ਤਾਜਾ ਖ਼ਬਰਾਂ


ਗ੍ਰਿਫ਼ਤਾਰ ਫ਼ੈਕਟਰੀ ਮਾਲਕ ਦੇ ਸਮਰਥਕ ਫੋਟੋਗ੍ਰਾਫਰਾਂ ਨਾਲ ਉਲਝੇ
. . .  1 day ago
ਲੁਧਿਆਣਾ, 22 ਨਵੰਬਰ (ਪਰਮਿੰਦਰ ਅਹੂਜਾ)- ਪੁਲਿਸ ਵੱਲੋਂ ਲੁਧਿਆਣਾ ਹਾਦਸੇ ਦੇ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦ ਪੁਲਿਸ ਗੋਲਾ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ ਤਾਂ ਉਸ ਦੇ ਸਮਰਥਕ ਫੋਟੋਗ੍ਰਾਫਰਾਂ...
ਪ੍ਰਧਾਨ ਮੰਤਰੀ ਕੱਲ੍ਹ ਸਾਈਬਰ ਸੰਮੇਲਨ ਨੂੰ ਕਰਨਗੇ ਸੰਬੋਧਨ
. . .  1 day ago
ਨਵੀਂ ਦਿੱਲੀ, 22 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 10 ਵਜੇ ਇੱਥੇ ਸਾਈਬਰ ਸੰਮੇਲਨ ਨੂੰ ਸੰਬੋਧਨ...
ਕੰਧ ਡਿੱਗਣ ਨਾਲ 10 ਸਾਲਾ ਬੱਚੇ ਦੀ ਮੌਤ
. . .  1 day ago
ਹੰਡਿਆਇਆ, 22 ਨਵੰਬਰ (ਗੁਰਜੀਤ ਸਿੰਘ ਖੁੱਡੀ)- ਧਰਮਸਾਲਾ ਦੀ ਕੰਧ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਵਾਰਡ ਨੰ. 8 ਦੇ ਕਾਲਾ ਸਿੰਘ ਦਾ 10 ਸਾਲਾ ਪੁੱਤਰ ਜਸ਼ਨਦੀਪ ਸਿੰਘ ਸ਼ਾਮ ਨੂੰ ਖੇਡ...
ਬਿਹਾਰ ਦੇ 300 ਕਾਲਜ ਹੋਏ ਵਾਈਫਾਈ- ਸੁਸ਼ੀਲ ਮੋਦੀ
. . .  1 day ago
ਪਟਨਾ, 22 ਨਵੰਬਰ- ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਦੱਸਿਆ ਕਿ ਸੂਬੇ ਦੇ 300 ਕਾਲਜ ਵਾਈਫਾਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਾਲਜ 'ਵਾਈਫਾਈ ਕੈਂਪਸ' ਸਕੀਮ...
ਪਦਮਾਵਤੀ ਨੂੰ ਸਕੂਲੀ ਸਿਲੇਬਸ 'ਚ ਪੜਾਇਆ ਜਾਵੇਗਾ- ਸ਼ਿਵਰਾਜ ਚੌਹਾਨ
. . .  1 day ago
ਭੋਪਾਲ, 22 ਨਵੰਬਰ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਗਲੇ ਸਾਲ ਤੋਂ ਮਹਾਰਾਣੀ ਪਦਮਾਵਤੀ ਨੂੰ ਸਕੂਲੀ ਸਿਲੇਬਸ 'ਚ ਪੜਾਇਆ ਜਾਵੇਗਾ ਤਾਂ ਕੇ ਬੱਚੇ ਉਨ੍ਹਾਂ (ਪਦਮਾਵਤੀ) ਦੀ...
ਕਰਨਾਟਕ ਵਿਧਾਨ ਸਭਾ ਵੱਲੋਂ ਅੰਧ-ਵਿਸ਼ਵਾਸ ਵਿਰੁੱਧ ਬਿੱਲ ਪਾਸ
. . .  1 day ago
ਪ੍ਰਦੂਮਣ ਹੱਤਿਆ ਮਾਮਲਾ : ਬੱਸ ਕੰਡਕਟਰ ਅਸ਼ੋਕ ਜੇਲ੍ਹ 'ਚੋਂ ਰਿਹਾਅ
. . .  1 day ago
ਗੁਰੂਗ੍ਰਾਮ, 22 ਨਵੰਬਰ- ਪ੍ਰਦੂਮਣ ਹੱਤਿਆ ਮਾਮਲੇ 'ਚ ਗ੍ਰਿਫ਼ਤਾਰ ਬੱਸ ਕੰਡਕਟਰ ਅਸ਼ੋਕ ਨੂੰ ਗੁਰੂਗ੍ਰਾਮ ਦੀ ਭੋਂਦਸੀ ਜੇਲ੍ਹ 'ਚੋਂ ਰਿਹਾਅ...
ਸੁਰੱਖਿਆ ਮਾਮਲੇ 'ਚ ਰਾਹੁਲ ਵਿਰੁੱਧ ਦਾਖਲ ਪਟੀਸ਼ਨ ਰੱਦ
. . .  1 day ago
ਨਵੀਂ ਦਿੱਲੀ, 22 ਨਵੰਬਰ- ਸੁਰੱਖਿਆ 'ਚ ਅਣਗਹਿਲੀ ਮਾਮਲੇ ਨੂੰ ਲੈ ਕੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਦਾਖਲ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਰਾਹੁਲ 'ਤੇ ਐੱਸ.ਪੀ.ਜੀ. ਐਕਟ ਦੀ ਉਲੰਘਣ ਦੇ ਸੰਬੰਧ 'ਚ ਮਾਮਲਾ ਦਰਜ...
ਲੁਧਿਆਣਾ ਫ਼ੈਕਟਰੀ ਹਾਦਸਾ : ਮਾਲਕ ਇੰਦਰਜੀਤ ਸਿੰਘ ਗੋਲਾ ਗ੍ਰਿਫ਼ਤਾਰ
. . .  1 day ago
27 ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਾਣਗੇ ਰੂਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਜਗਰਾਓਂ

ਮੀਡੀਆ ਕਲੱਬ ਖੰਨਾ ਦੇ ਸ਼ਾਹੀ ਪ੍ਰਧਾਨ, ਗੁਪਤਾ ਜਨਰਲ ਸਕੱਤਰ ਤੇ ਲਾਲ ਚੀਫ਼ ਪੈਟਰਨ ਬਣੇ

ਖੰਨਾ, 20 ਅਪ੍ਰੈਲ (ਰਾਏ/ਓਬਰਾਏ/ਗੋਗੀ/ਲਾਲ)- ਮੀਡੀਆ ਕਲੱਬ ਖੰਨਾ ਦੀ ਮੀਟਿੰਗ 'ਚ ਰਾਕੇਸ਼ ਸ਼ਾਹੀ ਨੂੰ ਲਗਾਤਾਰ 7ਵੀਂ ਵਾਰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ | ਸਾਲਾਨਾ ਮੀਟਿੰਗ 'ਚ ਸ. ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ ਮੁੱਖ ਮਹਿਮਾਨ ਦੇ ਰੂਪ ਵਿਚ ...

ਪੂਰੀ ਖ਼ਬਰ »

ਰੁੜਕਾ ਕਲਾਂ 'ਚ ਕਣਕ ਦੀ ਫ਼ਸਲ ਨੂੰ ਲੱਗੀ ਅੱਗ-ਦਰਜਨਾਂ ਖੇਤ ਸੜ ਕੇ ਸੁਆਹ

ਮੁੱਲਾਂਪੁਰ-ਦਾਖਾ, 20 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)- ਪਿੰਡ ਦਾਖਾ ਵਿਖੇ ਬੀਤੇ ਕੱਲ੍ਹ 8 ਏਕੜ ਕਣਕ ਸੜ ਕੇ ਸੁਆਹ ਹੋਣ ਬਾਅਦ ਅਜੇ ਕਿਸਾਨਾਂ ਵੱਲੋਂ ਰਾਖ ਇਕੱਠੀ ਨਹੀਂ ਕੀਤੀ ਕਿ ਅੱਜ ਦਾਖਾ ਦੇ ਨੇੜਲੇ ਪਿੰਡ ਰੁੜਕਾ ਕਲਾਂ ਵਿਖੇ ਠੇਕੇ ਉੱਪਰ ਜ਼ਮੀਨ ਲੈ ਕੇ ਖੇਤੀ ਕਰਨ ...

ਪੂਰੀ ਖ਼ਬਰ »

ਔਰਤ ਖਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਥਾਣੇਦਾਰ ਨਿਰਮਲ ਸਿੰਘ ਕੋਲ ਕਿਸੇ ਖਾਸ ਮੁਖਬਰ ਨੇ ਆ ਕੇ ਇਤਲਾਹ ਦਿੱਤੀ ਕਿ ਨਜ਼ਦੀਕੀ ਪਿੰਡ ਖੁਰਸ਼ੈਦਪੁਰਾ ਦੀ ਇਕ ਔਰਤ ਕੁਸ਼ੱਲਿਆ ਰਾਣੀ ਪਤਨੀ ਦਲਵੀਰ ਸਿੰਘ ਹਰ ਪ੍ਰਕਾਰ ...

ਪੂਰੀ ਖ਼ਬਰ »

ਥਾਣੇ 'ਚ ਕੁੱਟਮਾਰ ਕਰਨ ਦੇ ਦੋਸ਼ ਹੇਠ 4 ਖਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਰਨੇਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਕੰਨੀਆਂ ਹੁਸੈਨੀ ਥਾਣਾ ਸਦਰ ਜਗਰਾਉਂ ਨੇ ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੀ ਪਿੰਡ ਗੋਰਸੀਆਂ ਖਾਨ ਮੁਹੰਮਦ ਨਜ਼ਦੀਕ ...

ਪੂਰੀ ਖ਼ਬਰ »

ਪੁਦੀਨਾ ਪਲਾਂਟ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਸਾਬਕਾ ਸਰਪੰਚ ਸਮੇਤ 5 ਿਖ਼ਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਸਿੱਧਵਾਂ ਬੇਟ-ਹੰਬੜਾਂ ਮਾਰਗ 'ਤੇ ਪਿੰਡ ਭੁਮਾਲ ਦੇ ਨਜ਼ਦੀਕ ਠੇਕੇਦਾਰ ਪੁਦੀਨਾ ਪਲਾਂਟ 'ਤੇ ਕੰਮ ਕਰ ਰਹੇ ਇਕ ਵਿਅਕਤੀ ਨੂੰ ਅਗਵਾ ਕਰਕੇ ਉਸ ਦੀ ਬੇਤਹਾਸ਼ਾ ਕੁੱਟਮਾਰ ਕਰਨ ਦੇ ਦੋਸ਼ ਹੇਠ ਨਜ਼ਦੀਕੀ ਪਿੰਡ ...

ਪੂਰੀ ਖ਼ਬਰ »

ਟਰੱਕ ਡਰਾਈਵਰ ਨੇ ਸਾਈਕਲ ਸਵਾਰ ਕੁਚਲਿਆ

ਜੌੜੇਪੁਲ ਜਰਗ, 20 ਅਪ੍ਰੈਲ (ਪਾਲਾ ਰਾਜੇਵਾਲੀਆ)- ਅੱਜ ਰੌਣੀ ਨੇੜੇ ਇਕ ਟਰੱਕ ਡਰਾਈਵਰ ਨੇ ਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ (72) ਪੁੱਤਰ ਅਮਰ ਸਿੰਘ ਵਾਸੀ. ਪਿੰਡ ਭਰਥਲਾ ਰੰਧਾਵਾ ਪਿੰਡ ਰੌਣੀ ਵੱਲੋਂ ਭਰਥਲਾ ਨੂੰ ...

ਪੂਰੀ ਖ਼ਬਰ »

ਘਰ 'ਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ

ਖੰਨਾ, 20 ਅਪ੍ਰੈਲ (ਧਿਆਨ ਸਿੰਘ ਰਾਏ)- ਅੱਜ ਖੰਨਾ ਦੇ ਚੀਮਾ ਚੌਾਕ ਦੇ ਨੇੜੇ ਗੁਰੂ ਰਾਮ ਦਾਸ ਨਗਰ ਦੀ ਗਲੀ ਨੰਬਰ 2 'ਚ ਰਹਿੰਦੇ ਬਲਦੇਵ ਰਾਜ ਦੇ ਘਰ ਦੇ ਇਕ ਕਮਰੇ ਵਿਚ ਅਚਾਨਕ ਅੱਗ ਲੱਗ ਗਈ | ਇਸ ਨਾਲ ਕਮਰੇ ਵਿਚ ਲੱਗੇ ਪੱਖੇ, ਏ. ਸੀ. ਅਤੇ ਹੋਰ ਫ਼ਰਨੀਚਰ ਦਾ ਸਮਾਨ ਸੜ ਗਿਆ | ਇਸ ...

ਪੂਰੀ ਖ਼ਬਰ »

ਨਸ਼ੀਲਾ ਪਦਾਰਥ ਬਰਾਮਦ ਕਰਕੇ 3 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਖੰਨਾ, 20 ਅਪ੍ਰੈਲ (ਕਲਾਲ ਮਾਜਰਾ)- ਪੰਜਾਬ ਸਰਕਾਰ ਅਤੇ ਉੱਚ ਅਫ਼ਸਰਾਂ ਵੱਲੋਂ ਆਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦਾ ਸੇਵਨ ਅਤੇ ਸਮਗਿਲੰਗ ਕਰਨ ਵਾਲਿਆਂ ਿਖ਼ਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਨਵਜੋਤ ਸਿੰਘ ਮਾਹਲ ਐੱਸ. ਐੱਸ. ...

ਪੂਰੀ ਖ਼ਬਰ »

ਸੀਲੋਂ ਕਲਾਂ ਖੂਨੀ ਲੜਾਈ 'ਚ ਸ਼ਾਮਿਲ 40 ਵਿਅਕਤੀਆਂ ਵਿਰੁੱਧ ਡੀ. ਡੀ. ਆਰ. ਦਰਜ

ਡੇਹਲੋਂ/ਆਲਮਗੀਰ, 20 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾਂ ਡੇਹਲੋਂ ਦੇ ਪਿੰਡ ਸੀਲੋਂ ਕਲਾਂ ਵਿਖੇ ਸਮਾਧਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਬੀਤੇ ਕੱਲ੍ਹ ਪਿੰਡ ਵਾਸੀਆਂ ਅਤੇ ਸਤਿਕਾਰ ਕਮੇਟੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਫ਼ੀਸਾਂ ਦੇ ਵਾਧੇ ਖਿਲਾਫ਼ ਪ੍ਰਦਰਸ਼ਨ

ਜੋਧਾਂ, 20 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ 'ਤੇ ਅਮਰੀਕ ਸਿੰਘ ਮੀਕਾ ਪ੍ਰਧਾਨ ਜੋਧਾਂ, ਸਰਪ੍ਰਸਤ ਪੰਡਿਤ ਪੰਮਾ, ਸੁਖਵਿੰਦਰ ਸਿੰਘ ਟੇਲਰ, ਮੁਕੇਸ਼ ਸ਼ਰਮਾ ਹਿਮਾਯੁੰਪੁਰਾ, ਸੈਕਟਰੀ ਮਨਪਿੰਦਰ ਸਿੰਘ ਮਨਸੂਰਾਂ, ਗੋਰਾ ਜੱਸੋਵਾਲ, ਅਮਰਜੀਤ ਸਿੰਘ ਹਿਮਾਯੂੰਪੁਰਾ, ਮਨਪ੍ਰੀਤ ਸਿੰਘ ਮੋਨੂ ਆਦਿ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਨਾਲ ਬਣੇ ਹਾਲ ਜੋਧਾਂ ਰਤਨ ਬਜਾਰ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਫੀਸਾਂ ਦੇ ਹੋਏ ਵਾਧੇ ਖਿਲਾਫ਼ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ ਗਿਆ | ਹੋਰਨਾਂ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੀਤੇ ਗਏ ਇਸ ਰੋਹ ਪ੍ਰਦਰਸ਼ਨ 'ਚ ਜੋਧਾਂ, ਰਤਨ, ਮਨਸੂਰਾਂ, ਢੈਪਈ, ਗੁੱਜਰਵਾਲ, ਦੋਲੋਂ, ਖੇੜੀ, ਹਿਮਾਯੂੰਪੁਰਾ, ਜੱਸੋਵਾਲ, ਬੱਲੋਵਾਲ ਆਦਿ ਪਿੰਡਾਂ ਦੇ ਵਿਦਿਆਰਥੀ ਤੇ ਨੌਜਵਾਨ ਇਕੱਠੇ ਹੋਏ | ਇਸ ਮੌਕੇ ਹਰਨੇਕ ਸਿੰਘ ਗੁੱਜਰਵਾਲ, ਸਿਕੰਦਰ ਸਿੰਘ ਮਨਸੂਰਾਂ, ਚਰਨਜੀਤ ਸਿੰਘ ਹਿਮਾਯੂੰਪੁਰਾ, ਅਸਵਨੀ ਮਨਸੂਰਾਂ ਨੇ ਫੀਸਾਂ 'ਚ ਕੀਤੇ ਵਾਧੇ ਦਾ ਵਿਰੋਧ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਫੀਸਾਂ 'ਚ ਕੀਤਾ ਗਿਆ ਵਾਧਾ ਜਿੱਥੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝਾ ਕਰਨ ਦੀ ਸਾਜਿਸ਼ ਹੈ ਉੱਥੇ ਸਮੇਂ ਦੀਆਂ ਸਰਕਾਰਾਂ ਦੀ ਇਹ ਨੀਤੀ ਵਿੱਦਿਆ ਦਾ ਨਿੱਜੀਕਰਨ, ਵਪਾਰੀਕਰਨ ਕਰਨ ਲਈ ਰਾਹ ਪੱਧਰਾ ਕਰ ਰਹੀ ਹੈ | ਉਕਤ ਆਗੂਆਂ ਨੇ ਫੀਸਾਂ 'ਚ ਕੀਤਾ ਵਾਧਾ ਵਾਪਿਸ ਲੈਣ, ਸੰਘਰਸ਼ਸ਼ੀਲ ਵਿਦਿਆਰਥੀਆਂ 'ਤੇ ਕੀਤੇ ਝੂਠੇ ਪਰਚੇ ਵਾਪਿਸ ਲੈਣ, ਤਸੱਦਦ ਕਰਨ ਵਾਲੇ ਪੁਲਿਸ ਮੁਲਾਜਮਾਂ ਖਿਲਾਫ਼ ਕਾਰਵਾਈ ਕਰਨ ਦੀ ਪੁਰਜ਼ੋਰ ਮੰਗ ਕੀਤੀ | ਇਸ ਮੌਕੇ ਨਿਰਮਲ ਸਿੰਘ ਮਨਸੂਰਾਂ, ਪਲਵਿੰਦਰ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਪ੍ਰਦੀਪ, ਜਤਿੰਦਰ ਸਿੰਘ, ਜਗਦੀਸ ਸਿੰਘ ਦੀਪਾ, ਜਗਰਾਜ ਸਿੰਘ, ਬਲਜਿੰਦਰ ਸਿੰਘ, ਇੰਦਰਪਾਲ ਸਿੰਘ, ਅਸੋਕ ਪਮਾਲੀ, ਕਮਲ ਜੋਸ਼ੀ, ਰਜਤ, ਬੂਟਾ ਸਿੰਘ ਮਨਸੂਰਾਂ, ਜਸਵਿੰਦਰ ਸਿੰਘ ਰਤਨ, ਸੋਨੀ ਮਨਸੂਰਾਂ, ਨੋਨੀ ਜੋਧਾਂ, ਜੈਲਾ ਜੋਧਾਂ, ਜਸਬੀਰ ਸਿੰਘ ਜੋਧਾਂ, ਮਨਪ੍ਰੀਤ ਸਿੰਘ ਹਿਮਾਯੂੰਪੁਰਾ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਆਈ. ਜੀ. ਸ਼ੁਕਲਾ ਵੱਲੋਂ ਦੇਰ ਰਾਤ ਤੱਕ ਨਸ਼ਿਆਂ ਖਿਲਾਫ਼ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਜਗਰਾਉਂ, 20 ਅਪ੍ਰੈਲ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)- ਸਮਾਜ ਅੰਦਰ ਫੈਲੇ ਨਸ਼ਿਆਂ ਦੇ ਕੋਹੜ ਨੂੰ ਜੜੋ ਵੱਢਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਦਮ ਉਠਾਏ ਜਾ ਰਹੇ ਹਨ, ਜਿਸ ਸਬੰਧੀ ਆਈ. ਜੀ. ਅਰਪਿਤ ਸ਼ੁਕਲਾ ਵੱਲੋਂ ਦੇਰ ਰਾਤ ਤੱਕ ਸਥਾਨਕ ਐੱਸ. ਐੱਸ. ਪੀ. ...

ਪੂਰੀ ਖ਼ਬਰ »

ਭੱੁਕੀ ਤੇ ਅਫੀਮ ਸਣੇ ਕਾਬੂ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪੁਲਿਸ ਥਾਣਾ ਸਦਰ 'ਚ ਇਕ ਵਿਅਕਤੀ ਨੂੰ ਭੱੁਕੀ ਅਤੇ ਅਫੀਮ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੱਤੀ ਮੁਲਤਾਨੀ ਨਜ਼ਦੀਕ ਪੁਲਿਸ ਪਾਰਟੀ ਵੱਲੋਂ ...

ਪੂਰੀ ਖ਼ਬਰ »

ਪਸ਼ੂਆਂ ਦੇ ਮੂੰਹ ਖੁਰ ਬਿਮਾਰੀ ਸਬੰਧੀ ਟੀਕਾਕਰਨ ਮੁਹਿੰਮ ਸ਼ੁਰੂ

ਸਵੱਦੀ ਕਲਾਂ, 20 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)- ਪਸ਼ੂ ਪਾਲਣ ਵਿਭਾਗ ਦੁਆਰਾ ਪਸ਼ੂਆਂ ਦੇ ਮੂੰਹ ਖੁਰ ਦੀ ਬਿਮਾਰੀ ਸਬੰਧੀ ਟੀਕਾਕਰਨ ਮਹਿੰਮ ਸ਼ੁਰੂ ਕੀਤੀ ਗਈ ਹੈ | ਪਸ਼ੂ ਹਸਪਤਾਲ ਤਲਵੰਡੀ ਕਲਾਂ ਦੇ ਡਾ. ਹਰਦਿਆਲ ਸਿੰਘ ਨੇ ਪਿੰਡ ਤਲਵੰਡੀ ਖੁਰਦ 'ਚ ਗੱਲਬਾਤ ...

ਪੂਰੀ ਖ਼ਬਰ »

ਮੋਹਾਲੀ ਤੋਂ ਮਿਲੀ ਲਾਵਾਰਿਸ ਬੱਚੀ ਬਾਲ ਘਰ ਧਾਮ ਤਲਵੰਡੀ ਖੁਰਦ ਹਵਾਲੇ

ਸਵੱਦੀ ਕਲਾਂ, 20 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)- ਬੱਚਿਆਂ ਦਾ ਲਾਵਾਰਿਸ ਅਤੇ ਮਾੜੀ ਹਾਲਤ 'ਚ ਮਿਲਣਾ ਲਗਾਤਾਰ ਜਾਰੀ ਹੈ | ਵੱਖ-ਵੱਖ ਕਾਰਨਾਂ ਕਰਕੇ ਲੋਕ ਆਪਣੀਆਂ ਧੀਆਂ ਧਿਆਣੀਆਂ ਨੂੰ ਜਨਮ ਦੇਣ ਤੋਂ ਬਾਅਦ ਲਾਵਾਰਿਸ ਹਾਲਤ ਵਿਚ ਮਰਨ ਵਾਲੀ ਜਗ੍ਹਾ 'ਤੇ ਸੁੱਟ ਕੇ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਤੇ ਲੋਕਾਂ ਦਾ ਸਹਿਯੋਗ ਜ਼ਰੂਰੀ-ਐੱਸ. ਐੱਸ. ਪੀ. ਮਾਹਲ

ਖੰਨਾ, 20 ਅਪ੍ਰੈਲ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)- ਅੱਜ ਖੰਨਾ ਦੇ ਡਿਸਪੋਜ਼ਲ ਰੋਡ 'ਤੇ ਸਥਿਤ ਭਗਤ ਪੂਰਨ ਸਿੰਘ ਕਮਿਊਨਿਟੀ ਹਾਲ ਵਿਚ ਨਸ਼ਿਆਂ ਵਿਰੋਧੀ ਸੈਮੀਨਾਰ ਕੌਾਸਲਰ ਅਤੇ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਜੀਤ ਦੀ ਅਗਵਾਈ ਵਿਚ ਕਰਵਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਸਿੱਧਵਾਂ ਖੁਰਦ ਵਿਖੇ ਡੇਢ ਕਿੱਲਾ ਕਣਕ ਤੇ 4 ਕਿੱਲੇ ਨਾੜ ਸੜ ਕੇ ਸੁਆਹ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪਿੰਡ ਸਿੱਧਵਾਂ ਖੁਰਦ ਵਿਖੇ ਬਿਜਲੀ ਦੀਆਂ ਤਾਰਾਂ ਤੋਂ ਅਚਾਨਕ ਡਿੱਗੀ ਚੰਗਿਆੜੀ ਨਾਲ ਕਣਕ ਤੇ ਨਾੜ ਸੜ ਕੇ ਸੁਆਹ ਹੋਇਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਮਿੱਠੂ ਪੁੱਤਰ ਜਿੰਦਰ ਸਿੰਘ ਵਾਸੀ ਸਿੱਧਵਾਂ ਕਲਾਂ ...

ਪੂਰੀ ਖ਼ਬਰ »

ਪਿੰਡ ਬਹਾਦਰਕੇ ਦੇ ਫਾਰਮ ਹਾਊਸ ਤੋਂ ਲੱਖਾਂ ਰੁਪਏ ਦਾ ਸਮਾਨ ਚੋਰੀ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪਿੰਡ ਬਹਾਦਰਕੇ 'ਚ ਇਕ ਫਾਰਮ ਹਾਊਸ 'ਚ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਪੁਲਿਸ ਪਾਸ ਦਰਜ ਕਰਵਾਏ ਬਿਆਨਾਂ 'ਚ ਪਿੱਪਲ ਸਿੰਘ ਪੱੁਤਰ ਲਖਵੀਰ ਸਿੰਘ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ...

ਪੂਰੀ ਖ਼ਬਰ »

ਅੱਗ ਲੱਗਣ ਨਾਲ 12 ਏਕੜ ਕਣਕ ਤੇ 17 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ

ਪੱਖੋਵਾਲ/ਸਰਾਭਾ, 20 ਅਪ੍ਰੈਲ (ਕਿਰਨਜੀਤ ਕੌਰ ਗਰੇਵਾਲ)- ਪਿੰਡ ਡਾਂਗੋਂ ਦੇ ਖੇਤਾਂ 'ਚ ਸਰਾਭਾ ਪਿੰਡ ਦੀ ਪਟੜੀ ਦੇ ਨਾਲ ਅਚਾਨਕ ਲੱਗੀ ਅੱਗ ਕਾਰਨ ਪਿੰਡ ਡਾਂਗੋਂ ਦੇ ਕਿਸਾਨਾਂ ਦੀ 12 ਏਕੜ ਦੇ ਕਰੀਬ ਖੜ੍ਹੀ ਕਣਕ ਤੇ 17 ਏਕੜ ਦੇ ਲੱਗਭਗ ਨਾੜ ਸੜ ਕੇ ਸੁਆਹ ਹੋਣ ਦਾ ਦੁੱਖਦਾਈ ...

ਪੂਰੀ ਖ਼ਬਰ »

ਸੂਚਨਾ ਦੇਣ ਸਬੰਧੀ ਦੇਰੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦੇਣਾ ਪਿਆ ਹਰਜਾਨਾ

ਰਾਏਕੋਟ, 20 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)- ਸੂਚਨਾ ਅਧਿਕਾਰ ਕਾਨੂੰਨ ਅਧੀਨ ਮੰਗੀ ਗਈ ਸੂਚਨਾ ਸਮੇਂ ਸਿਰ ਨਾ ਦੇਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁੱਖ ਅਧਿਆਪਕ ਨਿਰਪਾਲ ਸਿੰਘ ਜਲਾਲਦੀਵਾਲ ਨੂੰ 2 ਹਜ਼ਾਰ ਰੁਪਏ ਦਾ ਹਰਜਾਨਾ ਦੇਣਾ ਪਿਆ ਹੈ | ਸਟੇਟ ...

ਪੂਰੀ ਖ਼ਬਰ »

ਪਾਵਰਕਾਮ ਰਾਏਕੋਟ ਦੇ ਚੇਅਰਮੈਨ ਗਿੱਲ 'ਤੇ ਕਾਤਲਾਨਾ ਹਮਲਾ-ਮੁਕੱਦਮਾ ਦਰਜ

ਰਾਏਕੋਟ, 20 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)- ਯੂਥ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਨਗਰ ਕੌਾਸਲ ਪ੍ਰਧਾਨ ਤੇ ਪਾਵਰਕਾਮ ਰਾਏਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਗਿੱਲ 'ਤੇ ਬੀਤੀ ਰਾਤ 3 ਸਵਿੱਫਟ ਕਾਰ ਸਵਾਰ ਨੌਜਵਾਨਾਂ ਵੱਲੋਂ ਕਾਤਲਾਨਾ ਹਮਲਾ ਹੋਣ ਦਾ ਸਮਾਚਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX