ਤਾਜਾ ਖ਼ਬਰਾਂ


ਹਿਰਾਸਤ 'ਚ ਲਏ ਤਿੰਨ ਹੁਰੀਅਤ ਨੇਤਾ, ਐਨ.ਆਈ.ਏ. ਕਰੇਗੀ ਪੁੱਛਗਿਛ
. . .  22 minutes ago
ਸ੍ਰੀਨਗਰ, 28 ਜੂਨ - ਸ੍ਰੀਨਗਰ 'ਚ ਪੁਲਿਸ ਨੇ ਵੱਖਵਾਦੀ ਤਨਜੀਮ ਹੁਰੀਅਤ (ਜੀ) ਦੇ ਤਿੰਨ ਆਗੂਆਂ ਨੂੰ ਹਿਰਾਸਤ 'ਚ ਲਿਆ ਹੈ। ਉਨ੍ਹਾਂ ਕੋਲੋਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦਿੱਲੀ ਵਿਚ ਪੁੱਛ ਗਿਛ...
ਤਿੰਨ ਦੇਸ਼ਾਂ ਦੇ ਦੌਰੇ ਦੌਰਾਨ ਮੋਦੀ ਨੇ ਜਹਾਜ਼ 'ਚ ਬਿਤਾਈਆਂ ਦੋ ਰਾਤਾਂ
. . .  28 minutes ago
ਨਵੀਂ ਦਿੱਲੀ, 28 ਜੂਨ - ਪ੍ਰਧਾਨ ਮੰਤਰੀ ਅੱਜ ਸਵੇਰੇ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਭਾਰਤ ਵਾਪਸ ਪਰਤ ਆਏ ਹਨ। ਉਹ ਪੁਰਤਗਾਲ, ਅਮਰੀਕਾ ਤੇ ਨੀਦਰਲੈਂਡ ਦੀ ਯਾਤਰਾ 'ਤੇ 24 ਜੂਨ ਦੀ ਸਵੇਰ ਨੂੰ ਨਿਕਲੇ ਸਨ। ਮੋਦੀ ਨੇ ਨੀਦਰਲੈਂਡ ਦੇ 'ਦ ਹੇਗ...
ਰਾਸ਼ਟਰਪਤੀ ਚੋਣਾਂ : ਮੀਰਾ ਕੁਮਾਰ ਅੱਜ ਦਾਖਲ ਕਰੇਗੀ ਨਾਮਜ਼ਦਗੀ
. . .  48 minutes ago
ਨਵੀਂ ਦਿੱਲੀ, 28 ਜੂਨ - ਵਿਰੋਧੀ ਧਿਰ ਯੂ.ਪੀ.ਏ. ਵਲੋਂ ਰਾਸ਼ਟਰਪਤੀ ਚੋਣਾਂ ਦੀ ਉਮੀਦਵਾਰ ਮੀਰਾ ਕੁਮਾਰ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ। ਇਸ ਮੌਕੇ 'ਤੇ ਵਿਰੋਧੀ ਧਿਰ ਵਲੋਂ ਆਪਣੀ ਏਕਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਲਗਭਗ...
ਹੇਗ : ਭਾਰਤ ਦੀ ਵਿਕਾਸ ਯਾਤਰਾ 'ਚ ਔਰਤਾਂ ਦਾ ਵੱਡਾ ਯੋਗਦਾਨ- ਪ੍ਰਧਾਨ ਮੰਤਰੀ
. . .  1 day ago
ਦਾਰਜੀਲਿੰਗ 'ਚ ਮੋਬਾਈਲ, ਇੰਟਰਨੈੱਟ 'ਤੇ ਬੈਨ 5 ਜੁਲਾਈ ਤੱਕ ਵਧਾਇਆ
. . .  1 day ago
ਹੇਗ 'ਚ 3 ਹਜ਼ਾਰ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਹਨ ਪ੍ਰਧਾਨ ਮੰਤਰੀ
. . .  1 day ago
ਹੇਗ, 27 ਜੂਨ - ਨੀਦਰਲੈਂਡ ਦੇ ਹੇਗ 'ਚ ਭਾਰਤੀ ਭਾਈਚਾਰੇ ਦੇ 3 ਹਜ਼ਾਰ ਲੋਕਾਂ ਨੂੰ ਪ੍ਰਧਾਨ ਮੰਤਰੀ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਭਾਰਤੀ ਸੰਸਕ੍ਰਿਤੀ ਨੂੰ ਜਿੰਦਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਭੋਜਪੁਰੀ 'ਚ ਸ਼ੁਰੂ ਕੀਤਾ...
7 ਕੰਪਨੀਆਂ 'ਚ ਵੰਡਿਆ ਜਾਵੇਗਾ 'ਕੋਲ ਇੰਡੀਆ'-ਸੂਤਰ
. . .  1 day ago
ਨਵੀਂ ਦਿੱਲੀ, 27 ਜੂਨ - ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਨੀਤੀ ਆਯੋਗ ਨੇ 'ਕੋਲ ਇੰਡੀਆ' ਨੂੰ 7 ਕੰਪਨੀਆਂ 'ਚ ਵੰਡਣ ਦਾ...
ਲੇਹ ਤੱਕ ਦੌੜੇਗੀ ਰੇਲ ਗੱਡੀ
. . .  1 day ago
ਲੇਹ, 27 ਜੂਨ - ਚੀਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਲੇਹ-ਲਦਾਖ਼ ਤੱਕ ਰੇਲਵੇ ਲਾਈਨ ਵਿਛਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਦਮ ਵਧਾ ਦਿੱਤੇ ਹਨ। ਇਸ ਲਈ ਬਿਲਾਸਪੁਰ -ਮੰਡੀ-ਮਨਾਲੀ- ਲੇਹ ਰੇਲ ਮਾਰਗ...
ਗੈਂਗਸਟਰ ਤੇ 5 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
. . .  1 day ago
ਡੀ.ਐੱਸ.ਪੀ.ਦੀ ਹੱਤਿਆ ਦੇ ਵਿਰੋਧ 'ਚ ਸ਼ਬਨਮ ਹਾਸ਼ਮੀ ਵੇ ਵਾਪਸ ਕੀਤਾ ਐਵਾਰਡ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਸਨਅਤ ਤੇ ਵਪਾਰ

ਵੋਡਾਫੋਨ ਅਤੇ ਆਇਡੀਆ ਦੇ ਰਲੇਵੇਂ ਦਾ ਐਲਾਨ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਕੁਮਾਰ ਮੰਗਲਮ ਬਿਡਲਾ ਦੀ ਮਾਲਕੀ ਵਾਲੀ ਦੇਸ਼ ਦੀ ਤੀਸਰੇ ਨੰਬਰ ਦੀ ਟੈਲੀਕਾਮ ਕੰਪਨੀ ਆਈਡੀਆ ਨੇ ਵੋਡਾਫੋਨ ਦੇ ਨਾਲ ਰਲੇਵਾਂ ਕਰਨ ਦਾ ਐਲਾਨ ਕੀਤਾ ਹੈ | ਕੰਪਨੀ ਨੇ ਅੱਜ ਦੱਸਿਆ ਕਿ ਉਸ ਦੇ ਬੋਰਡ ਨੇ ਇਸ ਪ੍ਰਸਤਾਵ 'ਤੇ ਮੋਹਰ ਲਗਾ ਦਿੱਤੀ ਹੈ ...

ਪੂਰੀ ਖ਼ਬਰ »

ਐਫ.ਡੀ.ਏ. ਨੇ ਕੋਕਾ ਕੋਲਾ ਜ਼ੀਰੋ ਦੀ ਵਿਕਰੀ 'ਤੇ ਲਗਾਈ ਪੂਰੇ ਮਹਾਂਰਾਸ਼ਟਰ 'ਚ ਰੋਕ

ਪੁਏ/ਮੁੰਬਈ, 20 ਮਾਰਚ (ਏਜੰਸੀ)- ਫੂਡ ਐਾਡ ਡਰੱਗ ਐਡਮਿਨੀਸਟਰੇਸ਼ਨ ਨੇ ਕੋਕਾ ਕੋਲਾ ਜੀਰੋ ਦੀ ਵਿਕਰੀ 'ਤੇ ਪੂਰੇ ਮਹਾਂਰਾਸ਼ਟਰ 'ਚ ਰੋਕ ਲਗਾ ਦਿੱਤੀ ਹੈ | ਐਫ.ਡੀ.ਏ. ਨੇ ਕੋਕਾ ਕੋਲਾ ਜੀਰੋ 'ਤੇ ਇਹ ਸਖਤੀ ਬਨਾਵਟੀ ਸਵੀਟਵਨ ਹੋਣ ਦੇ ਬਾਵਜੂਦ ਗਾਹਕਾਂ ਨੂੰ ਵਿਧਾਨਿਕ ਚਿਤਾਵਨੀ ...

ਪੂਰੀ ਖ਼ਬਰ »

ਈ-ਕਾਮਰਸ ਦੀ ਪ੍ਰਮੁੱਖ ਕੰਪਨੀ ਸਨੈਪਡੀਲ.......

 ਈ-ਕਾਮਰਸ ਦੀ ਪ੍ਰਮੁੱਖ ਕੰਪਨੀ ਸਨੈਪਡੀਲ ਨੇ ਸੋਮਵਾਰ ਨੂੰ ਆਪਣੀ ਡਿਜੀਟਲ ਭੁਗਤਾਨ ਸੇਵਾ ਫ੍ਰੀ ਚਾਰਜ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਤੌਰ 'ਤੇ ਜੇਸਨ ਕੋਠਾਰੀ ਨੂੰ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸੀ.ਈ.ਓ. ਦੀ ...

ਪੂਰੀ ਖ਼ਬਰ »

ਕੱਚੇ ਤੇਲ ਦੀ ਕੀਮਤ 50.44 ਡਾਲਰ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਭਾਰਤੀ ਬਾਸਕੇਟ ਦੇ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ 50.44 ਡਾਲਰ ਪ੍ਰਤੀ ਬੈਰਲ ਦਰਜ ਕੀਤੀ ਗਈ | ਜਦਕਿ ਬੀਤੇ ਦਿਨ ਦਰਜ ਕੀਤੀ ਗਈ ਕੀਮਤ 50.76 ਡਾਲਰ ਪ੍ਰਤੀ ਬੈਰਲ ਤੋਂ ਘੱਟ ਹੈ | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧੀਨ ...

ਪੂਰੀ ਖ਼ਬਰ »

ਅਪ੍ਰੈਲ ਦੇ ਬਾਅਦ ਵੀ ਜੀਓ ਸਰਵਿਸ ਰਹੇਗੀ ਮੁਫ਼ਤ

ਮੁੰਬਈ, 20 ਮਾਰਚ (ਏਜੰਸੀ)- 31 ਮਾਰਚ 2017 ਰਿਲਾਇੰਸ ਜੀਓ ਦੀ ਮੁਫਤ ਸਰਵਿਸ ਦਾ ਆਖਰੀ ਦਿਨ ਹੈ | ਇਕ ਅਪ੍ਰੈਲ 2017 ਨੂੰ ਉਪਭੋਗਤਾਵਾਂ ਨੂੰ ਜੀਓ ਸਰਵਿਸ ਲਈ ਰਿਚਾਰਜ਼ ਕਰਾਉਣਾ ਪਵੇਗਾ | ਇਸ ਦੇ ਨਾਲ ਹੀ ਉਨ੍ਹਾਂ ਨੂੰ 99 ਰੁਪਏ ਦਾ ਪ੍ਰਾਈਮ ਵੀ ਲੈਣਾ ਪਵੇਗਾ | ਜੀਓ ਇਸਤੇਮਾਲ ਕਰਨ ਦੇ ...

ਪੂਰੀ ਖ਼ਬਰ »

ਸੈਂਸੈਕਸ 29519 ਅੰਕਾਂ 'ਤੇ ਬੰਦ

ਮੁੰਬਈ, 20 ਮਾਰਚ (ਏਜੰਸੀ)- ਦਿਨਭਰ ਦੇ ਉਤਰਾਅ ਚੜ੍ਹਾਅ ਦੇ ਬਾਅਦ ਅੱਜ ਹਫਤੇ ਦੇ ਪਹਿਲੇ ਦਿਨ ਸੈਂਸੈਕਸ ਗਿਰਾਵਟ ਦੇ ਨਾਲ ਬੰਦ ਹੋਇਆ | ਬੀ.ਏ.ਐਸ.ਈ. ਦਾ 30 ਸ਼ੇਅਰਾਂ ਵਾਲਾ ਇੰਡੈਕਸ ਅੱਜ ਗਿਰਾਵਟ ਦੇ ਨਾਲ ਖੁੱਲਿ੍ਹਆ ਅਤੇ ਦਿਨ ਭਰ ਦੇ ਕਾਰੋਬਾਰ ਦਾ ਬਾਅਦ ਵੀ ਗਿਰਾਵਟ ਤੋਂ ਉਭਰ ਨਹੀਂ ਸਕਿਆ ਅਤੇ ਇਹੀ ਹਾਲ ਐਨ.ਐਸ.ਈ. ਨਿਫਟੀ ਦਾ ਵੀ ਰਿਹਾ | ਸੈਂਸੈਕਸ 130 ਅੰਕਾਂ ਦੀ ਗਿਰਾਵਟ ਨਾਲ 29519 ਅੰਕਾਂ 'ਤੇ ਪਹੁੰਚ ਗਿਆ ਅਤੇ ਨਿਫਟੀ 'ਚ 33 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ | ਇਸ ਗਿਰਾਵਟ ਦੇ ਬਾਅਦ ਨਿਫਟੀ 9127 ਅੰਕਾਂ 'ਤੇ ਰਹਿ ਗਿਆ | ਸਮਾਲਕੈਪ ਦੇ ਸ਼ੇਅਰਾਂ 'ਚ ਗਿਰਾਵਟ ਦੇਖੀ ਗਈ ਪਰ ਮਿਡਕੈਪ ਦੇ ਸ਼ੇਅਰਾਂ 'ਚ ਤੇਜ਼ੀ ਰਹੀ | ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਅੱਜ ਕਾਰੋਬਾਰ ਦੇ ਸ਼ੁਰੂਆਤੀ ਦੌਰ 'ਚ ਮੁਨਾਫਾ ਵਸੂਲੀ ਨਾਲ 129 ਅੰਕ ਹੇਠਾਂ ਰਿਹਾ | ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ 'ਤੇ ਅਧਾਰਿਤ ਸੰਵੇਦੀ ਸੂਚਕ ਅੰਕ 128.72 ਅੰਕ, 0.43 ਅੰਕ ਹੇਠਾਂ ਆ ਕੇ 29,520.27 ਅੰਕ ਰਹਿ ਗਿਆ |


ਖ਼ਬਰ ਸ਼ੇਅਰ ਕਰੋ

ਫਰਵਰੀ 'ਚ 15.77 ਫੀਸਦੀ ਵਧੇ ਹਵਾਈ ਯਾਤਰੀ

ਨਵੀਂ ਦਿੱਲੀ, 20 ਮਾਰਚ (ਏਜੰਸੀ)- ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਸੰਖਿਆ ਫਰਵਰੀ ਮਹੀਨੇ 'ਚ 15.77 ਫੀਸਦੀ ਵਧੀ, ਜੋ 17 ਮਹੀਨਿਆਂ ਦਾ ਸਭ ਤੋਂ ਘੱਟ ਵਾਧਾ ਹੈ | ਅੰਕੜਿਆਂ ਦੇ ਅਨੁਸਾਰ ਦਸੰਬਰ 2015 ਬਾਅਦ 14 ਮਹੀਨਿਆਂ 'ਚ ਅਜਿਹਾ ਪਹਿਲਾ ਵਾਰ ਹੋਇਆ ਹੈ ਜਦ ਇਹ 20 ਫੀਸਦੀ ਤੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX