ਤਾਜਾ ਖ਼ਬਰਾਂ


ਮੱਧ ਪ੍ਰਦੇਸ਼ : ਸਿਮੀ ਦੇ ਮੁਖੀ ਅੱਬੂ ਫੈਸਲ ਅਤੇ ਸ਼ਰਾਫ਼ਤ ਅਲੀ ਨੂੰ ਤਿੰਨ ਸਾਲ ਦੀ ਕੈਦ
. . .  1 day ago
ਮੱਧ ਪ੍ਰਦੇਸ਼ : ਸਿਮੀ ਦੇ ਮੁਖੀ ਅੱਬੂ ਫੈਸਲ ਅਤੇ ਸ਼ਰਾਫ਼ਤ ਅਲੀ ਨੂੰ ਤਿੰਨ ਸਾਲ ਦੀ ਕੈਦ
. . .  1 day ago
3 ਦਿਨਾਂ ਦੌਰੇ 'ਤੇ ਭਾਰਤ ਆਉਣਗੇ ਅਫ਼ਗ਼ਾਨਿਸਤਾਨ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ
. . .  1 day ago
ਨਵੀਂ ਦਿੱਲੀ, 26 ਸਤੰਬਰ- ਅਫ਼ਗ਼ਾਨਿਸਤਾਨ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ 27 ਤੋ 29 ਸਤੰਬਰ ਤੱਕ ਭਾਰਤ ਦੇ ਦੌਰੇ 'ਤੇ ਆ ਰਹੇ ਹਨ। ਅਬਦੁੱਲਾ ਅਬਦੁੱਲਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ...
ਸ਼ਾਰਜਾਹ 'ਚ ਕੈਦ 149 ਭਾਰਤੀ ਜਲਦ ਹੋਣਗੇ ਰਿਹਾਅ
. . .  1 day ago
ਤਿਰੂਵਨੰਤਪੁਰਮ, 26 ਸਤੰਬਰ- ਸ਼ਾਹਜਾਹ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ 149 ਭਾਰਤੀ ਕੈਦੀਆਂ ਨੂੰ ਉੱਥੋਂ ਦੀ ਸਰਕਾਰ ਜਲਦ ਰਿਹਾਅ ਕਰੇਗੀ। ਸ਼ਾਰਜਾਹ ਦੇ ਸ਼ੇਖ਼ ਸੁਲਤਾਨ ਬਿਨ ਮੁਹੰਮਦ ਅਲ-ਕਾਸੀਮੀ ਨੇ ਅੱਜ ਇਸ ਸੰਬੰਧੀ ਐਲਾਨ ਕੀਤਾ ਹੈ। ਵਿਦੇਸ਼...
ਲਸ਼ਕਰ-ਏ-ਇਸਲਾਮ ਦੇ ਮੁਖੀ ਨੂੰ ਸੁਰੱਖਿਆ ਬਲਾਂ ਕੀਤਾ ਢੇਰ-ਪੁਲਿਸ
. . .  1 day ago
ਬਾਰਾਮੁਲਾ, 26 ਸਤੰਬਰ- ਬਾਰਾਮੁਲਾ ਦੇ ਐੱਸ.ਐੱਸ.ਪੀ.ਨੇ ਪ੍ਰੈੱਸ ਕਾਨਫ਼ਰੰਸ 'ਚ ਦੱਸਿਆ ਕਿ ਸਵੇਰੇ ਉੜੀ ਸੈਕਟਰ 'ਚ ਸੁਰੱਖਿਆ ਬਲਾਂ ਹੱਥੋਂ ਮਾਰਿਆ ਗਿਆ ਅੱਤਵਾਦੀ ਅਬਦੁੱਲ ਨਜਰ ਲਸ਼ਕਰ-ਏ-ਇਸਲਾਮ ਦਾ ਮੁਖੀ ਸੀ। ਉਨ੍ਹਾਂ ਦੱਸਿਆ ਕਿ ਨਜਰ...
ਖੱਡ 'ਚ ਬੱਸ ਡਿੱਗਣ ਕਾਰਨ 4 ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 26 ਸਤੰਬਰ- ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਪੰਧਧਾਰ ਇਲਾਕੇ 'ਚ ਇੱਕ ਬੱਸ ਖੱਡ 'ਚ ਡਿਗ ਗਈ। ਇਸ ਹਾਦਸੇ 'ਚ 4 ਲੋਕਾਂ ਦੇ...
ਹਨੀਪ੍ਰੀਤ ਪੰਜਾਬ-ਹਰਿਆਣਾ ਹਾਈ ਕੋਰਟ 'ਚ ਦਾਇਰ ਕਰ ਸਕਦੀ ਹੈ ਜ਼ਮਾਨਤ ਅਰਜ਼ੀ- ਦਿੱਲੀ ਹਾਈ ਕੋਰਟ
. . .  1 day ago
ਦਿੱਲੀ ਹਾਈ ਕੋਰਟ ਨੇ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ
. . .  1 day ago
ਜੀ.ਐੱਸ.ਟੀ. ਦੁਆਰਾ 90,669 ਕਰੋੜ ਮਾਲੀਆ ਹੋਇਆ ਇਕੱਠਾ- ਸਰਕਾਰ
. . .  1 day ago
ਸੋਨੀਆ ਗਾਂਧੀ ਨੇ ਤੁਰੰਤ ਪ੍ਰਭਾਵ ਨਾਲ ਬਿਹਾਰ ਕਾਂਗਰਸ ਦੇ ਪ੍ਰਧਾਨ ਅਸ਼ੋਕ ਚੌਧਰੀ ਨੂੰ ਹਟਾਇਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਜਗਰਾਓਂ

ਮੀਡੀਆ ਕਲੱਬ ਖੰਨਾ ਦੇ ਸ਼ਾਹੀ ਪ੍ਰਧਾਨ, ਗੁਪਤਾ ਜਨਰਲ ਸਕੱਤਰ ਤੇ ਲਾਲ ਚੀਫ਼ ਪੈਟਰਨ ਬਣੇ

ਖੰਨਾ, 20 ਅਪ੍ਰੈਲ (ਰਾਏ/ਓਬਰਾਏ/ਗੋਗੀ/ਲਾਲ)- ਮੀਡੀਆ ਕਲੱਬ ਖੰਨਾ ਦੀ ਮੀਟਿੰਗ 'ਚ ਰਾਕੇਸ਼ ਸ਼ਾਹੀ ਨੂੰ ਲਗਾਤਾਰ 7ਵੀਂ ਵਾਰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ | ਸਾਲਾਨਾ ਮੀਟਿੰਗ 'ਚ ਸ. ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ ਮੁੱਖ ਮਹਿਮਾਨ ਦੇ ਰੂਪ ਵਿਚ ...

ਪੂਰੀ ਖ਼ਬਰ »

ਰੁੜਕਾ ਕਲਾਂ 'ਚ ਕਣਕ ਦੀ ਫ਼ਸਲ ਨੂੰ ਲੱਗੀ ਅੱਗ-ਦਰਜਨਾਂ ਖੇਤ ਸੜ ਕੇ ਸੁਆਹ

ਮੁੱਲਾਂਪੁਰ-ਦਾਖਾ, 20 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)- ਪਿੰਡ ਦਾਖਾ ਵਿਖੇ ਬੀਤੇ ਕੱਲ੍ਹ 8 ਏਕੜ ਕਣਕ ਸੜ ਕੇ ਸੁਆਹ ਹੋਣ ਬਾਅਦ ਅਜੇ ਕਿਸਾਨਾਂ ਵੱਲੋਂ ਰਾਖ ਇਕੱਠੀ ਨਹੀਂ ਕੀਤੀ ਕਿ ਅੱਜ ਦਾਖਾ ਦੇ ਨੇੜਲੇ ਪਿੰਡ ਰੁੜਕਾ ਕਲਾਂ ਵਿਖੇ ਠੇਕੇ ਉੱਪਰ ਜ਼ਮੀਨ ਲੈ ਕੇ ਖੇਤੀ ਕਰਨ ...

ਪੂਰੀ ਖ਼ਬਰ »

ਔਰਤ ਖਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਥਾਣੇਦਾਰ ਨਿਰਮਲ ਸਿੰਘ ਕੋਲ ਕਿਸੇ ਖਾਸ ਮੁਖਬਰ ਨੇ ਆ ਕੇ ਇਤਲਾਹ ਦਿੱਤੀ ਕਿ ਨਜ਼ਦੀਕੀ ਪਿੰਡ ਖੁਰਸ਼ੈਦਪੁਰਾ ਦੀ ਇਕ ਔਰਤ ਕੁਸ਼ੱਲਿਆ ਰਾਣੀ ਪਤਨੀ ਦਲਵੀਰ ਸਿੰਘ ਹਰ ਪ੍ਰਕਾਰ ...

ਪੂਰੀ ਖ਼ਬਰ »

ਥਾਣੇ 'ਚ ਕੁੱਟਮਾਰ ਕਰਨ ਦੇ ਦੋਸ਼ ਹੇਠ 4 ਖਿਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਰਨੇਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਕੰਨੀਆਂ ਹੁਸੈਨੀ ਥਾਣਾ ਸਦਰ ਜਗਰਾਉਂ ਨੇ ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੀ ਪਿੰਡ ਗੋਰਸੀਆਂ ਖਾਨ ਮੁਹੰਮਦ ਨਜ਼ਦੀਕ ...

ਪੂਰੀ ਖ਼ਬਰ »

ਪੁਦੀਨਾ ਪਲਾਂਟ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਸਾਬਕਾ ਸਰਪੰਚ ਸਮੇਤ 5 ਿਖ਼ਲਾਫ਼ ਮਾਮਲਾ ਦਰਜ

ਸਿੱਧਵਾਂ ਬੇਟ, 20 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)- ਸਿੱਧਵਾਂ ਬੇਟ-ਹੰਬੜਾਂ ਮਾਰਗ 'ਤੇ ਪਿੰਡ ਭੁਮਾਲ ਦੇ ਨਜ਼ਦੀਕ ਠੇਕੇਦਾਰ ਪੁਦੀਨਾ ਪਲਾਂਟ 'ਤੇ ਕੰਮ ਕਰ ਰਹੇ ਇਕ ਵਿਅਕਤੀ ਨੂੰ ਅਗਵਾ ਕਰਕੇ ਉਸ ਦੀ ਬੇਤਹਾਸ਼ਾ ਕੁੱਟਮਾਰ ਕਰਨ ਦੇ ਦੋਸ਼ ਹੇਠ ਨਜ਼ਦੀਕੀ ਪਿੰਡ ਰਾਮਗੜ੍ਹ ਭੁੱਲਰ ਥਾਣਾ ਸਦਰ ਜਗਰਾਉਂ ਦੀ ਸਾਬਕਾ ਸਰਪੰਚ ਮਹਿੰਦਰਪਾਲ ਕੌਰ ਪਤਨੀ ਜੰਗੀਰ ਸਿੰਘ, ਸਰਬਜੀਤ ਸਿੰਘ ਉਰਫ ਕਾਲਾ ਪੁੱਤਰ ਜੰਗੀਰ ਸਿੰਘ, ਰਾਣਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਰਾਮਗੜ ਅਤੇ ਦੋ ਹੋਰ ਨਾਮਲੂਮ ਲੋਕਾਂ ਖਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣੇਦਾਰ ਹਰਦੀਪ ਸਿੰਘ ਦੇ ਕੋਲ ਦਰਜ ਬਿਆਨਾਂ ਵਿਚ ਗੁਰਪ੍ਰੀਤ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਸਲੇਮਪੁਰਾ ਨੇ ਦੱਸਿਆ ਕਿ ਮੈਂ ਮਹਿੰਦਰਪਾਲ ਕੌਰ ਦੇ ਪਰਿਵਾਰ ਕੋਲ ਢਾਈ ਸਾਲ ਪਹਿਲਾਂ ਉਨ੍ਹਾਂ ਦੀ ਗੱਡੀ ਪੀ. ਬੀ.-10-ਡੀ. ਐੱਮ-8492 ਚਲਾਉਂਦਾ ਸੀ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਗੱਡੀ ਰਾਹੀਂ ਤਾਂ ਨਾਜਾਇਜ਼ ਭੁੱਕੀ ਚੂਰੇ ਦੀ ਢੋਆ-ਢੁਆਈ ਕੀਤੀ ਜਾ ਰਹੀ ਤਾਂ ਮੈਂ ਉਨ੍ਹਾਂ ਕੋਲੋਂ ਹਟ ਕੇ ਠੇਕੇਦਾਰ ਪੁਦੀਨਾ ਪਲਾਂਟ ਵਿਚ ਆਪਣੀ ਪਤਨੀ ਸਮੇਤ ਮਿਹਨਤ ਮਜ਼ਦੂਰੀ ਕਰਨ ਲੱਗ ਪਿਆ | ਮੇਰੀ ਪਤਨੀ ਉਨ੍ਹਾਂ ਕੋਲੋਂ ਮੇਰੀ ਤਨਖਾਹ ਦੇ ਪੈਸੇ ਵੀ ਲੈਣ ਜਾਂਦੀ ਰਹੀ ਪਰ ਉਨ੍ਹਾਂ ਨੇ ਸਾਨੂੰ ਕੁਝ ਨਾ ਦਿੱਤਾ | ਪੀੜ੍ਹਤ ਨੇ ਅੱਗੇ ਦੱਸਿਆ ਕਿ ਮਹਿੰਦਰਪਾਲ ਕੌਰ ਤੇ ਉਕਤ ਸਾਰੇ ਲੋਕ 18 ਅਪ੍ਰੈਲ ਦੀ ਦੁਪਹਿਰ ਨੂੰ ਪੁਦੀਨਾ ਪਲਾਂਟ ਵਿਚ ਆਏ ਅਤੇ ਉਨ੍ਹਾਂ ਨੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ | ਜਦੋਂ ਮੇਰੀ ਪਤਨੀ ਪਿੰਕੀ ਨੇ ਮੈਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਮੈਨੂੰ ਇਕ ਗੱਡੀ ਵਿਚ ਸੁੱਟ ਕੇ ਆਪਣੇ ਪਿੰਡ ਰਾਮਗੜ੍ਹ ਭੁੱਲਰ ਲੈ ਗਏ ਅਤੇ ਉੱਥੇ ਜਾ ਕੇ ਵੀ ਮੇਰੀ ਕੁੱਟਮਾਰ ਕੀਤੀ | ਇਸ ਉਪਰੰਤ ਉਨ੍ਹਾਂ ਨੇ ਮੈਨੂੰ ਆਪਣੀ ਬਾਹਰਲੀ ਹਵੇਲੀ ਵਿਚ ਛੱਡ ਕੇ ਦਰਵਾਜ਼ਾ ਬੰਦ ਕਰ ਦਿੱਤਾ ਪਰ ਮੈਂ ਕਿਸੇ ਤਰ੍ਹਾਂ ਉੱਥੋਂ ਬਚ ਨਿਕਲਿਆ ਅਤੇ ਸਾਰੀ ਗੱਲ ਆਪਣੇ ਮਾਲਕਾਂ ਨੂੰ ਦੱਸੀ, ਜਿਨ੍ਹਾਂ ਨੇ ਹੀ ਮੈਨੂੰ ਹਸਪਤਾਲ ਭਰਤੀ ਕਰਵਾਇਆ | ਇਸ ਸਬੰਧੀ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ |


ਖ਼ਬਰ ਸ਼ੇਅਰ ਕਰੋ

ਟਰੱਕ ਡਰਾਈਵਰ ਨੇ ਸਾਈਕਲ ਸਵਾਰ ਕੁਚਲਿਆ

ਜੌੜੇਪੁਲ ਜਰਗ, 20 ਅਪ੍ਰੈਲ (ਪਾਲਾ ਰਾਜੇਵਾਲੀਆ)- ਅੱਜ ਰੌਣੀ ਨੇੜੇ ਇਕ ਟਰੱਕ ਡਰਾਈਵਰ ਨੇ ਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ (72) ਪੁੱਤਰ ਅਮਰ ਸਿੰਘ ਵਾਸੀ. ਪਿੰਡ ਭਰਥਲਾ ਰੰਧਾਵਾ ਪਿੰਡ ਰੌਣੀ ਵੱਲੋਂ ਭਰਥਲਾ ਨੂੰ ...

ਪੂਰੀ ਖ਼ਬਰ »

ਘਰ 'ਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ

ਖੰਨਾ, 20 ਅਪ੍ਰੈਲ (ਧਿਆਨ ਸਿੰਘ ਰਾਏ)- ਅੱਜ ਖੰਨਾ ਦੇ ਚੀਮਾ ਚੌਾਕ ਦੇ ਨੇੜੇ ਗੁਰੂ ਰਾਮ ਦਾਸ ਨਗਰ ਦੀ ਗਲੀ ਨੰਬਰ 2 'ਚ ਰਹਿੰਦੇ ਬਲਦੇਵ ਰਾਜ ਦੇ ਘਰ ਦੇ ਇਕ ਕਮਰੇ ਵਿਚ ਅਚਾਨਕ ਅੱਗ ਲੱਗ ਗਈ | ਇਸ ਨਾਲ ਕਮਰੇ ਵਿਚ ਲੱਗੇ ਪੱਖੇ, ਏ. ਸੀ. ਅਤੇ ਹੋਰ ਫ਼ਰਨੀਚਰ ਦਾ ਸਮਾਨ ਸੜ ਗਿਆ | ਇਸ ...

ਪੂਰੀ ਖ਼ਬਰ »

ਨਸ਼ੀਲਾ ਪਦਾਰਥ ਬਰਾਮਦ ਕਰਕੇ 3 ਵਿਅਕਤੀਆਂ ਿਖ਼ਲਾਫ਼ ਕੇਸ ਦਰਜ

ਖੰਨਾ, 20 ਅਪ੍ਰੈਲ (ਕਲਾਲ ਮਾਜਰਾ)- ਪੰਜਾਬ ਸਰਕਾਰ ਅਤੇ ਉੱਚ ਅਫ਼ਸਰਾਂ ਵੱਲੋਂ ਆਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦਾ ਸੇਵਨ ਅਤੇ ਸਮਗਿਲੰਗ ਕਰਨ ਵਾਲਿਆਂ ਿਖ਼ਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਨਵਜੋਤ ਸਿੰਘ ਮਾਹਲ ਐੱਸ. ਐੱਸ. ...

ਪੂਰੀ ਖ਼ਬਰ »

ਸੀਲੋਂ ਕਲਾਂ ਖੂਨੀ ਲੜਾਈ 'ਚ ਸ਼ਾਮਿਲ 40 ਵਿਅਕਤੀਆਂ ਵਿਰੁੱਧ ਡੀ. ਡੀ. ਆਰ. ਦਰਜ

ਡੇਹਲੋਂ/ਆਲਮਗੀਰ, 20 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾਂ ਡੇਹਲੋਂ ਦੇ ਪਿੰਡ ਸੀਲੋਂ ਕਲਾਂ ਵਿਖੇ ਸਮਾਧਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਬੀਤੇ ਕੱਲ੍ਹ ਪਿੰਡ ਵਾਸੀਆਂ ਅਤੇ ਸਤਿਕਾਰ ਕਮੇਟੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਫ਼ੀਸਾਂ ਦੇ ਵਾਧੇ ਖਿਲਾਫ਼ ਪ੍ਰਦਰਸ਼ਨ

ਜੋਧਾਂ, 20 ਅਪ੍ਰੈਲ (ਗੁਰਵਿੰਦਰ ਸਿੰਘ ਹੈਪੀ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ 'ਤੇ ਅਮਰੀਕ ਸਿੰਘ ਮੀਕਾ ਪ੍ਰਧਾਨ ਜੋਧਾਂ, ਸਰਪ੍ਰਸਤ ਪੰਡਿਤ ਪੰਮਾ, ਸੁਖਵਿੰਦਰ ਸਿੰਘ ਟੇਲਰ, ਮੁਕੇਸ਼ ਸ਼ਰਮਾ ਹਿਮਾਯੁੰਪੁਰਾ, ...

ਪੂਰੀ ਖ਼ਬਰ »

ਆਈ. ਜੀ. ਸ਼ੁਕਲਾ ਵੱਲੋਂ ਦੇਰ ਰਾਤ ਤੱਕ ਨਸ਼ਿਆਂ ਖਿਲਾਫ਼ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਜਗਰਾਉਂ, 20 ਅਪ੍ਰੈਲ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)- ਸਮਾਜ ਅੰਦਰ ਫੈਲੇ ਨਸ਼ਿਆਂ ਦੇ ਕੋਹੜ ਨੂੰ ਜੜੋ ਵੱਢਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਦਮ ਉਠਾਏ ਜਾ ਰਹੇ ਹਨ, ਜਿਸ ਸਬੰਧੀ ਆਈ. ਜੀ. ਅਰਪਿਤ ਸ਼ੁਕਲਾ ਵੱਲੋਂ ਦੇਰ ਰਾਤ ਤੱਕ ਸਥਾਨਕ ਐੱਸ. ਐੱਸ. ਪੀ. ...

ਪੂਰੀ ਖ਼ਬਰ »

ਭੱੁਕੀ ਤੇ ਅਫੀਮ ਸਣੇ ਕਾਬੂ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪੁਲਿਸ ਥਾਣਾ ਸਦਰ 'ਚ ਇਕ ਵਿਅਕਤੀ ਨੂੰ ਭੱੁਕੀ ਅਤੇ ਅਫੀਮ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੱਤੀ ਮੁਲਤਾਨੀ ਨਜ਼ਦੀਕ ਪੁਲਿਸ ਪਾਰਟੀ ਵੱਲੋਂ ...

ਪੂਰੀ ਖ਼ਬਰ »

ਪਸ਼ੂਆਂ ਦੇ ਮੂੰਹ ਖੁਰ ਬਿਮਾਰੀ ਸਬੰਧੀ ਟੀਕਾਕਰਨ ਮੁਹਿੰਮ ਸ਼ੁਰੂ

ਸਵੱਦੀ ਕਲਾਂ, 20 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)- ਪਸ਼ੂ ਪਾਲਣ ਵਿਭਾਗ ਦੁਆਰਾ ਪਸ਼ੂਆਂ ਦੇ ਮੂੰਹ ਖੁਰ ਦੀ ਬਿਮਾਰੀ ਸਬੰਧੀ ਟੀਕਾਕਰਨ ਮਹਿੰਮ ਸ਼ੁਰੂ ਕੀਤੀ ਗਈ ਹੈ | ਪਸ਼ੂ ਹਸਪਤਾਲ ਤਲਵੰਡੀ ਕਲਾਂ ਦੇ ਡਾ. ਹਰਦਿਆਲ ਸਿੰਘ ਨੇ ਪਿੰਡ ਤਲਵੰਡੀ ਖੁਰਦ 'ਚ ਗੱਲਬਾਤ ...

ਪੂਰੀ ਖ਼ਬਰ »

ਮੋਹਾਲੀ ਤੋਂ ਮਿਲੀ ਲਾਵਾਰਿਸ ਬੱਚੀ ਬਾਲ ਘਰ ਧਾਮ ਤਲਵੰਡੀ ਖੁਰਦ ਹਵਾਲੇ

ਸਵੱਦੀ ਕਲਾਂ, 20 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)- ਬੱਚਿਆਂ ਦਾ ਲਾਵਾਰਿਸ ਅਤੇ ਮਾੜੀ ਹਾਲਤ 'ਚ ਮਿਲਣਾ ਲਗਾਤਾਰ ਜਾਰੀ ਹੈ | ਵੱਖ-ਵੱਖ ਕਾਰਨਾਂ ਕਰਕੇ ਲੋਕ ਆਪਣੀਆਂ ਧੀਆਂ ਧਿਆਣੀਆਂ ਨੂੰ ਜਨਮ ਦੇਣ ਤੋਂ ਬਾਅਦ ਲਾਵਾਰਿਸ ਹਾਲਤ ਵਿਚ ਮਰਨ ਵਾਲੀ ਜਗ੍ਹਾ 'ਤੇ ਸੁੱਟ ਕੇ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਤੇ ਲੋਕਾਂ ਦਾ ਸਹਿਯੋਗ ਜ਼ਰੂਰੀ-ਐੱਸ. ਐੱਸ. ਪੀ. ਮਾਹਲ

ਖੰਨਾ, 20 ਅਪ੍ਰੈਲ (ਹਰਜਿੰਦਰ ਸਿੰਘ ਲਾਲ/ਧਿਆਨ ਸਿੰਘ ਰਾਏ)- ਅੱਜ ਖੰਨਾ ਦੇ ਡਿਸਪੋਜ਼ਲ ਰੋਡ 'ਤੇ ਸਥਿਤ ਭਗਤ ਪੂਰਨ ਸਿੰਘ ਕਮਿਊਨਿਟੀ ਹਾਲ ਵਿਚ ਨਸ਼ਿਆਂ ਵਿਰੋਧੀ ਸੈਮੀਨਾਰ ਕੌਾਸਲਰ ਅਤੇ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਜੀਤ ਦੀ ਅਗਵਾਈ ਵਿਚ ਕਰਵਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਸਿੱਧਵਾਂ ਖੁਰਦ ਵਿਖੇ ਡੇਢ ਕਿੱਲਾ ਕਣਕ ਤੇ 4 ਕਿੱਲੇ ਨਾੜ ਸੜ ਕੇ ਸੁਆਹ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪਿੰਡ ਸਿੱਧਵਾਂ ਖੁਰਦ ਵਿਖੇ ਬਿਜਲੀ ਦੀਆਂ ਤਾਰਾਂ ਤੋਂ ਅਚਾਨਕ ਡਿੱਗੀ ਚੰਗਿਆੜੀ ਨਾਲ ਕਣਕ ਤੇ ਨਾੜ ਸੜ ਕੇ ਸੁਆਹ ਹੋਇਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਮਿੱਠੂ ਪੁੱਤਰ ਜਿੰਦਰ ਸਿੰਘ ਵਾਸੀ ਸਿੱਧਵਾਂ ਕਲਾਂ ...

ਪੂਰੀ ਖ਼ਬਰ »

ਪਿੰਡ ਬਹਾਦਰਕੇ ਦੇ ਫਾਰਮ ਹਾਊਸ ਤੋਂ ਲੱਖਾਂ ਰੁਪਏ ਦਾ ਸਮਾਨ ਚੋਰੀ

ਜਗਰਾਉਂ, 20 ਅਪ੍ਰੈਲ (ਅਜੀਤ ਸਿੰਘ ਅਖਾੜਾ)- ਪਿੰਡ ਬਹਾਦਰਕੇ 'ਚ ਇਕ ਫਾਰਮ ਹਾਊਸ 'ਚ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਪੁਲਿਸ ਪਾਸ ਦਰਜ ਕਰਵਾਏ ਬਿਆਨਾਂ 'ਚ ਪਿੱਪਲ ਸਿੰਘ ਪੱੁਤਰ ਲਖਵੀਰ ਸਿੰਘ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ...

ਪੂਰੀ ਖ਼ਬਰ »

ਅੱਗ ਲੱਗਣ ਨਾਲ 12 ਏਕੜ ਕਣਕ ਤੇ 17 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ

ਪੱਖੋਵਾਲ/ਸਰਾਭਾ, 20 ਅਪ੍ਰੈਲ (ਕਿਰਨਜੀਤ ਕੌਰ ਗਰੇਵਾਲ)- ਪਿੰਡ ਡਾਂਗੋਂ ਦੇ ਖੇਤਾਂ 'ਚ ਸਰਾਭਾ ਪਿੰਡ ਦੀ ਪਟੜੀ ਦੇ ਨਾਲ ਅਚਾਨਕ ਲੱਗੀ ਅੱਗ ਕਾਰਨ ਪਿੰਡ ਡਾਂਗੋਂ ਦੇ ਕਿਸਾਨਾਂ ਦੀ 12 ਏਕੜ ਦੇ ਕਰੀਬ ਖੜ੍ਹੀ ਕਣਕ ਤੇ 17 ਏਕੜ ਦੇ ਲੱਗਭਗ ਨਾੜ ਸੜ ਕੇ ਸੁਆਹ ਹੋਣ ਦਾ ਦੁੱਖਦਾਈ ...

ਪੂਰੀ ਖ਼ਬਰ »

ਸੂਚਨਾ ਦੇਣ ਸਬੰਧੀ ਦੇਰੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦੇਣਾ ਪਿਆ ਹਰਜਾਨਾ

ਰਾਏਕੋਟ, 20 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)- ਸੂਚਨਾ ਅਧਿਕਾਰ ਕਾਨੂੰਨ ਅਧੀਨ ਮੰਗੀ ਗਈ ਸੂਚਨਾ ਸਮੇਂ ਸਿਰ ਨਾ ਦੇਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁੱਖ ਅਧਿਆਪਕ ਨਿਰਪਾਲ ਸਿੰਘ ਜਲਾਲਦੀਵਾਲ ਨੂੰ 2 ਹਜ਼ਾਰ ਰੁਪਏ ਦਾ ਹਰਜਾਨਾ ਦੇਣਾ ਪਿਆ ਹੈ | ਸਟੇਟ ...

ਪੂਰੀ ਖ਼ਬਰ »

ਪਾਵਰਕਾਮ ਰਾਏਕੋਟ ਦੇ ਚੇਅਰਮੈਨ ਗਿੱਲ 'ਤੇ ਕਾਤਲਾਨਾ ਹਮਲਾ-ਮੁਕੱਦਮਾ ਦਰਜ

ਰਾਏਕੋਟ, 20 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)- ਯੂਥ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਨਗਰ ਕੌਾਸਲ ਪ੍ਰਧਾਨ ਤੇ ਪਾਵਰਕਾਮ ਰਾਏਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਗਿੱਲ 'ਤੇ ਬੀਤੀ ਰਾਤ 3 ਸਵਿੱਫਟ ਕਾਰ ਸਵਾਰ ਨੌਜਵਾਨਾਂ ਵੱਲੋਂ ਕਾਤਲਾਨਾ ਹਮਲਾ ਹੋਣ ਦਾ ਸਮਾਚਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX