ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨੂੰ ਕਰੋੜਾਂ ਦਾ ਹੋਇਆ ਨੁਕਸਾਨ
. . .  1 day ago
ਕਰਾਚੀ, 19 ਜੁਲਾਈ- ਭਾਰਤ ਵੱਲੋਂ ਕੀਤੀ ਗਈ ਬਾਲਾਕੋਟ ਏਅਰ ਸਟ੍ਰਾਈਕ ਦੇ ਬਾਅਦ ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨਾਗਰਿਕ ਹਵਾਬਾਜ਼ੀ ਅਥਾਰਿਟੀ (ਸੀ.ਐਸ.ਐਸ) ਨੂੰ 850 ਕਰੋੜ ਦਾ ਨੁਕਸਾਨ ਹੋਇਆ ਹੈ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗ਼ੁਲਾਮ ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸੂਬੇ 'ਚ ਚਿੱਟੇ ਦਾ ਨਸ਼ਾ ਰੋਜ਼ਾਨਾ ਹੀ ਨੌਜਵਾਨਾਂ ਨੂੰ ਮੌਤ ਦਾ ਸ਼ਿਕਾਰ ਬਣਾ ਰਿਹਾ ਹੈ। ਇਸੇ ਦੇ ਓਵਰਡੋਜ਼ ਕਾਰਨ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ...
ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ 21 ਜੁਲਾਈ ਨੂੰ ਹੋਵੇਗੀ ਚੋਣ ਕਮੇਟੀ ਦੀ ਬੈਠਕ
. . .  1 day ago
ਮੁੰਬਈ, 19 ਜੁਲਾਈ- ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ ਚੋਣ ਕਮੇਟੀ ਦੀ ਬੈਠਕ 21 ਜੁਲਾਈ ਨੂੰ ....
ਟੈਂਕਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਮੌਤਾਂ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਮੰਗਲੁਰੂ 'ਚ ਟੋਲ ਪਲਾਜ਼ਾ ਨੇੜੇ ਐਲ.ਪੀ.ਜੀ. ਟੈਂਕਰ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ ...
ਅਵਾਰਾ ਕੁੱਤਿਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਨੋਚ-ਨੋਚ ਕੇ ਖਾਧਾ
. . .  1 day ago
ਭੋਗਪੁਰ, 19 ਜੁਲਾਈ (ਕੁਲਦੀਪ ਸਿੰਘ ਪਾਬਲਾ)- ਬੀਤੀ ਰਾਤ ਭੋਗਪੁਰ ਸ਼ਹਿਰ ਦੇ ਵਾਰਡ ਨੰਬਰ 4 ਦੇ ਰੂਪ ਨਗਰ ਮੁਹੱਲਾ ਦੇ ਵਸਨੀਕ ਇੱਕ ਪ੍ਰਵਾਸੀ ਮਜ਼ਦੂਰ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਮ੍ਰਿਤਕ ਦੀ ਪਹਿਚਾਣ ਵਰਿੰਦਰ ਸਿੰਘ ਪੁੱਤਰ ਬਾਬੂ ਦੇ ਰੂਪ 'ਚ...
ਸਫ਼ਾਈ ਸੇਵਕਾਂ ਨੇ ਕੈਪਟਨ ਖ਼ਿਲਾਫ਼ ਮੀਂਹ ਦੇ ਖੜ੍ਹੇ ਪਾਣੀ 'ਚ ਕੀਤਾ ਰੋਸ ਪ੍ਰਦਰਸ਼ਨ
. . .  1 day ago
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਮਨਤਾਰ ਬਰਾੜ ਅਤੇ ਉਮਰਾਨੰਗਲ ਫ਼ਰੀਦਕੋਟ ਅਦਾਲਤ 'ਚ ਪੇਸ਼
. . .  1 day ago
ਅੱਜ ਸ਼ਾਮ 6 ਵਜੇ ਤੱਕ ਬਹੁਮਤ ਸਾਬਤ ਕਰਨ ਕੁਮਾਰਸਵਾਮੀ- ਰਾਜਪਾਲ
. . .  1 day ago
ਬਾਦਸ਼ਾਹਪੁਰ ਨੇੜੇ ਘੱਗਰ ਦਰਿਆ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549

ਬਠਿੰਡਾ /ਮਾਨਸਾ

ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਗਵਾਈ 'ਚ ਅੰਡਰ ਟਰਾਇਲ ਪੁਨਰ ਮੁਲਾਂਕਣ ਕਮੇਟੀ ਦੀ ਮੀਟਿੰਗ ਹੋਈ

ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਸ: ਪਰਮਜੀਤ ਤੇ ਸ਼੍ਰੀਮਤੀ ਅਮੀਤਾ ਸਿੰਘ, ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਬਠਿੰਡਾ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਅੰਡਰ ਟਰਾਇਲ ...

ਪੂਰੀ ਖ਼ਬਰ »

ਓਵਰਫਲੋ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਨਾਲ ਜਲ-ਥਲ ਹੋਇਆ ਬੱਲਾ ਰਾਮ ਨਗਰ ਮੁੱਖ ਚੌ ਾਕ

ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੱਲਾ ਰਾਮ ਨਗਰ, ਬਠਿੰਡਾ ਦਾ ਮੁੱਖ ਚੌਾਕ ਸੀਵਰੇਜ ਦੇ ਓਵਰ-ਫਲੋ ਹੋ ਰਹੇ ਗੰਦੇ ਪਾਣੀ ਕਾਰਨ ਜਲ-ਥਲ ਹੋ ਗਿਆ ਹੈ | ਮੁਹੱਲੇ ਦੇ ਵਸਨੀਕ ਸੀਵਰੇਜ ਦਾ ਕੰਮ ਵੇਖ ਰਹੀ ਕੰਪਨੀ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵਾਰ-ਵਾਰ ...

ਪੂਰੀ ਖ਼ਬਰ »

ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਜਨਮ ਦਿਹਾੜਾ ਮਨਾਉਣ ਲਈ ਤਿਆਰੀਆਂ ਜ਼ੋਰਾਂ 'ਤੇ

ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)-ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਜਥੇਬੰਦੀ ਨੌਜਵਾਨ ਭਾਰਤ ਸਭਾ ਵੱਲੋਂ 23 ਮਾਰਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਗੁਪਤ ਟਿਕਾਣੇ ਦੀ ਸੰਭਾਲ ਨੂੰ ਲੈ ਕੇ ਫ਼ਿਰੋਜ਼ਪੁਰ ਵਿਖੇ ਲਾ ਮਿਸਾਲ ਇਕੱਤਰਤਾ ਕੀਤੀ ...

ਪੂਰੀ ਖ਼ਬਰ »

ਪਲਾਟ ਦੀ ਖਰੀਦਦਾਰੀ 'ਚ ਵੱਜੀ 50 ਹਜ਼ਾਰ ਦੀ ਠੱਗੀ

ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਸ਼ਹਿਰ 'ਚ ਪਲਾਂਟ ਦੀ ਖਰੀਦਦਾਰੀ ਕਰਨ ਵਿਚ ਇਕ ਵਿਅਕਤੀ ਨਾਲ 50 ਹਜ਼ਾਰ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਠੱਗੀ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ, ਜਿਸ ਦੀ ...

ਪੂਰੀ ਖ਼ਬਰ »

ਕਣਕ ਬਿਜਾਈ ਹੇਠ ਰਕਬਾ ਘਟਣ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ 'ਚ ਇਸ ਸਾਲ 12.50 ਲੱਖ ਟਨ ਉਤਪਾਦਨ ਸੰਭਵ

ਬਠਿੰਡਾ, 20 ਮਾਰਚ-(ਹੁਕਮ ਚੰਦ ਸ਼ਰਮਾ)-ਭਾਵੇਂ ਸਾਲ 2016-2017 ਦੇ ਦੌਰਾਨ ਬਠਿੰਡਾ ਜ਼ਿਲ੍ਹੇ 'ਚ ਕਣਕ ਦੀ ਬਿਜਾਈ ਹੇਠ ਰਕਬੇ ਵਿਚ 1 ਹਜ਼ਾਰ ਹੈਕਟੇਅਰ ਦੀ ਕਮੀ ਹੋ ਕੇ 2.52 ਲੱਖ ਹੈਕਟੇਅਰ ਰਕਬੇ ਵਿਚ ਇਸ ਦੀ ਕਾਸ਼ਤ ਹੋਈ ਹੈ, ਪ੍ਰੰਤੂ ਮੌਸਮ ਅਨੁਕੂਲ ਰਹਿਣ ਕਰਕੇ ਇਸ ਸਾਲ ਕਣਕ ਦੀ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਕੋਠੇ ਫੁੱਲਾ ਸਿੰਘ ਵੱਲੋਂ ਜਲ ਸਪਲਾਈ ਵਿਭਾਗ ਦੇ ਕਰਮਚਾਰੀ ਸਨਮਾਨਿਤ

ਬਠਿੰਡਾ 20 ਮਾਰਚ (ਹੁਕਮ ਚੰਦ ਸ਼ਰਮਾ)-ਬਲਾਕ ਬਠਿੰਡਾ ਦੇ ਪਿੰਡ ਕੋਠੇ ਫੁੱਲਾ ਸਿੰਘ ਦੀ ਗ੍ਰਾਮ ਪੰਚਾਇਤ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਉਪ ਮੰਡਲ 1, ਬਠਿੰਡਾ ਦੇ ਕਰਮਚਾਰੀ ਰਮਨਦੀਪ ਕੌਰ, ਬਲਾਕ ਕੁਆਰਡੀਨੇਟਰ ਤੇ ਮੋਟੀਵੇਟਰ ਗੁਰਨਾਮ ਸਿੰਘ ਨੂੰ ਪਿੰਡ ਵਿਚ ...

ਪੂਰੀ ਖ਼ਬਰ »

ਭੀਸੀਆਣਾ ਸਾਰਜੈਂਟ ਕਤਲ ਕੇਸ 'ਚ ਲੋੜੀਂਦੇ ਦੋਸ਼ੀ ਨੂੰ ਫੜਨ ਲਈ ਪੁਲਿਸ ਪਾਰਟੀ ਬਠਿੰਡਾ ਤੋਂ ਯੂ. ਪੀ. ਰਵਾਨਾ

ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ 'ਚ ਪੈਂਦੇ ਭੀਸੀਆਣਾ ਹਵਾਈ ਅੱਡੇ ਅੰਦਰ ਬੀਤੇ ਦਿਨੀਂ ਹੋਏ ਸਾਰਜੈਟ ਕਤਲ ਦੇ ਦੋਸ਼ ਵਿਚ ਸਹਿਭਾਗੀ ਸਲੇਸ਼ ਕੁਮਾਰ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਅਨੁਰਾਧਾ ਦੇ ਭਰਾ ਸ਼ਸ਼ੀ ਭੂਸ਼ਨ ਨੂੰ ਗਿ੍ਫ਼ਤਾਰ ਕਰਨ ਲਈ ਬਠਿੰਡਾ ...

ਪੂਰੀ ਖ਼ਬਰ »

ਲੜਕੀ ਦਾ ਪਰਸ ਖੋਹ ਕੇ ਭੱਜਣ ਵਾਲੇ ਤਿੰਨ ਮੋਟਰਸਾਈਕਲ ਸਵਾਰਾਂ 'ਚੋਂ ਇਕ ਕਾਬੂ

ਬਠਿੰਡਾ 20 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ 'ਚ ਬੀਤੇ ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਦੁਖੀ ਲੋਕਾਂ ਨੇ ਅੱਜ ਬਠਿੰਡਾ ਦੇ ਮਹਿਣਾ ਚੌਕ ਇਲਾਕੇ 'ਚ ਕੰਮ ਤੋਂ ਪਰਤ ਰਹੀ ਇਕ ਲੜਕੀ ਦਾ ਪਰਸ ਖੋਹ ਕੇ ਭੱਜ ਰਹੇ ਤਿੰਨ ਮੋਟਰ ਸਾਈਕਲ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 45 ਲੱਖ ਦੀ ਮਾਰੀ ਠੱਗੀ

ਬਠਿੰਡਾ, 20 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਪੂਰਥਲਾ ਦੇ ਇਕ ਵਿਅਕਤੀ ਦੁਆਰਾ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 45 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਵਲ ਲਾਈਨ ਪੁਲਿਸ ਨੇ ਗੁਰਮੀਤ ...

ਪੂਰੀ ਖ਼ਬਰ »

ਨਵੀਂ ਆਬਕਾਰੀ ਨੀਤੀ ਅਧੀਨ ਬਠਿੰਡਾ ਜ਼ਿਲ੍ਹੇ 'ਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਤੇ ਸ਼ਰਾਬ ਦਾ ਕੋਟਾ ਘੱਟਣ ਕਰਕੇ ਪੰਜਾਬ ਸਰਕਾਰ ਦੀ ਆਮਦਨ 177.50 ਕਰੋੜ ਸੰਭਵ

ਹੁਕਮ ਚੰਦ ਸ਼ਰਮਾ ਬਠਿੰਡਾ, 20 ਮਾਰਚ - ਸਰਕਾਰ ਦੀ ਨਵੀਂ ਆਬਕਾਰੀ ਨੀਤੀ ਅਧੀਨ ਇਸ ਸਾਲ ਬਠਿੰਡਾ ਜ਼ਿਲ੍ਹੇ ਵਿਚ ਸ਼ਰਾਬ ਦੇ ਠੇਕੇ ਅਤੇ ਸ਼ਰਾਬ ਦੇ ਕੋਟੇ ਵਿਚ ਕਮੀ ਆਉਣ ਕਾਰਨ, ਰਾਜ ਸਰਕਾਰ ਦੀ ਆਮਦਨ ਘੱਟਕੇ 177.50 ਕਰੋੜ ਰੁਪਏ ਰਹਿ ਸਕਦੀ ਹੈ, ਜ਼ਿਲ੍ਹੇ ਵਿਚ ਮੌਜੂਦਾ ਮਾਲੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਕਾਲਾਂਵਾਲੀ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਥਾਣਾ ਕਾਲਾਂਵਾਲੀ ਪਿੁਲਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਇਕ ਵਿਅਕਤੀ ਸੇਵਕ ਸਿੰਘ ਵਾਸੀ ਸਿੰਘਪੁਰਾ ਨੂੰ 730 ਨਸ਼ੀਲੀ ਪਾਬੰਦੀ ਸ਼ੁਦਾ ਗੋਲੀਆਾ ਨਾਲ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਵਿਅਕਤੀ ਿਖ਼ਲਾਫ਼ ਕਾਲਾਾਵਾਲੀ ਥਾਣਾ ...

ਪੂਰੀ ਖ਼ਬਰ »

ਕਣਕ ਬਿਜਾਈ ਹੇਠ ਰਕਬਾ ਘਟਣ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ 'ਚ ਇਸ ਸਾਲ 12.50 ਲੱਖ ਟਨ ਉਤਪਾਦਨ ਸੰਭਵ

ਬਠਿੰਡਾ, 20 ਮਾਰਚ-(ਹੁਕਮ ਚੰਦ ਸ਼ਰਮਾ)-ਭਾਵੇਂ ਸਾਲ 2016-2017 ਦੇ ਦੌਰਾਨ ਬਠਿੰਡਾ ਜ਼ਿਲ੍ਹੇ 'ਚ ਕਣਕ ਦੀ ਬਿਜਾਈ ਹੇਠ ਰਕਬੇ ਵਿਚ 1 ਹਜ਼ਾਰ ਹੈਕਟੇਅਰ ਦੀ ਕਮੀ ਹੋ ਕੇ 2.52 ਲੱਖ ਹੈਕਟੇਅਰ ਰਕਬੇ ਵਿਚ ਇਸ ਦੀ ਕਾਸ਼ਤ ਹੋਈ ਹੈ, ਪ੍ਰੰਤੂ ਮੌਸਮ ਅਨੁਕੂਲ ਰਹਿਣ ਕਰਕੇ ਇਸ ਸਾਲ ਕਣਕ ਦੀ ...

ਪੂਰੀ ਖ਼ਬਰ »

ਜਾਨੋਂ ਮਾਰਨ ਦੀ ਕੋਸ਼ਿਸ਼, ਮਿੰਦਰ ਢਾਹੁਣ, ਅਗਵਾ ਕਰਨ, ਜਾਤੀ ਸੂਚਕ ਸ਼ਬਦ ਬੋਲਣ ਤੇ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰਨ ਵਰਗੇ ਸੰਗੀਨ ਦੋਸ਼ਾਂ 'ਚੋਂ 18 ਬਰੀ

ਬਠਿੰਡਾ, 20 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਜ਼ਿਲੇ੍ਹ ਦੇ ਪਿੰਡ ਭਗਵਾਨਪੁਰਾ ਦੇ ਬਹੁ-ਚਰਚਿਤ ਮਾਮਲੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਾਨੋਂ-ਮਾਰਨ ਦੀ ਕੋਸ਼ਿਸ਼ ਕਾਰਨ, ਮੰਦਿਰ ਢਾਹੁਣ, ਘਰਾਂ ਨੂੰ ਅੱਗ ਲਗਾਉਣ, ਮਾਰਨ ਦੀ ਨੀਅਤ ਨਾਲ ਅਗਵਾਹ ਕਰਨ, ਜਾਤੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਆਪਣੇ ਵਾਅਦਿਆਂ 'ਤੇ ਪੂਰਾ ਉੱਤਰੇਗੀ- ਹਰਫੂਲ ਸਿੱਧੂ

ਰਾਮਾਂ ਮੰਡੀ, 20 ਮਾਰਚ (ਅਮਰਜੀਤ ਸਿੰਘ ਲਹਿਰੀ)-ਕਾਂਗਰਸ ਦੇ ਸੀਨੀਅਰ ਆਗੂ ਹਰਫੂਲ ਸਿੰਘ ਸਿੱਧੂ ਬੰਗੀ ਦੀਪਾ ਨੇ ਕੈਪਟਨ ਸਰਕਾਰ ਬਣਨ 'ਤੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਸ ਉਤਸ਼ਾਹ ਤੇ ਵਿਸ਼ਵਾਸ ਨਾਲ ਪੰਜਾਬ ਦੇ ਲੋਕਾਂ ਨੇ ਕੈਪਟਨ ਸਰਕਾਰ ...

ਪੂਰੀ ਖ਼ਬਰ »

ਮਾਮਲਾ ਮਾਸੂਮ ਦਲਿਤ ਬੱਚਿਆਂ ਦੀ ਬਲੀ ਦਾ

ਬਠਿੰਡਾ, 20 ਮਾਰਚ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਨੇੜਲੇ ਪਿੰਡ ਤੇ ਕੋਟਫੱਤਾ ਵਿਖੇ ਬੀਤੀ 8 ਮਾਰਚ ਨੂੰ ਤਾਂਤਰਿਕਾਂ ਤੇ ਚੇਲਿਆਂ ਦੇ ਭਰਮ ਜਾਲ 'ਚ ਫਸੇ 2 ਮਾਸੂਮ ਬੱਚਿਆਂ ਦੀ ਬਲੀ ਦੇ ਮਾਮਲੇ ਵਿਚ ਵੱਖ- ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਐਕਸ਼ਨ ਕਮੇਟੀ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮੌੜ ਦੀ ਚੋਣ ਹੋਈ

ਮੌੜ ਮੰਡੀ, 20 ਮਾਰਚ (ਗੁਰਜੀਤ ਸਿੰਘ ਕਮਾਲੂ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮੌੜ ਦਾ ਇਜਲਾਸ ਸਨਾਤਨ ਧਰਮਸ਼ਾਲਾ ਵਿਖੇ ਡਾ. ਨਾਨਕ ਚੰਦ ਦੀ ਪ੍ਰਧਾਨਗੀ ਹੇਠ ਹੋਇਆ | ਇਸ ਇਜਲਾਸ ਵਿਚ ਜਥੇਬੰਦੀ ਦੀ ਪਿਛਲੀ ਕਾਰਗੁਜ਼ਾਰੀ 'ਤੇ ਰਿਪੋਰਟ ਪੇਸ਼ ਕੀਤੀ ਗਈ | ...

ਪੂਰੀ ਖ਼ਬਰ »

ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਮਾਈਸਰਖਾਨਾ ਮੰਦਿਰ 'ਚ ਹੋਏ ਨਤਮਸਤਕ

ਮੌੜ ਮੰਡੀ, 20 ਮਾਰਚ (ਲਖਵਿੰਦਰ ਸਿੰਘ ਮੌੜ)- ਵਿਧਾਨ ਸਭਾ ਹਲਕਾ ਭੁੱਚੋ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਮੰਦਿਰ ਮਾਈਸਰਖਾਨਾ ਵਿਖੇ ਵਿਸ਼ੇਸ਼ ਤੌਰ 'ਤੇ ਨਤਮਸਤਕ ਹੋਣ ਲਈ ਪਹੁੰਚੇ | ਉਨ੍ਹਾਂ ਇੱਥੇ 'ਅਜੀਤ' ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਟੇਲਾਂ ਸੁੱਕੀਆਂ-ਉਮੀਦਾਂ ਮੁੱਕੀਆਂ, ਨਹਿਰੀ ਪਾਣੀ ਆਉਣ ਦੀਆਂ

ਨਥਾਣਾ, 20 ਮਾਰਚ (ਗੁਰਦਰਸ਼ਨ ਲੁੱਧੜ)- ਗੰਗਾ, ਗਿੱਦੜ, ਨਾਥਪੁਰਾ, ਬੁਰਜ ਡੱਲਾ ਤੇ ਨਥਾਣਾ ਆਦਿ ਦੇ ਖੇਤਾਂ ਦੀ ਸਿੰਚਾਈ ਕਰਨ ਵਾਲਾ ਢਿਪਾਲੀ ਰਜਵਾਹਾ ਟੇਲ ਵਾਲੇ ਹਿੱਸੇ 'ਤੇ ਅਕਸਰ ਹੀ ਖ਼ੁਸ਼ਕ ਰਹਿੰਦਾ ਹੈ | ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇ੍ਹਵਾਲ ਲਾਗਿਓਾ ਸਰਹਿੰਦ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅੱਠ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਤਲਵੰਡੀ ਸਾਬੋ, 20 ਮਾਰਚ (ਰਵਜੋਤ ਸਿੰਘ ਰਾਹੀ) ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਰਪੋਰੇਟ ਅਤੇ ਪਲੇਸਮੈਂਟ ਸੈੱਲ ਵੱਲੋਂ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ ਦੌਰਾਨ ਏ. ਆਰ. ਐਨ ਟੈਲੀ ਸਰਵਿਸਿਜ਼ ਨਾਮੀ ਕੰਪਨੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ 8 ਵਿਦਿਆਰਥੀਆਂ ਦੀ ...

ਪੂਰੀ ਖ਼ਬਰ »

ਭਾਕਿਯੂ (ਡਕੌਦਾ) ਵੱਲੋਂ ਮੰਗਾਂ ਨੂੰ ਲੈ ਕੇ ਦਿੱਲੀ 'ਚ ਪਾਰਲੀਮੈਂਟ ਅੱਗੇ ਰੋਸ ਮਾਰਚ 30 ਨੂੰ

ਬਠਿੰਡਾ, 20 ਮਾਰਚ (ਸਟਾਫ਼ ਰਿਪੋਰਟਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਇੱਥੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਮਿੰਦਰ ਸਿੰਘ ਕੋਟਭਾਰਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਸੂਬਾ ਮੀਤ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਬਾਦਲ ਦੇ ਖ਼ਜ਼ਾਨਾ ਮੰਤਰੀ ਬਣਨ ਦੀ ਖ਼ੁਸ਼ੀ 'ਚ ਕਾਂਗਰਸੀਆਂ ਲੱਡੂ ਵੰਡੇ

ਮੌੜ ਮੰਡੀ, 20 ਮਾਰਚ (ਗੁਰਜੀਤ ਸਿੰਘ ਕਮਾਲੂ)-ਕਾਂਗਰਸ ਦੀ ਸਰਕਾਰ ਬਣਨ ਤੇ ਮਨਪ੍ਰੀਤ ਸਿੰਘ ਬਾਦਲ ਦੇ ਖ਼ਜ਼ਾਨਾ ਮੰਤਰੀ ਬਣਨ 'ਤੇ ਉਨ੍ਹਾਂ ਦੇ ਹਲਕਾ ਮੌੜ ਦੇ ਪੁਰਾਣੇ ਸਾਥੀਆਂ ਵੱਲੋਂ ਅੱਜ ਕਾਂਗਰਸ ਦੇ ਸਕੱਤਰ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਵਿਚ ਲੱਡੂ ਵੰਡੇ | ਇਸ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਵੱਲੋਂ ਇਕ ਦਿਨਾ ਵਰਕਸ਼ਾਪ ਕਰਵਾਈ

ਬਠਿੰਡਾ, 20 ਮਾਰਚ (ਹੁਕਮ ਚੰਦ ਸ਼ਰਮਾ)-ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨਾਲੋਜੀ ਐਾਡ ਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਐਸਚੈਰਚਿਆ ਜੀਨੋਮਿਕਸ ਪ੍ਰਾ. ਲਿਮ. ਨਵੀਂ ਦਿੱਲੀ ਦੇ ਸਹਿਯੋਗ ਨਾਲ 'ਜੀਵ ਅਣੂਆਂ ਸੰਬੰਧੀ ਤਕਨੀਕਾਂ' ਬਾਰੇ ਇਕ ਦਿਨਾਂ ਸਫ਼ਲਤਾਪੂਰਵਕ ...

ਪੂਰੀ ਖ਼ਬਰ »

ਨਗਰ ਪੰਚਾਇਤ ਨੇ ਪੁਲਿਸ ਦੀ ਮਦਦ ਨਾਲ ਬਾਜ਼ਾਰਾਂ 'ਚੋਂ ਨਜਾਇਜ਼ ਕਬਜ਼ੇ ਹਟਾਏ

ਤਲਵੰਡੀ ਸਾਬੋ, 20 ਮਾਰਚ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)- ਸਥਾਨਕ ਨਗਰ ਦੇ ਬਾਜ਼ਾਰਾਂ ਤੇ ਬੱਸ ਅੱਡੇ ਕੋਲ ਦੁਕਾਨਦਾਰਾਂ ਵੱਲੋਂ ਦੁਕਾਨਾਂ ਤੋਂ ਬਾਹਰ ਸਮਾਨ ਰੱਖ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਤੇ ...

ਪੂਰੀ ਖ਼ਬਰ »

ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰੇਗੀ ਕੈਪਟਨ ਸਰਕਾਰ- ਅੱਪੀ ਝੱਬਰ

ਜੋਗਾ, 20 ਮਾਰਚ (ਬਲਜੀਤ ਸਿੰਘ ਅਕਲੀਆ)- ਸੂਬੇ 'ਚ ਲੋਕਾਂ ਵੱਲੋਂ ਵੱਡੀਆਂ ਉਮੀਦਾਂ ਨੂੰ ਲੈ ਕੇ ਸੱਤਾ ਵਿਚ ਲਿਆਂਦੀ ਕੈਪਟਨ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰੇਗੀ | ਇਸ ਗੱਲ ਦਾ ਵਾਅਦਾ ਕਰਦਿਆਂ ਯੂਥ ਕਾਂਗਰਸੀ ਆਗੂ ਨਵਦੀਪ ਸਿੰਘ ਅੱਪੀ ਝੱਬਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਰਵੀ ਭਗਤ ਨੇ ਪੁੱਡਾ ਦੇ ਨਵੇਂ ਮੁੱਖ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਿਆ

ਐੱਸ. ਏ. ਐੱਸ. ਨਗਰ, 20 ਮਾਰਚ (ਝਾਂਮਪੁਰ)- ਰਵੀ ਭਗਤ ਨੇ ਮਨਵੇਸ਼ ਸਿੰਘ ਸਿੱਧੂ ਦੇ ਸਥਾਨ 'ਤੇ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਸਮੇਂ ਉਨ੍ਹਾਂ ਦਾ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਲਾਚੋਵਾਲ, ਉਪ ਪ੍ਰਧਾਨ ਅਨੁਜ ...

ਪੂਰੀ ਖ਼ਬਰ »

ਆਬਕਾਰੀ ਤੇ ਕਰ ਵਿਭਾਗ ਨੇ ਪੰਜਾਬ ਦੇ 81 ਪਿੰਡਾਂ ਦੇ ਸ਼ਰਾਬ ਦੇ ਠੇਕੇ ਕੀਤੇ ਬੰਦ

ਧੂਰੀ, 20 ਮਾਰਚ (ਸੰਜੇ ਲਹਿਰੀ)-ਸਮਾਜਸੇਵੀ ਜਥੇਬੰਦੀਆਂ ਦੀ ਮਿਹਨਤ ਸਦਕਾ ਇਸ ਸਾਲ ਸੂਬੇ ਦੀਆਂ 7 ਡਵੀਜ਼ਨਾਂ ਦੀਆਂ 92 ਪੰਚਾਇਤਾਂ ਵੱਲੋਂ ਉਨ੍ਹਾਂ ਦੇ ਪਿੰਡਾਂ 'ਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪਾਏ ਗਏ ਮਤਿਆਂ ਦੀ ਪੈਰ੍ਹਵੀ ਕਰਦਿਆਂ ਨਵੀਂ ਬਣੀ ਸਰਕਾਰ ਨੇ ਸਾਲ 2017-18 ਦੌਰਾਨ ਸੂਬੇ ਦੇ ਲਗਭਗ 81 ਪਿੰਡਾਂ 'ਚੋਂ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਫ਼ੈਸਲਾ ਲਿਆ ਹੈ ਅਤੇ 6 ਪਿੰਡਾਂ ਦੇ ਠੇਕੇ ਪਿੰਡਾਂ ਵਿਚੋਂ ਤਬਦੀਲ ਕਰ ਦਿੱਤੇ ਗਏ ਹਨ | ਇਸ ਮੁਹਿੰਮ ਨੂੰ ਸੂਬਾ ਪੱਧਰ 'ਤੇ ਫੈਲਾਉਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਸਾਇੰਟੇਫ਼ਿਕ ਅਵੇਅਰਨੈੱਸ ਤੇ ਸੋਸ਼ਲ ਵੈੱਲਫੇਅਰ ਫੋਰਮ ਦੇ ਪ੍ਰਧਾਨ ਡਾ. ਏ.ਐਸ. ਮਾਨ ਨੇ ਦੱਸਿਆ ਕਿ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਪ੍ਰਾਜੈਕਟ ਡਾਇਰੈਕਟਰ ਮੋਹਨ ਸ਼ਰਮਾ, ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਬਲਦੇਵ ਸਿੰਘ ਗੌਸ਼ਲ ਤੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਪ੍ਰਧਾਨ ਰਾਜਿੰਦਰ ਜੀਤ ਸਿੰਘ ਕਾਲਾਬੂਲਾ ਆਦਿ ਸਮੇਤ ਹੋਰ ਅਨੇਕਾਂ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ 2009 ਤੋਂ ਹੁਣ ਤੱਕ 637 ਦੇ ਲਗਭਗ ਪਿੰਡਾਂ 'ਚੋਂ ਠੇਕੇ ਬੰਦ ਕਰਵਾਏ ਜਾ ਚੁੱਕੇ ਹਨ ਅਤੇ ਇਸ ਸਾਲ ਵੀ ਨਵੀਂ ਚੁਣੀ ਕਾਂਗਰਸ ਸਰਕਾਰ ਨੇ 92 ਪਿੰਡਾਂ ਦੇ ਮਤਿਆਂ ਵਿਚੋਂ 81 ਮਤੇ ਪ੍ਰਵਾਨ ਕਰਦੇ ਹੋਏ ਠੇਕੇ ਬੰਦ ਕਰ ਦਿੱਤੇ ਹਨ | ਜਾਣਕਾਰੀ ਅਨੁਸਾਰ ਜਲੰਧਰ ਡਵੀਜ਼ਨ ਦੇ 10 ਪਿੰਡਾਂ 'ਚੋਂ 7 ਪਿੰਡਾਂ ਫ਼ਤਿਹਪੁਰ ਕੋਠੀ, ਮਸਤੀਵਾਲ, ਇਸਲਾਮਾਬਾਦ, ਨੈਨਵਾ, ਨਵਾਂ ਪਿੰਡ ਆਰਿਆਨ/ ਸ਼ੋਖੀਆਂ, ਬਜੂਹਾ ਖ਼ੁਰਦ, ਬਲੇਰ ਖ਼ਾਨਪੁਰ ਆਦਿ ਪਿੰਡਾਂ 'ਚੋਂ ਠੇਕੇ ਬੰਦ ਕਰ ਦਿੱਤੇ ਗਏ ਹਨ | ਇਸੇ ਤਰ੍ਹਾਂ ਫ਼ਿਰੋਜ਼ਪੁਰ ਡਵੀਜ਼ਨ ਦੇ 7 ਪਿੰਡਾਂ 'ਚੋਂ 5 ਪਿੰਡ ਮੱਛੀਬੁਗਰਾ, ਪੱਤਲੀ, ਭੋਲੂਵਾਲਾ, ਚੀੜਾ ਤੇ ਮਟਵਾਣੀ ਆਦਿ ਪਿੰਡਾਂ ਦੇ ਠੇਕੇ ਬੰਦ ਕਰ ਦਿੱਤੇ ਗਏ ਹਨ ਤੇ ਫ਼ਰੀਦਕੋਟ ਡਵੀਜ਼ਨ ਦੇ 7 ਪਿੰਡ ਕੋਠੇ ਨਥਾਣਾ, ਬਲਹਾਰ ਮਹਿਮਾ, ਲੂਲ ਭਾਈ, ਬਦਿਆਲਾ, ਮਚਾਕੀ ਖ਼ੁਰਦ, ਕੁਲਾਹੇੜੀ, ਸ਼ੇਰਖ਼ਾਨ ਤੇ ਲੁਧਿਆਣਾ ਡਵੀਜ਼ਨ ਦੇ 5 ਪਿੰਡਾਂ 'ਚੋਂ 4 ਪਿੰਡ ਜੰਡਿਆਲੀ, ਸਿੱਧੂਪੁਰ, ਕੋਟਲਾ ਦਦਹੇੜੀ, ਫੈਜ਼ਲਪੁਰ ਤੇ ਰੋਪੜ ਡਵੀਜ਼ਨ ਦੇ 7 ਪਿੰਡ ਕੋਟਲੀ, ਧਮਾਨਾ, ਨੱਕੀਆਂ, ਰਾਮਪੁਰ ਬਹਿਲ, ਤਸੌਲੀ ਬੂਟਾ ਸਿੰਘ ਵਾਲਾ, ਹੁਲਕਾ ਆਦਿ ਪਿੰਡ ਤੇ ਅੰਮਿ੍ਤਸਰ ਡਵੀਜ਼ਨ ਦੇ 9 ਪਿੰਡਾਂ 'ਚੋਂ 6 ਪਿੰਡਾਂ ਚੌਕ ਮਹਿਤਾ, ਬੁੱਦਾ ਥੇ, ਗਿਲੀਆਂ ਵਾਲੀ, ਮੁੱਥੀ, ਖੋਜਕੀ ਚੱਕ, ਭਵਾਨੀ ਤੇ ਇਸੇ ਲੜੀ ਵਿਚ ਪਟਿਆਲਾ ਡਵੀਜ਼ਨ ਦੇ 47 ਪਿੰਡਾਂ 'ਚੋਂ 45 ਪਿੰਡਾਂ ਦੇ ਠੇਕੇ ਬੰਦ ਹੋਏ ਹਨ ਜਿਨ੍ਹਾਂ 'ਚੋਂ ਸੰਗਰੂਰ ਦੇ 21 ਪਿੰਡਾਂ ਦੇ ਠੇਕੇ ਬੰਦ ਹੋਏ ਹਨ ਜੋ ਕਿ ਸਭ ਤੋਂ ਮੋਹਰੀ ਹੈ |
ਪਟਿਆਲਾ ਡਵੀਜ਼ਨ ਵਿਚ ਜੰਡੋਲੀ, ਸ਼ੁਤਰਾਣਾ, ਤੁੱਗੋ ਪੱਤੀ, ਡੇਰਾ ਛੀਣੀ ਵਾਲਾ, ਹਰੀਨਗਰ ਖੇੜਕੀ, ਕੁਲਬੁਰਛਾਂ, ਗਾਜ਼ੀਪੁਰ, ਕਾਦਰਾਬਾਦ, ਜਿਉਣਪੁਰਾ, ਖਾਨੇਵਾਲ, ਬਲੰਮਗੜ੍ਹ, ਚਰਸੋਂ, ਚਾਹਲ, ਗੋਬਿੰਦਪੁਰਾ, ਭੂਤਗੜ੍ਹ ਅਤੇ ਇਸੇ ਤਰ੍ਹਾਂ ਸੰਗਰੂਰ ਦੇ ਭੇਜੇ ਗਏ 22 ਪਿੰਡਾਂ ਦੇ ਮਤਿਆਂ ਵਿਚੋਂ 21 ਪਿੰਡਾਂ ਦੇ ਠੇਕੇ ਬੰਦ ਹੋ ਗਏ ਹਨ ਜਿਨ੍ਹਾਂ 'ਚੋਂ ਰੋਗਲਾ, ਮੰਡੇਰ ਖ਼ੁਰਦ, ਨਮੋਲ, ਹਰੀਗੜ੍ਹ, ਗਹਿਲਾਂ, ਬਨਭੌਰੀ, ਸਲੇਮਪੁਰ, ਦੀਦਾਰਗੜ੍ਹ, ਬੜੀ, ਟਿੱਬਾ, ਮਾਨਮਾਜਰਾ, ਭੈਣੀ ਕਲਾਂ, ਅੰਧੇਰੀ, ਭੁੱਲਰਾਂ, ਖੇੜੀ ਜੱਟਾਂ, ਸਖੋਪੁਰ ਸੰਗਰਾਮ, ਬਾਦਸ਼ਾਹਪੁਰ, ਘਨੌਰੀ ਕਲਾਂ, ਘਨੌਰ ਖ਼ੁਰਦ, ਭੁਟਾਲ ਖ਼ੁਰਦ ਅਤੇ ਗਾਗਾ ਸ਼ਾਮਲ ਹਨ | ਇਸੇ ਲੜੀ ਵਿਚ ਬਰਨਾਲਾ ਦੇ 9 ਪਿੰਡਾਂ ਵੱਲੋਂ ਭੇਜੇ ਗਏ ਮਤੇ ਪ੍ਰਵਾਨ ਹੋਣ ਕਾਰਨ ਗੰਗੋਹਰ, ਮਹਿਲ ਖ਼ੁਰਦ, ਬਾਹਮਣੀਆਂ, ਤਲਵੰਡੀ, ਚੰਨਣਵਾਲ, ਰਾਜਗੜ੍ਹ, ਖੜਕਸਿੰਘਵਾਲਾ, ਦੀਪਗੜ੍ਹ, ਰੁੜੇਕੇ ਖ਼ੁਰਦ ਆਦਿ ਪਿੰਡਾਂ ਦੇ ਠੇਕੇ ਵੀ ਬੰਦ ਹੋ ਗਏ ਹਨ | ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਜਿਨ੍ਹਾਂ ਪਿੰਡਾਂ ਦੇ ਮਤੇ ਪ੍ਰਵਾਨ ਕਰਦੇ ਹੋਏ ਠੇਕੇ ਬੰਦ ਕੀਤੇ ਗਏ ਹਨ ਇਹ ਠੇਕੇ 1 ਅਪ੍ਰੈਲ ਤੋਂ ਬੰਦ ਹੋ ਜਾਣਗੇ |


ਖ਼ਬਰ ਸ਼ੇਅਰ ਕਰੋ

ਅਲਾਇੰਸ ਕਲੱਬ ਇੰਟਰ ਨੈਸ਼ਨਲ ਜ਼ੋਨ-3 ਦਾ ਸਾਲਾਨਾ ਸਮਾਗਮ ਸੰਪੰਨ

ਬਠਿੰਡਾ, 20 ਮਾਰਚ (ਸਟਾਫ਼ ਰਿਪੋਰਟਰ)- ਅਲਾਇੰਸ ਕਲੱਬ ਇੰਟਰ ਨੈਸ਼ਨਲ ਡਿਸਟਿ੍ਕਟ-3 ਵੱਲੋਂ ਸਥਾਨਕ ਟਿਊਲਿਪ ਕਲੱਬ, ਗਣਪਤੀ ਐਨਕਲੇਵ ਵਿਖੇ ਆਪਣਾ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਮਾਗਮ 'ਆਗਾਜ਼ 2017' ਆਯੋਜਿਤ ਕੀਤਾ ਗਿਆ, ਜਿਸ ਵਿਚ ਸਬੰਧਿਤ ਜ਼ਿਲ੍ਹੇ ਭਰ ਦੇ ਸਮੂਹ ਕਲੱਬ ਆਗੂ ...

ਪੂਰੀ ਖ਼ਬਰ »

ਬਿੰਦਰ ਕੌਰ ਤੇ ਸਰਵਜੀਤ ਕੌਰ ਨੂੰ ਬਣਾਇਆ ਬੜਾਗੁੜਾ ਬਲਾਕ ਦਾ ਜਨਰਲ ਸਕੱਤਰ

ਕਾਲਾਂਵਾਲੀ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਭਾਜਪਾ ਮਹਿਲਾ ਮੋਰਚਾ ਦੇ ਬੜਾਗੁੜਾ ਬਲਾਕ ਦੀ ਕਾਰਜਕਾਰਣੀਦਾ ਐਲਾਨ ਕੀਤਾ ਗਿਆ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਰਾਕੇਸ਼ ਸਿਹਾਗ ਵੱਲੋਂ ਭਾਜਪਾ ਦੀ ਬਲਾਕ ਪ੍ਰਧਾਨ ਗੁਰਚਰਨ ਕੌਰ ਮੱਤੜ, ਬਲਾਕ ਇੰਚਾਰਜ ...

ਪੂਰੀ ਖ਼ਬਰ »

ਬੀ. ਟੀ. ਨਰਮਾ ਬੀਜ ਕੀਮਤ 'ਚ ਇਸ ਸਾਲ ਕੋਈ ਬਦਲਾਓ ਨਹੀਂ-450 ਗਰਾਮ ਪੈਕੇਟ ਦੀ ਕੀਮਤ 800 ਰੁਪਏ ਰਹੇਗੀ

ਬਠਿੰਡਾ, 20 ਮਾਰਚ (ਹੁਕਮ ਚੰਦ ਸ਼ਰਮਾ)- ਸਾਲ 2017-2018 ਦੇ ਕਪਾਹ ਮੌਸਮ ਦੇ ਦੌਰਾਨ ਬੀ ਟੀ ਬੋਲਗਾਰਡ-ਬੀ ਟੀ ਨਰਮੇ ਦੇ 450 ਗਰਾਮ ਪੈਕੇਟ ਦੀ ਕੀਮਤ ਵਿਚ ਇਸ ਸਾਲ ਕੋਈ ਬਦਲਾਵ ਨਹੀਂ ਕੀਤਾ ਗਿਆ, ਇਹ ਸਾਲ 2016-2017 ਵਾਂਗ 800 ਰੁਪਏ ਪ੍ਰਤੀ ਪੈਕੇਟ ਰਹੇਗੀ, ਇਸ ਸਬੰਧੀ ਖੇਤੀਬਾੜੀ ਮੰਤਰਾਲੇ ...

ਪੂਰੀ ਖ਼ਬਰ »

ਦਿਨੋ-ਦਿਨ ਵੱਧ ਰਹੇ ਪਾਣੀ ਦੇ ਪ੍ਰਦੂਸ਼ਣ ਦਾ ਨਹੀਂ ਦਿਸ ਰਿਹਾ ਕੋਈ ਪੱਕਾ ਹੱਲ

ਗੁਰਪ੍ਰੀਤ ਸਿੰਘ ਅਰੋੜਾ ਰਾਮਾਂ ਮੰਡੀ, 20 ਮਾਰਚ-ਇਲਾਕੇ ਵਿਚ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਪ੍ਰਤੀ ਦਿਨ ਵੱਧ ਰਹੇ ਮਰੀਜ਼ਾਂ ਤੇ ਉਨ੍ਹਾਂ ਦੀਆਂ ਹੋ ਰਹੀਆਂ ਮੌਤਾਂ ਦੇ ਬਾਵਜੂਦ ਦਿਨੋਂ-ਦਿਨ ਵੱਧ ਰਹੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰਾਂ ਤੇ ...

ਪੂਰੀ ਖ਼ਬਰ »

ਮਾਲਵੇ 'ਚ ਗੁਰਦਿਆਂ ਦੀ ਬਿਮਾਰੀ ਆਪਣੀਆਂ ਜੜ੍ਹਾਂ ਪਸਾਰਨ ਲੱਗੀ

ਭਾਈਰੂਪਾ, 20 ਮਾਰਚ (ਵਰਿੰਦਰ ਲੱਕੀ)-ਪਿਛਲੇ ਤਕਰੀਬਨ ਇਕ ਦਹਾਕੇ ਤੋਂ ਪੰਜਾਬ ਅੰਦਰ ਖ਼ਾਸ ਤੌਰ 'ਤੇ ਨਰਮਾ ਬੈਲਟ ਵਜੋਂ ਜਾਣੀ ਜਾਂਦੀ ਮਾਲਵਾ ਪੱਟੀ ਵਿਚ ਆਪਣੇ ਪੈਰ ਜਮਾਂ ਚੁੱਕੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਣ ਦਾ ਹੱਲ ਲੋਕ ਅਜੇ ਲੱਭ ਹੀ ਰਹੇ ਸਨ ਕਿ ਹੁਣ ਇਸ ...

ਪੂਰੀ ਖ਼ਬਰ »

'ਆਪ' ਦੀ ਮੀਟਿੰਗ ਹੋਈ

ਲਹਿਰਾ ਮੁਹੱਬਤ, 20 ਮਾਰਚ (ਭੀਮ ਸੈਨ ਹਦਵਾਰੀਆ)-ਆਮ ਆਦਮੀ ਪਾਰਟੀ ਇਕਾਈ ਲਹਿਰਾ ਮੁਹੱਬਤ ਦੀ ਮੀਟਿੰਗ ਸੁਰਜੀਤ ਸਿੰਘ (ਸਰਕਲ ਇੰਚਾਰਜ ਕਿਸਾਨ ਵਿੰਗ) ਦੀ ਅਗਵਾਈ ਹੇਠ ਹੋਈ | ਇਸ ਮੌਕੇ ਸਰਕਲ ਨੰਬਰ 14 ਵਿਧਾਨ ਸਭਾ ਹਲਕਾ ਦੇ ਸਾਰੇ ਪਿੰਡਾਂ 'ਚੋਂ 'ਆਪ' ਦੀ ਬੜ੍ਹਤ ਰਹਿਣ, ਪਿੰਡ ...

ਪੂਰੀ ਖ਼ਬਰ »

ਕੁਲਦੀਪ ਸਿੰਘ ਕਮਾਲੂ ਨੂੰ ਸੂਬਾ ਸਕੱਤਰ ਬਣਾਉਣ 'ਤੇ ਧੰਨਵਾਦ

ਰਾਮਾਂ ਮੰਡੀ, 20 ਮਾਰਚ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਕਿ੍ਸ਼ਚਿਅਨ ਰਿਸਰਚ ਐਾਡ ਏਡਜ਼ ਫਾਊਡੇਂਸ਼ਨ ਦੇ ਸਕੱਤਰ ਕੁਲਦੀਪ ਸਿੰਘ ਕਮਾਲੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਕੱਤਰ ਨਾਮਜ਼ਦ ਕੀਤਾ ਹੈ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ...

ਪੂਰੀ ਖ਼ਬਰ »

ਆਜ਼ਾਦੀ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੈਪਟਨ ਸਰਕਾਰ ਸਾਰ ਲਵੇ-ਪਿ੍ੰਸੀਪਲ ਘਈ

ਬਠਿੰਡਾ, 20 ਮਾਰਚ (ਹੁਕਮ ਚੰਦ ਸ਼ਰਮਾ)-ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦੇ ਲੋਕ ਪੱਖੀ ਫ਼ੈਸਲਿਆਂ ਅਤੇ ਲਾਲ ਬੱਤੀ ਕਲਚਰ ਖ਼ਤਮ ਕਰਨ ਦੀ ਭਰਪੂਰ ਪ੍ਰਸੰਸਾ ਕਰਦਿਆਂ ਪਿ੍ੰ: ਜਗਦੀਸ਼ ਸਿੰਘ ਘਈ ਚੇਅਰਮੈਨ ਆਜ਼ਾਦੀ ਸੰਗਰਾਮੀਏ ਤੇ ਉਨ੍ਹਾਂ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX