣ ਕਰਕੇ ਇਸ ਸਾਲ ਕਣਕ ਦੀ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਕੋਠੇ ਫੁੱਲਾ ਸਿੰਘ ਵੱਲੋਂ ਜਲ ਸਪਲਾਈ ਵਿਭਾਗ ਦੇ ਕਰਮਚਾਰੀ ਸਨਮਾਨਿਤ

ਬਠਿੰਡਾ 20 ਮਾਰਚ (ਹੁਕਮ ਚੰਦ ਸ਼ਰਮਾ)-ਬਲਾਕ ਬਠਿੰਡਾ ਦੇ ਪਿੰਡ ਕੋਠੇ ਫੁੱਲਾ ਸਿੰਘ ਦੀ ਗ੍ਰਾਮ ਪੰਚਾਇਤ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਉਪ ਮੰਡਲ 1, ਬਠਿੰਡਾ ਦੇ ਕਰਮਚਾਰੀ ਰਮਨਦੀਪ ਕੌਰ, ਬਲਾਕ ਕੁਆਰਡੀਨੇਟਰ ਤੇ ਮੋਟੀਵੇਟਰ ਗੁਰਨਾਮ ਸਿੰਘ ਨੂੰ ਪਿੰਡ ਵਿਚ ...

ਪੂਰੀ ਖ਼ਬਰ »

ਭੀਸੀਆਣਾ ਸਾਰਜੈਂਟ ਕਤਲ ਕੇਸ 'ਚ ਲੋੜੀਂਦੇ ਦੋਸ਼ੀ ਨੂੰ ਫੜਨ ਲਈ ਪੁਲਿਸ ਪਾਰਟੀ ਬਠਿੰਡਾ ਤੋਂ ਯੂ. ਪੀ. ਰਵਾਨਾ

ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ 'ਚ ਪੈਂਦੇ ਭੀਸੀਆਣਾ ਹਵਾਈ ਅੱਡੇ ਅੰਦਰ ਬੀਤੇ ਦਿਨੀਂ ਹੋਏ ਸਾਰਜੈਟ ਕਤਲ ਦੇ ਦੋਸ਼ ਵਿਚ ਸਹਿਭਾਗੀ ਸਲੇਸ਼ ਕੁਮਾਰ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਅਨੁਰਾਧਾ ਦੇ ਭਰਾ ਸ਼ਸ਼ੀ ਭੂਸ਼ਨ ਨੂੰ ਗਿ੍ਫ਼ਤਾਰ ਕਰਨ ਲਈ ਬਠਿੰਡਾ ਪੁਲਿਸ ਦੀ ਪਾਰਟੀ ਯੂ. ਪੀ. ਲਈ ਏ. ਐੱਸ. ਆਈ. ਪਰਮਿੰਦਰ ਸਿੰਘ ਦੀ ਅਗਵਾਈ ਅੱਜ ਦੇਰ ਸ਼ਾਮ ਇੱਥੋਂ ਰਵਾਨਾ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਦਿਹਾਤੀ ਨੇ ਦੱਸਿਆ ਕਿ ਇਸ ਕਤਲ ਕੇਸ ਵਿਚ ਅਨੁਰਾਧਾ, ਸਲੇਸ਼ ਕੁਮਾਰ ਜਿਨ•ਾਂ ਨੇ ਮਿ੍ਤਕ ਵਿਪਨ ਦੀ ਹੱਤਿਆ ਉਪਰੰਤ ਲਾਸ਼ ਦੇ ਤੇਰ•ਾਂ ਟੁਕੜੇ ਕਰ ਕੇ ਲਿਫ਼ਾਫ਼ੇ ਵਿਚ ਪਾ ਕੇ ਰੱਖ ਦਿੱਤੀ ਸੀ | ਵਿਚ ਸਹਿ ਦੋਸ਼ੀ ਸ਼ਸ਼ੀ ਭੂਸ਼ਨ ਜੋ ਕਿ ਵਾਰਦਾਤ ਉਪਰੰਤ ਫ਼ਰਾਰ ਹੋ ਗਿਆ ਸੀ | ਦੀ ਗਿ੍ਫ਼ਤਾਰੀ ਲਈ ਉਸ ਦੇ ਟਿਕਾਣਿਆਂ ਤੇ ਕੀਤੀ ਜਾ ਰਹੀ ਛਾਪੇ ਮਾਰੀ ਤਹਿਤ ਪੁਲਿਸ ਪਾਰਟੀ ਅੱਜ ਦੇਰ ਸ਼ਾਮ ਉੱਤਰ ਪ੍ਰਦੇਸ਼ ਲਈ ਰਵਾਨਾ ਹੋ ਗਈ | ਇਸ ਦੀ ਪੁਸ਼ਟੀ ਕਰਦਿਆਂ ਡੀ. ਐਸ. ਪੀ ਸੋਹੀ ਨੇ ਇਹ ਵੀ ਦੱਸਿਆ ਕਿ ਉਸ ਤੋਂ ਵਿਪਨ ਦੇ ਕਤਲ ਸਬੰਧੀ ਪੜਤਾਲ ਲਈ ਸ਼ਸ਼ੀ ਭੂਸ਼ਨ ਲੋੜੀਂਦਾ ਸੀ ਜਿਸ ਦੀ ਗਿ੍ਫ਼ਤਾਰੀ ਨੂੰ ਅੱਜ ਪੁਲਿਸ ਪਾਰਟੀ ਉਸ ਦਾ ਖੁਰਾ ਖੋਜ ਲਾ ਕੇ ਬਠਿੰਡਾ ਲਿਆਉਣ ਲਈ ਰਵਾਨਾ ਹੋਈ ਹੈ |


ਖ਼ਬਰ ਸ਼ੇਅਰ ਕਰੋ

ਲੜਕੀ ਦਾ ਪਰਸ ਖੋਹ ਕੇ ਭੱਜਣ ਵਾਲੇ ਤਿੰਨ ਮੋਟਰਸਾਈਕਲ ਸਵਾਰਾਂ 'ਚੋਂ ਇਕ ਕਾਬੂ

ਬਠਿੰਡਾ 20 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ 'ਚ ਬੀਤੇ ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਦੁਖੀ ਲੋਕਾਂ ਨੇ ਅੱਜ ਬਠਿੰਡਾ ਦੇ ਮਹਿਣਾ ਚੌਕ ਇਲਾਕੇ 'ਚ ਕੰਮ ਤੋਂ ਪਰਤ ਰਹੀ ਇਕ ਲੜਕੀ ਦਾ ਪਰਸ ਖੋਹ ਕੇ ਭੱਜ ਰਹੇ ਤਿੰਨ ਮੋਟਰ ਸਾਈਕਲ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 45 ਲੱਖ ਦੀ ਮਾਰੀ ਠੱਗੀ

ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਪੂਰਥਲਾ ਦੇ ਇਕ ਵਿਅਕਤੀ ਦੁਆਰਾ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 45 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਵਲ ਲਾਈਨ ਪੁਲਿਸ ਨੇ ਗੁਰਮੀਤ ...

ਪੂਰੀ ਖ਼ਬਰ »

ਨਵੀਂ ਆਬਕਾਰੀ ਨੀਤੀ ਅਧੀਨ ਬਠਿੰਡਾ ਜ਼ਿਲ੍ਹੇ 'ਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਤੇ ਸ਼ਰਾਬ ਦਾ ਕੋਟਾ ਘੱਟਣ ਕਰਕੇ ਪੰਜਾਬ ਸਰਕਾਰ ਦੀ ਆਮਦਨ 177.50 ਕਰੋੜ ਸੰਭਵ

ਹੁਕਮ ਚੰਦ ਸ਼ਰਮਾ ਬਠਿੰਡਾ, 20 ਮਾਰਚ - ਸਰਕਾਰ ਦੀ ਨਵੀਂ ਆਬਕਾਰੀ ਨੀਤੀ ਅਧੀਨ ਇਸ ਸਾਲ ਬਠਿੰਡਾ ਜ਼ਿਲ੍ਹੇ ਵਿਚ ਸ਼ਰਾਬ ਦੇ ਠੇਕੇ ਅਤੇ ਸ਼ਰਾਬ ਦੇ ਕੋਟੇ ਵਿਚ ਕਮੀ ਆਉਣ ਕਾਰਨ, ਰਾਜ ਸਰਕਾਰ ਦੀ ਆਮਦਨ ਘੱਟਕੇ 177.50 ਕਰੋੜ ਰੁਪਏ ਰਹਿ ਸਕਦੀ ਹੈ, ਜ਼ਿਲ੍ਹੇ ਵਿਚ ਮੌਜੂਦਾ ਮਾਲੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਕਾਲਾਂਵਾਲੀ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਥਾਣਾ ਕਾਲਾਂਵਾਲੀ ਪਿੁਲਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਇਕ ਵਿਅਕਤੀ ਸੇਵਕ ਸਿੰਘ ਵਾਸੀ ਸਿੰਘਪੁਰਾ ਨੂੰ 730 ਨਸ਼ੀਲੀ ਪਾਬੰਦੀ ਸ਼ੁਦਾ ਗੋਲੀਆਾ ਨਾਲ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਵਿਅਕਤੀ ਿਖ਼ਲਾਫ਼ ਕਾਲਾਾਵਾਲੀ ਥਾਣਾ ...

ਪੂਰੀ ਖ਼ਬਰ »

ਕਣਕ ਬਿਜਾਈ ਹੇਠ ਰਕਬਾ ਘਟਣ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ 'ਚ ਇਸ ਸਾਲ 12.50 ਲੱਖ ਟਨ ਉਤਪਾਦਨ ਸੰਭਵ

ਬਠਿੰਡਾ, 20 ਮਾਰਚ-(ਹੁਕਮ ਚੰਦ ਸ਼ਰਮਾ)-ਭਾਵੇਂ ਸਾਲ 2016-2017 ਦੇ ਦੌਰਾਨ ਬਠਿੰਡਾ ਜ਼ਿਲ੍ਹੇ 'ਚ ਕਣਕ ਦੀ ਬਿਜਾਈ ਹੇਠ ਰਕਬੇ ਵਿਚ 1 ਹਜ਼ਾਰ ਹੈਕਟੇਅਰ ਦੀ ਕਮੀ ਹੋ ਕੇ 2.52 ਲੱਖ ਹੈਕਟੇਅਰ ਰਕਬੇ ਵਿਚ ਇਸ ਦੀ ਕਾਸ਼ਤ ਹੋਈ ਹੈ, ਪ੍ਰੰਤੂ ਮੌਸਮ ਅਨੁਕੂਲ ਰਹਿਣ ਕਰਕੇ ਇਸ ਸਾਲ ਕਣਕ ਦੀ ...

ਪੂਰੀ ਖ਼ਬਰ »

ਜਾਨੋਂ ਮਾਰਨ ਦੀ ਕੋਸ਼ਿਸ਼, ਮਿੰਦਰ ਢਾਹੁਣ, ਅਗਵਾ ਕਰਨ, ਜਾਤੀ ਸੂਚਕ ਸ਼ਬਦ ਬੋਲਣ ਤੇ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰਨ ਵਰਗੇ ਸੰਗੀਨ ਦੋਸ਼ਾਂ 'ਚੋਂ 18 ਬਰੀ

ਬਠਿੰਡਾ, 20 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਜ਼ਿਲੇ੍ਹ ਦੇ ਪਿੰਡ ਭਗਵਾਨਪੁਰਾ ਦੇ ਬਹੁ-ਚਰਚਿਤ ਮਾਮਲੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਾਨੋਂ-ਮਾਰਨ ਦੀ ਕੋਸ਼ਿਸ਼ ਕਾਰਨ, ਮੰਦਿਰ ਢਾਹੁਣ, ਘਰਾਂ ਨੂੰ ਅੱਗ ਲਗਾਉਣ, ਮਾਰਨ ਦੀ ਨੀਅਤ ਨਾਲ ਅਗਵਾਹ ਕਰਨ, ਜਾਤੀ ...

ਪੂਰੀ ਖ਼ਬਰ »

ਟੇਲਾਂ ਸੁੱਕੀਆਂ-ਉਮੀਦਾਂ ਮੁੱਕੀਆਂ, ਨਹਿਰੀ ਪਾਣੀ ਆਉਣ ਦੀਆਂ

ਨਥਾਣਾ, 20 ਮਾਰਚ (ਗੁਰਦਰਸ਼ਨ ਲੁੱਧੜ)- ਗੰਗਾ, ਗਿੱਦੜ, ਨਾਥਪੁਰਾ, ਬੁਰਜ ਡੱਲਾ ਤੇ ਨਥਾਣਾ ਆਦਿ ਦੇ ਖੇਤਾਂ ਦੀ ਸਿੰਚਾਈ ਕਰਨ ਵਾਲਾ ਢਿਪਾਲੀ ਰਜਵਾਹਾ ਟੇਲ ਵਾਲੇ ਹਿੱਸੇ 'ਤੇ ਅਕਸਰ ਹੀ ਖ਼ੁਸ਼ਕ ਰਹਿੰਦਾ ਹੈ | ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇ੍ਹਵਾਲ ਲਾਗਿਓਾ ਸਰਹਿੰਦ ...

ਪੂਰੀ ਖ਼ਬਰ »

ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਮਾਈਸਰਖਾਨਾ ਮੰਦਿਰ 'ਚ ਹੋਏ ਨਤਮਸਤਕ

ਮੌੜ ਮੰਡੀ, 20 ਮਾਰਚ (ਲਖਵਿੰਦਰ ਸਿੰਘ ਮੌੜ)- ਵਿਧਾਨ ਸਭਾ ਹਲਕਾ ਭੁੱਚੋ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਮੰਦਿਰ ਮਾਈਸਰਖਾਨਾ ਵਿਖੇ ਵਿਸ਼ੇਸ਼ ਤੌਰ 'ਤੇ ਨਤਮਸਤਕ ਹੋਣ ਲਈ ਪਹੁੰਚੇ | ਉਨ੍ਹਾਂ ਇੱਥੇ 'ਅਜੀਤ' ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮੌੜ ਦੀ ਚੋਣ ਹੋਈ

ਮੌੜ ਮੰਡੀ, 20 ਮਾਰਚ (ਗੁਰਜੀਤ ਸਿੰਘ ਕਮਾਲੂ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮੌੜ ਦਾ ਇਜਲਾਸ ਸਨਾਤਨ ਧਰਮਸ਼ਾਲਾ ਵਿਖੇ ਡਾ. ਨਾਨਕ ਚੰਦ ਦੀ ਪ੍ਰਧਾਨਗੀ ਹੇਠ ਹੋਇਆ | ਇਸ ਇਜਲਾਸ ਵਿਚ ਜਥੇਬੰਦੀ ਦੀ ਪਿਛਲੀ ਕਾਰਗੁਜ਼ਾਰੀ 'ਤੇ ਰਿਪੋਰਟ ਪੇਸ਼ ਕੀਤੀ ਗਈ | ...

ਪੂਰੀ ਖ਼ਬਰ »

ਕੈਪਟਨ ਸਰਕਾਰ ਆਪਣੇ ਵਾਅਦਿਆਂ 'ਤੇ ਪੂਰਾ ਉੱਤਰੇਗੀ- ਹਰਫੂਲ ਸਿੱਧੂ

ਰਾਮਾਂ ਮੰਡੀ, 20 ਮਾਰਚ (ਅਮਰਜੀਤ ਸਿੰਘ ਲਹਿਰੀ)-ਕਾਂਗਰਸ ਦੇ ਸੀਨੀਅਰ ਆਗੂ ਹਰਫੂਲ ਸਿੰਘ ਸਿੱਧੂ ਬੰਗੀ ਦੀਪਾ ਨੇ ਕੈਪਟਨ ਸਰਕਾਰ ਬਣਨ 'ਤੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਸ ਉਤਸ਼ਾਹ ਤੇ ਵਿਸ਼ਵਾਸ ਨਾਲ ਪੰਜਾਬ ਦੇ ਲੋਕਾਂ ਨੇ ਕੈਪਟਨ ਸਰਕਾਰ ...

ਪੂਰੀ ਖ਼ਬਰ »

ਮਾਮਲਾ ਮਾਸੂਮ ਦਲਿਤ ਬੱਚਿਆਂ ਦੀ ਬਲੀ ਦਾ

ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਨੇੜਲੇ ਪਿੰਡ ਤੇ ਕੋਟਫੱਤਾ ਵਿਖੇ ਬੀਤੀ 8 ਮਾਰਚ ਨੂੰ ਤਾਂਤਰਿਕਾਂ ਤੇ ਚੇਲਿਆਂ ਦੇ ਭਰਮ ਜਾਲ 'ਚ ਫਸੇ 2 ਮਾਸੂਮ ਬੱਚਿਆਂ ਦੀ ਬਲੀ ਦੇ ਮਾਮਲੇ ਵਿਚ ਵੱਖ- ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਐਕਸ਼ਨ ਕਮੇਟੀ ...

ਪੂਰੀ ਖ਼ਬਰ »

ਆਬਕਾਰੀ ਤੇ ਕਰ ਵਿਭਾਗ ਨੇ ਪੰਜਾਬ ਦੇ 81 ਪਿੰਡਾਂ ਦੇ ਸ਼ਰਾਬ ਦੇ ਠੇਕੇ ਕੀਤੇ ਬੰਦ

ਧੂਰੀ, 20 ਮਾਰਚ (ਸੰਜੇ ਲਹਿਰੀ)-ਸਮਾਜਸੇਵੀ ਜਥੇਬੰਦੀਆਂ ਦੀ ਮਿਹਨਤ ਸਦਕਾ ਇਸ ਸਾਲ ਸੂਬੇ ਦੀਆਂ 7 ਡਵੀਜ਼ਨਾਂ ਦੀਆਂ 92 ਪੰਚਾਇਤਾਂ ਵੱਲੋਂ ਉਨ੍ਹਾਂ ਦੇ ਪਿੰਡਾਂ 'ਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪਾਏ ਗਏ ਮਤਿਆਂ ਦੀ ਪੈਰ੍ਹਵੀ ਕਰਦਿਆਂ ਨਵੀਂ ਬਣੀ ਸਰਕਾਰ ਨੇ ਸਾਲ ...

ਪੂਰੀ ਖ਼ਬਰ »

ਰਵੀ ਭਗਤ ਨੇ ਪੁੱਡਾ ਦੇ ਨਵੇਂ ਮੁੱਖ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਿਆ

ਐੱਸ. ਏ. ਐੱਸ. ਨਗਰ, 20 ਮਾਰਚ (ਝਾਂਮਪੁਰ)- ਰਵੀ ਭਗਤ ਨੇ ਮਨਵੇਸ਼ ਸਿੰਘ ਸਿੱਧੂ ਦੇ ਸਥਾਨ 'ਤੇ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਸਮੇਂ ਉਨ੍ਹਾਂ ਦਾ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਲਾਚੋਵਾਲ, ਉਪ ਪ੍ਰਧਾਨ ਅਨੁਜ ...

ਪੂਰੀ ਖ਼ਬਰ »

ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰੇਗੀ ਕੈਪਟਨ ਸਰਕਾਰ- ਅੱਪੀ ਝੱਬਰ

ਜੋਗਾ, 20 ਮਾਰਚ (ਬਲਜੀਤ ਸਿੰਘ ਅਕਲੀਆ)- ਸੂਬੇ 'ਚ ਲੋਕਾਂ ਵੱਲੋਂ ਵੱਡੀਆਂ ਉਮੀਦਾਂ ਨੂੰ ਲੈ ਕੇ ਸੱਤਾ ਵਿਚ ਲਿਆਂਦੀ ਕੈਪਟਨ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰੇਗੀ | ਇਸ ਗੱਲ ਦਾ ਵਾਅਦਾ ਕਰਦਿਆਂ ਯੂਥ ਕਾਂਗਰਸੀ ਆਗੂ ਨਵਦੀਪ ਸਿੰਘ ਅੱਪੀ ਝੱਬਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਗਰ ਪੰਚਾਇਤ ਨੇ ਪੁਲਿਸ ਦੀ ਮਦਦ ਨਾਲ ਬਾਜ਼ਾਰਾਂ 'ਚੋਂ ਨਜਾਇਜ਼ ਕਬਜ਼ੇ ਹਟਾਏ

ਤਲਵੰਡੀ ਸਾਬੋ, 20 ਮਾਰਚ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)- ਸਥਾਨਕ ਨਗਰ ਦੇ ਬਾਜ਼ਾਰਾਂ ਤੇ ਬੱਸ ਅੱਡੇ ਕੋਲ ਦੁਕਾਨਦਾਰਾਂ ਵੱਲੋਂ ਦੁਕਾਨਾਂ ਤੋਂ ਬਾਹਰ ਸਮਾਨ ਰੱਖ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਤੇ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਵੱਲੋਂ ਇਕ ਦਿਨਾ ਵਰਕਸ਼ਾਪ ਕਰਵਾਈ

ਬਠਿੰਡਾ, 20 ਮਾਰਚ (ਹੁਕਮ ਚੰਦ ਸ਼ਰਮਾ)-ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨਾਲੋਜੀ ਐਾਡ ਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਐਸਚੈਰਚਿਆ ਜੀਨੋਮਿਕਸ ਪ੍ਰਾ. ਲਿਮ. ਨਵੀਂ ਦਿੱਲੀ ਦੇ ਸਹਿਯੋਗ ਨਾਲ 'ਜੀਵ ਅਣੂਆਂ ਸੰਬੰਧੀ ਤਕਨੀਕਾਂ' ਬਾਰੇ ਇਕ ਦਿਨਾਂ ਸਫ਼ਲਤਾਪੂਰਵਕ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਬਾਦਲ ਦੇ ਖ਼ਜ਼ਾਨਾ ਮੰਤਰੀ ਬਣਨ ਦੀ ਖ਼ੁਸ਼ੀ 'ਚ ਕਾਂਗਰਸੀਆਂ ਲੱਡੂ ਵੰਡੇ

ਮੌੜ ਮੰਡੀ, 20 ਮਾਰਚ (ਗੁਰਜੀਤ ਸਿੰਘ ਕਮਾਲੂ)-ਕਾਂਗਰਸ ਦੀ ਸਰਕਾਰ ਬਣਨ ਤੇ ਮਨਪ੍ਰੀਤ ਸਿੰਘ ਬਾਦਲ ਦੇ ਖ਼ਜ਼ਾਨਾ ਮੰਤਰੀ ਬਣਨ 'ਤੇ ਉਨ੍ਹਾਂ ਦੇ ਹਲਕਾ ਮੌੜ ਦੇ ਪੁਰਾਣੇ ਸਾਥੀਆਂ ਵੱਲੋਂ ਅੱਜ ਕਾਂਗਰਸ ਦੇ ਸਕੱਤਰ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਵਿਚ ਲੱਡੂ ਵੰਡੇ | ਇਸ ...

ਪੂਰੀ ਖ਼ਬਰ »

ਭਾਕਿਯੂ (ਡਕੌਦਾ) ਵੱਲੋਂ ਮੰਗਾਂ ਨੂੰ ਲੈ ਕੇ ਦਿੱਲੀ 'ਚ ਪਾਰਲੀਮੈਂਟ ਅੱਗੇ ਰੋਸ ਮਾਰਚ 30 ਨੂੰ

ਬਠਿੰਡਾ, 20 ਮਾਰਚ (ਸਟਾਫ਼ ਰਿਪੋਰਟਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਇੱਥੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਮਿੰਦਰ ਸਿੰਘ ਕੋਟਭਾਰਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਸੂਬਾ ਮੀਤ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅੱਠ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਤਲਵੰਡੀ ਸਾਬੋ, 20 ਮਾਰਚ (ਰਵਜੋਤ ਸਿੰਘ ਰਾਹੀ) ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਰਪੋਰੇਟ ਅਤੇ ਪਲੇਸਮੈਂਟ ਸੈੱਲ ਵੱਲੋਂ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ ਦੌਰਾਨ ਏ. ਆਰ. ਐਨ ਟੈਲੀ ਸਰਵਿਸਿਜ਼ ਨਾਮੀ ਕੰਪਨੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ 8 ਵਿਦਿਆਰਥੀਆਂ ਦੀ ...

ਪੂਰੀ ਖ਼ਬਰ »

ਆਜ਼ਾਦੀ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੈਪਟਨ ਸਰਕਾਰ ਸਾਰ ਲਵੇ-ਪਿ੍ੰਸੀਪਲ ਘਈ

ਬਠਿੰਡਾ, 20 ਮਾਰਚ (ਹੁਕਮ ਚੰਦ ਸ਼ਰਮਾ)-ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਅਤੇ ਲਾਲ ਬੱਤੀ ਕਲਚਰ ਖ਼ਤਮ ਕਰਨ ਦੀ ਭਰਪੂਰ ਪ੍ਰਸੰਸਾ ਕਰਦਿਆਂ ਪਿ੍ੰ: ਜਗਦੀਸ਼ ਸਿੰਘ ਘਈ ਚੇਅਰਮੈਨ ਆਜ਼ਾਦੀ ਸੰਗਰਾਮੀਏ ਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਕੁਲਦੀਪ ਸਿੰਘ ਕਮਾਲੂ ਨੂੰ ਸੂਬਾ ਸਕੱਤਰ ਬਣਾਉਣ 'ਤੇ ਧੰਨਵਾਦ

ਰਾਮਾਂ ਮੰਡੀ, 20 ਮਾਰਚ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਕਿ੍ਸ਼ਚਿਅਨ ਰਿਸਰਚ ਐਾਡ ਏਡਜ਼ ਫਾਊਡੇਂਸ਼ਨ ਦੇ ਸਕੱਤਰ ਕੁਲਦੀਪ ਸਿੰਘ ਕਮਾਲੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਕੱਤਰ ਨਾਮਜ਼ਦ ਕੀਤਾ ਹੈ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ...

ਪੂਰੀ ਖ਼ਬਰ »

ਮਾਲਵੇ 'ਚ ਗੁਰਦਿਆਂ ਦੀ ਬਿਮਾਰੀ ਆਪਣੀਆਂ ਜੜ੍ਹਾਂ ਪਸਾਰਨ ਲੱਗੀ

ਭਾਈਰੂਪਾ, 20 ਮਾਰਚ (ਵਰਿੰਦਰ ਲੱਕੀ)-ਪਿਛਲੇ ਤਕਰੀਬਨ ਇਕ ਦਹਾਕੇ ਤੋਂ ਪੰਜਾਬ ਅੰਦਰ ਖ਼ਾਸ ਤੌਰ 'ਤੇ ਨਰਮਾ ਬੈਲਟ ਵਜੋਂ ਜਾਣੀ ਜਾਂਦੀ ਮਾਲਵਾ ਪੱਟੀ ਵਿਚ ਆਪਣੇ ਪੈਰ ਜਮਾਂ ਚੁੱਕੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਣ ਦਾ ਹੱਲ ਲੋਕ ਅਜੇ ਲੱਭ ਹੀ ਰਹੇ ਸਨ ਕਿ ਹੁਣ ਇਸ ...

ਪੂਰੀ ਖ਼ਬਰ »

'ਆਪ' ਦੀ ਮੀਟਿੰਗ ਹੋਈ

ਲਹਿਰਾ ਮੁਹੱਬਤ, 20 ਮਾਰਚ (ਭੀਮ ਸੈਨ ਹਦਵਾਰੀਆ)-ਆਮ ਆਦਮੀ ਪਾਰਟੀ ਇਕਾਈ ਲਹਿਰਾ ਮੁਹੱਬਤ ਦੀ ਮੀਟਿੰਗ ਸੁਰਜੀਤ ਸਿੰਘ (ਸਰਕਲ ਇੰਚਾਰਜ ਕਿਸਾਨ ਵਿੰਗ) ਦੀ ਅਗਵਾਈ ਹੇਠ ਹੋਈ | ਇਸ ਮੌਕੇ ਸਰਕਲ ਨੰਬਰ 14 ਵਿਧਾਨ ਸਭਾ ਹਲਕਾ ਦੇ ਸਾਰੇ ਪਿੰਡਾਂ 'ਚੋਂ 'ਆਪ' ਦੀ ਬੜ੍ਹਤ ਰਹਿਣ, ਪਿੰਡ ...

ਪੂਰੀ ਖ਼ਬਰ »

ਦਿਨੋ-ਦਿਨ ਵੱਧ ਰਹੇ ਪਾਣੀ ਦੇ ਪ੍ਰਦੂਸ਼ਣ ਦਾ ਨਹੀਂ ਦਿਸ ਰਿਹਾ ਕੋਈ ਪੱਕਾ ਹੱਲ

ਗੁਰਪ੍ਰੀਤ ਸਿੰਘ ਅਰੋੜਾ ਰਾਮਾਂ ਮੰਡੀ, 20 ਮਾਰਚ-ਇਲਾਕੇ ਵਿਚ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਪ੍ਰਤੀ ਦਿਨ ਵੱਧ ਰਹੇ ਮਰੀਜ਼ਾਂ ਤੇ ਉਨ੍ਹਾਂ ਦੀਆਂ ਹੋ ਰਹੀਆਂ ਮੌਤਾਂ ਦੇ ਬਾਵਜੂਦ ਦਿਨੋਂ-ਦਿਨ ਵੱਧ ਰਹੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰਾਂ ਤੇ ...

ਪੂਰੀ ਖ਼ਬਰ »

ਬਿੰਦਰ ਕੌਰ ਤੇ ਸਰਵਜੀਤ ਕੌਰ ਨੂੰ ਬਣਾਇਆ ਬੜਾਗੁੜਾ ਬਲਾਕ ਦਾ ਜਨਰਲ ਸਕੱਤਰ

ਕਾਲਾਂਵਾਲੀ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਭਾਜਪਾ ਮਹਿਲਾ ਮੋਰਚਾ ਦੇ ਬੜਾਗੁੜਾ ਬਲਾਕ ਦੀ ਕਾਰਜਕਾਰਣੀਦਾ ਐਲਾਨ ਕੀਤਾ ਗਿਆ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਰਾਕੇਸ਼ ਸਿਹਾਗ ਵੱਲੋਂ ਭਾਜਪਾ ਦੀ ਬਲਾਕ ਪ੍ਰਧਾਨ ਗੁਰਚਰਨ ਕੌਰ ਮੱਤੜ, ਬਲਾਕ ਇੰਚਾਰਜ ...

ਪੂਰੀ ਖ਼ਬਰ »

ਬੀ. ਟੀ. ਨਰਮਾ ਬੀਜ ਕੀਮਤ 'ਚ ਇਸ ਸਾਲ ਕੋਈ ਬਦਲਾਓ ਨਹੀਂ-450 ਗਰਾਮ ਪੈਕੇਟ ਦੀ ਕੀਮਤ 800 ਰੁਪਏ ਰਹੇਗੀ

ਬਠਿੰਡਾ, 20 ਮਾਰਚ (ਹੁਕਮ ਚੰਦ ਸ਼ਰਮਾ)- ਸਾਲ 2017-2018 ਦੇ ਕਪਾਹ ਮੌਸਮ ਦੇ ਦੌਰਾਨ ਬੀ ਟੀ ਬੋਲਗਾਰਡ-ਬੀ ਟੀ ਨਰਮੇ ਦੇ 450 ਗਰਾਮ ਪੈਕੇਟ ਦੀ ਕੀਮਤ ਵਿਚ ਇਸ ਸਾਲ ਕੋਈ ਬਦਲਾਵ ਨਹੀਂ ਕੀਤਾ ਗਿਆ, ਇਹ ਸਾਲ 2016-2017 ਵਾਂਗ 800 ਰੁਪਏ ਪ੍ਰਤੀ ਪੈਕੇਟ ਰਹੇਗੀ, ਇਸ ਸਬੰਧੀ ਖੇਤੀਬਾੜੀ ਮੰਤਰਾਲੇ ...

ਪੂਰੀ ਖ਼ਬਰ »

ਅਲਾਇੰਸ ਕਲੱਬ ਇੰਟਰ ਨੈਸ਼ਨਲ ਜ਼ੋਨ-3 ਦਾ ਸਾਲਾਨਾ ਸਮਾਗਮ ਸੰਪੰਨ

ਬਠਿੰਡਾ, 20 ਮਾਰਚ (ਸਟਾਫ਼ ਰਿਪੋਰਟਰ)- ਅਲਾਇੰਸ ਕਲੱਬ ਇੰਟਰ ਨੈਸ਼ਨਲ ਡਿਸਟਿ੍ਕਟ-3 ਵੱਲੋਂ ਸਥਾਨਕ ਟਿਊਲਿਪ ਕਲੱਬ, ਗਣਪਤੀ ਐਨਕਲੇਵ ਵਿਖੇ ਆਪਣਾ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਮਾਗਮ 'ਆਗਾਜ਼ 2017' ਆਯੋਜਿਤ ਕੀਤਾ ਗਿਆ, ਜਿਸ ਵਿਚ ਸਬੰਧਿਤ ਜ਼ਿਲ੍ਹੇ ਭਰ ਦੇ ਸਮੂਹ ਕਲੱਬ ਆਗੂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX