ਤਾਜਾ ਖ਼ਬਰਾਂ


ਮੋਦੀ ਪਾਕਿਸਤਾਨ ਦੀ ਬਜਾਏ ਵਿਕਾਸ ਦੇ ਮੁੱਦੇ 'ਤੇ ਗੱਲ ਕਰਨ - ਸ਼ਤਰੂਘਣ
. . .  18 minutes ago
ਨਵੀਂ ਦਿੱਲੀ, 11 ਦਸੰਬਰ - ਗੁਜਰਾਤ ਵਿਧਾਨ ਸਭਾ ਚੋਣਾਂ 'ਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਵਲੋਂ ਕਾਂਗਰਸ ਨੂੰ ਪਾਕਿਸਤਾਨ ਤੋਂ ਮਿਲ ਰਹੀ ਮਦਦ ਦਾ ਦੋਸ਼ ਲਗਾਉਣ ਦੇ ਵਿਵਾਦ 'ਚ ਹੁਣ ਭਾਜਪਾ ਸੰਸਦ ਮੈਂਬਰ ਸ਼ਤਰੂਘਣ ਸਿਨ੍ਹਾ ਵੀ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ...
ਰੂਸ, ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਬੈਠਕ
. . .  33 minutes ago
ਨਵੀਂ ਦਿੱਲੀ, 11 ਦਸੰਬਰ - ਰੂਸ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਾਲੇ 15ਵੇਂ ਗੇੜ ਦੀ ਆਰ.ਆਈ.ਸੀ. ਤਿੰਨ ਪੱਖੀ ਬੈਠਕ ਨਵੀਂ ਦਿੱਲੀ ਵਿਖੇ...
ਅਦਾਲਤ ਨੇ ਸ਼ੇਰਾ ਤੇ ਰਮਨਾ ਦਾ 3 ਦਿਨਾਂ ਦਾ ਹੋਰ ਪੁਲਿਸ ਰਿਮਾਂਡ ਦਿੱਤਾ
. . .  37 minutes ago
ਖੰਨਾ, 11ਦਸੰਬਰ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਪੁਲਿਸ ਜ਼ਿਲ੍ਹੇ ਵਿਚ ਕਤਲ ਹੋਏ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਦੇ ਕਤਲ ਦੇ ਸਬੰਧ ਵਿਚ ਖੰਨਾ ਪੁਲਿਸ ਵੱਲੋਂ ਰਾਹਦਾਰੀ ਵਾਰੰਟ 'ਤੇ ਲਿਆਂਦੇ ਹਰਦੀਪ ਸਿੰਘ ਸ਼ੇਰਾ ਤੇ ਰਮਨਦੀਪ ਸਿੰਘ ਰਮਨਾ ਨੂੰ 4 ਦਿਨਾਂ ਦੇ ਪੁਲਿਸ...
ਰਾਹੁਲ ਗਾਂਧੀ ਦੀ ਤਾਜਪੋਸ਼ੀ ਦਾ ਰਸਮੀ ਐਲਾਨ ਅੱਜ ਦੁਪਹਿਰ ਨੂੰ
. . .  45 minutes ago
ਨਵੀਂ ਦਿੱਲੀ, 11 ਦਸੰਬਰ (ਉਪਮਾ ਡਾਗਾ ਪਾਰਥ) - ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਰਸਮੀ ਐਲਾਨ ਅੱਜ ਦੁਪਹਿਰ ਨੂੰ ਕੀਤਾ...
ਭਾਰਤੀ ਕ੍ਰਿਕਟ ਟੀਮ ਚੰਡੀਗੜ੍ਹ ਪੁੱਜੀ
. . .  55 minutes ago
ਚੰਡੀਗੜ੍ਹ, 11 ਦਸੰਬਰ - ਐਸ.ਏ.ਐਸ. ਨਗਰ ਵਿਚ 13 ਦਸੰਬਰ ਨੂੰ ਭਾਰਤ ਤੇ ਸ੍ਰੀਲੰਕਾ ਵਿਚਾਲੇ ਹੋਣ ਵਾਲੇ ਲੜੀ ਦੇ ਦੂਜੇ ਇਕ ਦਿਨਾਂ ਅੰਤਰਰਾਸ਼ਟਰੀ ਮੈਚ ਲਈ ਭਾਰਤੀ ਕ੍ਰਿਕਟ ਟੀਮ ਚੰਡੀਗੜ੍ਹ ਪੁੱਜ ਗਈ...
ਹਿਮਾਚਲ ਪ੍ਰਦੇਸ਼ : ਖੱਡ 'ਚ ਬੱਸ ਡਿੱਗਣ ਕਾਰਨ ਚਾਰ ਮੌਤਾਂ, ਕਈ ਜ਼ਖਮੀ
. . .  about 1 hour ago
ਸੁੰਦਰਨਗਰ, 11 ਦਸੰਬਰ - ਮੰਡੀ ਜਿਲ੍ਹੇ 'ਚ ਸੁੰਦਰਨਗਰ ਨੇੜੇ ਕਾਂਗੂ ਵਿਚ ਨੈਸ਼ਨਲ ਹਾਈਵੇ 21 'ਤੇ ਇਕ ਮਿੰਨੀ ਬੱਸ ਦੇ ਖੱਡ ਵਿਚ ਡਿਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ...
ਗੁਜਰਾਤ ਚੋਣਾਂ 'ਚ ਪਾਕਿਸਤਾਨ ਨੂੰ ਘਸੀਟਣਾ ਬੰਦ ਕੀਤਾ ਜਾਵੇ - ਪਾਕਿਸਤਾਨ
. . .  about 1 hour ago
ਨਵੀਂ ਦਿੱਲੀ, 11 ਦਸੰਬਰ - ਗੁਜਰਾਤ ਚੋਣਾਂ 'ਚ ਪਾਕਿਸਤਾਨ ਦਾ ਜ਼ਿਕਰ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਨੂੰ ਆਪਣੀ ਚੋਣ ਬਹਿਸ 'ਚ ਪਾਕਿਸਤਾਨ ਨੂੰ ਘਸੀਟਣਾ...
ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਬੈਂਕਾਕ ਲਈ ਉਡਾਣ ਹੋਈ ਸ਼ੁਰੂ
. . .  about 1 hour ago
ਐਸ. ਏ. ਐਸ. ਨਗਰ, 11 ਦਸੰਬਰ (ਕੇ. ਐਸ. ਰਾਣਾ) - ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਬੈਂਕਾਕ ਲਈ ਤੀਸਰੀ ਕੌਮਾਂਤਰੀ ਉਡਾਣ ਸੇਵਾ ਸ਼ੁਰੂ ਹੋ ਗਈ...
ਔਰਤ ਨਾਲ ਛੇੜਛਾੜ 'ਤੇ 8 ਲੋਕ ਗ੍ਰਿਫਤਾਰ, ਫਰਾਂਸੀਸੀ ਸ਼ਹਿਰੀ ਵੀ ਜ਼ਖਮੀ
. . .  about 2 hours ago
20 ਅਫਗਾਨ ਫ਼ੌਜੀ ਮਹਿਲਾ ਅਫ਼ਸਰ ਭਾਰਤ 'ਚ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਤਾਜ਼ਾ ਖ਼ਬਰਾਂ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX