ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਸ: ਪਰਮਜੀਤ ਤੇ ਸ਼੍ਰੀਮਤੀ ਅਮੀਤਾ ਸਿੰਘ, ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਠਿੰਡਾ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਅੰਡਰ ਟਰਾਇਲ ...
ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੱਲਾ ਰਾਮ ਨਗਰ, ਬਠਿੰਡਾ ਦਾ ਮੁੱਖ ਚੌਾਕ ਸੀਵਰੇਜ ਦੇ ਓਵਰ-ਫਲੋ ਹੋ ਰਹੇ ਗੰਦੇ ਪਾਣੀ ਕਾਰਨ ਜਲ-ਥਲ ਹੋ ਗਿਆ ਹੈ | ਮੁਹੱਲੇ ਦੇ ਵਸਨੀਕ ਸੀਵਰੇਜ ਦਾ ਕੰਮ ਵੇਖ ਰਹੀ ਕੰਪਨੀ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵਾਰ-ਵਾਰ ਆਪਣੀ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ, ਪ੍ਰੰਤੂ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਹੈ, ਜਿਸ ਕਾਰਨ ਲੋਕੀ ਪਿਛਲੇ ਤਿੰਨ ਦਿਨਾਂ ਤੋਂ ਗੰਦੇ ਪਾਣੀ ਵਿਚੋਂ ਗੁਜ਼ਰਨ ਲਈ ਮਜ਼ਬੂਰ ਹਨ | ਦੱਸਣਯੋਗ ਹੈ ਕਿ ਬਰਨਾਲਾ ਬਾਈਪਾਸ ਸੜਕ ਨੂੰ ਚਹੁੰਮਾਰਗੀ ਬਨਾਉਣ ਦਾ ਕੰਮ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਜਿਸ ਕਾਰਨ ਸੜਕ ਦੇ ਦੋਂਵੇ ਪਾਸੀ ਪੱਟ-ਪੁਟਾਈ ਹੋ ਰਹੀ ਹੈ ਤੇ ਇਸ ਪੱਟ-ਪੁਟਾਈ ਕਾਰਨ ਬੱਲਾ ਰਾਮ ਨਗਰ ਮੁੱਖ ਚੌਾਕ ਵਿਚ ਕਿਤੋਂ ਸੀਵਰੇਜ ਦੀ ਪਾਇਪ ਤਿੰਨ ਕੁ ਦਿਨ ਪਹਿਲਾਂ ਟੁੱਟ ਗਈ | ਪਾਇਟ ਟੁੱਟਣ ਕਰਕੇ ਉੱਥੇ ਲਗਾਤਾਰ ਸੀਵਰੇਜ ਦਾ ਗੰਦਾ ਪਾਣੀ ਓਵਰ ਫਲੋ ਹੋਣ ਲੱਗਿਆ, ਜਿਸ ਕਾਰਨ ਚੌਾਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ | ਚੌਾਕ ਵਿਚੋਂ ਰੋਜ਼ਾਨਾ ਬੱਲਾ ਰਾਮ ਨਗਰ ਨਿਵਾਸੀ ਤੇ ਨੈਸ਼ਨਲ ਕਲੋਨੀ ਦੇ ਵੱਡੀ ਗਿਣਤੀ ਲੋਕ ਗੁਜ਼ਰਦੇ ਹਨ, ਜਿਨ੍ਹਾਂ ਨੂੰ ਗੰਦੇ ਪਾਣੀ ਵਿਚੋਂ ਗੁਜ਼ਰ ਨੇ ਆਪਣੇ ਰੋਜ਼ਾਨਾ ਦੇ ਕੰਮ-ਧੰਦਿਆਂ 'ਤੇ ਜਾਣਾ ਪੈ ਰਿਹਾ ਹੈ | ਬੱਲਾ ਰਾਮ ਨਗਰ ਦੇ ਐੱਮ. ਸੀ. ਬੇਅੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਸੀਵਰੇਜ ਦੇ ਗੰਦੇ ਪਾਣੀ ਕਾਰਨ ਲੋਕ ਕਾਫ਼ੀ ਦੁਖੀ ਹਨ ਅਤੇ ਉਨ੍ਹਾਂ ਨੇ ਗੰਦੇ ਪਾਣੀ ਦੇ ਹੱਲ ਲਈ ਤਿ੍ਵੈਣੀ ਕੰਪਨੀ ਦੇ ਪ੍ਰੋਜੈਕਟ ਮੈਨੇਜਰ, ਜੇ. ਈ. ਅਤੇ ਐੱਸ. ਡੀ. ਓ. ਸੀਵਰੇਜ ਬੋਰਡ ਨੂੰ ਬੇਨਤੀ ਕੀਤੀ ਪ੍ਰੰਤੂ ਤਿੰਨ ਦਿਨ ਬੀਤਣ ਦੇ ਬਾਵਜੂਦ ਗੰਦੇ ਪਾਣੀ ਦੀ ਸਮੱਸਿਆ ਕੋਈ ਸਥਾਈ ਹੱਲ ਨਹੀਂ ਹੋ ਸਕਿਆ | ਉਨ੍ਹਾਂ ਦੱਸਿਆ ਕਿ ਕੰਪਨੀ ਦੁਆਰਾ ਜਰਨੇਟਰ ਵਗੈਰਾ ਲਗਾਕੇ ਵੀ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਵੀ ਕੁਝ ਦੇਰ ਚੱਲਣ ਬਾਅਦ ਬੰਦ ਹੋ ਗਿਆ, ਜਿਸ ਕਾਰਨ ਚੌਾਕ ਵਿਚ ਗੰਦਾ ਪਾਣੀ ਖੜਾ ਹੈ |
ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)-ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਜਥੇਬੰਦੀ ਨੌਜਵਾਨ ਭਾਰਤ ਸਭਾ ਵੱਲੋਂ 23 ਮਾਰਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਗੁਪਤ ਟਿਕਾਣੇ ਦੀ ਸੰਭਾਲ ਨੂੰ ਲੈ ਕੇ ਫ਼ਿਰੋਜ਼ਪੁਰ ਵਿਖੇ ਲਾ ਮਿਸਾਲ ਇਕੱਤਰਤਾ ਕੀਤੀ ...
ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਸ਼ਹਿਰ 'ਚ ਪਲਾਂਟ ਦੀ ਖਰੀਦਦਾਰੀ ਕਰਨ ਵਿਚ ਇਕ ਵਿਅਕਤੀ ਨਾਲ 50 ਹਜ਼ਾਰ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਠੱਗੀ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ, ਜਿਸ ਦੀ ...
ਬਠਿੰਡਾ, 20 ਮਾਰਚ-(ਹੁਕਮ ਚੰਦ ਸ਼ਰਮਾ)-ਭਾਵੇਂ ਸਾਲ 2016-2017 ਦੇ ਦੌਰਾਨ ਬਠਿੰਡਾ ਜ਼ਿਲ੍ਹੇ 'ਚ ਕਣਕ ਦੀ ਬਿਜਾਈ ਹੇਠ ਰਕਬੇ ਵਿਚ 1 ਹਜ਼ਾਰ ਹੈਕਟੇਅਰ ਦੀ ਕਮੀ ਹੋ ਕੇ 2.52 ਲੱਖ ਹੈਕਟੇਅਰ ਰਕਬੇ ਵਿਚ ਇਸ ਦੀ ਕਾਸ਼ਤ ਹੋਈ ਹੈ, ਪ੍ਰੰਤੂ ਮੌਸਮ ਅਨੁਕੂਲ ਰਹਿਣ ਕਰਕੇ ਇਸ ਸਾਲ ਕਣਕ ਦੀ ...
ਬਠਿੰਡਾ 20 ਮਾਰਚ (ਹੁਕਮ ਚੰਦ ਸ਼ਰਮਾ)-ਬਲਾਕ ਬਠਿੰਡਾ ਦੇ ਪਿੰਡ ਕੋਠੇ ਫੁੱਲਾ ਸਿੰਘ ਦੀ ਗ੍ਰਾਮ ਪੰਚਾਇਤ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਉਪ ਮੰਡਲ 1, ਬਠਿੰਡਾ ਦੇ ਕਰਮਚਾਰੀ ਰਮਨਦੀਪ ਕੌਰ, ਬਲਾਕ ਕੁਆਰਡੀਨੇਟਰ ਤੇ ਮੋਟੀਵੇਟਰ ਗੁਰਨਾਮ ਸਿੰਘ ਨੂੰ ਪਿੰਡ ਵਿਚ ...
ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ 'ਚ ਪੈਂਦੇ ਭੀਸੀਆਣਾ ਹਵਾਈ ਅੱਡੇ ਅੰਦਰ ਬੀਤੇ ਦਿਨੀਂ ਹੋਏ ਸਾਰਜੈਟ ਕਤਲ ਦੇ ਦੋਸ਼ ਵਿਚ ਸਹਿਭਾਗੀ ਸਲੇਸ਼ ਕੁਮਾਰ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਅਨੁਰਾਧਾ ਦੇ ਭਰਾ ਸ਼ਸ਼ੀ ਭੂਸ਼ਨ ਨੂੰ ਗਿ੍ਫ਼ਤਾਰ ਕਰਨ ਲਈ ਬਠਿੰਡਾ ...
ਬਠਿੰਡਾ 20 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ 'ਚ ਬੀਤੇ ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਦੁਖੀ ਲੋਕਾਂ ਨੇ ਅੱਜ ਬਠਿੰਡਾ ਦੇ ਮਹਿਣਾ ਚੌਕ ਇਲਾਕੇ 'ਚ ਕੰਮ ਤੋਂ ਪਰਤ ਰਹੀ ਇਕ ਲੜਕੀ ਦਾ ਪਰਸ ਖੋਹ ਕੇ ਭੱਜ ਰਹੇ ਤਿੰਨ ਮੋਟਰ ਸਾਈਕਲ ...
ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਪੂਰਥਲਾ ਦੇ ਇਕ ਵਿਅਕਤੀ ਦੁਆਰਾ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 45 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਵਲ ਲਾਈਨ ਪੁਲਿਸ ਨੇ ਗੁਰਮੀਤ ...
ਹੁਕਮ ਚੰਦ ਸ਼ਰਮਾ ਬਠਿੰਡਾ, 20 ਮਾਰਚ - ਸਰਕਾਰ ਦੀ ਨਵੀਂ ਆਬਕਾਰੀ ਨੀਤੀ ਅਧੀਨ ਇਸ ਸਾਲ ਬਠਿੰਡਾ ਜ਼ਿਲ੍ਹੇ ਵਿਚ ਸ਼ਰਾਬ ਦੇ ਠੇਕੇ ਅਤੇ ਸ਼ਰਾਬ ਦੇ ਕੋਟੇ ਵਿਚ ਕਮੀ ਆਉਣ ਕਾਰਨ, ਰਾਜ ਸਰਕਾਰ ਦੀ ਆਮਦਨ ਘੱਟਕੇ 177.50 ਕਰੋੜ ਰੁਪਏ ਰਹਿ ਸਕਦੀ ਹੈ, ਜ਼ਿਲ੍ਹੇ ਵਿਚ ਮੌਜੂਦਾ ਮਾਲੀ ...
ਕਾਲਾਂਵਾਲੀ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਥਾਣਾ ਕਾਲਾਂਵਾਲੀ ਪਿੁਲਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਇਕ ਵਿਅਕਤੀ ਸੇਵਕ ਸਿੰਘ ਵਾਸੀ ਸਿੰਘਪੁਰਾ ਨੂੰ 730 ਨਸ਼ੀਲੀ ਪਾਬੰਦੀ ਸ਼ੁਦਾ ਗੋਲੀਆਾ ਨਾਲ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਵਿਅਕਤੀ ਿਖ਼ਲਾਫ਼ ਕਾਲਾਾਵਾਲੀ ਥਾਣਾ ...
ਬਠਿੰਡਾ, 20 ਮਾਰਚ-(ਹੁਕਮ ਚੰਦ ਸ਼ਰਮਾ)-ਭਾਵੇਂ ਸਾਲ 2016-2017 ਦੇ ਦੌਰਾਨ ਬਠਿੰਡਾ ਜ਼ਿਲ੍ਹੇ 'ਚ ਕਣਕ ਦੀ ਬਿਜਾਈ ਹੇਠ ਰਕਬੇ ਵਿਚ 1 ਹਜ਼ਾਰ ਹੈਕਟੇਅਰ ਦੀ ਕਮੀ ਹੋ ਕੇ 2.52 ਲੱਖ ਹੈਕਟੇਅਰ ਰਕਬੇ ਵਿਚ ਇਸ ਦੀ ਕਾਸ਼ਤ ਹੋਈ ਹੈ, ਪ੍ਰੰਤੂ ਮੌਸਮ ਅਨੁਕੂਲ ਰਹਿਣ ਕਰਕੇ ਇਸ ਸਾਲ ਕਣਕ ਦੀ ...
ਬਠਿੰਡਾ, 20 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਜ਼ਿਲੇ੍ਹ ਦੇ ਪਿੰਡ ਭਗਵਾਨਪੁਰਾ ਦੇ ਬਹੁ-ਚਰਚਿਤ ਮਾਮਲੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਾਨੋਂ-ਮਾਰਨ ਦੀ ਕੋਸ਼ਿਸ਼ ਕਾਰਨ, ਮੰਦਿਰ ਢਾਹੁਣ, ਘਰਾਂ ਨੂੰ ਅੱਗ ਲਗਾਉਣ, ਮਾਰਨ ਦੀ ਨੀਅਤ ਨਾਲ ਅਗਵਾਹ ਕਰਨ, ਜਾਤੀ ...
ਰਾਮਾਂ ਮੰਡੀ, 20 ਮਾਰਚ (ਅਮਰਜੀਤ ਸਿੰਘ ਲਹਿਰੀ)-ਕਾਂਗਰਸ ਦੇ ਸੀਨੀਅਰ ਆਗੂ ਹਰਫੂਲ ਸਿੰਘ ਸਿੱਧੂ ਬੰਗੀ ਦੀਪਾ ਨੇ ਕੈਪਟਨ ਸਰਕਾਰ ਬਣਨ 'ਤੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਸ ਉਤਸ਼ਾਹ ਤੇ ਵਿਸ਼ਵਾਸ ਨਾਲ ਪੰਜਾਬ ਦੇ ਲੋਕਾਂ ਨੇ ਕੈਪਟਨ ਸਰਕਾਰ ...
ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਨੇੜਲੇ ਪਿੰਡ ਤੇ ਕੋਟਫੱਤਾ ਵਿਖੇ ਬੀਤੀ 8 ਮਾਰਚ ਨੂੰ ਤਾਂਤਰਿਕਾਂ ਤੇ ਚੇਲਿਆਂ ਦੇ ਭਰਮ ਜਾਲ 'ਚ ਫਸੇ 2 ਮਾਸੂਮ ਬੱਚਿਆਂ ਦੀ ਬਲੀ ਦੇ ਮਾਮਲੇ ਵਿਚ ਵੱਖ- ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਐਕਸ਼ਨ ਕਮੇਟੀ ...
ਮੌੜ ਮੰਡੀ, 20 ਮਾਰਚ (ਗੁਰਜੀਤ ਸਿੰਘ ਕਮਾਲੂ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮੌੜ ਦਾ ਇਜਲਾਸ ਸਨਾਤਨ ਧਰਮਸ਼ਾਲਾ ਵਿਖੇ ਡਾ. ਨਾਨਕ ਚੰਦ ਦੀ ਪ੍ਰਧਾਨਗੀ ਹੇਠ ਹੋਇਆ | ਇਸ ਇਜਲਾਸ ਵਿਚ ਜਥੇਬੰਦੀ ਦੀ ਪਿਛਲੀ ਕਾਰਗੁਜ਼ਾਰੀ 'ਤੇ ਰਿਪੋਰਟ ਪੇਸ਼ ਕੀਤੀ ਗਈ | ...
ਮੌੜ ਮੰਡੀ, 20 ਮਾਰਚ (ਲਖਵਿੰਦਰ ਸਿੰਘ ਮੌੜ)- ਵਿਧਾਨ ਸਭਾ ਹਲਕਾ ਭੁੱਚੋ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਮੰਦਿਰ ਮਾਈਸਰਖਾਨਾ ਵਿਖੇ ਵਿਸ਼ੇਸ਼ ਤੌਰ 'ਤੇ ਨਤਮਸਤਕ ਹੋਣ ਲਈ ਪਹੁੰਚੇ | ਉਨ੍ਹਾਂ ਇੱਥੇ 'ਅਜੀਤ' ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ...
ਨਥਾਣਾ, 20 ਮਾਰਚ (ਗੁਰਦਰਸ਼ਨ ਲੁੱਧੜ)- ਗੰਗਾ, ਗਿੱਦੜ, ਨਾਥਪੁਰਾ, ਬੁਰਜ ਡੱਲਾ ਤੇ ਨਥਾਣਾ ਆਦਿ ਦੇ ਖੇਤਾਂ ਦੀ ਸਿੰਚਾਈ ਕਰਨ ਵਾਲਾ ਢਿਪਾਲੀ ਰਜਵਾਹਾ ਟੇਲ ਵਾਲੇ ਹਿੱਸੇ 'ਤੇ ਅਕਸਰ ਹੀ ਖ਼ੁਸ਼ਕ ਰਹਿੰਦਾ ਹੈ | ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇ੍ਹਵਾਲ ਲਾਗਿਓਾ ਸਰਹਿੰਦ ...
ਤਲਵੰਡੀ ਸਾਬੋ, 20 ਮਾਰਚ (ਰਵਜੋਤ ਸਿੰਘ ਰਾਹੀ) ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਰਪੋਰੇਟ ਅਤੇ ਪਲੇਸਮੈਂਟ ਸੈੱਲ ਵੱਲੋਂ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ ਦੌਰਾਨ ਏ. ਆਰ. ਐਨ ਟੈਲੀ ਸਰਵਿਸਿਜ਼ ਨਾਮੀ ਕੰਪਨੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ 8 ਵਿਦਿਆਰਥੀਆਂ ਦੀ ...
ਬਠਿੰਡਾ, 20 ਮਾਰਚ (ਸਟਾਫ਼ ਰਿਪੋਰਟਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਇੱਥੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਮਿੰਦਰ ਸਿੰਘ ਕੋਟਭਾਰਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਸੂਬਾ ਮੀਤ ...
ਮੌੜ ਮੰਡੀ, 20 ਮਾਰਚ (ਗੁਰਜੀਤ ਸਿੰਘ ਕਮਾਲੂ)-ਕਾਂਗਰਸ ਦੀ ਸਰਕਾਰ ਬਣਨ ਤੇ ਮਨਪ੍ਰੀਤ ਸਿੰਘ ਬਾਦਲ ਦੇ ਖ਼ਜ਼ਾਨਾ ਮੰਤਰੀ ਬਣਨ 'ਤੇ ਉਨ੍ਹਾਂ ਦੇ ਹਲਕਾ ਮੌੜ ਦੇ ਪੁਰਾਣੇ ਸਾਥੀਆਂ ਵੱਲੋਂ ਅੱਜ ਕਾਂਗਰਸ ਦੇ ਸਕੱਤਰ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਵਿਚ ਲੱਡੂ ਵੰਡੇ | ਇਸ ...
ਬਠਿੰਡਾ, 20 ਮਾਰਚ (ਹੁਕਮ ਚੰਦ ਸ਼ਰਮਾ)-ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨਾਲੋਜੀ ਐਾਡ ਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਐਸਚੈਰਚਿਆ ਜੀਨੋਮਿਕਸ ਪ੍ਰਾ. ਲਿਮ. ਨਵੀਂ ਦਿੱਲੀ ਦੇ ਸਹਿਯੋਗ ਨਾਲ 'ਜੀਵ ਅਣੂਆਂ ਸੰਬੰਧੀ ਤਕਨੀਕਾਂ' ਬਾਰੇ ਇਕ ਦਿਨਾਂ ਸਫ਼ਲਤਾਪੂਰਵਕ ...
ਤਲਵੰਡੀ ਸਾਬੋ, 20 ਮਾਰਚ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)- ਸਥਾਨਕ ਨਗਰ ਦੇ ਬਾਜ਼ਾਰਾਂ ਤੇ ਬੱਸ ਅੱਡੇ ਕੋਲ ਦੁਕਾਨਦਾਰਾਂ ਵੱਲੋਂ ਦੁਕਾਨਾਂ ਤੋਂ ਬਾਹਰ ਸਮਾਨ ਰੱਖ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਤੇ ...
ਜੋਗਾ, 20 ਮਾਰਚ (ਬਲਜੀਤ ਸਿੰਘ ਅਕਲੀਆ)- ਸੂਬੇ 'ਚ ਲੋਕਾਂ ਵੱਲੋਂ ਵੱਡੀਆਂ ਉਮੀਦਾਂ ਨੂੰ ਲੈ ਕੇ ਸੱਤਾ ਵਿਚ ਲਿਆਂਦੀ ਕੈਪਟਨ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰੇਗੀ | ਇਸ ਗੱਲ ਦਾ ਵਾਅਦਾ ਕਰਦਿਆਂ ਯੂਥ ਕਾਂਗਰਸੀ ਆਗੂ ਨਵਦੀਪ ਸਿੰਘ ਅੱਪੀ ਝੱਬਰ ਨੇ ਦੱਸਿਆ ਕਿ ...
ਐੱਸ. ਏ. ਐੱਸ. ਨਗਰ, 20 ਮਾਰਚ (ਝਾਂਮਪੁਰ)- ਰਵੀ ਭਗਤ ਨੇ ਮਨਵੇਸ਼ ਸਿੰਘ ਸਿੱਧੂ ਦੇ ਸਥਾਨ 'ਤੇ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਸਮੇਂ ਉਨ੍ਹਾਂ ਦਾ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਲਾਚੋਵਾਲ, ਉਪ ਪ੍ਰਧਾਨ ਅਨੁਜ ...
ਧੂਰੀ, 20 ਮਾਰਚ (ਸੰਜੇ ਲਹਿਰੀ)-ਸਮਾਜਸੇਵੀ ਜਥੇਬੰਦੀਆਂ ਦੀ ਮਿਹਨਤ ਸਦਕਾ ਇਸ ਸਾਲ ਸੂਬੇ ਦੀਆਂ 7 ਡਵੀਜ਼ਨਾਂ ਦੀਆਂ 92 ਪੰਚਾਇਤਾਂ ਵੱਲੋਂ ਉਨ੍ਹਾਂ ਦੇ ਪਿੰਡਾਂ 'ਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪਾਏ ਗਏ ਮਤਿਆਂ ਦੀ ਪੈਰ੍ਹਵੀ ਕਰਦਿਆਂ ਨਵੀਂ ਬਣੀ ਸਰਕਾਰ ਨੇ ਸਾਲ ...
ਬਠਿੰਡਾ, 20 ਮਾਰਚ (ਸਟਾਫ਼ ਰਿਪੋਰਟਰ)- ਅਲਾਇੰਸ ਕਲੱਬ ਇੰਟਰ ਨੈਸ਼ਨਲ ਡਿਸਟਿ੍ਕਟ-3 ਵੱਲੋਂ ਸਥਾਨਕ ਟਿਊਲਿਪ ਕਲੱਬ, ਗਣਪਤੀ ਐਨਕਲੇਵ ਵਿਖੇ ਆਪਣਾ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਮਾਗਮ 'ਆਗਾਜ਼ 2017' ਆਯੋਜਿਤ ਕੀਤਾ ਗਿਆ, ਜਿਸ ਵਿਚ ਸਬੰਧਿਤ ਜ਼ਿਲ੍ਹੇ ਭਰ ਦੇ ਸਮੂਹ ਕਲੱਬ ਆਗੂ ...
ਕਾਲਾਂਵਾਲੀ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਭਾਜਪਾ ਮਹਿਲਾ ਮੋਰਚਾ ਦੇ ਬੜਾਗੁੜਾ ਬਲਾਕ ਦੀ ਕਾਰਜਕਾਰਣੀਦਾ ਐਲਾਨ ਕੀਤਾ ਗਿਆ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਰਾਕੇਸ਼ ਸਿਹਾਗ ਵੱਲੋਂ ਭਾਜਪਾ ਦੀ ਬਲਾਕ ਪ੍ਰਧਾਨ ਗੁਰਚਰਨ ਕੌਰ ਮੱਤੜ, ਬਲਾਕ ਇੰਚਾਰਜ ...
ਬਠਿੰਡਾ, 20 ਮਾਰਚ (ਹੁਕਮ ਚੰਦ ਸ਼ਰਮਾ)- ਸਾਲ 2017-2018 ਦੇ ਕਪਾਹ ਮੌਸਮ ਦੇ ਦੌਰਾਨ ਬੀ ਟੀ ਬੋਲਗਾਰਡ-ਬੀ ਟੀ ਨਰਮੇ ਦੇ 450 ਗਰਾਮ ਪੈਕੇਟ ਦੀ ਕੀਮਤ ਵਿਚ ਇਸ ਸਾਲ ਕੋਈ ਬਦਲਾਵ ਨਹੀਂ ਕੀਤਾ ਗਿਆ, ਇਹ ਸਾਲ 2016-2017 ਵਾਂਗ 800 ਰੁਪਏ ਪ੍ਰਤੀ ਪੈਕੇਟ ਰਹੇਗੀ, ਇਸ ਸਬੰਧੀ ਖੇਤੀਬਾੜੀ ਮੰਤਰਾਲੇ ...
ਗੁਰਪ੍ਰੀਤ ਸਿੰਘ ਅਰੋੜਾ ਰਾਮਾਂ ਮੰਡੀ, 20 ਮਾਰਚ-ਇਲਾਕੇ ਵਿਚ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਪ੍ਰਤੀ ਦਿਨ ਵੱਧ ਰਹੇ ਮਰੀਜ਼ਾਂ ਤੇ ਉਨ੍ਹਾਂ ਦੀਆਂ ਹੋ ਰਹੀਆਂ ਮੌਤਾਂ ਦੇ ਬਾਵਜੂਦ ਦਿਨੋਂ-ਦਿਨ ਵੱਧ ਰਹੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰਾਂ ਤੇ ...
ਭਾਈਰੂਪਾ, 20 ਮਾਰਚ (ਵਰਿੰਦਰ ਲੱਕੀ)-ਪਿਛਲੇ ਤਕਰੀਬਨ ਇਕ ਦਹਾਕੇ ਤੋਂ ਪੰਜਾਬ ਅੰਦਰ ਖ਼ਾਸ ਤੌਰ 'ਤੇ ਨਰਮਾ ਬੈਲਟ ਵਜੋਂ ਜਾਣੀ ਜਾਂਦੀ ਮਾਲਵਾ ਪੱਟੀ ਵਿਚ ਆਪਣੇ ਪੈਰ ਜਮਾਂ ਚੁੱਕੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਣ ਦਾ ਹੱਲ ਲੋਕ ਅਜੇ ਲੱਭ ਹੀ ਰਹੇ ਸਨ ਕਿ ਹੁਣ ਇਸ ...
ਲਹਿਰਾ ਮੁਹੱਬਤ, 20 ਮਾਰਚ (ਭੀਮ ਸੈਨ ਹਦਵਾਰੀਆ)-ਆਮ ਆਦਮੀ ਪਾਰਟੀ ਇਕਾਈ ਲਹਿਰਾ ਮੁਹੱਬਤ ਦੀ ਮੀਟਿੰਗ ਸੁਰਜੀਤ ਸਿੰਘ (ਸਰਕਲ ਇੰਚਾਰਜ ਕਿਸਾਨ ਵਿੰਗ) ਦੀ ਅਗਵਾਈ ਹੇਠ ਹੋਈ | ਇਸ ਮੌਕੇ ਸਰਕਲ ਨੰਬਰ 14 ਵਿਧਾਨ ਸਭਾ ਹਲਕਾ ਦੇ ਸਾਰੇ ਪਿੰਡਾਂ 'ਚੋਂ 'ਆਪ' ਦੀ ਬੜ੍ਹਤ ਰਹਿਣ, ਪਿੰਡ ...
ਰਾਮਾਂ ਮੰਡੀ, 20 ਮਾਰਚ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਕਿ੍ਸ਼ਚਿਅਨ ਰਿਸਰਚ ਐਾਡ ਏਡਜ਼ ਫਾਊਡੇਂਸ਼ਨ ਦੇ ਸਕੱਤਰ ਕੁਲਦੀਪ ਸਿੰਘ ਕਮਾਲੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਕੱਤਰ ਨਾਮਜ਼ਦ ਕੀਤਾ ਹੈ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ...
ਬਠਿੰਡਾ, 20 ਮਾਰਚ (ਹੁਕਮ ਚੰਦ ਸ਼ਰਮਾ)-ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਅਤੇ ਲਾਲ ਬੱਤੀ ਕਲਚਰ ਖ਼ਤਮ ਕਰਨ ਦੀ ਭਰਪੂਰ ਪ੍ਰਸੰਸਾ ਕਰਦਿਆਂ ਪਿ੍ੰ: ਜਗਦੀਸ਼ ਸਿੰਘ ਘਈ ਚੇਅਰਮੈਨ ਆਜ਼ਾਦੀ ਸੰਗਰਾਮੀਏ ਤੇ ਉਨ੍ਹਾਂ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX