ਤਾਜਾ ਖ਼ਬਰਾਂ


ਹਿਰਾਸਤ 'ਚ ਲਏ ਤਿੰਨ ਹੁਰੀਅਤ ਨੇਤਾ, ਐਨ.ਆਈ.ਏ. ਕਰੇਗੀ ਪੁੱਛਗਿਛ
. . .  24 minutes ago
ਸ੍ਰੀਨਗਰ, 28 ਜੂਨ - ਸ੍ਰੀਨਗਰ 'ਚ ਪੁਲਿਸ ਨੇ ਵੱਖਵਾਦੀ ਤਨਜੀਮ ਹੁਰੀਅਤ (ਜੀ) ਦੇ ਤਿੰਨ ਆਗੂਆਂ ਨੂੰ ਹਿਰਾਸਤ 'ਚ ਲਿਆ ਹੈ। ਉਨ੍ਹਾਂ ਕੋਲੋਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦਿੱਲੀ ਵਿਚ ਪੁੱਛ ਗਿਛ...
ਤਿੰਨ ਦੇਸ਼ਾਂ ਦੇ ਦੌਰੇ ਦੌਰਾਨ ਮੋਦੀ ਨੇ ਜਹਾਜ਼ 'ਚ ਬਿਤਾਈਆਂ ਦੋ ਰਾਤਾਂ
. . .  30 minutes ago
ਨਵੀਂ ਦਿੱਲੀ, 28 ਜੂਨ - ਪ੍ਰਧਾਨ ਮੰਤਰੀ ਅੱਜ ਸਵੇਰੇ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਭਾਰਤ ਵਾਪਸ ਪਰਤ ਆਏ ਹਨ। ਉਹ ਪੁਰਤਗਾਲ, ਅਮਰੀਕਾ ਤੇ ਨੀਦਰਲੈਂਡ ਦੀ ਯਾਤਰਾ 'ਤੇ 24 ਜੂਨ ਦੀ ਸਵੇਰ ਨੂੰ ਨਿਕਲੇ ਸਨ। ਮੋਦੀ ਨੇ ਨੀਦਰਲੈਂਡ ਦੇ 'ਦ ਹੇਗ...
ਰਾਸ਼ਟਰਪਤੀ ਚੋਣਾਂ : ਮੀਰਾ ਕੁਮਾਰ ਅੱਜ ਦਾਖਲ ਕਰੇਗੀ ਨਾਮਜ਼ਦਗੀ
. . .  50 minutes ago
ਨਵੀਂ ਦਿੱਲੀ, 28 ਜੂਨ - ਵਿਰੋਧੀ ਧਿਰ ਯੂ.ਪੀ.ਏ. ਵਲੋਂ ਰਾਸ਼ਟਰਪਤੀ ਚੋਣਾਂ ਦੀ ਉਮੀਦਵਾਰ ਮੀਰਾ ਕੁਮਾਰ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ। ਇਸ ਮੌਕੇ 'ਤੇ ਵਿਰੋਧੀ ਧਿਰ ਵਲੋਂ ਆਪਣੀ ਏਕਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਲਗਭਗ...
ਹੇਗ : ਭਾਰਤ ਦੀ ਵਿਕਾਸ ਯਾਤਰਾ 'ਚ ਔਰਤਾਂ ਦਾ ਵੱਡਾ ਯੋਗਦਾਨ- ਪ੍ਰਧਾਨ ਮੰਤਰੀ
. . .  1 day ago
ਦਾਰਜੀਲਿੰਗ 'ਚ ਮੋਬਾਈਲ, ਇੰਟਰਨੈੱਟ 'ਤੇ ਬੈਨ 5 ਜੁਲਾਈ ਤੱਕ ਵਧਾਇਆ
. . .  1 day ago
ਹੇਗ 'ਚ 3 ਹਜ਼ਾਰ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਹਨ ਪ੍ਰਧਾਨ ਮੰਤਰੀ
. . .  1 day ago
ਹੇਗ, 27 ਜੂਨ - ਨੀਦਰਲੈਂਡ ਦੇ ਹੇਗ 'ਚ ਭਾਰਤੀ ਭਾਈਚਾਰੇ ਦੇ 3 ਹਜ਼ਾਰ ਲੋਕਾਂ ਨੂੰ ਪ੍ਰਧਾਨ ਮੰਤਰੀ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਭਾਰਤੀ ਸੰਸਕ੍ਰਿਤੀ ਨੂੰ ਜਿੰਦਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਭੋਜਪੁਰੀ 'ਚ ਸ਼ੁਰੂ ਕੀਤਾ...
7 ਕੰਪਨੀਆਂ 'ਚ ਵੰਡਿਆ ਜਾਵੇਗਾ 'ਕੋਲ ਇੰਡੀਆ'-ਸੂਤਰ
. . .  1 day ago
ਨਵੀਂ ਦਿੱਲੀ, 27 ਜੂਨ - ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਨੀਤੀ ਆਯੋਗ ਨੇ 'ਕੋਲ ਇੰਡੀਆ' ਨੂੰ 7 ਕੰਪਨੀਆਂ 'ਚ ਵੰਡਣ ਦਾ...
ਲੇਹ ਤੱਕ ਦੌੜੇਗੀ ਰੇਲ ਗੱਡੀ
. . .  1 day ago
ਲੇਹ, 27 ਜੂਨ - ਚੀਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਲੇਹ-ਲਦਾਖ਼ ਤੱਕ ਰੇਲਵੇ ਲਾਈਨ ਵਿਛਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਦਮ ਵਧਾ ਦਿੱਤੇ ਹਨ। ਇਸ ਲਈ ਬਿਲਾਸਪੁਰ -ਮੰਡੀ-ਮਨਾਲੀ- ਲੇਹ ਰੇਲ ਮਾਰਗ...
ਗੈਂਗਸਟਰ ਤੇ 5 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
. . .  1 day ago
ਡੀ.ਐੱਸ.ਪੀ.ਦੀ ਹੱਤਿਆ ਦੇ ਵਿਰੋਧ 'ਚ ਸ਼ਬਨਮ ਹਾਸ਼ਮੀ ਵੇ ਵਾਪਸ ਕੀਤਾ ਐਵਾਰਡ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਤਾਜ਼ਾ ਖ਼ਬਰਾਂ

ਐਂਟੀ ਰੋਮੀਓ ਦਲ ਨੇ ਪੀਲੀਭੀਤ ਤੋਂ 5 ਮਨਚਲਿਆਂ ਨੂੰ ਫੜਿਆ

ਲਖਨਊ, 21 ਮਾਰਚ - ਉੱਤਰ ਪ੍ਰਦੇਸ਼ ਵੱਲੋਂ ਸੂਬੇ 'ਚ ਗਠਿਤ ਕੀਤੇ ਐਂਟੀ ਰੋਮੀਓ ਦਲ ਨੇ ਪਹਿਲੇ ਹੀ ਦਿਨ ਪੀਲੀਭੀਤ ਤੋਂ 5 ਮਨਚਲਿਆਂ ਨੂੰ ਕਾਬੂ ਕੀਤਾ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ

ਕੋਲਕਾਤਾ, 21 ਮਾਰਚ (ਰਣਜੀਤ ਸਿੰਘ ਲੁਧਿਆਣਵੀ)-ਬੰਗਾਲ 'ਚ ਜ਼ਹਿਰੀਲੀ ਸ਼ਰਾਬ ਪੀ ਕੇ 9 ਆਦਮੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਬਿਮਾਰ ਹੋ ਗਏ ਹਨ। ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ...

ਪੂਰੀ ਖ਼ਬਰ »

ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਇੰਜੀਨੀਅਰ ਕੀਤਾ ਗ੍ਰਿਫ਼ਤਾਰ

ਮਾਨਸਾ , 21 ਮਾਰਚ [ ਗੁਰਚੇਤ ਸਿੰਘ ਫੱਤੇਵਾਲੀਆ]- ਵਿਜੀਲੈਂਸ ਵਿਭਾਗ ਨੇ ਪੰਜਾਬ ਜਲ ਸ੍ਰੋਤ ਤੇ ਵਿਕਾਸ ਨਿਗਮ ਮਾਨਸਾ ਦੇ ਐਕਸੀਅਨ ਨੂੰ 1 ਲੱਖ 48 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ । ਉਸ ਦੇ ਘਰੋਂ 25 ਲੱਖ ਨਗਦ ਵੀ ਮਿਲਿਆ ਹੈ ...

ਪੂਰੀ ਖ਼ਬਰ »

ਜੀਪ ਪਲਟਣ ਨਾਲ 7 ਦੀ ਮੌਤ- 2 ਜ਼ਖ਼ਮੀ

ਵਲਸਾੜ (ਗੁਜਰਾਤ), 21 ਮਾਰਚ (ਏਜੰਸੀ)-ਗੁਜਰਾਤ ਦੇ ਵਲਸਾੜ ਜ਼ਿਲ੍ਹੇ ਦੇ ਇੱਕ ਪਿੰਡ ਨੇੜੇ ਇੱਕ ਜੀਪ ਦੇ ਉਲਟਣ ਨਾਲ਼ 7 ਜਣਿਆਂ ਦੀ ਮੌਤ ਤੇ 2 ਜਣੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੀੜਤ, ਉਸ ਦੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਇੱਕ ਵਿਆਹ ਸਮਾਰੋਹ ਲਈ ਸਬਜ਼ੀਆਂ ਖ਼ਰੀਦਣ ਗਏ ...

ਪੂਰੀ ਖ਼ਬਰ »

ਡੀ.ਸੀ. ਵੱਲੋਂ ਕਣਕ ਦੀ ਖ੍ਰੀਦ ਦੇ ਪ੍ਰਬੰਧਾਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ

ਲੁਧਿਆਣਾ, 21 ਮਾਰਚ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਦੀ ਪ੍ਰਧਾਨਗੀ ਹੇਠ ਅੱਜ ਬਚਤ ਭਵਨ ਵਿਖੇ ਜ਼ਿਲੇ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ਵਿਚ ਅਗਲੇ ਮਹੀਨੇ ਕਣਕ ਦੀ ਖ੍ਰੀਦ ਸ਼ੁਰੂ ਕਰਨ ਸਬੰਧੀ ਜ਼ਿਲੇ ...

ਪੂਰੀ ਖ਼ਬਰ »

ਬਿਜਲੀ ਇੰਜੀਨੀਅਰਾਂ ਨੇ 85 ਪੈਸੇ ਸਸਤੀ ਬਿਜਲੀ ਦੇਣ ਲਈ ਸਰਕਾਰ ਦਾ ਦਖ਼ਲ ਮੰਗਿਆ

ਜਲੰਧਰ, 21 ਮਾਰਚ -  ਪੰਜਾਬ ਪਾਵਰ ਇੰਜੀਨੀਅਰ ਐਸੋਸੀਏਸ਼ਨ ਨੇ ਲੋਕਾਂ ਨੂੰ 85 ਪੈਸੇ ਪ੍ਰਤੀ ਯੂਨਿਟ ਸਸਤੀ ਬਿਜਲੀ ਦੇਣ ਲਈ ਸਰਕਾਰ ਨੂੰ ਦਖ਼ਲ ਦੇਣ ਅਤੇ ਹਰਿਆਣਾ ਦੇ 26000 ਕਰੋੜ ਦੀ ਤਰਾਂ ਪਾਵਰ ਕਾਮ ਦਾ ਵੀ 18000 ਕਰੋੜ ਕਰਜ਼ ਉਤਾਰਨ ਦੀ ਮੰਗ ਕੀਤੀ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਸਾਦਕੀ ਚੌਂਕੀ 'ਤੇ ਭਾਰਤ-ਪਾਕਿ ਅਧਿਕਾਰੀਆਂ ਦੀ ਮੀਟਿੰਗ

 ਫ਼ਾਜ਼ਿਲਕਾ, 21 ਮਾਰਚ (ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਦੀ ਭਾਰਤ-ਪਾਕਿ ਅੰਤਰਰਾਸ਼ਟਰੀ ਸਾਦਕੀ ਚੌਂਕੀ 'ਤੇ ਅੱਜ ਸੁਰੱਖਿਆ ਦੇ ਮੁੱਦੇ 'ਤੇ ਭਾਰਤ-ਪਾਕਿ ਅਧਿਕਾਰੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਆਗਾਮੀ ਕਣਕ ਦੇ ਸੀਜ਼ਨ ਦੀ ਕਟਾਈ ਮੌਕੇ ਸੁਰੱਖਿਆ ਸਬੰਧੀ ਵਿਚਾਰਾਂ ...

ਪੂਰੀ ਖ਼ਬਰ »

ਮਾਪਿਆ ਦੇ ਝਿੜਕਣ 'ਤੇ ਬੱਚੀ ਨੇ ਨਹਿਰ 'ਚ ਮਾਰੀ ਛਾਲ

ਬਠਿੰਡਾ, 21 ਮਾਰਚ (ਅੰਮ੍ਰਿਤਪਾਲ ਸਿੰਘ ਵਲ੍ਹਾਣ) - ਅੱਜ ਬਠਿੰਡਾ 'ਚ ਇੱਕ ਬੱਚੀ ਨੇ ਮਾਪਿਆਂ ਵੱਲੋਂ ਝਿੜਕਣ 'ਤੇ ਨਹਿਰ 'ਚ ਛਾਲ ਮਾਰ ਦਿੱਤੀ। ਬੱਚੀ ਨੂੰ ਸਹਾਰਾ ਵਰਕਰਾਂ ਨੇ ਨਹਿਰ 'ਚੋਂ ਸੁਰੱਖਿਅਤ ਬਾਹਰ ਕੱਢ ਕੇ ਉਸ ਦੇ ਮਾਪਿਆਂ ਹਵਾਲੇ ਕਰ ...

ਪੂਰੀ ਖ਼ਬਰ »

ਅਡਵਾਨੀ ਨੇ ਵੀ ਸੁਪਰੀਮ ਕੋਰਟ ਦੀ ਟਿੱਪਣੀ ਦਾ ਕੀਤਾ ਸਵਾਗਤ

 ਨਵੀਂ ਦਿੱਲੀ, 21 ਮਾਰਚ - ਸੁਪਰੀਮ ਕੋਰਟ ਵੱਲੋਂ ਰਾਮ ਮੰਦਿਰ ਮਸਲੇ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਸੁਪਰੀਮ ਕੋਰਟ ਦੀ ਟਿੱਪਣੀ ਦਾ ਸਵਾਗਤ ...

ਪੂਰੀ ਖ਼ਬਰ »

ਯੂ.ਪੀ ਦੇ ਹਰ ਜ਼ਿਲ੍ਹੇ 'ਚ ਗਠਿਤ ਹੋਇਆ ਐਂਟੀ ਰੋਮੀਓ ਦਲ

 ਲਖਨਊ, 21 ਮਾਰਚ - ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਗਏ ਵਾਅਦੇ ਨੂੰ ਪੂਰਾ ਕਰਦੇ ਹੋਏ ਸੂਬੇ ਦੇ ਹਰ ਜ਼ਿਲ੍ਹੇ 'ਚ ਐਂਟੀ ਰੋਮੀਓ ਦਲ ਦਾ ਗਠਨ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਡੀ.ਜੀਪੀ ਅਨੁਸਾਰ ਵੀਡੀਓ ਕਾਨਫਰੰਂਸਿੰਗ ਰਾਹੀ ਸਾਰੇ ਜ਼ਿਲ੍ਹਾ ...

ਪੂਰੀ ਖ਼ਬਰ »

ਸਰਕਾਰ ਵੱਲੋਂ ਨਕਦੀ ਲੈਣ-ਦੇਣ ਦੀ ਹੱਦ 3 ਲੱਖ ਤੋਂ ਘਟਾ ਕੇ 2 ਲੱਖ ਕਰਨ ਦਾ ਪ੍ਰਸਤਾਵ

 ਨਵੀਂ ਦਿੱਲੀ, 21 ਮਾਰਚ - ਕੇਂਦਰ ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਨਕਦੀ ਲੈਣ-ਦੇਣ ਦੀ ਹੱਦ 3 ਲੱਖ ਤੋਂ ਘਟਾ ਕੇ 2 ਲੱਖ ਕਰਨ ਦਾ ਪ੍ਰਸਤਾਵ ਦਿੱਤਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦੀ ਟਿੱਪਣੀ ਸਵਾਗਤ ਯੋਗ - ਅਦਿੱਤਿਆ ਨਾਥ

 ਨਵੀਂ ਦਿੱਲੀ, 21 ਮਾਰਚ - ਰਾਮ ਮੰਦਿਰ ਮਸਲੇ 'ਤੇ ਬੋਲਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਕਿਹਾ ਕਿ ਰਾਮ ਮੰਦਿਰ ਮਸਲੇ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਸਵਾਗਤ ਯੋਗ ਹੈ ਤੇ ਉੱਤਰ ਪ੍ਰਦੇਸ਼ ਸਰਕਾਰ ਇਸ ਮਸਲੇ 'ਤੇ ਹਰ ਤਰਾਂ ਦਾ ਸਹਿਯੋਗ ...

ਪੂਰੀ ਖ਼ਬਰ »

ਭਰਤਇੰਦਰ ਸਿੰਘ ਚਹਿਲ ਬਣੇ ਮੁੱਖ ਮੰਤਰੀ ਦੇ ਸਲਾਹਕਾਰ

 ਚੰਡੀਗੜ੍ਹ, 21 ਮਾਰਚ (ਵਿਕਰਮਜੀਤ ਮਾਨ) - ਭਰਤ ਇੰਦਰ ਸਿੰਘ ਚਹਿਲ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ ...

ਪੂਰੀ ਖ਼ਬਰ »

ਚੌਥੇ ਟੈਸਟ ਲਈ ਕਾਂਗੜਾ ਪਹੁੰਚੀ ਭਾਰਤੀ ਕ੍ਰਿਕਟ ਟੀਮ

 ਕਾਂਗੜਾ, 21 ਮਾਰਚ - ਧਰਮਸ਼ਾਲਾ 'ਚ ਆਸਟ੍ਰੇਲੀਆ ਨਾਲ 25 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਚੌਥੇ 'ਤੇ ਆਖ਼ਰੀ ਟੈਸਟ ਮੈਚ ਲਈ ਭਾਰਤੀ ਕ੍ਰਿਕਟ ਟੀਮ ਕਾਂਗੜਾ ਪਹੁੰਚ ਚੁੱਕੀ ਹੈ। 4 ਮੈਚਾਂ ਦੀ ਲੜੀ 'ਚ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ...

ਪੂਰੀ ਖ਼ਬਰ »

ਡੀ.ਡੀ.ਸੀ.ਏ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ

 ਨਵੀਂ ਦਿੱਲੀ, 21 ਮਾਰਚ - ਡੀ.ਡੀ.ਸੀ.ਏ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 1 ਅਪ੍ਰੈਲ ਨੂੰ ...

ਪੂਰੀ ਖ਼ਬਰ »

ਕਾਵੇਰੀ ਜਲ ਵਿਵਾਦ : ਸੁਪਰੀਮ ਕੋਰਟ ਵੱਲੋਂ ਕਰਨਾਟਕ ਨੂੰ 2000 ਕਿਊਸਿਕ ਪਾਣੀ ਤਾਮਿਲਨਾਡੂ ਨੂੰ ਦੇਣ ਦਾ ਹੁਕਮ

 ਨਵੀਂ ਦਿੱਲੀ, 21 ਮਾਰਚ - ਕਰਨਾਟਕ ਤੇ ਤਾਮਿਲਨਾਡੂ ਵਿਚਕਾਰ ਚੱਲ ਰਹੇ ਕਾਵੇਰੀ ਜਲ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਰਨਾਟਕ ਨੂੰ 2000 ਕਿਊਸਿਕ ਪਾਣੀ ਤਾਮਿਲਨਾਡੂ ਨੂੰ ਦੇਣ ਦਾ ਹੁਕਮ ਦਿੱਤਾ ...

ਪੂਰੀ ਖ਼ਬਰ »

ਨਵਜੋਤ ਸਿੱਧੂ ਦਾ ਕਾਮੇਡੀ ਸ਼ੋਅ ਛੱਡਣ ਤੋਂ ਇਨਕਾਰ

 ਚੰਡੀਗੜ੍ਹ, 21 ਮਾਰਚ - ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕਾਮੇਡੀ ਸ਼ੋਅ 'ਚ ਜਾਣਾ ਲਾਭ ਦੇ ਅਹੁਦੇ ਦਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਕਰਦੇ ਹਨ ਤੇ ਕੈਪਟਨ ਜੋ ਵੀ ਕਹਿਣਗੇ ਉਹ ਕਰਨ ਨੂੰ ਤਿਆਰ ਹਨ। ਇਸ ਤੋਂ ਪਹਿਲਾ ਕੈਪਟਨ ...

ਪੂਰੀ ਖ਼ਬਰ »

ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਭਾਜਪਾ 'ਚ ਹੋਣਗੇ ਸ਼ਾਮਲ

ਬੈਂਗਲੁਰੂ, 21 ਮਾਰਚ - ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਤੇ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਭਲਕੇ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਇਹ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ...

ਪੂਰੀ ਖ਼ਬਰ »

ਖ਼ਾਲਿਸਤਾਨ ਕਮਾਂਡੋ ਫੋਰਸ ਦਾ ਮੈਂਬਰ ਗ੍ਰਿਫ਼ਤਾਰ

ਨਵੀਂ ਦਿੱਲੀ, 21 ਮਾਰਚ - ਦਿੱਲੀ ਦੀ ਕ੍ਰਾਈਮ ਬਰਾਂਚ ਵਲੋਂ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੈਂਬਰ ਗੁਰਸੇਵਕ ਸਿੰਘ ਉਰਫ਼ ਬਬਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਇਕ ਪਿਸਟਲ ਵੀ ਬਰਾਮਦ ਹੋਈ ਹੈ। ਗੁਰਸੇਵਕ ਸਿੰਘ 75 ਦੇ ਕਰੀਬ ਮਾਮਲਿਆਂ 'ਚ ਲੋੜੀਂਦਾ ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ ਵਿਖੇ ਹੋਈ ਲੜਾਈ 'ਚ ਇਕ ਮੌਤ

ਜਲਾਲਾਬਾਦ, 21 ਮਾਰਚ (ਜਤਿੰਦਰ ਪਾਲ ਸਿੰਘ) - ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਵਿਖੇ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਲੜਾਈ ਵਿਚ ਗੁਰਇੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਮਦਾਨ ਫਿਲਹਾਲ ਵਾਸੀ ਚੰਡੀਗੜ੍ਹ ਉਮਰ ਲਗਭਗ 50 ਸਾਲ ਦੀ ਮੌਤ ਹੋਈ ਹੈ। ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ ਵਿਖੇ ਹੋਈ ਲੜਾਈ 'ਚ ਇਕ ਮੌਤ

ਜਲਾਲਾਬਾਦ, 21 ਮਾਰਚ (ਜਤਿੰਦਰ ਪਾਲ ਸਿੰਘ) - ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਵਿਖੇ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਲੜਾਈ ਵਿਚ ਗੁਰਇੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਮਦਾਨ ਫਿਲਹਾਲ ਵਾਸੀ ਚੰਡੀਗੜ੍ਹ ਉਮਰ ਲਗਭਗ 50 ਸਾਲ ਦੀ ਮੌਤ ਹੋਈ ਹੈ। ...

ਪੂਰੀ ਖ਼ਬਰ »

ਯੋਗੀ ਨੇ ਰਾਮਾਇਣ ਮਿਊਜ਼ੀਅਮ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 21 ਮਾਰਚ - ਮੀਡੀਆ ਰਿਪੋਰਟਾਂ ਮੁਤਾਬਿਕ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਰਾਮਾਇਣ ਮਿਊਜ਼ੀਅਮ ਪ੍ਰਾਜੈਕਟ ਨੂੰ ਸਿਧਾਂਤਿਕ ਪ੍ਰਵਾਨਗੀ ਦੇ ਦਿੱਤੀ ਹੈ। ਯੂ.ਪੀ. ਸਰਕਾਰ ਇਸ ਪ੍ਰਾਜੈਕਟ ਨੂੰ ਪੂਰਾ ਕਰਾਉਣ ਲਈ ਮੁਫ਼ਤ ਜ਼ਮੀਨ ਦੇਵੇਗੀ। ਇਸ ...

ਪੂਰੀ ਖ਼ਬਰ »

ਭਾਜਪਾ ਸੰਸਦ ਮੈਂਬਰਾਂ ਦੀ ਗੈਰ ਹਾਜ਼ਰੀ 'ਤੇ ਮੋਦੀ ਨਾਖੁਸ਼

ਨਵੀਂ ਦਿੱਲੀ, 21 ਮਾਰਚ - ਸੰਸਦ ਦੇ ਦੋਵਾਂ ਸਦਨਾਂ 'ਚ ਪਾਰਟੀ ਮੈਂਬਰਾਂ ਦੀ ਗੈਰ ਹਾਜ਼ਰੀ ਘੱਟ ਰਹਿਣ ਤੇ ਕਈ ਵਾਰ ਕੋਰਮ ਪੂਰਾ ਨਾ ਹੋਣ ਦੀ ਸਥਿਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਖੁਸ਼ੀ ਪ੍ਰਗਟ ਕੀਤੀ ਹੈ ਤੇ ਸਖ਼ਤੀ ਦਿਖਾਉਂਦੇ ਹੋਏ ਭਾਜਪਾ ਮੈਂਬਰਾਂ ਨੂੰ ਹਾਜ਼ਰੀ ...

ਪੂਰੀ ਖ਼ਬਰ »

ਕਪਿਲ ਨੇ ਟਵੀਟਰ 'ਤੇ ਮੰਗੀ ਮੁਆਫੀ

ਮੁੰਬਈ, 21 ਮਾਰਚ - ਆਪਣੇ ਕਾਮੇਡੀ ਸ਼ੋਅ ਵਿਚ ਸਾਥੀ ਸੁਨੀਲ ਗਰੋਵਰ ਨਾਲ ਹਵਾਈ ਜਹਾਜ਼ 'ਚ ਬਦਸਲੂਕੀ ਕਰਨ ਲਈ ਵਿਵਾਦਾਂ 'ਚ ਘਿਰੇ ਮੌਜੂਦਾ ਦੌਰ ਦੇ 'ਮਹਾਨ' ਕਾਮੇਡੀਅਨ ਬਣੇ ਕਪਿਲ ਸ਼ਰਮਾ ਨੇ ਟਵੀਟਰ 'ਤੇ ਸੁਨੀਲ ਗਰੋਵਰ ਕੋਲੋਂ ਮੁਆਫ਼ੀ ਮੰਗੀ ਹੈ। ਇਸ ਤੋਂ ਪਹਿਲਾ ਉਨ੍ਹਾਂ ਨੇ ...

ਪੂਰੀ ਖ਼ਬਰ »

ਏਕਮ ਕਤਲ ਮਾਮਲੇ 'ਚ ਐਸ.ਆਈ.ਟੀ ਦਾ ਗਠਨ

ਐੱਸ. ਏ. ਐੱਸ. ਨਗਰ, 21 ਮਾਰਚ, (ਜਸਬੀਰ ਸਿੰਘ ਜੱਸੀ)-ਮੁਹਾਲੀ ਵਿਚਲੇ ਫੇਜ਼-3ਬੀ1 ਵਿਖੇ ਹੋਏ ਏਕਮ ਸਿੰਘ ਢਿੱਲੋਂ ਦੇ ਕਤਲ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਦੀ ਮੰਗ ਅਨੁਸਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਐਸ.ਆਈ.ਟੀ ਦਾ ਗਠਨ ਕਰ ਦਿੱਤਾ ...

ਪੂਰੀ ਖ਼ਬਰ »

ਸਿੱਧੂ ਦੀ ਕਾਮੇਡੀ 'ਤੇ ਕੈਪਟਨ ਲੈਣਗੇ ਕਾਨੂੰਨੀ ਰਾਏ

ਚੰਡੀਗੜ੍ਹ, 21 ਮਾਰਚ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਕਾਨੂੰਨੀ ਰਾਏ ਲੈਣਗੇ ਕਿ ਉਨ੍ਹਾਂ ਦੀ ਸਰਕਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਮੇਡੀ ਸ਼ੋਅ ਜਾਰੀ ਰੱਖ ਸਕਦੇ ਹਨ? ਉਨ੍ਹਾਂ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ...

ਪੂਰੀ ਖ਼ਬਰ »

ਮੋਦੀ ਨੂੰ ਮਿਲੇ ਯੋਗੀ

ਨਵੀਂ ਦਿੱਲੀ, 21 ਮਾਰਚ - ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਚ ਮੁੱਖ ਮੰਤਰੀ ਬਣੇ ਯੋਗੀ ਅਦਿਤਿਆਨਾਥ ਅੱਜ ਦਿੱਲੀ 'ਚ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਯੋਗੀ ਲਈ ਆਪਣੀ ਸਰਕਾਰ 'ਚ ਮੰਤਰਾਲਿਆਂ ਦੀ ਵੰਡ ਸਿਰਦਰਦੀ ਬਣ ਗਈ ਹੈ। ਇਸ ...

ਪੂਰੀ ਖ਼ਬਰ »

ਰਵਿੰਦਰ ਜਡੇਜਾ ਨੇ ਅਸ਼ਵਿਨ ਨੂੰ ਪਛਾੜਿਆ

 ਮੁੰਬਈ, 21 ਮਾਰਚ - ਆਈ.ਸੀ.ਸੀ. ਟੈੱਸਟ ਰੈਕਿੰਗ 'ਚ ਰਵਿੰਦਰ ਜਡੇਜਾ ਆਰ. ਅਸ਼ਵਿਨ ਨੂੰ ਪਛਾੜ ਕੇ ਨੰਬਰ ਇਕ ਗੇਂਦਬਾਜ ਬਣ ਗਏ ...

ਪੂਰੀ ਖ਼ਬਰ »

ਗਾਜਿਆਬਾਦ 'ਚ 15 ਬੁੱਚੜਖ਼ਾਨੇ ਬੰਦ

ਗਾਜਿਆਬਾਦ, 21 ਮਾਰਚ - ਗਾਜਿਆਬਾਦ 'ਚ ਉਤਰ ਪ੍ਰਦੇਸ਼ ਪੁਲਿਸ ਵਲੋਂ 15 ਬੁੱਚੜਖ਼ਾਨੇ ਬੰਦ ਕਰਵਾਏ ਗਏ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 9 ਮੌਤਾਂ

ਕੋਲਕਾਤਾ, 21 ਮਾਰਚ - ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 9 ਲੋਕਾਂ ਦੀ ਜਾਨ ਚੱਲੀ ਗਈ ਹੈ ਤੇ ਕਈ ਲੋਕ ਬਿਮਾਰ ਪੈ ਗਏ ...

ਪੂਰੀ ਖ਼ਬਰ »

ਕੈਪਟਨ ਨੇ ਪ੍ਰਸ਼ਾਂਤ ਕਿਸ਼ੋਰ ਦਾ ਕੀਤਾ ਬਚਾਅ

ਨਵੀਂ ਦਿੱਲੀ, 21 ਮਾਰਚ - ਕਾਂਗਰਸ 'ਚ ਪ੍ਰਸ਼ਾਂਤ ਕਿਸ਼ੋਰ ਖਿਲਾਫ ਉੱਠ ਰਹੀਆਂ ਆਵਾਜ਼ਾਂ ਨੂੰ ਦਰਕਿਨਾਰ ਕਰਦੇ ਹੋਏ ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪ੍ਰਸ਼ਾਂਤ ਕਿਸ਼ੋਰ ਦਾ ਬਚਾਅ ਕੀਤਾ ਹੈ। ਕੈਪਟਨ ...

ਪੂਰੀ ਖ਼ਬਰ »

ਰਾਮ ਮੰਦਰ : ਦੋਵੇਂ ਪੱਖ ਮਿਲ ਕੇ ਮਸਲੇ ਦਾ ਹੱਲ ਕਰਨ

ਨਵੀਂ ਦਿੱਲੀ, 21 ਮਾਰਚ - ਸੁਪਰੀਮ ਕੋਰਟ ਨੇ ਅੱਜ ਇਕ ਬੇਹਦ ਅਹਿਮ ਟਿਪਣੀ ਕਰਕੇ ਕਿਹਾ ਹੈ ਕਿ ਰਾਮ ਮੰਦਰ ਦਾ ਮੁੱਦਾ ਕੋਰਟ ਤੋਂ ਬਾਹਰ ਗੱਲਬਾਤ ਨਾਲ ਹੱਲ ਕਰ ਲੈਣਾ ਚਾਹੀਦਾ ਹੈ ਤੇ ਉਹ ਹੀ ਬਿਹਤਰ ਹੋਵੇਗਾ। ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਕਿਹਾ ਹੈ ਕਿ ਦੋਵਾਂ ਪੱਖਾਂ ...

ਪੂਰੀ ਖ਼ਬਰ »

ਤੁਸੀਂ ਮਹਾਨ ਹੋ ਪਰ ਰੱਬ ਨਹੀਂ ਹੋ - ਸੁਨੀਲ ਗਰੋਵਰ

ਮੁੰਬਈ, 21 ਮਾਰਚ - ਕਾਮੇਡੀ ਸ਼ੋਅ 'ਚ ਇਕੱਠੇ ਨਜ਼ਰ ਆਉਣ ਵਾਲੇ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਹੋਈ ਲੜਾਈ ਦੀਆਂ ਖ਼ਬਰਾਂ ਤੋਂ ਬਾਅਦ ਪਹਿਲਾ ਕਪਿਲ ਸ਼ਰਮਾ ਨੇ ਸਫ਼ਾਈ ਦਿੱਤੀ ਤੇ ਹੁਣ ਸੁਨੀਲ ਗਰੋਵਰ ਦਾ ਜਵਾਬ ਆ ਗਿਆ ਹੈ। ਸੁਨੀਲ ਗਰੋਵਰ ਨੇ ਟਵੀਟ ਕਰਕੇ ਕਿਹਾ ਹੈ ਕਿ ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀ ਔਰਤ ਦਾ ਦਿਨ ਦਿਹਾੜੇ ਕਤਲ

ਭੋਗਪੁਰ, 21 ਮਾਰਚ (ਕਮਲਜੀਤ ਸਿੰਘ ਡੱਲੀ) - ਥਾਣਾ ਭੋਗਪੁਰ ਅਧੀਨ ਪੈਂਦੇ ਪਿੰਡ ਕੌਜਾ ਵਿਖੇ ਪ੍ਰਵਾਸੀ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਸੁਰਿੰਦਰ ਕੌਰ ਦੀ ਉਮਰ 60 ਸਾਲ ਦੇ ਕਰੀਬ ਸੀ ਤੇ ਇਹ ਆਪਣੇ ਪਤੀ ਕ੍ਰਿਪਾਲ ਸਿੰਘ ਨਾਲ ਫਰਵਰੀ ...

ਪੂਰੀ ਖ਼ਬਰ »

ਬੱਸ ਦੇ ਪਲਟ ਜਾਣ ਕਾਰਨ 20 ਸਵਾਰੀਆਂ ਜ਼ਖਮੀ

ਹੁਸ਼ਿਆਰਪੁਰ, 21 ਮਾਰਚ - ਨੰਗਲ ਇਸ਼ਰ ਤੋਂ ਹੁਸ਼ਿਆਰਪੁਰ ਆ ਰਹੀ ਇਕ ਮਿੰਨੀ ਬੱਸ ਦੇ ਪਲਟ ਜਾਣ ਕਾਰਨ 20 ਤੋਂ ਵੱਧ ਸਵਾਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਇਕ ਘਰ ਤੋਂ ਮਿਲੇ 'ਕੰਕਾਲ'

ਵਰਧਮਾਨ, 21 ਮਾਰਚ - ਪੱਛਮੀ ਬੰਗਾਲ ਦੇ ਵਰਧਮਾਨ ਜਿਲ੍ਹੇ ਦੇ ਪੂਰਬਸਥਲੀ ਸ਼ਹਿਰ 'ਚ ਪੁਲਿਸ ਨੇ ਇਕ ਘਰ ਤੋਂ 18 ਨਰ ਕੰਕਾਲ ਜ਼ਬਤ ਕੀਤੇ ਹਨ। ਇਸ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਗੰਗਾ ਕਿਨਾਰੇ ਆਈਆਂ ਲਾਸ਼ਾਂ ਨੂੰ ਆਪਣੇ ...

ਪੂਰੀ ਖ਼ਬਰ »

ਅਦਿਤਿਆਨਾਥ ਅੱਜ ਮੋਦੀ ਤੇ ਸ਼ਾਹ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ, 21 ਮਾਰਚ - ਉਤਰ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅੱਜ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਤੇ ਯੋਗੀ ਮੰਤਰੀਆਂ ਦੇ ਵਿਭਾਗ ਲਈ ਚਰਚਾ ...

ਪੂਰੀ ਖ਼ਬਰ »

ਟਰੰਪ ਦੇ ਪ੍ਰਚਾਰ 'ਚ ਰੂਸ ਦੀ ਭੂਮਿਕਾ ਦੀ ਹੋ ਰਹੀ ਹੈ ਜਾਂਚ

ਵਾਸ਼ਿੰਗਟਨ, 21 ਮਾਰਚ - ਅਮਰੀਕਾ ਦਾ ਸੰਘੀ ਜਾਂਚ ਬਿਉਰੋ (ਐਫ.ਬੀ.ਆਈ.) ਦੇ ਪ੍ਰਮੁੱਖ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਏਜੰਸੀ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸ ਦੇ ਦਖਲ ਦੀ ਜਾਂਚ ਕਰ ਰਹੀ ਹੈ ਤੇ ਡੋਨਾਲਡ ਟਰੰਪ ਦੀ ਪ੍ਰਚਾਰ ਕਮੇਟੀ ਤੇ ਮਾਸਕੋ ਵਿਚਕਾਰ ...

ਪੂਰੀ ਖ਼ਬਰ »

ਚੋਰ ਨੂੰ ਕੁੱਟ ਕੁੱਟ ਕੇ ਮਾਰਿਆ

ਨਵੀਂ ਦਿੱਲੀ, 21 ਮਾਰਚ - ਦਿੱਲੀ ਦੇ ਸਵਰੂਪ ਨਗਰ ਇਲਾਕੇ 'ਚ ਇਕ ਸ਼ੱਕੀ ਚੋਰ ਨੂੰ ਲੋਕਾਂ ਦੇ ਇਕੱਠ ਵਲੋਂ ਕੁੱਟ ਕੁੱਟ ਕੇ ਮਾਰ ਦਿੱਤਾ ...

ਪੂਰੀ ਖ਼ਬਰ »

26 ਮਾਰਚ ਨੂੰ ਭਾਜਪਾ ਆਪਣੇ ਉਮੀਦਵਾਰਾਂ ਦਾ ਕਰੇਗੀ ਐਲਾਨ

 ਨਵੀਂ ਦਿੱਲੀ, 21 ਮਾਰਚ - ਦਿੱਲੀ 'ਚ ਐਮ.ਸੀ.ਡੀ. ਚੋਣਾਂ ਲਈ ਭਾਜਪਾ 26 ਮਾਰਚ ਨੂੰ ਆਪਣੇ ਉਮੀਦਵਾਰਾਂ ਦਾ ਐਲਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX