ਤਾਜਾ ਖ਼ਬਰਾਂ


ਹਿਰਾਸਤ 'ਚ ਲਏ ਤਿੰਨ ਹੁਰੀਅਤ ਨੇਤਾ, ਐਨ.ਆਈ.ਏ. ਕਰੇਗੀ ਪੁੱਛਗਿਛ
. . .  29 minutes ago
ਸ੍ਰੀਨਗਰ, 28 ਜੂਨ - ਸ੍ਰੀਨਗਰ 'ਚ ਪੁਲਿਸ ਨੇ ਵੱਖਵਾਦੀ ਤਨਜੀਮ ਹੁਰੀਅਤ (ਜੀ) ਦੇ ਤਿੰਨ ਆਗੂਆਂ ਨੂੰ ਹਿਰਾਸਤ 'ਚ ਲਿਆ ਹੈ। ਉਨ੍ਹਾਂ ਕੋਲੋਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦਿੱਲੀ ਵਿਚ ਪੁੱਛ ਗਿਛ...
ਤਿੰਨ ਦੇਸ਼ਾਂ ਦੇ ਦੌਰੇ ਦੌਰਾਨ ਮੋਦੀ ਨੇ ਜਹਾਜ਼ 'ਚ ਬਿਤਾਈਆਂ ਦੋ ਰਾਤਾਂ
. . .  35 minutes ago
ਨਵੀਂ ਦਿੱਲੀ, 28 ਜੂਨ - ਪ੍ਰਧਾਨ ਮੰਤਰੀ ਅੱਜ ਸਵੇਰੇ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਭਾਰਤ ਵਾਪਸ ਪਰਤ ਆਏ ਹਨ। ਉਹ ਪੁਰਤਗਾਲ, ਅਮਰੀਕਾ ਤੇ ਨੀਦਰਲੈਂਡ ਦੀ ਯਾਤਰਾ 'ਤੇ 24 ਜੂਨ ਦੀ ਸਵੇਰ ਨੂੰ ਨਿਕਲੇ ਸਨ। ਮੋਦੀ ਨੇ ਨੀਦਰਲੈਂਡ ਦੇ 'ਦ ਹੇਗ...
ਰਾਸ਼ਟਰਪਤੀ ਚੋਣਾਂ : ਮੀਰਾ ਕੁਮਾਰ ਅੱਜ ਦਾਖਲ ਕਰੇਗੀ ਨਾਮਜ਼ਦਗੀ
. . .  55 minutes ago
ਨਵੀਂ ਦਿੱਲੀ, 28 ਜੂਨ - ਵਿਰੋਧੀ ਧਿਰ ਯੂ.ਪੀ.ਏ. ਵਲੋਂ ਰਾਸ਼ਟਰਪਤੀ ਚੋਣਾਂ ਦੀ ਉਮੀਦਵਾਰ ਮੀਰਾ ਕੁਮਾਰ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ। ਇਸ ਮੌਕੇ 'ਤੇ ਵਿਰੋਧੀ ਧਿਰ ਵਲੋਂ ਆਪਣੀ ਏਕਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਲਗਭਗ...
ਹੇਗ : ਭਾਰਤ ਦੀ ਵਿਕਾਸ ਯਾਤਰਾ 'ਚ ਔਰਤਾਂ ਦਾ ਵੱਡਾ ਯੋਗਦਾਨ- ਪ੍ਰਧਾਨ ਮੰਤਰੀ
. . .  1 day ago
ਦਾਰਜੀਲਿੰਗ 'ਚ ਮੋਬਾਈਲ, ਇੰਟਰਨੈੱਟ 'ਤੇ ਬੈਨ 5 ਜੁਲਾਈ ਤੱਕ ਵਧਾਇਆ
. . .  1 day ago
ਹੇਗ 'ਚ 3 ਹਜ਼ਾਰ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਹਨ ਪ੍ਰਧਾਨ ਮੰਤਰੀ
. . .  1 day ago
ਹੇਗ, 27 ਜੂਨ - ਨੀਦਰਲੈਂਡ ਦੇ ਹੇਗ 'ਚ ਭਾਰਤੀ ਭਾਈਚਾਰੇ ਦੇ 3 ਹਜ਼ਾਰ ਲੋਕਾਂ ਨੂੰ ਪ੍ਰਧਾਨ ਮੰਤਰੀ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਭਾਰਤੀ ਸੰਸਕ੍ਰਿਤੀ ਨੂੰ ਜਿੰਦਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਭੋਜਪੁਰੀ 'ਚ ਸ਼ੁਰੂ ਕੀਤਾ...
7 ਕੰਪਨੀਆਂ 'ਚ ਵੰਡਿਆ ਜਾਵੇਗਾ 'ਕੋਲ ਇੰਡੀਆ'-ਸੂਤਰ
. . .  1 day ago
ਨਵੀਂ ਦਿੱਲੀ, 27 ਜੂਨ - ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਨੀਤੀ ਆਯੋਗ ਨੇ 'ਕੋਲ ਇੰਡੀਆ' ਨੂੰ 7 ਕੰਪਨੀਆਂ 'ਚ ਵੰਡਣ ਦਾ...
ਲੇਹ ਤੱਕ ਦੌੜੇਗੀ ਰੇਲ ਗੱਡੀ
. . .  1 day ago
ਲੇਹ, 27 ਜੂਨ - ਚੀਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਲੇਹ-ਲਦਾਖ਼ ਤੱਕ ਰੇਲਵੇ ਲਾਈਨ ਵਿਛਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਦਮ ਵਧਾ ਦਿੱਤੇ ਹਨ। ਇਸ ਲਈ ਬਿਲਾਸਪੁਰ -ਮੰਡੀ-ਮਨਾਲੀ- ਲੇਹ ਰੇਲ ਮਾਰਗ...
ਗੈਂਗਸਟਰ ਤੇ 5 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
. . .  1 day ago
ਡੀ.ਐੱਸ.ਪੀ.ਦੀ ਹੱਤਿਆ ਦੇ ਵਿਰੋਧ 'ਚ ਸ਼ਬਨਮ ਹਾਸ਼ਮੀ ਵੇ ਵਾਪਸ ਕੀਤਾ ਐਵਾਰਡ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਹਰਿਆਣਾ ਹਿਮਾਚਲ

ਪਤੰਜਲੀ ਸਟੋਰ, ਵੋਡਾਫੋਨ ਦਫ਼ਤਰ ਅਤੇ ਵਿਸ਼ਾਲ ਮੇਗਾ ਮਾਰਟ ਵਿਚ ਚੋਰੀ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਚੋਰਾਂ ਨੇ ਯੋਗ ਗੁਰੂ ਸਵਾਮੀ ਰਾਮਦੇਵ ਦੇ ਬਰਾਂਡ ਪਤੰਜਲੀ ਸਟੋਰ ਅਤੇ ਵੋਡਾਫ਼ੋਨ ਕੰਪਨੀ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਦੀ ਨਕਦੀ, ਕੀਮਤੀ ਸਾਮਾਨ, ਮੋਬਾਈਲ, ਟੀ.ਵੀ., ਕੰਪਿਊਟਰ ਅਤੇ ਸੀਸੀਟੀਵੀ ਕੈਮਰਿਆਂ 'ਤੇ ...

ਪੂਰੀ ਖ਼ਬਰ »

ਪੰਜਾਬ ਚੋਂ ਨਸ਼ੇ ਪਹਿਲ ਦੇ ਅਧਾਰ 'ਤੇ ਖਤਮ ਕਰਾਂਗੇ-ਕੋਟਲੀ

ਕੁਰੂਕਸ਼ੇਤਰ/ਸ਼ਾਹਾਬਾਦ, 20 ਮਾਰਚ (ਸਟਾਫ਼ ਰਿਪੋਰਟਰ)- ਪੰਜਾਬ ਤੋਂ ਖੰਨਾਂ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਭਾਜਪਾ ਨੇ ਲੋਕਾਂ ਨੂੰ ਮਹਿੰਗਾਈ ਅਤੇ ਭਿ੍ਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ...

ਪੂਰੀ ਖ਼ਬਰ »

ਜਾਟ ਅੰਦੋਲਨ ਨੂੰ ਲੈ ਕੇ ਸਰਕਾਰ ਨੇ ਕੀਤੇ ਪੁਖ਼ਤਾ ਪ੍ਰਬੰਧ

ਗੁਹਲਾ ਚੀਕਾ, 20 ਮਾਰਚ (ਓ.ਪੀ. ਸੈਣੀ)-ਇੱਥੇ ਨਵੀਂ ਦਾਣਾ ਮੰਡੀ ਚੀਕਾ ਸਾਹਮਣੇ ਪ੍ਰਸ਼ਾਸਨ ਵੱਲੋਂ ਜਾਟਾਂ ਦੇ ਦਿੱਲੀ ਕੂਚ ਕਰਨ ਨੂੰ ਲੈ ਕੇ ਪੁਖ਼ਤਾ ਬੰਦੋਬਸਤ ਕੀਤੇ ਗਏ | ਮੰਡੀ ਨੇੜੇ ਪੁਲਿਸ ਨੇ ਬੈਰਿਕੇਡ ਲਗਾ ਕੇ ਨਾਕਾ ਲਗਾਇਆ ਹੋਇਆ ਸੀ | ਵੱਡੀ ਗਿਣਤੀ ਵਿਚ ਲੇਡੀ ...

ਪੂਰੀ ਖ਼ਬਰ »

ਸੂਬਾ ਪੱਧਰੀ ਮੁਕਾਬਲੇ ਵਿਚ ਦਿਆਲ ਸਿੰਘ ਕਾਲਜ ਨੇ ਕੀਤਾ ਸ਼ਾਨਦਾਰ ਵਿਖਾਵਾ

ਕਰਨਾਲ, 20 ਮਾਰਚ (ਗੁਰਮੀਤ ਸਿੰਘ ਸੱਗੂ)-ਪੰਡਿਤ ਚਿਰੰਜੀਵ ਲਾਲ ਸਰਕਾਰੀ ਕਾਲਜ ਵਿਚ 15 ਤੋ 19 ਮਾਰਚ ਤੱਕ ਇੰਟਰ ਕਾਲਜ ਵਾਲੀਬਾਲ ਮੁਕਾਬਲਾ ਕਰਵਾਇਆ ਗਿਆ | ਵਾਲੀਬਾਲ ਮੁਕਾਬਲੇ ਵਿਚ ਦਿਆਲ ਸਿੰਘ ਕਾਲਜ ਦੇ ਨਿਖਿਲ, ਗੁਰਮੀਤ ਅਤੇ ਰਮਨੀਕ ਨੇ ਸ਼ਾਨਦਾਰ ਵਿਖਾਵਾ ਕਰਕੇ ਤੀਜਾ ...

ਪੂਰੀ ਖ਼ਬਰ »

ਭਾਜਪਾ ਜ਼ਿਲ੍ਹਾ ਕਾਰਜਕਾਰਨੀ ਦੀ ਬੈਠਕ

ਯਮੁਨਾਨਗਰ/ਜਗਾਧਰੀ, 20 ਮਾਰਚ (ਜੀ.ਐਸ. ਨਿਮਰ/ਜਗਜੀਤ ਸਿੰਘ)- ਭਾਜਪਾ ਜ਼ਿਲ੍ਹਾ ਕਾਰਜਕਾਰਨੀ ਦੀ ਬੈਠਕ ਪੰਜਾਬੀ ਧਰਮਸ਼ਾਲਾ ਵਿਚ ਹੋਈ | ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਮਹਿੰਦਰ ਖਦਰੀ ਨੇ ਕੀਤੀ ਅਤੇ ਮੰਚ ਸੰਚਾਲਨ ਜ਼ਿਲ੍ਹਾ ਮਹਾਮੰਤਰੀ ਰਾਜੇਸ਼ ਸਪਰਾ ਨੇ ਕੀਤਾ | ਬੈਠਕ ...

ਪੂਰੀ ਖ਼ਬਰ »

ਰੋਡਵੇਜ਼ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ

ਸਿਰਸਾ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਰੋਡਵੇਜ ਜੁਆਇੰਟ ਐਕਸ਼ਨ ਕਮੇਟੀ ਨਾਲ ਜੁੜੇ ਰੋਡਵੇਜ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਡਿਪੂ ਪ੍ਰਧਾਨ ਚੰਦਰ ਸ਼ੇਖਰ ਧੰਮੀ ਤੇ ...

ਪੂਰੀ ਖ਼ਬਰ »

ਸ੍ਰੀ ਰਾਧਾਮਿ੍ਦੁਲ ਬਿਹਾਰੀ ਮੰਦਿਰ ਵਿਚ ਸਮਾਗਮ

ਕੁਰੂਕਸ਼ੇਤਰ, 20 ਮਾਰਚ (ਸਟਾਫ਼ ਰਿਪੋਰਟਰ)-ਸ੍ਰੀ ਰਾਧਾਮਿ੍ਦੁਲ ਬਿਹਾਰੀ ਮੰਦਿਰ ਵਿਚ ਸਤਿਸੰਗ ਅਤੇ ਭੰਡਾਰਾ ਦਿੱਤਾ ਗਿਆ | ਮੰਦਿਰ ਸੰਚਾਲਕ ਬਾਵਾ ਕਮਲ ਗੋਪਾਲ ਦਾਸ ਦੀ ਅਗਵਾਈ ਵਿਚ ਸ਼ਰਧਾਲੂਆਂ ਨੇ ਸ੍ਰੀ ਬਾਂਕੇ ਬਿਹਾਰੀ ਮਹਾਰਾਜ ਅਤੇ ਸਤਿਗੁਰੂ ਸਿੱਧ ਬਾਵਾ ਤਪਾ ...

ਪੂਰੀ ਖ਼ਬਰ »

ਹੁਣ ਥਾਨੇਸਰ ਬਲਾਕ ਦੇ ਪਿੰਡਾਂ ਨੂੰ ਸਵੱਛ ਬਣਾਉਣ 'ਤੇ ਮਿਲੇਗੀ 10 ਲੱਖ ਦੀ ਵਾਧੂ ਗ੍ਰਾਂਟ-ਸੁਧਾ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਥਾਨੇਸਰ ਬਲਾਕ ਵਿਚ ਜੋ ਵੀ ਪਿੰਡ ਪ੍ਰਵੇਸ਼ ਦੁਆਰ ਤੋਂ ਲੈ ਕੇ ਪੂਰੀ ਤਰ੍ਹਾਂ ਸਾਫ਼-ਸੁਥਰਾ ਹੋਵੇਗਾ, ਉਸ ਪਿੰਡ ਨੂੰ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੀ ਵਾਧੂ ਗ੍ਰਾਂਟ ਦਿੱਤੀ ...

ਪੂਰੀ ਖ਼ਬਰ »

ਲੁੱਟ ਦੀ ਯੋਜਨਾ ਬਣਾਉਂਦੇ 3 ਕਾਬੂ

ਏਲਨਾਬਾਦ, 20 ਮਾਰਚ (ਜਗਤਾਰ ਸਮਾਲਸਰ)- ਰਾਣੀਆ ਪੁਲਿਸ ਨੇ ਅੱਜ ਲੁੱਟ ਦੀ ਯੋਜਨਾ ਬਣਾ ਰਹੇ ਤਿੰਨ ਲੁਟੇਰਿਆਂ ਨੂੰ ਗਿ੍ਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਜਗਦੀਸ ਜੋਸੀ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵਲੋਂ ਚਲਾਏ ਜਾ ਰਹੇ ਨਾਈਟ ਡੋਮੀਨੇਸ਼ਨ ...

ਪੂਰੀ ਖ਼ਬਰ »

ਮਿਠਾਈ ਫੈਕਟਰੀ ਵਿਚ ਲੱਗੀ ਅੱਗ, 40 ਲੱਖ ਦਾ ਨੁਕਸਾਨ

ਕੈਥਲ, 20 ਮਾਰਚ (ਅਜੀਤ ਬਿਊਰੋ)- ਸ਼ਿਵ ਨਗਰ ਵਿਚ ਮਿਠਾਈ ਬਣਾਉਣ ਦੀ ਫੈਕਟਰੀ ਵਿਚ ਸ਼ਾਰਟ-ਸਰਕਿਟ ਕਾਰਨ ਲੱਗੀ ਅੱਗ ਵਿਚ 40 ਲੱਖ ਰੁਪਏ ਤੋਂ ਵੱਧ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਕਾਰਨ ਬਿਲਡਿੰਗ ਵਿਚ ਪਾੜ ਪੈ ਗਏ | ਫੈਕਟਰੀ ਤੋਂ ਉੱਠੇ ਧੂਏਾ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਇਕੱਠੀ ਹੋ ਗਈ | ਕਰੀਬ 6 ਘੰਟੇ ਦੀ ਮੁਸ਼ਕਿਲ ਤੋਂ ਬਾਅਦ ਫਾਇਰ ਬਿ੍ਗੇਡ ਦੀ 5 ਗੱਡੀਆਂ ਦੀ ਮਦਦ ਨਾਲ ਦਰਜਨਾਂ ਕਰਮਚਾਰੀਆਂ ਨੇ ਬਿਲਡਿੰਗ ਦੀ ਦੀਵਾਰਾਂ ਤੋੜ ਕੇ ਸਵੇਰੇ ਕਰੀਬ 10 ਵਜੇ ਅੱਗ 'ਤੇ ਕਾਬੂ ਪਾਇਆ | ਸੁਰਜੀਤ ਐਾਡ ਬਰਦਰਜ਼ ਦੇ ਮਾਲਿਕ ਜੋਗਿੰਦਰ ਸਿੰਘ ਅਤੇ ਸੁਰਜੀਤ ਵਾਸੀ ਪਿੰਡ ਰੇਹੜੀਆ ਨੇ ਦੱਸਿਆ ਕਿ ਉਸ ਦੇ ਗੁਆਂਢੀ ਜਗਦੀਸ਼ ਸੈਣੀ ਨੇ ਫੋਨ 'ਤੇ ਸਵੇਰੇ 4 ਵਜੇ ਸੂਚਨਾ ਦਿੱਤੀ ਕਿ ਫੈਕਟਰੀ ਵਿਚ ਅੱਗ ਲੱਗੀ ਹੋਈ ਹੈ ਅਤੇ ਧੰੂਆ ਉੱਠ ਰਿਹਾ ਹੈ | ਉਸ ਨੇ ਫੋਰਨ ਫਾਇਰ ਬਿ੍ਗੇਡ ਵਿਭਾਗ ਵਿਚ ਸੂਚਨਾ ਦਿੱਤੀ | ਸੂਚਨਾ ਤੋਂ ਬਾਅਦ ਫਾਇਰ ਬਿ੍ਗੇਡ ਕਰਮੀ ਵੀ ਮੌਕੇ 'ਤੇ ਪੁੱਜ ਗਏ ਅਤੇ ਅੱਗ 'ਤੇ ਕਾਬੂ ਕਰਨਾ ਸ਼ੁਰੂ ਕੀਤਾ | ਫੈਕਟਰੀ ਮਾਲਿਕ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਇਹ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਹੈ | ਅੱਗ ਕਾਰਨ ਫੈਕਟਰੀ ਵਿਚ ਰੱਖੀ ਮਿਠਾਈ, ਪਤੀਸ਼ਾ, ਖੰਡ, ਮੇਦਾ, ਘਿਓ, ਰਿਫਾਇੰਡ, ਮਸ਼ੀਨਾਂ, ਔਜਾਰ, ਖਾਲੀ ਡਿੱਬੇ ਅੱਗ ਦੀ ਭੇਟ ਚੜ੍ਹ ਗਏ ਅਤੇ 2 ਮੰਜਿਲਾ ਬਿਲਡਿੰਗ ਦੀ ਹਾਲਤ ਵੀ ਖੰਡਰ ਵਰਗੀ ਹੋ ਗਈ ਹੈ ਅਤੇ ਪਾੜ ਪੈ ਗਏ ਹਨ | ਪੁਲਿਸ ਜਾਂਚ ਕਰ ਰਹੀ ਹੈ |


ਖ਼ਬਰ ਸ਼ੇਅਰ ਕਰੋ

ਵਾਈਸ ਚਾਂਸਲਰ ਡਾ. ਸ਼ਰਮਾ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਉਦਘਾਟਨ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਕਿਹਾ ਕਿ ਅਧਿਆਪਕਾਂ ਦਾ ਫਰਜ ਹੈ ਕਿ ਉਹ ਨਵੀਂ ਵਿਸ਼ਲੇਸ਼ਣ ਤਕਨੀਕਾਂ ਅਪਨਾ ਕੇ ਗੁਣਵੱਤਾ ਸ਼ੋਧ ਕਾਰਜ ਕਰਨ, ਜਿਸ ਨਾਲ ਨਾਂ ਕੇਵਲ ਸਿੱਖਿਆ ...

ਪੂਰੀ ਖ਼ਬਰ »

ਟੈਲੀਫੋਨ ਐਕਸਚੇਂਜ ਦੇ ਪਿੱਛੇ ਮਿਲੀ ਲਾਸ਼

ਜਾਖਲ, 20 ਮਾਰਚ (ਅਜੀਤ ਬਿਊਰੋ)- ਟੈਲੀਫੋਨ ਐਕਸਚੇਂਜ ਦੇ ਪਿੱਛੇ ਰੇਲਵੇ ਦੀ ਖਾਲੀ ਜਮੀਨ 'ਤੇ ਇਕ ਲਾਸ਼ ਮਿਲੀ ਹੈ | ਰੇਲਵੇ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪਛਾਣ ਦਾ ਯਤਨ ਕੀਤਾ, ਪਰ ਖਬਰ ਲਿਖੇ ਜਾਣ ਤੱਕ ਮਿ੍ਤਕ ਦੀ ਪਛਾਣ ਨਹੀਂ ਹੋ ਸਕੀ ਸੀ | ਰੇਲਵੇ ਪੁਲਿਸ ਚੌਕੀ ...

ਪੂਰੀ ਖ਼ਬਰ »

ਟਰਾਂਸਫਾਰਮਰ ਚੋਰ ਗਰੋਹ ਨੇ 5 ਵਾਰਦਾਤਾਂ ਕਬੂਲੀਆਂ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਸੀ.ਆਈ.ਏ. ਸਟਾਫ਼ ਨੇ ਗਿ੍ਫ਼ਤਾਰ ਟਰਾਂਸਫਾਰਮਰ ਚੋਰ ਗਰੋਹ ਦੇ 2 ਮੈਂਬਰਾਂ ਨੇ 5 ਵਾਰਦਾਤਾਂ ਦਾ ਖੁਲਾਸਾ ਕੀਤਾ ਹੈ | ਪੁਲਿਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਸਾਢੇ 38 ਕਿਲੋ ਕਾੱਪਰ ਬਰਾਮਦ ਕੀਤਾ ਹੈ | ਪੁਲਿਸ ਮੁਖੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕੀਰਤਨ ਦਰਬਾਰ ਕਰਵਾਇਆ

ਜੀਂਦ, 20 ਮਾਰਚ (ਰਮੇਸ਼ ਸੈਣੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਮਹਾਨ ਕੀਰਤਨ ਦਰਬਾਰ ਸਜਾਏ ਗਏ | ਇਸ ਮੌਕੇ 'ਤੇ ਦਿੱਲੀ ਦਰਬਾਰ ਡੇਰਾ ਤੋਂ 21 ਸਾਲ ਬਾਅਦ ਖਾਸ ਤੌਰ 'ਤੇ ਪੁੱਜੇ ਭਾਈ ਚਮਨਜੀਤ ਸਿੰਘ ਲਾਲ ਨੇ ਰਸਭਿੰਨਾ ...

ਪੂਰੀ ਖ਼ਬਰ »

ਕੈਂਪ ਵਿਚ 51 ਦਾਨੀਆਂ ਨੇ ਕੀਤਾ ਖੂਨਦਾਨ

ਜਗਾਧਰੀ, 20 ਮਾਰਚ (ਜਗਜੀਤ ਸਿੰਘ)- ਪਰਿਆਵਰਣ ਮਿੱਤਰ ਫਾਉਂਡੇਸ਼ਨ ਅਤੇ ਅਖਿਲ ਭਾਰਤੀ ਅਗਰਵਾਲ ਸੰਮੇਲਨ ਵੱਲੋਂ ਸਿਵਲ ਹਸਪਤਾਲ ਵਿਚ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਪ੍ਰਦੀਪ ਅਗਰਵਾਲ ਦੇ ਜਲਮ ਦਿਨ ਦੇ ਸਬੰਧ ਵਿਚ ਲਗਾਇਆ ਗਿਆ | ਕੈਂਪ ਵਿਚ ਨਗਰ ਨਿਗਮ ਕਮਿਸ਼ਨਰ ...

ਪੂਰੀ ਖ਼ਬਰ »

ਆਰ.ਕੇ.ਐਸ.ਡੀ. ਕਾਲਜ 'ਚ ਸੈਮੀਨਾਰ ਕਰਵਾਇਆ

ਕੈਥਲ, 20 ਮਾਰਚ (ਅਜੀਤ ਬਿਊਰੋ)- ਆਰ.ਕੇ.ਐਸ.ਡੀ. ਕਾਲਜ ਦੇ ਰਾਜਨੀਤਿਕ ਵਿਗਿਆਨ ਵਿਭਾਗ ਵੱਲੋਂ ਸੂਚਨਾ ਦੇ ਅਧਿਕਾਰ 'ਤੇ ਐਮ. ਏ. ਰਾਜਨੀਤਿਕ ਵਿਗਿਆਨ ਦੇ ਵਿਦਿਆਰਥੀਆਂ ਲਈ ਇਕ ਵਿਸਥਾਰ ਵਿਆਖਿਆਨ ਕਰਵਾਇਆ ਗਿਆ | ਇਹ ਵਿਆਖਿਆਨ ਪ੍ਰੋਫੈਸਰ ਮੰਜੂਸ਼ਾ ਸ਼ਰਮਾ ਪ੍ਰਧਾਨ ਲੋਕ ...

ਪੂਰੀ ਖ਼ਬਰ »

ਵਾਤਾਵਰਨ ਦੀ ਸੰਭਾਲ ਲਈ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਕਰਨਾਲ, 20 ਮਾਰਚ (ਗੁਰਮੀਤ ਸਿੰਘ ਸੱਗੂ)- ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਕਾਰਜਕਾਰੀ ਮੀਤ ਪ੍ਰਧਾਨ ਸੁਭਾਸ਼ ਚੰਦਰ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਹਦਾਇਤਾਂ ਦਿੱਤੀਆਂ | ਉਹ ਸਥਾਨਕ ਵਿਕਾ ਸਦਨ ਵਿਚ ਨਗਰ ਨਿਗਮ, ਲੋਕ ਨਿਰਮਾਣ ਵਿਭਾਗ ...

ਪੂਰੀ ਖ਼ਬਰ »

ਜਾਂਚ ਕੈਂਪ ਲਗਾਇਆ

ਕਾਲਾਂਵਾਲੀ, 20 ਮਾਰਚ (ਭੁਪਿੰਦਰ ਪੰਨੀਵਾਲੀਆ)-ਭਾਰਤ ਵਿਕਾਸ ਪਰੀਸ਼ਦ ਸ਼ਾਖਾ ਕਾਲਾਂਵਾਲੀ ਵੱਲੋਂ ਡਾਕਟਰ ਮਾਰਕੀਟ ਵਿੱਚ ਸਥਿਤ ਦਿੱਲੀ ਹਸਪਤਾਲ ਵਿੱਚ ਮੁਫ਼ਤ ਦੰਦਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ | ਇਸ ਕੈਂਪ ਦਾ ਉਦਘਾਟਨ ਪਰੀਸ਼ਦ ਦੇ ਸਾਬਕਾ ਪ੍ਰਧਾਨ ਦਿਨੇਸ਼ ਗਰਗ ...

ਪੂਰੀ ਖ਼ਬਰ »

ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਯੋਗ ਦੇ ਲਾਭ ਤੋਂ ਕਰਵਾਇਆ ਜਾਣੂ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਫਿਨੀਕਸ ਫਿਲਾਸਫ਼ੀ ਕਲੱਬ ਯੂਨੀਵਰਸਿਟੀ ਕਾਲਜ ਅਤੇ ਬੰਦਾ ਸਿੰਘ ਬਹਾਦੁਰ ਚੇਅਰ ਇਤਿਹਾਸ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਇਕ ਰੋਜਾ ਯੋਗ ਅਤੇ ਧਿਆਨ ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ | ਨਿਰਦੇਸ਼ਕ ਅਮਰਜੀਤ ...

ਪੂਰੀ ਖ਼ਬਰ »

ਬਿੰਦਰ ਕੌਰ ਅਤੇ ਸਰਵਜੀਤ ਕੌਰ ਨੂੰ ਬਣਾਇਆ ਬੜਾਗੁੜਾ ਬਲਾਕ ਦਾ ਜਨਰਲ ਸਕੱਤਰ

ਕਾਲਾਂਵਾਲੀ, 20 ਮਾਰਚ (ਭੁਪਿੰਦਰ ਪੰਨੀਵਾਲੀਆ)- ਭਾਜਪਾ ਮਹਿਲਾ ਮੋਰਚਾ ਦੇ ਬੜਾਗੁੜਾ ਬਲਾਕ ਦੀ ਕਾਰਜਕਾਰਣੀਦਾ ਐਲਾਨ ਕੀਤਾ ਗਿਆ ਹੈ | ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਰਾਕੇਸ਼ ਸਿਹਾਗ ਵੱਲੋਂ ਭਾਜਪਾ ਦੀ ਬਲਾਕ ਪ੍ਰਧਾਨ ਗੁਰਚਰਨ ਕੌਰ, ਬਲਾਕ ਇੰਚਾਰਜ ...

ਪੂਰੀ ਖ਼ਬਰ »

ਮੁਢਲਾ ਇਲਾਜ ਬਾਰੇ ਦਿੱਤੀ ਜਾਣਕਾਰੀ

ਅੰਬਾਲਾ ਕੈਂਟ, 20 ਮਾਰਚ (ਅਜੀਤ ਬਿਊਰੋ)-ਸਨਾਤਨ ਧਰਮ ਕਾਲਜ (ਲਾਹੌਰ) ਕੈਂਟ ਵਿਚ ਯੂਥ ਰੈਡ ਕਰਾਸ ਵੱਲੋਂ 2 ਰੋਜਾ ਫਸਟ ਐਡ ਪ੍ਰੋਫੈਸ਼ਨਲ ਕੋਰਸ ਕਰਵਾਇਆ ਗਿਆ | ਸੇਂਟ ਜੱਨ ਐਾਬੁਲੈਂਸ ਇੰਡੀਆ ਤੋਂ ਆਏ ਰਾਮਮੂਰਤੀ ਨੇ ਮੁਢਲੇ ਇਲਾਜ਼ ਬਾਰੇ ਜਾਣਕਾਰੀ ਦਿੱਤੀ | ਬਲੱਡ ਪ੍ਰੈਸ਼ਰ ...

ਪੂਰੀ ਖ਼ਬਰ »

ਕਥਾ ਅਤੇ ਵਿਸ਼ਾਲ ਭੰਡਾਰਾ ਸਮਾਪਤ

ਗੁਹਲਾ ਚੀਕਾ, 20 ਮਾਰਚ (ਓ.ਪੀ. ਸੈਣੀ)- ਇੱਥੇ ਗਊਸ਼ਾਲਾ ਕਮੇਟੀ ਵੱਲੋਂ ਚਲ ਰਹੀ ਸ੍ਰੀਮਦ ਭਾਗਵਤ ਕਥਾ ਅਤੇ ਭੰਡਾਰਾ ਅੱਜ ਸਮਾਪਤ ਹੋ ਗਿਆ | ਇੱਥੇ ਅਗਰਵਾਲ ਧਰਮਸ਼ਾਲਾ ਚੀਕਾ ਵਿਖੇ ਪਿਛਲੇ 7 ਦਿਨ ਤੋਂ ਚਲ ਰਹੀ ਸ੍ਰੀਮਦ ਭਾਗਵਤ ਕਥਾ ਅਤੇ ਵਿਸ਼ਾਲ ਭੰਡਾਰਾ ਅੱਜ ਸਮਾਪਤ ਹੋ ...

ਪੂਰੀ ਖ਼ਬਰ »

ਯੋਗੀ ਆਦਿਤਿਆਨਾਥ ਦੇ ਸੀ.ਐਮ. ਬਣਨ 'ਤੇ ਸਾਧੂ ਸਮਾਜ ਵਿਚ ਖੁਸ਼ੀ ਦੀ ਲਹਿਰ

ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਬਣਨ 'ਤੇ ਕੁਰੂਕਸ਼ੇਤਰ ਦੇ ਸਾਧੂ ਸਮਾਜ ਵਿਚ ਅਪਾਰ ਜੋਸ਼ ਵੇਖਿਆ ਗਿਆ ਅਤੇ ਸੰਤ ਸਮਾਜ ਦੇ ਲੋਕਾਂ ਨੇ ਇਕ-ਦੂਜੇ ਨੂੰ ਮਿਠਾਈਆਂ ...

ਪੂਰੀ ਖ਼ਬਰ »

ਜੀਵਨ ਨਗਰ ਵਿਖੇ ਹੋਲਾ ਮਹੱਲਾ ਦੇ ਸਮਾਗਮ ਸਮਾਪਤ

ਏਲਨਾਬਾਦ, 20 ਮਾਰਚ (ਜਗਤਾਰ ਸਮਾਲਸਰ)- ਜੀਵਨ ਨਗਰ ਵਿਖੇ ਹੋਲਾ ਮਹੱਲਾ ਦੇ ਸਬੰਧ ਵਿੱਚ ਹੋਏ ਤਿੰਨ ਦਿਨਾਂ ਧਾਰਮਿਕ ਪ੍ਰੋਗਰਾਮ ਦੇ ਸਮਾਪਤ ਹੋ ਗਏ | ਸਮਾਗਮ ਦੌਰਾਨ ਸਤਿਗੁਰੂ ਦਲੀਪ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਸਾਦਗੀ ਭਰਿਆ ਜੀਵਨ ਜੀਊਣ ਲਈ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਜਾਖਲ, 20 ਮਾਰਚ (ਅਜੀਤ ਬਿਊਰੋ)- ਸਮਾਜਿਕ ਸੰਸਥਾ ਇੰਦਰ ਫਾਉਂਡੇਸ਼ਨ ਵੱਲੋਂ ਚਲਾਈ ਜਾ ਰਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਕੜੀ ਵਿਚ ਸੋਮਵਾਰ ਨੂੰ ਦੂਜਾ ਰਾਸ਼ਲ ਵੰਡ ਪ੍ਰੋਗਰਾਮ ਕੀਤਾ ਗਿਆ | ਨਵੀਂ ਬਸਤੀ ਵਿਚ ਭਾਰਤ ਵਿਕਾਸ ਪ੍ਰੀਸ਼ਦ ਅਤੇ ਸਹਿਯੋਗ ...

ਪੂਰੀ ਖ਼ਬਰ »

ਗੁਰੂ ਮਨੁੱਖੀ ਸਮਾਜ ਨੂੰ ਜੀਉਣ ਦਾ ਆਸਾਨ ਰਾਹ ਦਸਦੇ ਹਨ-ਬੇਦੀ

ਕੁਰੂਕਸ਼ੇਤਰ/ਸ਼ਾਹਾਬਾਦ, 20 ਮਾਰਚ (ਸਟਾਫ਼ ਰਿਪੋਰਟਰ)- ਸਮਾਜਿਕ ਅਤੇ ਨਿਆਂ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਗੁਰੂ ਕਿਸੇ ਇਕ ਜਾਤੀ ਅਤੇ ਸਮਾਜ ਦੇ ਨਹੀਂ ਹੁੰਦੇ, ਸਗੋਂ ਮਨੁੱਖੀ ਸਮਾਜ ਨੂੰ ਜੀਉਣ ਦਾ ਆਸਾਨ ਰਸਤਾ ਦੱਸਣ ਵਾਲੇ ਹੁੰਦੇ ਹਨ | ...

ਪੂਰੀ ਖ਼ਬਰ »

ਚੇਤਰ ਮੇਲੇ ਦੀ ਤਿਆਰੀਆਂ ਨੂੰ ਲੈਕੇ ਥਾਣੇਸਰ ਐਸ.ਡੀ.ਐਮ. ਨੇ ਲਈ ਬੈਠਕ

ਪਿਹੋਵਾ, 20 ਮਾਰਚ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਚੇਤਰ ਦੇ ਮੇਲੇ ਦੀ ਤਿਆਰੀਆਂ ਨੂੰ ਲੈਕੇ ਥਾਣੇਸਰ ਐਸਡੀਐਮ ਨਰੇਂਦਰ ਪਾਲ ਮਲਿਕ ਨੇ ਕਿਸਾਨ ਰੈਸਟ ਹਾਉਸ ਵਿੱਚ ਅਧਿਕਾਰੀਆਂ ਨਾਲ ਬੈਠਕ ਕੀਤੀ | ਉਨ੍ਹਾਂ ਕਿਹਾ ਕਿ ਮੇਲੇ ਦੇ ਦੌਰਾਨ ਸਾਰੇ ਅਧਿਕਾਰੀ ਆਪਣਾ ਮੋਬਾਇਲ 24 ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX