ਤਾਜਾ ਖ਼ਬਰਾਂ


ਸੀਰੀਆ ਦੀ ਫ਼ੌਜ ਨੇ ਰਾਜਧਾਨੀ ਨੂੰ ਅੱਤਵਾਦੀਆਂ ਤੋਂ ਮੁਕਤ ਕੀਤਾ ਘੋਸ਼ਿਤ
. . .  about 1 hour ago
ਨਵੀਂ ਦਿੱਲੀ, 21 ਮਈ-ਸੀਰੀਆ ਦੀ ਫ਼ੌਜ ਨੇ ਰਾਜਧਾਨੀ ਦਮਿਸ਼ਕ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਕਰੀਬ 7 ਸਾਲਾਂ 'ਚ ਪਹਿਲੀ ਵਾਰ ਅੱਤਵਾਦੀਆਂ ਤੋਂ ਮੁਕਤ...
ਕਰਨਾਟਕ ਭਵਨ ਪਹੁੰਚੇ ਐਚ ਡੀ ਕੁਮਾਰਸਵਾਮੀ
. . .  1 minute ago
ਬੈਂਗਲੁਰੂ, 21 ਮਈ- ਕਰਨਾਟਕ ਦੇ ਨਾਮਜ਼ਦ ਮੁੱਖਮੰਤਰੀ ਐਚ.ਡੀ. ਕੁਮਾਰਸਵਾਮੀ ਕਰਨਾਟਕ ਭਵਨ ਪਹੁੰਚੇ ਹਨ । ਉਨ੍ਹਾਂ ਨੇ ਸੀ.ਪੀ.ਐਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨਾਲ ਟੈਲੀਫੋਨ...
ਗੋਲੀਬਾਰੀ ਕਾਰਣ ਪ੍ਰਭਾਵਿਤ ਪਰਿਵਾਰਾਂ ਨਾਲ ਮਹਿਬੂਬਾ ਨੇ ਕੀਤੀ ਮੁਲਾਕਾਤ
. . .  about 1 hour ago
ਸ੍ਰੀਨਗਰ, 21 ਮਈ- ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਅਰਨੀਆ ਸੈਕਟਰ ਦਾ ਦੌਰਾ ਕੀਤਾ। ਉਨ੍ਹਾਂ ਨੇ ਪਾਕਿਸਤਾਨ ਵੱਲੋਂ ਗੋਲੀਬਾਰੀ ਕਾਰਣ ਪ੍ਰਭਾਵਿਤ ਹੋਏ ਪਰਿਵਾਰਾਂ ਨਾਲ ਮੁਲਾਕਾਤ...
ਸਿੱਖਿਆ ਵਿਭਾਗ ਅਧਿਆਪਕਾਂ ਦੀ ਸੀਨੀਅਰਤਾ ਸੂਚੀ ਜਲਦ ਹੀ ਪਾਵੇਗਾ ਵੈੱਬਸਾਈਟ 'ਤੇ
. . .  about 2 hours ago
ਪੋਜੇਵਾਲ ਸਰਾਂ, 21 ਮਈ (ਨਵਾਂਗਰਾਈਂ)- ਪੰਜਾਬ ਸਿੱਖਿਆ ਵਿਭਾਗ ਵਲੋਂ ਈ. ਟੀ. ਟੀ./ਐਚ. ਟੀ./ਸੀ. ਐਚ. ਟੀ./ਬੀ. ਪੀ. ਈ. ਓ. ਦੀਆਂ ਸੀਨੀਆਰਤਾ ਸੂਚੀਆਂ 'ਚ ਸੋਧ ਕਰਕੇ ਵੈਬਸਾਈਟ 'ਤੇ ਪਾਉਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਡਾਇਰੈਕਟਰ ਸਿੱਖਿਆ ਵਿਭਾਗ...
15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
. . .  about 2 hours ago
ਸੰਗਰੂਰ, 21ਮਈ(ਦਮਨਜੀਤ ਸਿੰਘ)- ਵਿਜੀਲੈਂਸ ਵਿਭਾਗ ਸੰਗਰੂਰ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਇੱਕ ਪਟਵਾਰੀ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਡੀ. ਐਸ. ਪੀ.ਵਿਜੀਲੈਂਸ ਸ਼੍ਰੀ ਹੰਸ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ...
ਵਿਰੋਧੀ ਧਿਰ ਇਕਜੁਟ ਹੋ ਕੇ ਵੀ ਭਾਜਪਾ ਨੂੰ ਨਹੀਂ ਹਰਾ ਸਕਦੀ : ਅਮਿਤ ਸ਼ਾਹ
. . .  about 1 hour ago
ਬੈਂਗਲੁਰੂ, 21 ਮਈ-ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ 'ਤੇ ਤਿੱਖੇ ਹਮਲੇ ਕਰਦਿਆ ਕਿਹਾ ਕਿ ਕਰਨਾਟਕ 'ਚ ਜੇ.ਡੀ.ਐਸ. ਅਤੇ ਕਾਂਗਰਸ ਦਾ ਗਠਜੋੜ ਜਨਤਾ ਦੇ ਹੁਕਮ ਖਿਲਾਫ...
ਪੰਚਕੂਲਾ ਅਦਾਲਤ ਨੇ ਆਦਿੱਤਯ ਇੰਸਾ ਨੂੰ ਐਲਾਨਿਆ ਭਗੌੜਾ
. . .  about 3 hours ago
ਪੰਚਕੂਲਾ, 21 ਮਈ- ਆਦਿੱਤਯ ਇੰਸਾ ਕਰੀਬ 9 ਮਹੀਨਿਆਂ ਤੋਂ ਪੁਲਿਸ ਹਿਰਾਸਤ ਤੋਂ ਬਾਹਰ ਹੈ। ਇਸ ਮਾਮਲੇ 'ਚ ਹਾਈਕੋਰਟ ਵੀ ਪੁਲਿਸ ਨੂੰ ਫਟਕਾਰ ਲਗਾ ਚੁੱਕੀ ਹੈ। ਅੱਜ ਪੰਚਕੂਲਾ ਅਦਾਲਤ ਨੇ ਆਦਿੱਤਯ ਇੰਸਾ ਨੂੰ ਭਗੌੜਾ ਐਲਾਨ ਦਿੱਤਾ ਹੈ। ਆਦਿੱਤਯ ਦੇ ਵਿਰੁੱਧ...
ਦੁਨੀਆ ਘੁੰਮ ਕੇ ਗੋਆ ਪਹੁੰਚੀ ਟੀਮ ਤਾਰਿਣੀ
. . .  about 3 hours ago
ਪਣਜੀ, 21 ਮਈ- ਭਾਰਤ ਵਲੋਂ ਨਿਰਮਤ ਕਿਸ਼ਤੀ 'ਆਈ. ਐਨ. ਐਸ. ਵੀ. ਤਾਰਿਣੀ' 'ਤੇ ਸਵਾਰ ਹੋ ਸਮੁੰਦਰਾਂ ਰਾਹੀਂ ਪੂਰੀ ਦੁਨੀਆ ਦਾ ਚੱਕਰ ਕੱਟਣ ਨਿਕਲੀਆਂ ਭਾਰਤੀ ਜਲ ਸੈਨਾ ਦੀਆਂ ਛੇ ਮਹਿਲਾ ਅਫ਼ਸਰਾਂ ਅੱਜ ਗੋਆ ਪਹੁੰਚ ਗਈਆਂ। ਪਣਜੀ 'ਚ ਪਹੁੰਚਣ 'ਤੇ ਰੱਖਿਆ...
ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 4 hours ago
ਮਾਸਕੋ, 21 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੋਚੀ 'ਚ ਮੁਲਾਕਾਤ ਕੀਤੀ। ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਲੰਬੇ ਸਮੇਂ ਤੋਂ ਰਹੇ ਮਿੱਤਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰਪਤੀ...
ਭਾਰਤ ਨੇ ਬ੍ਰਹਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
. . .  about 4 hours ago
ਬਾਲੇਸ਼ਵਰ, 21 ਮਈ- ਭਾਰਤ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਤੋਂ ਸੁਪਰਸੋਨਿਕ ਮਿਜ਼ਾਈਲ ਬ੍ਰਹਮੋਸ ਦਾ ਸਫ਼ਲ ਪ੍ਰੀਖਣ ਕੀਤਾ। ਡੀ. ਆਰ. ਡੀ. ਓ. ਅਤੇ ਰੂਸ ਦੇ ਵਿਗਿਆਨੀਆਂ ਦੇ ਸਾਂਝੇ ਯਤਨਾਂ ਨਾਲ ਬਣੀ ਕਰੂਜ਼ ਮਿਜ਼ਾਈਲ ਦਾ ਬ੍ਰਹਮੋਸ ਦਾ ਉੜੀਸਾ ਤੱਟ ਦੇ ਚਾਂਦੀਪੁਰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਸਨਅਤ ਤੇ ਵਪਾਰ

ਵੋਡਾਫੋਨ ਅਤੇ ਆਇਡੀਆ ਦੇ ਰਲੇਵੇਂ ਦਾ ਐਲਾਨ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਕੁਮਾਰ ਮੰਗਲਮ ਬਿਡਲਾ ਦੀ ਮਾਲਕੀ ਵਾਲੀ ਦੇਸ਼ ਦੀ ਤੀਸਰੇ ਨੰਬਰ ਦੀ ਟੈਲੀਕਾਮ ਕੰਪਨੀ ਆਈਡੀਆ ਨੇ ਵੋਡਾਫੋਨ ਦੇ ਨਾਲ ਰਲੇਵਾਂ ਕਰਨ ਦਾ ਐਲਾਨ ਕੀਤਾ ਹੈ | ਕੰਪਨੀ ਨੇ ਅੱਜ ਦੱਸਿਆ ਕਿ ਉਸ ਦੇ ਬੋਰਡ ਨੇ ਇਸ ਪ੍ਰਸਤਾਵ 'ਤੇ ਮੋਹਰ ਲਗਾ ਦਿੱਤੀ ਹੈ ...

ਪੂਰੀ ਖ਼ਬਰ »

ਐਫ.ਡੀ.ਏ. ਨੇ ਕੋਕਾ ਕੋਲਾ ਜ਼ੀਰੋ ਦੀ ਵਿਕਰੀ 'ਤੇ ਲਗਾਈ ਪੂਰੇ ਮਹਾਂਰਾਸ਼ਟਰ 'ਚ ਰੋਕ

ਪੁਏ/ਮੁੰਬਈ, 20 ਮਾਰਚ (ਏਜੰਸੀ)- ਫੂਡ ਐਾਡ ਡਰੱਗ ਐਡਮਿਨੀਸਟਰੇਸ਼ਨ ਨੇ ਕੋਕਾ ਕੋਲਾ ਜੀਰੋ ਦੀ ਵਿਕਰੀ 'ਤੇ ਪੂਰੇ ਮਹਾਂਰਾਸ਼ਟਰ 'ਚ ਰੋਕ ਲਗਾ ਦਿੱਤੀ ਹੈ | ਐਫ.ਡੀ.ਏ. ਨੇ ਕੋਕਾ ਕੋਲਾ ਜੀਰੋ 'ਤੇ ਇਹ ਸਖਤੀ ਬਨਾਵਟੀ ਸਵੀਟਵਨ ਹੋਣ ਦੇ ਬਾਵਜੂਦ ਗਾਹਕਾਂ ਨੂੰ ਵਿਧਾਨਿਕ ਚਿਤਾਵਨੀ ਨਾ ਦੇਣ ਅਤੇ ਖਾਧ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ ਕੀਤੀ ਹੈ | ਰੋਕ ਲਗਾਉਣ ਵਾਲਿਆਂ 'ਚ ਐਫ.ਡੀ.ਏ. ਨੇ ਵਿਵਸਥਾ 2012 ਦੇ ਤਹਿਤ ਕੈਫਿਨ ਵਾਲੇ ਖਾਧ ਪਦਾਰਥਾਂ ਦੇ ਬਾਕਸ ਅਤੇ ਬੋਤਲ 'ਤੇ ਚਿਤਾਵਨੀ ਦੇਣਾ ਜ਼ਰੂਰੀ ਹੈ, ਪਰ ਕੋਕਾ ਕੋਲਾ ਨੇ ਅਜਿਹਾ ਨਾ ਕਰਕੇ ਇਸ ਦੀ ਉਲੰਘਣਾ ਕੀਤੀ ਹੈ | ਫੂਡ ਐਾਡ ਡਰੱਗ ਐਡਮਿਨੀਸਟਰੇਸ਼ਨ ਦੇ ਮੁਤਾਬਿਕ ਕੋਕਾ ਕੋਲਾ ਜੀਰੋ 'ਚ ਐਸਪਾਰਟਮ ਨਾਮ ਦਾ ਬਨਾਵਟੀ ਸਵੀਟਨਮ ਹੁੰਦਾ ਹੈ ਜੋ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਖਤਰਨਾਕ ਹੁੰਦਾ ਹੈ |


ਖ਼ਬਰ ਸ਼ੇਅਰ ਕਰੋ

ਈ-ਕਾਮਰਸ ਦੀ ਪ੍ਰਮੁੱਖ ਕੰਪਨੀ ਸਨੈਪਡੀਲ.......

 ਈ-ਕਾਮਰਸ ਦੀ ਪ੍ਰਮੁੱਖ ਕੰਪਨੀ ਸਨੈਪਡੀਲ ਨੇ ਸੋਮਵਾਰ ਨੂੰ ਆਪਣੀ ਡਿਜੀਟਲ ਭੁਗਤਾਨ ਸੇਵਾ ਫ੍ਰੀ ਚਾਰਜ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਤੌਰ 'ਤੇ ਜੇਸਨ ਕੋਠਾਰੀ ਨੂੰ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸੀ.ਈ.ਓ. ਦੀ ...

ਪੂਰੀ ਖ਼ਬਰ »

ਕੱਚੇ ਤੇਲ ਦੀ ਕੀਮਤ 50.44 ਡਾਲਰ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਭਾਰਤੀ ਬਾਸਕੇਟ ਦੇ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ 50.44 ਡਾਲਰ ਪ੍ਰਤੀ ਬੈਰਲ ਦਰਜ ਕੀਤੀ ਗਈ | ਜਦਕਿ ਬੀਤੇ ਦਿਨ ਦਰਜ ਕੀਤੀ ਗਈ ਕੀਮਤ 50.76 ਡਾਲਰ ਪ੍ਰਤੀ ਬੈਰਲ ਤੋਂ ਘੱਟ ਹੈ | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧੀਨ ...

ਪੂਰੀ ਖ਼ਬਰ »

ਅਪ੍ਰੈਲ ਦੇ ਬਾਅਦ ਵੀ ਜੀਓ ਸਰਵਿਸ ਰਹੇਗੀ ਮੁਫ਼ਤ

ਮੁੰਬਈ, 20 ਮਾਰਚ (ਏਜੰਸੀ)- 31 ਮਾਰਚ 2017 ਰਿਲਾਇੰਸ ਜੀਓ ਦੀ ਮੁਫਤ ਸਰਵਿਸ ਦਾ ਆਖਰੀ ਦਿਨ ਹੈ | ਇਕ ਅਪ੍ਰੈਲ 2017 ਨੂੰ ਉਪਭੋਗਤਾਵਾਂ ਨੂੰ ਜੀਓ ਸਰਵਿਸ ਲਈ ਰਿਚਾਰਜ਼ ਕਰਾਉਣਾ ਪਵੇਗਾ | ਇਸ ਦੇ ਨਾਲ ਹੀ ਉਨ੍ਹਾਂ ਨੂੰ 99 ਰੁਪਏ ਦਾ ਪ੍ਰਾਈਮ ਵੀ ਲੈਣਾ ਪਵੇਗਾ | ਜੀਓ ਇਸਤੇਮਾਲ ਕਰਨ ਦੇ ...

ਪੂਰੀ ਖ਼ਬਰ »

ਸੈਂਸੈਕਸ 29519 ਅੰਕਾਂ 'ਤੇ ਬੰਦ

ਮੁੰਬਈ, 20 ਮਾਰਚ (ਏਜੰਸੀ)- ਦਿਨਭਰ ਦੇ ਉਤਰਾਅ ਚੜ੍ਹਾਅ ਦੇ ਬਾਅਦ ਅੱਜ ਹਫਤੇ ਦੇ ਪਹਿਲੇ ਦਿਨ ਸੈਂਸੈਕਸ ਗਿਰਾਵਟ ਦੇ ਨਾਲ ਬੰਦ ਹੋਇਆ | ਬੀ.ਏ.ਐਸ.ਈ. ਦਾ 30 ਸ਼ੇਅਰਾਂ ਵਾਲਾ ਇੰਡੈਕਸ ਅੱਜ ਗਿਰਾਵਟ ਦੇ ਨਾਲ ਖੁੱਲਿ੍ਹਆ ਅਤੇ ਦਿਨ ਭਰ ਦੇ ਕਾਰੋਬਾਰ ਦਾ ਬਾਅਦ ਵੀ ਗਿਰਾਵਟ ਤੋਂ ਉਭਰ ...

ਪੂਰੀ ਖ਼ਬਰ »

ਫਰਵਰੀ 'ਚ 15.77 ਫੀਸਦੀ ਵਧੇ ਹਵਾਈ ਯਾਤਰੀ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਸੰਖਿਆ ਫਰਵਰੀ ਮਹੀਨੇ 'ਚ 15.77 ਫੀਸਦੀ ਵਧੀ, ਜੋ 17 ਮਹੀਨਿਆਂ ਦਾ ਸਭ ਤੋਂ ਘੱਟ ਵਾਧਾ ਹੈ | ਅੰਕੜਿਆਂ ਦੇ ਅਨੁਸਾਰ ਦਸੰਬਰ 2015 ਬਾਅਦ 14 ਮਹੀਨਿਆਂ 'ਚ ਅਜਿਹਾ ਪਹਿਲਾ ਵਾਰ ਹੋਇਆ ਹੈ ਜਦ ਇਹ 20 ਫੀਸਦੀ ਤੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX