ਐੱਮ. ਐੱਸ. ਲੋਹੀਆ
ਜਲੰਧਰ, 20 ਮਾਰਚ - ਕਿਸੇ 'ਤੇ ਅਚਾਨਕ ਕੋਈ ਅਜਿਹੀ ਵਿਪਤਾ ਆ ਪਵੇ ਜਦੋਂ ਉਸ ਤੱਕ ਨਾ ਤਾਂ ਕੋਈ ਰਿਸ਼ਤੇਦਾਰ ਅਤੇ ਨਾ ਹੀ ਕੋਈ ਜਾਣਕਾਰ ਸਹਾਇਤਾ ਲੈ ਕੇ ਆ ਸਕਦਾ ਹੋਵੇ ਤਾਂ ਉਸ ਮੁਸੀਬਤ ਦੇ ਮਾਰੇ ਕੋਲ ਇਕੋ-ਇਕ ਸਹਾਰਾ ਬਚਦਾ ਹੈ 'ਪੁਲਿਸ ਸਹਾਇਤਾ' | ਇਸ ਲਈ ...
ਜਲੰਧਰ, 20 ਮਾਰਚ (ਐੱਮ. ਐੱਸ. ਲੋਹੀਆ)- ਰੈਣਕ ਬਾਜ਼ਰ 'ਚ ਚੱਲ ਰਹੀ ਜੁੱਤੀਆਂ ਦੀ ਦੁਕਾਨ ਪਰਮਜੀਤ ਸ਼ੂ ਸੈਂਟਰ 'ਚੋਂ ਕਿਸੇ ਨੇ 4 ਲੱਖ ਰੁਪਏ ਦੀ ਨਕਦੀ, ਇਕ ਡੀ. ਵੀ. ਆਰ. ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਦੁਕਾਨ ਮਾਲਕ ਹਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਗੁਰੂ ਗੋਬਿੰਦ ...
ਸ਼ਿਵ ਸ਼ਰਮਾ ਜਲੰਧਰ, 20 ਮਾਰਚ- ਡੀ. ਟੀ. ਓ. ਦੇ ਅਹੁਦੇ ਖ਼ਤਮ ਹੋਣ ਦੀ ਨੋਟੀਫ਼ਿਕੇਸ਼ਨ ਨਹੀਂ ਆਈ ਪਰ ਡਰਾਈਵਿੰਗ ਟਰੈਕ 'ਤੇ ਟੈੱਸਟ ਲੈਣ ਦਾ ਕੰਮ ਬਿਨਾਂ ਹੁਕਮਾਂ ਤੋਂ ਪਹਿਲਾਂ ਬੰਦ ਕਰਵਾ ਦਿੱਤਾ ਗਿਆ ਤੇ ਕੋਈ ਸਥਿਤੀ ਸਾਫ਼ ਨਾ ਹੋਣ ਤੋਂ ਬਾਅਦ ਕੰਮ ਦੁਪਹਿਰੋਂ ਬਾਅਦ ...
ਸ਼ਿਵ ਸ਼ਰਮਾ ਜਲੰਧਰ, 20 ਮਾਰਚ-ਨਿਗਮ ਵੱਲੋਂ 18 ਕਰੋੜ ਦੀ ਲਾਗਤ ਨਾਲ ਸੁੰਦਰੀਕਰਨ ਦੇ ਚੱਲ ਰਹੇ ਕੰਮ ਲਈ ਸਿਟੀ ਸਕੇਪ ਪ੍ਰਾਜੈਕਟ ਵਿਚ ਕੇਂਦਰ ਤੋਂ ਆਈ ਰਕਮ ਦੀ ਜੰਮ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ | ਨਿਗਮ ਵਿਚ ਚੈਸੀ ਘੁਟਾਲੇ ਦਾ ਵਿਵਾਦ ਬੰਦ ਹੋਣ ਦਾ ਨਾਂਅ ਨਹੀਂ ਲੈ ...
ਜਲੰਧਰ, 20 ਮਾਰਚ (ਚੰਦੀਪ ਭੱਲਾ)-ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਕਰਨੇਸ਼ ਕੁਮਾਰ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ ਤੇ ਤਿੰਨ ਵਿਅਕਤੀਆਂ ਗੁਰਜੀਤ ਸਿੰਘ ਪੁੱਤਰ ਮੋਹਿੰਦਰ ਸਿੰਘ, ਸੰਦੀਪ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਅਵਤਾਰ ਚੰਦ ਪੁੱਤਰ ਮਨੋਹਰ ...
ਜਲੰਧਰ, 20 ਮਾਰਚ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਮੈਜਿਸਟਰੇਟ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਵਿਚ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 10 ...
ਕਠਾਰ, 20 ਮਾਰਚ (ਰਾਜੋਵਾਲੀਆ)- ਬੀਤੀ ਰਾਤ ਪਿੰਡ ਮਸਾਣੀਆਂ ਦੇ ਇਕ ਵਿਅਕਤੀ ਦੇ ਤਿੰਨ ਪਸ਼ੁਆਂ ਦੀ ਅਚਾਨਕ ਮੌਤ ਹੋ ਗਈ ਤੇ ਇਕ ਦੀ ਹਾਲਤ ਨਾਜੁਕ ਬਣੀ ਹੋਈ ਹੈ | ਇਸ ਸਬੰਧੀ ਪੀੜਤ ਮਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮਸਾਣੀਆਂ ਨੇ ਦੱਸਿਆ ਕੇ ਬੀਤੀ ਰਾਤ ਪਹਿਲਾਂ 9 ਵਜੇ ...
ਜਲੰਧਰ, 20 ਮਾਰਚ (ਐੱਮ. ਐੱਸ. ਲੋਹੀਆ)- ਐੱਸ. ਐ ੱਸ. ਪੀ. ਵਿਜੀਲੈਂਸ ਆਪਣੀਆਂ ਸੇਵਾਵਾਂ ਦੇ ਰਹੇ ਸ. ਗੁਰਮੀਤ ਸਿੰਘ ਦੇ ਕਮਿਸ਼ਨਰੇਟ ਪੁਲਿਸ 'ਚ ਬਤੌਰ ਡੀ. ਸੀ. ਪੀ. (ਕ੍ਰਾਈਮ) ਬਣ ਜਾਣ 'ਤੇ ਐੱਸ. ਐੱਸ. ਪੀ. ਖੰਨਾ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਅਧਿਕਾਰੀ ਸਤਿੰਦਰ ਸਿੰਘ ਨੂੰ ...
ਜਲੰਧਰ, 20 ਮਾਰਚ (ਪਿ੍ਤਪਾਲ ਸਿੰਘ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਬਾਨੀ ਅਤੇ ਕਿਰਤੀ ਜਮਾਤ ਦੇ ਆਗੂ ਕਾਮਰੇਡ ਜਸਵੰਤ ਸਿੰਘ ਸਮਰਾ ਦੀ 13ਵੀਂ ਬਰਸੀ ਅੱਜ ਜਸਵੰਤ ਸਿੰਘ ਸਮਰਾ ਹਾਲ ਦੇ ਵਿਹੜੇ, ਨੇੜੇ ਬੱਸ ਸਟੈਂਡ ਜਲੰਧਰ ਵਿਖੇ ਮਨਾਈ ਗਈ | ਸਮਾਗਮ ਦੇ ...
ਜਲੰਧਰ, 20 ਮਾਰਚ (ਜਸਪਾਲ ਸਿੰਘ)- ਮਾਂ ਖੇਡ ਕਬੱਡੀ ਨੂੰ ਦੇਸ਼ਾਂ-ਵਿਦੇਸ਼ਾਂ 'ਚ ਵੱਖਰੀ ਪਛਾਣ ਦਿਵਾਉਣ ਵਾਲੇ ਢਿੱਲੋਂ ਪਰਿਵਾਰ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਕਰਨਲ ਅੰਮਿ੍ਤਪਾਲ ਸਿੰਘ ਢਿੱਲੋਂ ਦੇ ਭਰਾ ਅਤੇ ਸ. ਜਸਪਾਲ ਸਿੰਘ ਢਿੱਲੋਂ ਦੇ ਸਤਿਕਾਰਯੋਗ ...
ਜਲੰਧਰ, 20 ਮਾਰਚ (ਸਟਾਫ ਰਿਪੋਰਟਰ)-ਕੈਪੀਟਲ ਸਮਾਲ ਫਾਈਨਾਂਸ ਬੈਂਕ ਦੀ ਫਤਹਿਗੜ੍ਹ ਸਾਹਿਬ ਸ਼ਾਖਾ ਦਾ ਉਦਘਾਟਨ ਸ. ਅਮਰਜੀਤ ਸਿੰਘ ਸਮਰਾ, ਸਾਬਕਾ ਕੈਬਨਿਟ ਮੰਤਰੀ ਅਤੇ ਪ੍ਰਮੁੱਖ ਪ੍ਰਮੋਟਰ ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ਸਿਟੀ ਟਾਵਰ, ਬੱਸੀ ਰੋਡ, ਨੇੜੇ ਆਮ-ਖਾਸ ...
ਜਲੰਧਰ, 20 ਮਾਰਚ (ਅ.ਬ.)-ਪਿਰਾਮਿਡ ਕਾਲਜ ਵਿਚ ਅੱਜ ਕੈਨੇਡਾ ਦੇ ਫੈਨਸੋ ਕਾਲਜ ਤੋਂ ਆਏ ਵੈਂਡੀ ਕਰਟਿਸ ਕਾਰਜ ਅਧਿਕਾਰੀ ਪਹੁੰਚੇ ਤੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ 'ਤੇ ਮਾਣਯੋਗ ਪ੍ਰੋ: ਜਤਿੰਦਰ ਸਿੰਘ ਬੇਦੀ ...
ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਦੇਸ਼ ਭਗਤ ਯਾਦਗਾਰ ਹਾਲ ਵਿਖੇ ਚੱਲ ਰਹੇ ਪੁਸਤਕ ਉਤਸਵ ਦੇ ਅੱਜ ਤੀਸਰੇ ਦਿਨ ਵੀ ਪਾਠਕਾਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਹ ਜਾਣਕਾਰੀ ਦਿੰਦੇ ਹੋਏ ਪੁਸਤਕ ਉਤਸਵ ਦੇ ਕਨਵੀਨਰ ਡਾ.ਬਲਦੇਵ ਸਿੰਘ ਬੱਧਨ ਨੇ ਦੱਸਿਆ ਕਿ ਤਿੰਨ ...
ਪੁਲਿਸ ਨੇ ਦੋਵਾਂ ਧਿਰਾਂ ਨੂੰ ਖਿੰਡਾਇਆ ਮਕਸੂਦਾਂ, 20 ਮਾਰਚ (ਵੇਹਗਲ)-ਥਾਣਾ ਡਵੀਜ਼ਨ ਨੰ: 1 ਦੇ ਬਾਹਰ ਉਸ ਵੇਲੇ ਵਿਵਾਦ ਪੈਦਾ ਹੋ ਗਿਆ, ਜਦ ਦੋ ਧਿਰਾਂ ਪੈਸੇ ਦੇ ਲੈਣ-ਦੇਣ ਦੇ ਮਾਮਲੇ ਨੂੰ ਸੁਲਝਾਉਣ ਆਈਆਂ ਆਹਮੋ-ਸਾਹਮਣੇ ਹੋਈਆਂ | ਦੋਵਾਂ ਧਿਰਾਂ ਦੇ ਲੋਕ ਇਕ-ਦੂਜੇ ਨੂੰ ...
ਧੂਰੀ, 20 ਮਾਰਚ (ਸੰਜੇ ਲਹਿਰੀ)-ਸਮਾਜਸੇਵੀ ਜਥੇਬੰਦੀਆਂ ਦੀ ਮਿਹਨਤ ਸਦਕਾ ਇਸ ਸਾਲ ਸੂਬੇ ਦੀਆਂ 7 ਡਵੀਜ਼ਨਾਂ ਦੀਆਂ 92 ਪੰਚਾਇਤਾਂ ਵੱਲੋਂ ਉਨ੍ਹਾਂ ਦੇ ਪਿੰਡਾਂ 'ਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਸਬੰਧੀ ਪਾਏ ਗਏ ਮਤਿਆਂ ਦੀ ਪੈਰ੍ਹਵੀ ਕਰਦਿਆਂ ਨਵੀਂ ਬਣੀ ਸਰਕਾਰ ਨੇ ਸਾਲ ...
ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਵਾਸਲ ਐਜੂਕੇਸ਼ਨ ਸੁਸਾਇਟੀ ਦੀ ਵਿੱਦਿਅਕ ਸੰਸਥਾ ਆਈ. ਵੀ. ਵਰਲਡ ਸਕੂਲ ਵਿਚ ਕਿੰਡਰਗਾਰਡਨ ਕੇ.ਜੀ-2 ਦੇ ਵਿਦਿਆਰਥੀਆਂ ਲਈ ਗਰੈਜੂਏਸ਼ਨ ਸੈਰਾਮਨੀ ਕਰਵਾਈ ਗਈ ਜਿਸ ਵਿਚ 120 ਵਿਦਿਆਰਥੀਆਂ ਨੇ ਭਾਗ ਲਿਆ | ਇਸ ਪ੍ਰੋਗਰਾਮ ਵਿਚ ਸਭ ਤੋਂ ...
ਜਲੰਧਰ, 20 ਮਾਰਚ (ਚੰਦੀਪ ਭੱਲਾ)- ਡੀ.ਏ.ਸੀ (ਡਿਸਟਿ੍ਕਟ ਐਡਮਨਿਸਟ੍ਰੇਸ਼ਨ ਕੰਪਲੈਕਸ ਯਾਨੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ) ਦੇ ਅੰਦਰ ਬਣੇ ਹੋਏ ਬੂਥ ਜਿਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਬੋਲੀ ਕਰਕੇ ਦੇਣ ਤੋਂ ਬਾਅਦ ਕਿਰਾਏ 'ਤੇ ਦੇ ਦਿੱਤਾ ਜਾਂਦਾ ਹੈ ਤੇ ਉਨ੍ਹਾਂ ...
ਜਲੰਧਰ, 20 ਮਾਰਚ (ਚੰਦੀਪ ਭੱਲਾ)- ਡੀ.ਏ.ਸੀ (ਡਿਸਟਿ੍ਕਟ ਐਡਮਨਿਸਟ੍ਰੇਸ਼ਨ ਕੰਪਲੈਕਸ ਯਾਨੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ) ਦੇ ਅੰਦਰ ਬਣੇ ਹੋਏ ਬੂਥ ਜਿਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਬੋਲੀ ਕਰਕੇ ਦੇਣ ਤੋਂ ਬਾਅਦ ਕਿਰਾਏ 'ਤੇ ਦੇ ਦਿੱਤਾ ਜਾਂਦਾ ਹੈ ਤੇ ਉਨ੍ਹਾਂ ...
ਜਲੰਧਰ, 20 ਮਾਰਚ (ਸ਼ਿਵ)- ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਨਿਗਮ ਦੇ ਚੈਸੀ ਘੁਟਾਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਨਿਗਮ ਦੀ ਸਫ਼ਾਈ ਮਜ਼ਦੂਰ ਯੂਨੀਅਨ ਨੇ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਅਫ਼ਸਰਾਂ ਦੇ ਸ਼ਾਮਿਲ ਹੋਣ ਕਰਕੇ ਹੁਣ ਇਸ ਨੂੰ ...
ਜਲੰਧਰ, 20 ਮਾਰਚ (ਸ਼ਿਵ)- ਸੀ. ਜੇ. ਐਮ. ਗੁਰਮੀਤ ਸਿੰਘ ਟਿਵਾਣਾ ਦੀ ਪ੍ਰਧਾਨਗੀ ਵਿਚ ਨਿਗਰਾਨੀ ਕਮੇਟੀ ਦੀ ਮੀਟਿੰਗ ਵਿਚ ਸ਼ਹਿਰ ਵਿਚ ਕਈ ਥਾਵਾਂ 'ਤੇ ਟ੍ਰੈਫਿਕ ਅਤੇ ਸਥਾਈ ਅਤੇ ਅਸਥਾਈ ਕਬਜ਼ਿਆਂ ਦੇ ਮਾਮਲੇ ਵਿਚ ਸਖ਼ਤ ਹਦਾਇਤਾਂ ਦੇ ਕੇ ਇਸ ਵਿਚ ਸੁਧਾਰ ਕਰਨ ਦੇ ਨਿਰਦੇਸ਼ ...
ਜਲੰਧਰ, 20 ਮਾਰਚ (ਚੰਦੀਪ ਭੱਲਾ)-ਜਲੰਧਰ ਦੇ ਅਦਾਲਤੀ ਕੰਪਲੈਕਸ ਦੇ ਵਿਹੜੇ ਉਸ ਵੇਲੇ ਵਕੀਲਾਂ ਅਤੇ ਲੋਕਾਂ 'ਚ ਅਚਾਨਕ ਭਾਜੜਾ ਪੈ ਗਈਆਂ ਜਦੋਂ ਵਿਹੜੇ 'ਚ ਲੱਗੇ ਕਾਫੀ ਪੁਰਾਣੇ ਦਰਖਤ 'ਤੇ ਲੱਗੇ ਮਧੂ ਮੱਖੀਆਂ ਦੇ ਛੱਤੇ ਨੂੰ ਕਿਸੇ ਨੇ ਤੋੜ ਦਿੱਤਾ ਤੇ ਇਸ ਤੋਂ ਬਾਅਦ ਮੱਖੀਆਂ ...
ਐੱਸ. ਏ. ਐੱਸ. ਨਗਰ, 20 ਮਾਰਚ (ਝਾਂਮਪੁਰ)- ਰਵੀ ਭਗਤ ਨੇ ਮਨਵੇਸ਼ ਸਿੰਘ ਸਿੱਧੂ ਦੇ ਸਥਾਨ 'ਤੇ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਸਮੇਂ ਉਨ੍ਹਾਂ ਦਾ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਲਾਚੋਵਾਲ, ਉਪ ਪ੍ਰਧਾਨ ਅਨੁਜ ...
ਚੁਗਿੱਟੀ/ਜੰਡੂਸਿੰਘਾ, 20 ਮਾਰਚ (ਨਰਿੰਦਰ ਲਾਗੂ)-ਸਥਾਨਕ ਲੱਧੇਵਾਲੀ ਵਿਖੇ ਜਲੰਧਰ ਸੈਂਟਰਲ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕਾਂਗਰਸ ਦੇ ਵਿਧਾਇਕ ਬਣੇ ਸ੍ਰੀ ਰਜਿੰਦਰ ਬੇਰੀ ਦੀ ਜਿੱਤ ਦੀ ਖੁਸ਼ੀ ਵਿਚ ਸ੍ਰੀ ਪੰਕਜ ਗੁਪਤਾ, ਡਾ: ਐਚ. ਐਸ. ਬੱਧਣ, ਆਜਾਦ ਹਿੰਦ ਸੈਨਾ ...
ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਉੱਤਰੀ ਭਾਰਤ 'ਚ ਕਲਾ ਤੇ ਸੰਸਕ੍ਰਿਤੀ ਦੇ ਪ੍ਰਚਾਰ ਤੇ ਪਸਾਰ ਲਈ ਏ. ਪੀ. ਜੇ ਕਾਲਜ ਤੇ ਪੰਜਾਬ ਲਲਿਤ ਕਲਾ ਅਕੈਡਮੀ ਦੇ ਸਾਂਝੇ ਉਪਰਾਲੇ ਸਦਕਾ ਸੱਤਿਆ ਪਾਲ ਆਰਟ ਗੈਲਰੀ ਵਿਰਸਾ ਵਿਹਾਰ 'ਚ ਪੰਜ ਦਿਨਾਂ ਸਾਲਾਨਾ ਕਲਾ ਪ੍ਰਦਰਸ਼ਨੀ ...
ਜਲੰਧਰ, 20 ਮਾਰਚ (ਜਸਪਾਲ ਸਿੰਘ)-ਪੰਜਾਬ ਜਾਗਿ੍ਤੀ ਮੰਚ ਅਤੇ ਏ. ਪੀ. ਜੇ. ਕਾਲਜ ਵੱਲੋਂ ਦੇਸ਼ ਦੀ ਵੰਡ ਦੀ 70ਵੀਂ ਵਰ੍ਹੇਗੰਢ ਦੇ ਸੰਦਰਭ ਵਿਚ 'ਅੰਨ੍ਹੀ ਮਾਈ ਦਾ ਸੁਪਨਾ' ਨਾਟਕ 21 ਮਾਰਚ ਦਿਨ ਮੰਗਲਵਾਰ ਨੂੰ ਸਥਾਨਕ ਏ. ਪੀ. ਜੇ. ਕਾਲਜ ਦੇ ਹਾਲ ਵਿਚ ਸ਼ਾਮ ਨੂੰ 6. 30 ਵਜੇ ਕਰਵਾਇਆ ਜਾ ...
ਜਲੰਧਰ, 20 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕਪੂਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਇਕਬਾਲ ਸਿੰਘ ਵਾਸੀ ਸਗਰਾਂਵਾਲਾ ਨੂੰ 3 ਮਹੀਨੇ ਦੀ ਕੈਦ ਅਤੇ 500 ਰੁਪਏ ਜ਼ੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ...
ਲਾਂਬੜਾ, 20 ਮਾਰਚ (ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ 'ਚ ਪੈਂਦੇ ਪਿੰਡ ਚਿੱਟੀ 'ਚ ਅੱਜ ਇਕ ਮਤਰੇਏ ਬਾਪ ਵੱਲੋਂ ਆਪਣੀ 14 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲਾਂਬੜਾ ਪੁਲਿਸ ਵੱਲੋਂ ਨਾਬਾਲਗ ਲੜਕੀ ਦੇ ਬਿਆਨਾਂ 'ਤੇ ਦੋਸ਼ੀ ਬਾਪ ਦੇ ...
ਜਲੰਧਰ, 20 ਮਾਰਚ (ਜਸਪਾਲ ਸਿੰਘ)-ਵਿਧਾਇਕ ਸ੍ਰੀ ਪਵਨ ਟੀਨੂੰ ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਵਿਪ੍ਹ ਬਣਨ ਨਾਲ ਪਾਰਟੀ ਅੰਦਰ ਕੱਦਾਵਰ ਦਲਿਤ ਆਗੂ ਵਜੋਂ ਉੱਭਰੇ ਹਨ | ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਖਿਲਾਫ ਚੱਲ ਰਹੀ ਸਥਾਪਤੀ ਵਿਰੋਧੀ ਲਹਿਰ ਦੇ ...
ਜਲੰਧਰ ਛਾਉਣੀ, 20 ਮਾਰਚ (ਪਵਨ ਖਰਬੰਦਾ)-ਛਾਉਣੀ 'ਚ ਸਥਿਤ ਜਵਾਹਰ ਗਾਰਡਨ ਵਿਖੇ ਕੈਂਟੋਨਮੈਂਟ ਬੋਰਡ ਵੱਲੋਂ ਸਾਲਾਨਾ ਫਲਾਵਰ ਸ਼ੋ 21 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਲੈਫ਼ ਜਨਰਲ ਬੀ.ਐਸ.ਸਹਾਰਾਵਾਤ ਵੱਲੋਂ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਸੈਨਾ, ...
ਜਲੰਧਰ, 20 ਮਾਰਚ (ਪਿ੍ਤਪਾਲ ਸਿੰਘ)-ਜਨਤਾ ਦਲ (ਸੈਕੂਲਰ) ਪੰਜਾਬ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਚੇਅਰਮੈਨ ਪਾਰਲੀਮੈਂਟਰੀ ਬੋਰਡ ਸ੍ਰੀ ਪ੍ਰੀਤਮ ਦਾਸ ਗਿੱਲ, ਜਥੇਬੰਦਕ ਸਕੱਤਰ ਪੰਜਾਬ ਸ੍ਰੀ ਅਸ਼ੋਕ ਗਿੱਲ ਤੇ ਦਫ਼ਤਰ ਸਕੱਤਰ ਮਹਿੰਦਰਪਾਲ ਸਿੰਘ ਸਕੱਤਰ ਨੇ ਇਕ ਸਾਂਝੇ ...
ਜਲੰਧਰ, 20 ਮਾਰਚ (ਚੰਦੀਪ ਭੱਲਾ)- ਅੱਜ ਤਹਿਸੀਲ ਜਲੰਧਰ-1 ਅਤੇ 2 'ਚ ਕੰਪਿਊਟਰ ਖਰਾਬ ਹੋਣ ਕਰਕੇ ਰਜਿਸਟ੍ਰੇਸ਼ਨ ਦਾ ਕੰਮ ਕਾਫੀ ਦੇਰ ਤੱਕ ਰੁਕਿਆ ਰਿਹਾ ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ,ਪਰ ਲੋਕਾਂ ਨੂੰ ਉਸ ਵੇਲੇ ਰਾਹਤ ਮਹਿਸੂਸ ਹੋਈ ਜਦੋਂ ...
ਆਦਮਪੁਰ, 20 ਮਾਰਚ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਅੱਜ ਸਵੇਰੇ ਕਰੀਬ 9 ਵਜੇਂ ਆਦਮਪੁਰ- ਮੇਹਟੀਆਣਾਂ ਜੀ.ਟੀ. ਰੋਡ 'ਤੇ ਆਪਣੀ ਕਾਰ 'ਚ ਡਿਊਟੀ 'ਤੇ ਜਾ ਰਹੀ ਅਧਿਆਪਕਾ ਨੂੰ ਅਣਪਛਾਤੀ ਕਾਰ ਨੇ ਜ਼ਬਰ ਦਸਤ ਟੱਕਰ ਮਾਰ ਦਿੱਤੀ, ਪਰ ਇਸ ਟੱਕਰ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ | ...
ਫਿਲੌਰ, 20 ਮਾਰਚ (ਇੰਦਰਜੀਤ ਚੰਦੜ੍ਹ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਲੇਠੀ ਕੈਬਨਿਟ ਮੀਟਿੰਗ ਦੌਰਾਨ ਹੀ ਪੰਜਾਬ ਅੰਦਰ ਡੀ.ਟੀ.ਓ ਸਿਸਟਮ ਬੰਦ ਕਰਦੇ ਹੋਏ ਸਾਰੇ ਅਧਿਕਾਰ ਲੋਕਲ ਐਸ.ਡੀ.ਐਮ ਨੂੰ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਥਾਨਕ ...
ਆਦਮਪੁਰ, 20 ਮਾਰਚ (ਹਰਪ੍ਰੀਤ ਸਿੰਘ)- ਗੁਰਦੁਆਰਾ ਅੰਗੀਠਾਂ ਸਾਹਿਬ ਪਿੰਡ ਫਤਹਿਪੁਰ ਵਿਖੇ ਬਾਬਾ ਜੋਗਿੰਦਰ ਸਿੰਘ ਜੀ21ਵੀਂ ਬਰਸੀ ਮੁੱਖ ਸੇਵਾਦਾਰ ਬਾਬਾ ਮੰਗਲ ਸਿੰਘ ਦੀ ਅਗਵਾਈ ਹੇਠ ਪਿੰਡ ਰਾਮ ਨਗਰ ਤੇ ਫਤਹਿਪੁਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ...
ਆਦਮਪੁਰ 20 ਮਾਰਚ (ਰਮਨ ਦਵੇਸਰ)-ਆਦਮਪੁਰ ਦੇ ਰਣਜੀਤ ਨਗਰ ਵਿਖੇ ਪਵਨ ਟੀਨੂੰ ਦੀ ਜਿੱਤ ਦੀ ਖੁਸ਼ੀ 'ਚ ਜਨਤਾ ਨੇ ਸ਼ੀ ਗੁਰਦੁਆਰਾ ਸਾਹਿਬ 'ਚ ਪ੍ਰਮਾਤਮਾ ਪਾਸ ਅਰਦਾਸ ਕੀਤੀ ਅਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਪਵਨ ਕੁਮਾਰ ਟੀਨੂੰ ਕਿਹਾ ਕਿ ਮੈਂ ...
ਸ਼ਾਹਕੋਟ, 20 ਮਾਰਚ (ਸਚਦੇਵਾ)- ਪੰਜਾਬ ਦੇ ਆਯੁਰਵੈਦ ਅਤੇ ਹੋਮੀਓਪੈਥੀ ਵਿਭਾਗ ਦੀਆਂ ਹਦਾਇਤਾਂ 'ਤੇ ਆਯੂਸ਼ ਸਪੈਸ਼ਲ ਆਊਟਰੀਚ ਕੈਂਪਾਂ ਦੀ ਲੜੀ ਤਹਿਤ ਜ਼ਿਲ੍ਹਾ ਜਲੰਧਰ ਦਾ ਦੂਸਰਾ ਮੈਡੀਕਲ ਕੈਂਪ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਅਸ਼ਵਨੀ ਕੁਮਾਰ ਸ਼ਰਮਾ ਅਤੇ ...
ਮਲਸੀਆਂ, 20 ਮਾਰਚ (ਸੁਖਦੀਪ ਸਿੰਘ)- ਪੰਜਾਬ ਮਿੳਾੂਸੀਪਲ ਵਰਕਰਜ਼ ਯੂਨੀਅਨ ਨੇ ਪੰਜਾਬ ਰਾਜ ਅੰਦਰ ਕਾਂਗਰਸ ਦੀ ਸਰਕਾਰ ਬਣਨ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਮੀਦ ਕੀਤੀ ਹੈ ਕਿ ਹੁਣ ਆਉਂਦੇ ਸਮੇਂ ਵਿੱਚ ਪੰਜਾਬ ਦੇ ਮਿੳਾੂਸੀਪਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ...
ਮਹਿਤਪੁਰ, 20 ਮਾਰਚ (ਰੰਧਾਵਾ)- ਮਹਿਤਪੁਰ ਥਾਣੇ ਅਧੀਨ ਪਿੰਡ ਉੱਧੋਵਾਲ ਤੋਂ ਪ੍ਰੀਖਿਆ ਦੇਣ ਆਏ ਵਿਦਿਆਰਥੀ ਦੇ ਮੋਟਰ ਸਾਈਕਲ ਦੇ ਚੋਰੀ ਹੋਣ ਦਾ ਸਮਾਚਾਰ ਮਿੱਲਆ ਹੈ | ਹਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਨੇ ਦੱਸਿਆ ਕਿ ਉਹ ਪ੍ਰੀਖਿਆ ਦੇਣ ਲਈ ...
ਨਕੋਦਰ, 20 ਮਾਰਚ (ਗੁਰਵਿੰਦਰ ਸਿੰਘ)- ਸਤਿਅਮ ਗਰੁੱਪ ਆਫ਼ ਇੰਸਟੀਚਿਊਟ ਅਤੇ ਇੰਡੋ ਸਵਿਸ ਕਾਨਵੈਂਟ ਸਕੂਲ ਨਕੋਦਰ ਵਿਖੇ 26 ਮਾਰਚ ਨੂੰ ਰੇਸ ਚੈਰਟੀ ਦੇ ਬੈਨਰ ਹੇਠ ਤੀਸਰੀ ਮੈਰਾਥਨ ਕਰਵਾਈ ਜਾ ਰਹੀ ਹੈ | ਚੇਅਰਮੈਨ ਵਿਪਨ ਸ਼ਰਮਾ ਨੇ ਦੱਸਿਆ ਕਿ ਸਵੇਰੇ 6 ਵਜੇ ਕੇ 30 ਮਿੰਟ ਤੇ ...
ਨਕੋਦਰ, 20 ਮਾਰਚ (ਗੁਰਵਿੰਦਰ ਸਿੰਘ)- ਮੁਹੱਲਾ ਕਮਾਲਪੁਰਾ ਵਿਚ ਕਬੂਤਰਾਂ ਨੂੰ ਉਡਾ ਰਹੇ ਇੱਕ ਵਿਅਕਤੀ ਦੇ ਬਿਜਲੀ ਦੀ ਤਾਰ ਨਾਲ ਛੂਹਣ ਨਾਲ ਮੌਤ ਹੋ ਗਈ | ਮਿ੍ਤਕ ਦੇ ਭਰਾ ਸੋਨੂੰ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾ ਹਵਾਲੇ ਕਰ ਦਿੱਤੀ ਗਈ | ...
ਆਦਮਪੁਰ, 20 ਮਾਰਚ (ਰਮਨ ਦਵੇਸਰ)- ਆਦਮਪੁਰ ਪੁਲਿਸ ਨੇ ਪਿੰਡ ਚੂਹੜਵਾਲੀ 'ਚ ਵਿਦੇਸ਼ ਭੇਜਣ ਦੇ ਨਾਮ 'ਤੇ ਧੋਖਾ ਦੇ ਕੇ ਸਾਢੇ ਚਾਰ ਲੱਖ ਠੱਗਣ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ 17-2-17 ਨੂੰ ...
ਬਿਲਗਾ, 20 ਮਾਰਚ (ਰਾਜਿੰਦਰ ਸਿੰਘ ਬਿਲਗਾ)-ਪੰਜਾਬ ਸਰਕਾਰ ਵੱਲੋਂ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਐਲਾਨ ਨੂੰ ਲਾਗੂ ਕਰਨ ਲਈ ਪੁਲਿਸ ਹੋਈ ਸਖ਼ਤ | ਥਾਣਾ ਬਿਲਗਾ ਅਧੀਨ 36 ਪਿੰਡਾਂ ਦੇ ਧਾਰਮਿਕ ਅਸਥਾਨਾਂ ਤੋਂ ਨਸ਼ੇ ਦਾ ਕਾਰੋਬਾਰ ਬੰਦ ਕਰਵਾਉਣ ਲਈ ਅਨਾੳਾੂਸਮੈਂਟ ...
ਆਦਮਪੁਰ, 20 ਮਾਰਚ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਸੈਮੀਨਾਰ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਪਿੰ੍ਰਸੀਪਲ ਡਾ.ਸਾਹਿਬ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ...
ਆਦਮਪੁਰ, 20 ਮਾਰਚ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਸੈਮੀਨਾਰ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਪਿੰ੍ਰਸੀਪਲ ਡਾ.ਸਾਹਿਬ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ...
ਲੋਹੀਆਂ, 20 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪਿਛਲੇ ਦਿਨੀਂ ਲੋਹੀਆਂ ਅਤੇ ਆਸ-ਪਾਸ ਦੇ ਇਲਾਕੇ ਵਿੱਚ ਹੋਈ ਬਾਰਿਸ਼ ਅਤੇ ਭਾਰੀ ਗੜੇਮਾਰੀ ਨੇ ਫ਼ਸਲਾਂ ਦੇ ਕੀਤੇ ਨੁਕਸਾਨ ਦੀ ਭਰਪਾਈ ਹਾਲੇ ਹੋਈ ਨਹੀਂ ਸੀ ਕਿ ਕਿਸਾਨਾਂ ਦੀ ਮੱਕੀ ਦੀ ਫ਼ਸਲ ਨੂੰ ਆਵਾਰਾ ਫਿਰ ਰਹੇ ...
ਮਹਿਤਪੁਰ, 20 ਮਾਰਚ (ਪਰਮਜੀਤ ਸਿੰਘ ਮਾਨ)- ਪਿੰਡ ਉੱਧੋਵਾਲ ਵਿਖੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਬਿੰਨਾ ਕੱੁਟਮਾਰ ਦੇ ਭੂਤਰੇ ਸਾਨ੍ਹ ਨੂੰ ਕਾਬੂ ਕੀਤਾ ਗਿਆ | ਸਿਵਲ ਹਸਪਤਾਲ ਮਹਿਤਪੁਰ ਦੇ ਵੈਟਰਨਰੀ ਅਫ਼ਸਰ ਡਾ. ਬੱਗਾ ਦੀ ਅਗਵਾਈ ਵਿਚ ...
ਬੜਾ ਪਿੰਡ, 20 ਮਾਰਚ (ਚਾਵਲਾ)- ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਐਨ ਆਰ ਆਈ ਵੀਰ ਇਲਾਕਾ ਨਿਵਾਸੀਆਂ ਵੱਲੋਂ ਦਸਹਿਰਾ ਗਰਾਊਾਡ ਨੇੜੇ ਵੇਟ ਲਿਫ਼ਟਿੰਗ ਹਾਲ ਵਿਖੇ ਚੌਥੀ ਚੈਂਪੀਅਨਸ਼ਿਪ ਦੇ ਮੁਕਾਬਲੇ ਕਰਵਾਏ ਗਏ | 56 ਕਿੱਲੋ ਵਰਗ ਨਿਤਿਨ ਭੰਵਰ ਖੰਨਾ, 62 ਕਿੱਲੋ ਵਰਗ ...
ਨਕੋਦਰ, 20 ਮਾਰਚ (ਗੁਰਵਿੰਦਰ ਸਿੰਘ)- ਨਗਰ ਕੌਾਸਲ ਨਕੋਦਰ ਪ੍ਰਾਪਰਟੀ ਟੈਕਸ ਦੇ ਬਕਾਏ ਲੈਣ ਲਈ ਸਖ਼ਤ ਨਜ਼ਰ ਆ ਰਹੀ ਹੈ | ਨਗਰ ਕੌਾਸਲ ਵੱਲੋਂ 3013-13 ਤੋਂ ਲੈ ਕੇ 2016-17 ਦੇ ਪ੍ਰਾਪਟੀ ਟੈਕਸ ਬਕਾਏ ਦੀ ਰਕਮ ਜਮ੍ਹਾ ਕਰਵਾਉਣ ਨੂੰ ਲੈ ਕੇ ਸਬੰਧਿਤ ਪ੍ਰਾਪਟੀ ਮਾਲਕਾ ਨੂੰ ਨੋਟਿਸ ...
ਗੁਰਾਇਆ, 20 ਮਾਰਚ (ਚਰਨਜੀਤ ਦੁਸਾਂਝ)- ਨਜ਼ਦੀਕੀ ਪਿੰਡ ਮੁਠੱਡਾ ਕਲਾਂ ਦੇ ਦੋਆਬਾ ਆਦਰਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ 'ਚ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਕਵੈਂਟਰੀ ਵੱਲੋਂ ਇੱਕ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ | ਇਸ ਦੌਰਾਨ ਕਰੀਬ 383 ਮਰੀਜ਼ਾਂ ਦੀ ਜਾਂਚ ...
ਚੁਗਿੱਟੀ/ਜੰਡੂਸਿੰਘਾ, 20 ਮਾਰਚ (ਨਰਿੰਦਰ ਲਾਗੂ)-ਸਥਾਨਕ ਲੱਧੇਵਾਲੀ ਵਿਖੇ ਜਲੰਧਰ ਸੈਂਟਰਲ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕਾਂਗਰਸ ਦੇ ਵਿਧਾਇਕ ਬਣੇ ਸ੍ਰੀ ਰਜਿੰਦਰ ਬੇਰੀ ਦੀ ਜਿੱਤ ਦੀ ਖੁਸ਼ੀ ਵਿਚ ਸ੍ਰੀ ਪੰਕਜ ਗੁਪਤਾ, ਡਾ: ਐਚ. ਐਸ. ਬੱਧਣ, ਆਜਾਦ ਹਿੰਦ ਸੈਨਾ ...
ਬਿਲਗਾ, 20 ਮਾਰਚ (ਰਾਜਿੰਦਰ ਸਿੰਘ ਬਿਲਗਾ)ਨਗਰ ਬਿਲਗਾ 'ਚ ਚੋਣਾਂ ਤੋਂ ਕੁੱਝ ਦਿਨ ਪਹਿਲਾ ਆਟਾ ਦਾਲ ਸਕੀਮ ਤਹਿਤ ਨਿਯਮਾਂ ਨੂੰ ਛਿੱਕੇ ਟੰਗ ਕੇ ਵੰਡੀ ਗਈ ਕਣਕ ਦੀ ਜਾਂਚ ਪੜਤਾਲ ਕਰਵਾਉਣ ਦੇ ਰੌਾ 'ਚ ਹਨ ਕਾਂਗਰਸੀ ਵਰਕਰ | 1300 ਦੇ ਕਰੀਬ ਨੀਲੇ ਕਾਰਡਾਂ ਵਾਲੇ ਇਸ ਨਗਰ ਵਿਚ ...
ਆਦਮਪੁਰ, 20 ਮਾਰਚ (ਹਰਪ੍ਰੀਤ ਸਿੰਘ)- 2017-18 ਦਾ ਬਜਟ ਪਾਸ ਕਰਨ ਸੰਬੰਧੀ ਇੱਕ ਅਹਿਮ ਮੀਟਿੰਗ ਮਾਰਕੀਟ ਕਮੇਟੀ ਦੇ ਦਫਤਰ ਆਦਮਪੁਰ ਵਿਖੇ ਚੇਅਰਮੈਨ ਹਰਮਾਨ ਸਿੰਘ ਅਲਾਵਲਪੁਰ ਦੀ ਅਗਵਾਈ ਹੇਠ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਹਰਨਾਮ ਸਿੰਘ ਨੇ ਦੱਸਿਆ ਕਿ 2017-18 ...
ਜੰਡਿਆਲਾ ਮੰਜ਼ਕੀ, 20 ਮਾਰਚ (ਸੁਰਜੀਤ ਸਿੰਘ ਜੰਡਿਆਲਾ)- ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੰਬਰਦਾਰ ਸਾਥੀਆਂ ਸਮੇਤ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਨੂੰ ਮਿਲੇ ਅਤੇ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ...
ਨਕੋਦਰ, 20 ਮਾਰਚ (ਗੁਰਵਿੰਦਰ ਸਿੰਘ)- ਸਦਰ ਪੁਲਿਸ ਨਕੋਦਰ ਨੇ 85 ਗਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ ਐਸ ਆਈ ਸਰਬਜੀਤ ਸਿੰਘ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ ਕਿ ਮੋਟਰ ਸਾਈਕਲ ਸਵਾਰ ਜੋ ਗਗੜੇ ...
ਨਕੋਦਰ, 20 ਮਾਰਚ (ਭੁਪਿੰਦਰਅਜੀਤ ਸਿੰਘ)- ਪੰਜਾਬ ਬੇਸਬਾਲ ਸੀਨੀਅਰ ਨੈਸ਼ਨਲ ਟੀਮ ਦਾ ਕੈਂਪ ਸਥਾਨਕ ਗੁਰੂ ਨਾਨਕ ਕਾਲਜ 'ਚ ਲਗਾਇਆ ਗਿਆ ਜਿਸ ਵਿਚ ਕਟਕ ਉੜੀਸਾ ਵਿਖੇ ਹੋ ਰਹੀ ਬੇਸਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਅਤੇ ਪੰਜਾਬ ਦੀ ਪ੍ਰਤੀਨਿਧਤਾ ਕਰਨ ਲਈ ਟੀਮ ਦੀ ...
ਕਾਲਾ ਸੰਘਿਆਂ, 20 ਮਾਰਚ (ਸੰਘਾ)- ਮੋਰਨੀ ਅਤੇ ਹੋ ਗਿਆ ਸਰਾਬੀ ਫੇਮ ਗਾਇਕ ਅਸ਼ੋਕ ਗਿੱਲ ਇਗਲੈਂਡ ਦੌਰੇ ਤੇ ਵੱਖ ਵੱਖ ਸ਼ਹਿਰਾਂ 'ਚ ਸਫਲ ਸ਼ੋਅ ਕਰਨ ਉਪੰਰਤ ਅੱਜ ਵਾਪਸ ਵਤਨ ਪਰਤ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੇ ਪ੍ਰੋਮਟਰ ਵਿੱਕੀ ਨਾਗਰਾ ਨੇ ਦੱਸਿਆ ਕਿ ...
ਦੁਸਾਂਝ ਕਲਾਂ, 20 ਮਾਰਚ (ਰਾਮ ਪ੍ਰਕਾਸ਼ ਟੋਨੀ)- ਪੰਜਾਬ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਨੂੰ ਮਿਲੀ ਸ਼ਾਨਦਾਰ ਜਿੱਤ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨ ਤੇ ਦੁਸਾਂਝ ਕਲਾਂ ਦੇ ਕਾਂਗਰਸ ਯੂਨਿਟ ਵੱਲੋਂ ਦਲਜੀਤ ਸਿੰਘ ਦੀ ਪ੍ਰਧਾਨੀ ਵਿਚ ਦੁਸਾਂਝ ...
ਆਦਮਪੁਰ, 20ਮਾਰਚ (ਹਰਪ੍ਰੀਤ ਸਿੰਘ)- ਸਿਵਲ ਸਰਜਨ ਜਲੰਧਰ ਮਨਿੰਦਰ ਮਿਨਹਾਸ ਤੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਗੁਰਿੰਦਰ ਕੌਰ ਜਲੰਧਰ ਦੇ ਦਿਸਾਂ ਨਿਰਦੇਸ਼ਾਂ 'ਤੇ ਸੀਨੀਅਰ ਮੈਡੀਕਲ ਅਫਸਰ ਡਾ.ਅਮਰਦੀਪ ਸਿੰਘ ਦੁੱਗਲ ਆਦਮਪੁਰ ਦੀ ਅਗਵਾਈ 'ਚ ਵਿਸਵ ਉਰਲ ਹੈਲਥ ਦਿਵਸ ...
ਕਿਸ਼ਨਗੜ੍ਹ, 20 ਮਾਰਚ (ਸੰਦੀਪ ਵਿਰਦੀ)-ਸੰਤ ਸਰਵਣ ਦਾਸ ਚੈਰੀਟੇਬਲ ਆਈਜ਼ ਹਸਪਤਾਲ ਬੱਲਾਂ ਵਿਖੇ ਕਾਲੇ ਮੋਤੀਏ ਤੇ ਅੱਖਾਂ ਦੀਆਂ ਹੋਰ ਬਿਮਾਰੀਆਂ ਸਬੰਧੀ ਮਾਹਿਰ ਡਾਕਟਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਸੰਤ ਨਰੰਜਣ ਦਾਸ ਗੱਦੀ ਨਸ਼ੀਨ ਡੇਰਾ ਬੱਲਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਵਿਚਾਰ ਗੋਸ਼ਟੀ ਦਾ ਸ਼ੁੱਭ ਆਰੰਭ ਕੀਤਾ ਗਿਆ | ਉਕਤ ਗੋਸ਼ਟੀ ਓਲੋਜਨ ਇੰਪਲਾਂਟ ਦੀ ਵੈਟ ਲੈਬ ਤੇ ਤਾਈਵਾਨ ਤੋਂ ਡਾ: ਰਿਚਰਡ ਸਈ, ਜਲੰਧਰ ਕੈਟਰੇਕਟ ਅਤੇ ਰਿਫਰੈਕਟਿਵ ਕਲੱਬ ਦੇ ਮਾਹਿਰ ਡਾਕਟਰਾਂ ਦੀ ਟੀਮ ਦੀ ਅਗਵਾਈ ਹੇਠ ਕਰਵਾਈ ਗਈ | ਮਾਹਿਰ ਡਾਕਟਰਾਂ ਵੱਲੋਂ ਓਲੋਜਨ ਵਿਧੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇ ਨਾਲ-ਨਾਲ ਟ੍ਰੇਨਿੰਗ ਵੀ ਦਿੱਤੀ ਗਈ | ਪ੍ਰੋਗਰਾਮ ਦੇ ਅੰਤ 'ਚ ਡਾਕਟਰਾਂ ਦੀ ਟੀਮ ਤੇ ਸਮੂਹ ਸਿਖਿਆਰਥੀਆਂ ਨੂੰ ਸੰਤ ਨਰੰਜਣ ਦਾਸ ਚੇਅਰਮੈਨ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ, ਸੰਤ ਲੇਖ ਰਾਜ ਨੂਰਪੁਰ ਅਤੇ ਡਾ: ਜੇ. ਐਸ. ਸੰਧੂ ਆਦਿ ਵੱਲੋਂ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੈਮੀਨਾਰ 'ਚ ਅੱਖਾਂ ਦੀਆਂ ਵੱਖ-ਵੱਖ ਬਿਮਾਰੀਆਂ ਸਬੰਧੀ ਉਚ ਦਰਜੇ ਦੀ ਸਿੱਖਿਆ ਪ੍ਰਾਪਤ ਕਰ ਰਹੇ ਵੱਖ-ਵੱਖ ਸੰਸਥਾਵਾਂ ਤੋਂ ਅਨੇਕਾਂ ਸਿਖਿਆਰਥੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸੱਤਪਾਲ ਵਿਰਦੀ, ਸੱਤਪਾਲ ਹੀਰ, ਬੀ. ਕੇ. ਮਹਿਮੀ, ਹਰਦੇਵ ਦਾਸ, ਨਿਰਮਲ ਸਿੰਘ ਤੇ ਪ੍ਰੀਤਮ ਕੁਮਾਰ ਆਦਿ ਵੀ ਹਾਜ਼ਰ ਸਨ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX