ਤਾਜਾ ਖ਼ਬਰਾਂ


ਦਸੂਹਾ ਨੇੜੇ ਸੜਕ ਹਾਦਸੇ 'ਚ ਦੋ ਮੌਤਾਂ, ਅੱਠ ਜ਼ਖਮੀ
. . .  8 minutes ago
ਦਸੂਹਾ, 20 ਸਤੰਬਰ (ਅ.ਬ.) - ਦਸੂਹਾ ਦੇ ਨਜ਼ਦੀਕ ਪੈਂਦੇ ਪਿੰਡ ਪਵੇ ਝਿੰਗੜ ਨੇੜੇ ਕਰੀਬ 6.30 ਵਜੇ ਇਕ ਬੱਸ ਨਾਲ ਮਾਰੂਤੀ ਵੈਨ ਦੀ ਜ਼ੋਰਦਾਰ ਟੱਕਰ ਹੋਣ ਕਾਰਨ ਵੈਨ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੋ ਬੱਚਿਆਂ ਸਮੇਤ ਅੱਠ ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋ...
ਮੁੰਬਈ ਤੋਂ ਦਿੱਲੀ ਲਈ 15 ਉਡਾਣਾਂ ਰੱਦ
. . .  24 minutes ago
ਮੁੰਬਈ, 20 ਸਤੰਬਰ - ਮੁੰਬਈ 'ਚ ਭਾਰੀ ਮੀਂਹ ਪੈਣ ਦੇ ਚਲਦਿਆਂ ਮੁੰਬਈ ਤੋਂ ਦਿੱਲੀ ਲਈ 13 ਉਡਾਣਾਂ ਦੇਰੀ ਵਿਚ ਹਨ ਤੇ 15 ਉਡਾਣਾਂ ਰੱਦ ਹੋ ਗਈਆਂ...
30 ਹਜਾਰ ਬੇਰੁਜ਼ਗਾਰ ਰੋਜ਼ ਬਾਜਾਰ 'ਚ ਆ ਰਹੇ ਹਨ, ਨੌਕਰੀਆਂ ਸਿਰਫ਼ 400 - ਰਾਹੁਲ ਗਾਂਧੀ
. . .  39 minutes ago
ਨਵੀਂ ਦਿੱਲੀ, 20 ਸਤੰਬਰ - ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਵਕਤ ਅਨੁਸਾਰ ਬੀਤੀ ਦੇਰ ਰਾਤ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ 'ਚ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਰਾਹੁਲ ਨੇ ਨਰਿੰਦਰ ਮੋਦੀ ਸਰਕਾਰ 'ਤੇ ਜੰਮ ਕੇ ਵਾਰ ਕੀਤਾ। ਰਾਹੁਲ...
ਸੜਕ ਹਾਦਸੇ 'ਚ ਲਾੜੇ ਸਮੇਤ 8 ਬਰਾਤੀਆਂ ਦੀ ਮੌਤ
. . .  about 1 hour ago
ਬਾਦੌਣ, 20 ਸਤੰਬਰ - ਇਕ ਮੰਦਭਾਗੇ ਸੜਕ ਹਾਦਸੇ 'ਚ ਉਤਰ ਪ੍ਰਦੇਸ਼ ਦੇ ਬਾਦੌਣ 'ਚ ਲਾੜੇ ਸਮੇਤ ਅੱਠ ਬਰਾਤੀਆਂ ਦੀ ਉਸ ਵਕਤ ਮੌਤ ਹੋ ਗਈ, ਜਦੋਂ ਜਸ਼ਨ ਮਨਾ ਰਹੇ ਬਰਾਤੀਆਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਤੇ ਦਰਖਤ ਨਾਲ ਜਾ...
ਭਾਰਤ ਪਾਕਿ ਸਰਹੱਦ 'ਤੇ ਮਾਰੇ ਗਏ ਘੁਸਪੈਠੀਆਂ ਕੋਲੋਂ ਹੈਰੋਇਨ ਤੇ ਅਸਲਾ ਬਰਾਮਦ
. . .  about 2 hours ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਪਾਕਿਸਤਾਨ ਸਰਹੱਦ 'ਤੇ ਬੀ.ਐਸ.ਐਫ ਹੱਥੋਂ ਮਾਰੇ ਗਏ ਦੋ ਘੁਸਪੈਠੀਆਂ ਕੋਲੋਂ ਹੈਰੋਇਨ ਅਤੇ ਅਸਲਾ ਬਰਾਮਦ ਹੋਇਆ ਹੈ। ਬੀ.ਐਸ.ਐਫ ਵੱਲੋਂ ਥੋੜ੍ਹੀ ਦੇਰ ਤੱਕ ਇਸ ਸਾਰੇ ਮਾਮਲੇ ਦਾ ਪ੍ਰੈਸ ਕਾਨਫ਼ਰੰਸ ਕਰਕੇ ਖ਼ੁਲਾਸਾ...
ਮੁੰਬਈ 'ਚ ਭਾਰੀ ਮੀਂਹ : ਸਕੂਲ ਕਾਲਜ ਬੰਦ, 11 ਟਰੇਨਾਂ ਰੱਦ, 56 ਉਡਾਣਾਂ ਦੇ ਬਦਲੇ ਰੁਖ
. . .  about 2 hours ago
ਮੁੰਬਈ, 20 ਸਤੰਬਰ - ਮੁੰਬਈ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰੀ ਮੀਂਹ ਨੂੰ ਦੇਖਦੇ ਹੋਏ ਸਕੂਲ ਕਾਲਜ ਬੰਦ ਰਹਿਣਗੇ। ਇਸ ਦੇ ਨਾਲ ਹੀ ਟਰੇਨਾਂ ਵੀ ਰੱਦ ਹੋਈਆਂ ਹਨ। ਮੌਸਮ ਵਿਭਾਗ ਮੁਤਾਬਿਕ ਅਗਲੇ 24 ਘੰਟਿਆਂ 'ਚ ਕੁਝ ਸਥਾਨਾਂ 'ਤੇ ਭਾਰੀ ਮੀਂਹ...
ਮੈਕਸੀਕੋ 'ਚ ਭਿਆਨਕ ਭੁਚਾਲ 'ਚ 150 ਦੇ ਕਰੀਬ ਮੌਤਾਂ
. . .  about 2 hours ago
ਮੈਕਸੀਕੋ ਸਿਟੀ, 20 ਸਤੰਬਰ - ਦੱਖਣੀ ਮੈਕਸੀਕੋ ਵਿਚ 7.1 ਦੀ ਤੀਬਰਤਾ ਨਾਲ ਆਏ ਜੋਰਦਾਰ ਭੁਚਾਲ ਵਿਚ 150 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ...
ਬੀ.ਐਸ.ਐਫ ਵੱਲੋਂ ਦੋ ਪਾਕਿਸਤਾਨੀ ਘੁਸਪੈਠੀਏ ਹਲਾਕ
. . .  about 2 hours ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀ.ਐਸ.ਐਫ. ਦੀ 32 ਬਟਾਲੀਅਨ ਵੱਲੋਂ ਦੇਰ ਰਾਤ ਭਾਰਤ ਪਾਕਿਸਤਾਨ ਸਰਹੱਦ 'ਤੇ ਸ਼ਾਹਪੁਰ ਪੋਸਟ ਨੇੜਿਉਂ ਭਾਰਤੀ ਖੇਤਰ 'ਚ ਦਾਖਿਲ ਹੋ ਰਹੇ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਗੋਲੀਆਂ ਨਾਲ ਹਲਾਕ ਕਰ...
ਮੈਕਸੀਕੋ ਸਿਟੀ 'ਚ 7.1 ਤੀਬਰਤਾ ਦਾ ਭੁਚਾਲ
. . .  about 10 hours ago
ਕਾਰ ਨਹਿਰ 'ਚ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਜਗਰਾਓਂ

ਮੀਡੀਆ ਕਲੱਬ ਖੰਨਾ ਦੇ ਸ਼ਾਹੀ ਪ੍ਰਧਾਨ, ਗੁਪਤਾ ਜਨਰਲ ਸਕੱਤਰ ਤੇ ਲਾਲ ਚੀਫ਼ ਪੈਟਰਨ ਬਣੇ

ਖੰਨਾ, 20 ਅਪ੍ਰੈਲ (ਰਾਏ/ਓਬਰਾਏ/ਗੋਗੀ/ਲਾਲ)- ਮੀਡੀਆ ਕਲੱਬ ਖੰਨਾ ਦੀ ਮੀਟਿੰਗ 'ਚ ਰਾਕੇਸ਼ ਸ਼ਾਹੀ ਨੂੰ ਲਗਾਤਾਰ 7ਵੀਂ ਵਾਰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ | ਸਾਲਾਨਾ ਮੀਟਿੰਗ 'ਚ ਸ. ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ ਮੁੱਖ ਮਹਿਮਾਨ ਦੇ ਰੂਪ ਵਿਚ ...

ਪੂਰੀ ਖ਼ਬਰ »

ਰੁੜਕਾ ਕਲਾਂ 'ਚ ਕਣਕ ਦੀ ਫ਼ਸਲ ਨੂੰ ਲੱਗੀ ਅੱਗ-ਦਰਜਨਾਂ ਖੇਤ ਸੜ ਕੇ ਸੁਆਹ

ਮੁੱਲਾਂਪੁਰ-ਦਾਖਾ, 20 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)- ਪਿੰਡ ਦਾਖਾ ਵਿਖੇ ਬੀਤੇ ਕੱਲ੍ਹ 8 ਏਕੜ ਕਣਕ ਸੜ ਕੇ ਸੁਆਹ ਹੋਣ ਬਾਅਦ ਅਜੇ ਕਿਸਾਨਾਂ ਵੱਲੋਂ ਰਾਖ ਇਕੱਠੀ ਨਹੀਂ ਕੀਤੀ ਕਿ ਅੱਜ ਦਾਖਾ ਦੇ ਨੇੜਲੇ ਪਿੰਡ ਰੁੜਕਾ ਕਲਾਂ ਵਿਖੇ ਠੇਕੇ ਉੱਪਰ ਜ਼ਮੀਨ ਲੈ ਕੇ ਖੇਤੀ ਕਰਨ ...

ਪੂਰੀ ਖ਼ਬਰ »

ਔਰਤ ਖਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਥਾਣੇਦਾਰ ਨਿਰਮਲ ਸਿੰਘ ਕੋਲ ਕਿਸੇ ਖਾਸ ਮੁਖਬਰ ਨੇ ਆ ਕੇ ਇਤਲਾਹ ਦਿੱਤੀ ਕਿ ਨਜ਼ਦੀਕੀ ਪਿੰਡ ਖੁਰਸ਼ੈਦਪੁਰਾ ਦੀ ਇਕ ਔਰਤ ਕੁਸ਼ੱਲਿਆ ਰਾਣੀ ਪਤਨੀ ਦਲਵੀਰ ਸਿੰਘ ਹਰ ਪ੍ਰਕਾਰ ...

ਪੂਰੀ ਖ਼ਬਰ »

ਥਾਣੇ 'ਚ ਕੁੱਟਮਾਰ ਕਰਨ ਦੇ ਦੋਸ਼ ਹੇਠ 4 ਖਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਰਨੇਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਕੰਨੀਆਂ ਹੁਸੈਨੀ ਥਾਣਾ ਸਦਰ ਜਗਰਾਉਂ ਨੇ ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੀ ਪਿੰਡ ਗੋਰਸੀਆਂ ਖਾਨ ਮੁਹੰਮਦ ਨਜ਼ਦੀਕ ...

ਪੂਰੀ ਖ਼ਬਰ »

ਪੁਦੀਨਾ ਪਲਾਂਟ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਸਾਬਕਾ ਸਰਪੰਚ ਸਮੇਤ 5 ਿਖ਼ਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਸਿੱਧਵਾਂ ਬੇਟ-ਹੰਬੜਾਂ ਮਾਰਗ 'ਤੇ ਪਿੰਡ ਭੁਮਾਲ ਦੇ ਨਜ਼ਦੀਕ ਠੇਕੇਦਾਰ ਪੁਦੀਨਾ ਪਲਾਂਟ 'ਤੇ ਕੰਮ ਕਰ ਰਹੇ ਇਕ ਵਿਅਕਤੀ ਨੂੰ ਅਗਵਾ ਕਰਕੇ ਉਸ ਦੀ ਬੇਤਹਾਸ਼ਾ ਕੁੱਟਮਾਰ ਕਰਨ ਦੇ ਦੋਸ਼ ਹੇਠ ਨਜ਼ਦੀਕੀ ਪਿੰਡ ...

ਪੂਰੀ ਖ਼ਬਰ »

ਟਰੱਕ ਡਰਾਈਵਰ ਨੇ ਸਾਈਕਲ ਸਵਾਰ ਕੁਚਲਿਆ

ਜੌੜੇਪੁਲ ਜਰਗ, 20 ਅਪ੍ਰੈਲ (ਪਾਲਾ ਰਾਜੇਵਾਲੀਆ)- ਅੱਜ ਰੌਣੀ ਨੇੜੇ ਇਕ ਟਰੱਕ ਡਰਾਈਵਰ ਨੇ ਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ (72) ਪੁੱਤਰ ਅਮਰ ਸਿੰਘ ਵਾਸੀ. ਪਿੰਡ ਭਰਥਲਾ ਰੰਧਾਵਾ ਪਿੰਡ ਰੌਣੀ ਵੱਲੋਂ ਭਰਥਲਾ ਨੂੰ ...

ਪੂਰੀ ਖ਼ਬਰ »

ਘਰ 'ਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ

ਖੰਨਾ, 20 ਅਪ੍ਰੈਲ (ਧਿਆਨ ਸਿੰਘ ਰਾਏ)- ਅੱਜ ਖੰਨਾ ਦੇ ਚੀਮਾ ਚੌਾਕ ਦੇ ਨੇੜੇ ਗੁਰੂ ਰਾਮ ਦਾਸ ਨਗਰ ਦੀ ਗਲੀ ਨੰਬਰ 2 'ਚ ਰਹਿੰਦੇ ਬਲਦੇਵ ਰਾਜ ਦੇ ਘਰ ਦੇ ਇਕ ਕਮਰੇ ਵਿਚ ਅਚਾਨਕ ਅੱਗ ਲੱਗ ਗਈ | ਇਸ ਨਾਲ ਕਮਰੇ ਵਿਚ ਲੱਗੇ ਪੱਖੇ, ਏ. ਸੀ. ਅਤੇ ਹੋਰ ਫ਼ਰਨੀਚਰ ਦਾ ਸਮਾਨ ਸੜ ਗਿਆ | ਇਸ ...

ਪੂਰੀ ਖ਼ਬਰ »

ਨਸ਼ੀਲਾ ਪਦਾਰਥ ਬਰਾਮਦ ਕਰਕੇ 3 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਖੰਨਾ, 20 ਅਪ੍ਰੈਲ (ਕਲਾਲ ਮਾਜਰਾ)- ਪੰਜਾਬ ਸਰਕਾਰ ਅਤੇ ਉੱਚ ਅਫ਼ਸਰਾਂ ਵੱਲੋਂ ਆਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦਾ ਸੇਵਨ ਅਤੇ ਸਮਗਿਲੰਗ ਕਰਨ ਵਾਲਿਆਂ ਿਖ਼ਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਨਵਜੋਤ ਸਿੰਘ ਮਾਹਲ ਐੱਸ. ਐੱਸ. ...

ਪੂਰੀ ਖ਼ਬਰ »

ਸੀਲੋਂ ਕਲਾਂ ਖੂਨੀ ਲੜਾਈ 'ਚ ਸ਼ਾਮਿਲ 40 ਵਿਅਕਤੀਆਂ ਵਿਰੁੱਧ ਡੀ. ਡੀ. ਆਰ. ਦਰਜ

ਡੇਹਲੋਂ/ਆਲਮਗੀਰ, 20 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾਂ ਡੇਹਲੋਂ ਦੇ ਪਿੰਡ ਸੀਲੋਂ ਕਲਾਂ ਵਿਖੇ ਸਮਾਧਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਬੀਤੇ ਕੱਲ੍ਹ ਪਿੰਡ ਵਾਸੀਆਂ ਅਤੇ ਸਤਿਕਾਰ ਕਮੇਟੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਫ਼ੀਸਾਂ ਦੇ ਵਾਧੇ ਖਿਲਾਫ਼ ਪ੍ਰਦਰਸ਼ਨ

ਜੋਧਾਂ, 20 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ 'ਤੇ ਅਮਰੀਕ ਸਿੰਘ ਮੀਕਾ ਪ੍ਰਧਾਨ ਜੋਧਾਂ, ਸਰਪ੍ਰਸਤ ਪੰਡਿਤ ਪੰਮਾ, ਸੁਖਵਿੰਦਰ ਸਿੰਘ ਟੇਲਰ, ਮੁਕੇਸ਼ ਸ਼ਰਮਾ ਹਿਮਾਯੁੰਪੁਰਾ, ...

ਪੂਰੀ ਖ਼ਬਰ »

ਆਈ. ਜੀ. ਸ਼ੁਕਲਾ ਵੱਲੋਂ ਦੇਰ ਰਾਤ ਤੱਕ ਨਸ਼ਿਆਂ ਖਿਲਾਫ਼ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਜਗਰਾਉਂ, 20 ਅਪ੍ਰੈਲ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)- ਸਮਾਜ ਅੰਦਰ ਫੈਲੇ ਨਸ਼ਿਆਂ ਦੇ ਕੋਹੜ ਨੂੰ ਜੜੋ ਵੱਢਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਦਮ ਉਠਾਏ ਜਾ ਰਹੇ ਹਨ, ਜਿਸ ਸਬੰਧੀ ਆਈ. ਜੀ. ਅਰਪਿਤ ਸ਼ੁਕਲਾ ਵੱਲੋਂ ਦੇਰ ਰਾਤ ਤੱਕ ਸਥਾਨਕ ਐੱਸ. ਐੱਸ. ਪੀ. ...

ਪੂਰੀ ਖ਼ਬਰ »

ਭੱੁਕੀ ਤੇ ਅਫੀਮ ਸਣੇ ਕਾਬੂ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪੁਲਿਸ ਥਾਣਾ ਸਦਰ 'ਚ ਇਕ ਵਿਅਕਤੀ ਨੂੰ ਭੱੁਕੀ ਅਤੇ ਅਫੀਮ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੱਤੀ ਮੁਲਤਾਨੀ ਨਜ਼ਦੀਕ ਪੁਲਿਸ ਪਾਰਟੀ ਵੱਲੋਂ ...

ਪੂਰੀ ਖ਼ਬਰ »

ਪਸ਼ੂਆਂ ਦੇ ਮੂੰਹ ਖੁਰ ਬਿਮਾਰੀ ਸਬੰਧੀ ਟੀਕਾਕਰਨ ਮੁਹਿੰਮ ਸ਼ੁਰੂ

ਸਵੱਦੀ ਕਲਾਂ, 20 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)- ਪਸ਼ੂ ਪਾਲਣ ਵਿਭਾਗ ਦੁਆਰਾ ਪਸ਼ੂਆਂ ਦੇ ਮੂੰਹ ਖੁਰ ਦੀ ਬਿਮਾਰੀ ਸਬੰਧੀ ਟੀਕਾਕਰਨ ਮਹਿੰਮ ਸ਼ੁਰੂ ਕੀਤੀ ਗਈ ਹੈ | ਪਸ਼ੂ ਹਸਪਤਾਲ ਤਲਵੰਡੀ ਕਲਾਂ ਦੇ ਡਾ. ਹਰਦਿਆਲ ਸਿੰਘ ਨੇ ਪਿੰਡ ਤਲਵੰਡੀ ਖੁਰਦ 'ਚ ਗੱਲਬਾਤ ...

ਪੂਰੀ ਖ਼ਬਰ »

ਮੋਹਾਲੀ ਤੋਂ ਮਿਲੀ ਲਾਵਾਰਿਸ ਬੱਚੀ ਬਾਲ ਘਰ ਧਾਮ ਤਲਵੰਡੀ ਖੁਰਦ ਹਵਾਲੇ

ਸਵੱਦੀ ਕਲਾਂ, 20 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)- ਬੱਚਿਆਂ ਦਾ ਲਾਵਾਰਿਸ ਅਤੇ ਮਾੜੀ ਹਾਲਤ 'ਚ ਮਿਲਣਾ ਲਗਾਤਾਰ ਜਾਰੀ ਹੈ | ਵੱਖ-ਵੱਖ ਕਾਰਨਾਂ ਕਰਕੇ ਲੋਕ ਆਪਣੀਆਂ ਧੀਆਂ ਧਿਆਣੀਆਂ ਨੂੰ ਜਨਮ ਦੇਣ ਤੋਂ ਬਾਅਦ ਲਾਵਾਰਿਸ ਹਾਲਤ ਵਿਚ ਮਰਨ ਵਾਲੀ ਜਗ੍ਹਾ 'ਤੇ ਸੁੱਟ ਕੇ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਤੇ ਲੋਕਾਂ ਦਾ ਸਹਿਯੋਗ ਜ਼ਰੂਰੀ-ਐੱਸ. ਐੱਸ. ਪੀ. ਮਾਹਲ

ਖੰਨਾ, 20 ਅਪ੍ਰੈਲ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)- ਅੱਜ ਖੰਨਾ ਦੇ ਡਿਸਪੋਜ਼ਲ ਰੋਡ 'ਤੇ ਸਥਿਤ ਭਗਤ ਪੂਰਨ ਸਿੰਘ ਕਮਿਊਨਿਟੀ ਹਾਲ ਵਿਚ ਨਸ਼ਿਆਂ ਵਿਰੋਧੀ ਸੈਮੀਨਾਰ ਕੌਾਸਲਰ ਅਤੇ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਜੀਤ ਦੀ ਅਗਵਾਈ ਵਿਚ ਕਰਵਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਸਿੱਧਵਾਂ ਖੁਰਦ ਵਿਖੇ ਡੇਢ ਕਿੱਲਾ ਕਣਕ ਤੇ 4 ਕਿੱਲੇ ਨਾੜ ਸੜ ਕੇ ਸੁਆਹ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪਿੰਡ ਸਿੱਧਵਾਂ ਖੁਰਦ ਵਿਖੇ ਬਿਜਲੀ ਦੀਆਂ ਤਾਰਾਂ ਤੋਂ ਅਚਾਨਕ ਡਿੱਗੀ ਚੰਗਿਆੜੀ ਨਾਲ ਕਣਕ ਤੇ ਨਾੜ ਸੜ ਕੇ ਸੁਆਹ ਹੋਇਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਮਿੱਠੂ ਪੁੱਤਰ ਜਿੰਦਰ ਸਿੰਘ ਵਾਸੀ ਸਿੱਧਵਾਂ ਕਲਾਂ ...

ਪੂਰੀ ਖ਼ਬਰ »

ਪਿੰਡ ਬਹਾਦਰਕੇ ਦੇ ਫਾਰਮ ਹਾਊਸ ਤੋਂ ਲੱਖਾਂ ਰੁਪਏ ਦਾ ਸਮਾਨ ਚੋਰੀ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪਿੰਡ ਬਹਾਦਰਕੇ 'ਚ ਇਕ ਫਾਰਮ ਹਾਊਸ 'ਚ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਪੁਲਿਸ ਪਾਸ ਦਰਜ ਕਰਵਾਏ ਬਿਆਨਾਂ 'ਚ ਪਿੱਪਲ ਸਿੰਘ ਪੱੁਤਰ ਲਖਵੀਰ ਸਿੰਘ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ...

ਪੂਰੀ ਖ਼ਬਰ »

ਅੱਗ ਲੱਗਣ ਨਾਲ 12 ਏਕੜ ਕਣਕ ਤੇ 17 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ

ਪੱਖੋਵਾਲ/ਸਰਾਭਾ, 20 ਅਪ੍ਰੈਲ (ਕਿਰਨਜੀਤ ਕੌਰ ਗਰੇਵਾਲ)- ਪਿੰਡ ਡਾਂਗੋਂ ਦੇ ਖੇਤਾਂ 'ਚ ਸਰਾਭਾ ਪਿੰਡ ਦੀ ਪਟੜੀ ਦੇ ਨਾਲ ਅਚਾਨਕ ਲੱਗੀ ਅੱਗ ਕਾਰਨ ਪਿੰਡ ਡਾਂਗੋਂ ਦੇ ਕਿਸਾਨਾਂ ਦੀ 12 ਏਕੜ ਦੇ ਕਰੀਬ ਖੜ੍ਹੀ ਕਣਕ ਤੇ 17 ਏਕੜ ਦੇ ਲੱਗਭਗ ਨਾੜ ਸੜ ਕੇ ਸੁਆਹ ਹੋਣ ਦਾ ਦੁੱਖਦਾਈ ...

ਪੂਰੀ ਖ਼ਬਰ »

ਸੂਚਨਾ ਦੇਣ ਸਬੰਧੀ ਦੇਰੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦੇਣਾ ਪਿਆ ਹਰਜਾਨਾ

ਰਾਏਕੋਟ, 20 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)- ਸੂਚਨਾ ਅਧਿਕਾਰ ਕਾਨੂੰਨ ਅਧੀਨ ਮੰਗੀ ਗਈ ਸੂਚਨਾ ਸਮੇਂ ਸਿਰ ਨਾ ਦੇਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁੱਖ ਅਧਿਆਪਕ ਨਿਰਪਾਲ ਸਿੰਘ ਜਲਾਲਦੀਵਾਲ ਨੂੰ 2 ਹਜ਼ਾਰ ਰੁਪਏ ਦਾ ਹਰਜਾਨਾ ਦੇਣਾ ਪਿਆ ਹੈ | ਸਟੇਟ ...

ਪੂਰੀ ਖ਼ਬਰ »

ਪਾਵਰਕਾਮ ਰਾਏਕੋਟ ਦੇ ਚੇਅਰਮੈਨ ਗਿੱਲ 'ਤੇ ਕਾਤਲਾਨਾ ਹਮਲਾ-ਮੁਕੱਦਮਾ ਦਰਜ

ਰਾਏਕੋਟ, 20 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)- ਯੂਥ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਨਗਰ ਕੌਾਸਲ ਪ੍ਰਧਾਨ ਤੇ ਪਾਵਰਕਾਮ ਰਾਏਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਗਿੱਲ 'ਤੇ ਬੀਤੀ ਰਾਤ 3 ਸਵਿੱਫਟ ਕਾਰ ਸਵਾਰ ਨੌਜਵਾਨਾਂ ਵੱਲੋਂ ਕਾਤਲਾਨਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਹਮਲੇ ਦੀ ਇਸ ਘਟਨਾ ਵਿਚ ਹਮਲਾਵਰਾਂ ਨੇ ਅਮਨਦੀਪ ਸਿੰਘ ਗਿੱਲ ਦੀ ਕਾਰ ਨੂੰ ਘੇਰ ਕੇ ਭੰਨ-ਤੋੜ ਕਰਨ ਉਪਰੰਤ ਗੱਡੀ ਦੇ ਅੱਗੇ ਹੋ ਕੇ ਉਸ 'ਤੇ ਪਿਸਤੌਲ ਤਾਣ ਲਿਆ ਪਰ ਉਸ ਨੇ ਹਿੰਮਤ ਕਰਕੇ ਗੱਡੀ ਨੂੰ ਬੈਕ ਭਜਾ ਲਿਆ | ਇਸ ਦੌਰਾਨ ਪਿੱਛਿਉਂ ਆਉਂਦੇ ਰਾਏਕੋਟ ਪੁਲਿਸ ਦੇ ਮੁਲਾਜ਼ਮਾਂ ਨੂੰ ਦੇਖ ਕੇ ਹਮਲਾਵਰ ਬਰਨਾਲਾ ਚੌਾਕ ਵੱਲ ਨੂੰ ਫ਼ਰਾਰ ਹੋ ਗਏ | ਇਸ ਮੌਕੇ ਪੁਲਿਸ ਪਾਰਟੀ ਨੇ ਹਮਲਾਵਰਾਂ ਦਾ ਪਿੱਛਾ ਕੀਤਾ ਅਤੇ ਹਮਲਾਵਰਾਂ ਨੇ ਆਪਣੀ ਸਵਿਫ਼ਟ ਕਾਰ ਸੀਲੋਆਣੀ ਰੋਡ 'ਤੇ ਕਣਕ ਦੇ ਖੇਤਾਂ ਵਿਚ ਪਾ ਲਈ | ਕਾਰ ਦੇ ਖੇਤਾਂ ਵਿਚ ਧੱਸ ਜਾਣ ਕਾਰਨ ਹਮਲਾਵਰ ਆਪਣੀ ਕਾਰ ਛੱਡ ਕੇ ਫਰਾਰ ਹੋ ਗਏ | ਪੁਲਿਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ | ਥਾਣਾ ਸਿਟੀ ਰਾਏਕੋਟ ਵੱਲੋਂ ਅਮਨਦੀਪ ਸਿੰਘ ਗਿੱਲ ਦੇ ਬਿਆਨਾਂ ਦੇ ਆਧਾਰ 'ਤੇ ਰਾਜੂ ਪੁੱਤਰ ਅਜੈਬ ਸਿੰਘ ਵਾਸੀ ਰਾਏਕੋਟ, ਜੱਗਾ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਜੌਹਲਾਂ ਰੋਡ ਰਾਏਕੋਟ ਅਤੇ ਇਕ ਅਣਪਛਾਤੇ ਖਿਲਾਫ਼ ਰਸਤੇ ਵਿਚ ਘੇਰ ਕੇ ਕਾਤਲਾਨਾ ਹਮਲਾ ਕਰਨ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ | ਇਸ ਮਾਮਲੇ ਦੇ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਨਾਜ਼ਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਸੰਭਾਵੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਸਬੰਧੀ ਜਦ ਪੀੜ੍ਹਤ ਅਮਨਦੀਪ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਸਰਗਰਮ ਕਾਰਕੁੰਨ ਵਜੋਂ ਕੰਮ ਕਰ ਰਹੇ ਹਨ | ਉਹ ਨਗਰ ਕੌਾਸਲ ਰਾਏਕੋਟ ਦੇ ਪ੍ਰਧਾਨ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਰਹੇ ਹਨ | ਮੌਜੂਦਾ ਸਮੇਂ ਵਿਚ ਉਹ ਪਾਵਰਕਾਮ ਕਾਰਪੋਰੇਸ਼ਨ ਰਾਏਕੋਟ ਦੇ ਚੇਅਰਮੈਨ ਹਨ, ਉਨ੍ਹਾਂ ਦੇ ਲੰਮੇ ਸਿਆਸੀ ਜੀਵਨ ਕਾਰਨ ਰਾਜਨੀਤਕ ਰੰਜਿਸ਼ਾਂ ਪੈਂਦੀਆਂ ਰਹੀਆਂ ਹਨ | ਉਨ੍ਹਾਂ ਕਿਹਾ ਕਿ ਉਹ ਸਿੱਧੇ ਤੌਰ 'ਤੇ ਕਿਸੇ ਦਾ ਵੀ ਨਾਂਅ ਨਹੀਂ ਲੈ ਸਕਦੇ ਪਰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ 'ਤੇ ਹੋਇਆ ਇਹ ਜਾਨਲੇਵਾ ਹਮਲਾ ਕਈ ਸਵਾਲ ਖੜ੍ਹੇ ਕਰਦਾ ਹੈ | ਉਨ੍ਹਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਇਸ ਹਮਲੇ ਪਿੱਛੇ ਲੁਕੇ ਅਸਲੀ ਚੇਹਰੇ ਪਹਿਚਾਣ ਕੇ ਬੇਨਕਾਬ ਕਰਨ ਦੀ ਮੰਗ ਕੀਤੀ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਭਾੜੇ ਦੇ ਹਮਲਾਵਰਾਂ ਹਨ ਜਦਕਿ ਅਸਲੀ ਦੋਸ਼ੀ ਪਰਦੇ ਦੇ ਪਿੱਛੇ ਹਨ |


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX