ਤਾਜਾ ਖ਼ਬਰਾਂ


ਐਨ.ਜੀ.ਟੀ ਵੱਲੋਂ ਦਿੱਲੀ ਸਰਕਾਰ ਤੇ ਦਿੱਲੀ ਜਲ ਬੋਰਡ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  12 minutes ago
ਨਵੀਂ ਦਿੱਲੀ, 23 ਅਕਤੂਬਰ - ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਯਮੁਨਾ ਨਦੀ ਮਾਮਲੇ ਨੂੰ ਲੈ ਕੇ ਦਿੱਲੀ ਸਰਕਾਰ ਤੇ ਦਿੱਲੀ ਜਲ ਬੋਰਡ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ...
ਕਾਂਗਰਸੀ ਆਗੂ ਵਿੱਦਿਆ ਸਟੋਕਸ ਵੱਲੋਂ ਨਾਮਜ਼ਦਗੀ ਪੇਪਰ ਦਾਖਲ
. . .  18 minutes ago
ਸ਼ਿਮਲਾ, 23 ਅਕਤੂਬਰ - ਸੀਨੀਅਰ ਕਾਂਗਰਸੀ ਆਗੂ ਵਿੱਦਿਆ ਸਟੋਕਸ ਨੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਥਿਓਗ ਤੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ...
ਸਰਕਾਰ ਜੰਮੂ-ਕਸ਼ਮੀਰ 'ਚ ਗੱਲਬਾਤ ਸ਼ੁਰੂ ਕਰੇਗੀ - ਰਾਜਨਾਥ
. . .  36 minutes ago
ਨਵੀਂ ਦਿੱਲੀ, 23 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ 'ਚ ਸਾਰੀਆਂ ਧਿਰਾਂ ਨਾਲ ਗੱਲਬਾਤ ਸ਼ੁਰੂ ਕਰੇਗੀ...
ਜਾਮਾ ਮਸਜਿਦ ਕਾਰ ਧਮਾਕਾ ਮਾਮਲੇ ਦੀ ਸੁਣਵਾਈ 29 ਨਵੰਬਰ ਤੱਕ ਮੁਲਤਵੀ
. . .  39 minutes ago
ਨਵੀਂ ਦਿੱਲੀ, 23 ਅਕਤੂਬਰ - ਪਟਿਆਲਾ ਹਾਊਸ ਕੋਰਟ ਨੇ ਸਰਕਾਰੀ ਵਕੀਲ ਦੀ ਅਣਉਪਲਬਧਤਾ ਦੇ ਚੱਲਦਿਆਂ 2010 ਜਾਮਾ ਮਸਜਿਦ ਕਾਰ ਧਮਾਕਾ ਮਾਮਲੇ ਦੀ ਸੁਣਵਾਈ...
ਵਿਕਾਸ ਬਰਾਲਾ ਦੀ ਜ਼ਮਾਨਤ ਅਰਜ਼ੀ ਮੁੜ ਤੋਂ ਖ਼ਾਰਜ
. . .  about 1 hour ago
ਚੰਡੀਗੜ੍ਹ, 23 ਅਕਤੂਬਰ (ਰਣਜੀਤ) - ਵਰਣਿਕਾ ਕੁੰਡੂ ਛੇੜਛਾੜ ਮਾਮਲੇ 'ਚ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਤੀਸਰੀ ਵਾਰ ਮੁੜ...
ਗੁਜਰਾਤ 'ਚ ਸਿਰਫ਼ 5-6 ਉਦਯੋਗਪਤੀਆਂ ਦੀ ਸਰਕਾਰ - ਰਾਹੁਲ
. . .  about 1 hour ago
ਅਹਿਮਦਾਬਾਦ, 23 ਅਕਤੂਬਰ - ਗੁਜਰਾਤ ਦੇ ਗਾਂਧੀਨਗਰ 'ਚ ਓ.ਬੀ.ਸੀ ਆਗੂ ਅਲਪੇਸ਼ ਠਾਕੁਰ ਵੱਲੋਂ ਆਯੋਜਿਤ 'ਨਵਸਰਜਨ ਗੁਜਰਾਤ ਜਨਸੰਦੇਸ਼' ਰੈਲੀ ਨੂੰ ਸੰਬੋਧਨ ਕਰਦਿਆ...
ਅੱਜ ਰਾਹੁਲ ਨੂੰ ਨਹੀਂ ਮਿਲੇ ਹਾਰਦਿਕ ਪਟੇਲ - ਦਿਨੇਸ਼ ਪਟੇਲ
. . .  about 1 hour ago
ਅਹਿਮਦਾਬਾਦ, 23 ਅਕਤੂਬਰ - ਪਾਟੀਦਾਰ ਆਗੂ ਦਿਨੇਸ਼ ਪਾਟਿਲ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ ਅੱਜ ਰਾਹੁਲ ਗਾਂਧੀ ਨੂੰ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ 1 ਤੋਂ 3 ਨਵੰਬਰ ਦੇ ਗੁਜਰਾਤ ਦੌਰੇ ਦੌਰਾਨ ਹਾਰਦਿਕ ਪਟੇਲ ਉਨ੍ਹਾਂ ਨੂੰ ਮਿਲਣਗੇ।
ਕਾਂਗਰਸ ਨਾਲ ਵਿਚਾਰਧਾਰਾ ਕਾਰਨ ਜੁੜਿਆ - ਅਲਪੇਸ਼ ਠਾਕੁਰ
. . .  about 1 hour ago
ਅਹਿਮਦਾਬਾਦ, 23 ਅਕਤੂਬਰ - ਗੁਜਰਾਤ ਦੇ ਅਹਿਮਦਾਬਾਦ ਵਿਖੇ ਓ.ਬੀ.ਸੀ 'ਨਵਸਰਜਨ ਗੁਜਰਾਤ ਜਨਸੰਦੇਸ਼' ਰੈਲੀ ਨੂੰ ਸੰਬੋਧਨ ਕਰਦਿਆ ਅਲਪੇਸ਼ ਠਾਕੁਰ ਨੇ ਕਿਹਾ...
ਹਿਮਾਚਲ ਚੋਣਾਂ ਦਾ ਗੁਜਰਾਤ ਚੋਣਾਂ 'ਤੇ ਨਹੀ ਪਵੇਗਾ ਅਸਰ - ਮੁੱਖ ਚੋਣ ਕਮਿਸ਼ਨਰ
. . .  about 2 hours ago
ਰਾਹੁਲ ਗਾਂਧੀ ਮਿਲੇ ਹਾਰਦਿਕ ਪਟੇਲ ਨੂੰ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਗੁਰਦਾਸਪੁਰ / ਬਟਾਲਾ / ਪਠਾਨਕੋਟ

ਕਾਂਗਰਸ ਦੀਆਂ ਵਧੀਕੀਆਂ ਜਰੀਆਂ ਨਹੀਂ ਜਾਣਗੀਆਂ-ਲੰਗਾਹ

ਡੇਰਾ ਬਾਬਾ ਨਾਨਕ, 20 ਅਪੈ੍ਰਲ (ਵਿਜੇ ਕੁਮਾਰ ਸ਼ਰਮਾ, ਹੀਰਾ ਸਿੰਘ ਮਾਂਗਟ)-ਹਲਕਾ ਡੇਰਾ ਬਾਬਾ ਨਾਨਕ ਦੇ ਇਕ ਪਿੰਡ 'ਚ ਕਥਿਤ ਸਿਆਸੀ ਰੰਜਿਸ਼ ਦੇ ਚਲਦਿਆਂ ਅਕਾਲੀ ਵਰਕਰਾਂ ਨੂੰ ਪੁਲਿਸ ਵੱਲੋਂ ਕਣਕ ਵੱਢਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਨੂੰ ਲੈ ਕੇ ...

ਪੂਰੀ ਖ਼ਬਰ »

ਨੌਕਰੀ ਦਾ ਝਾਂਸਾ ਦੇ ਕੇ 8 ਲੱਖ 60 ਹਜ਼ਾਰ ਦੀ ਠੱਗੀ ਮਾਰਨ ਵਾਲਾ ਕਾਬੂ

ਪੁਰਾਣਾ ਸ਼ਾਲਾ, 20 ਅਪ੍ਰੈਲ (ਗੁਰਵਿੰਦਰ ਸਿੰਘ ਗੁਰਾਇਆ)-ਨੌਕਰੀ ਦਾ ਝਾਂਸਾ ਦੇ ਕੇ ਇਕ ਨੌਜਵਾਨ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਮੁਕੱਦਮੇ 'ਚ ਲੋੜੀਂਦੇ ਭਗੌੜੇ ਦੋਸ਼ੀ ਨੰੂ ਸਥਾਨਕ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਲੈਣ ਦੀ ਖ਼ਬਰ ਹੈ | ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਰਵਾਉਣ ਵਾਲਿਆਂ ਦੇ ਚਲਾਨ ਕੱਟੇ

ਬਟਾਲਾ, 20 ਅਪੈ੍ਰਲ (ਕਾਹਲੋਂ)-ਐਸ.ਐਸ.ਪੀ. ਬਟਾਲਾ ਦੇ ਅਦੇਸ਼ਾਂ ਅਨੁਸਾਰ ਪੀ.ਸੀ.ਆਰ. ਇੰਚਾਰਜ ਥਾਣੇਦਾਰ ਪਿਆਰਾ ਸਿਘ ਵੱਲੋਂ ਸਾਥੀ ਕਰਮਚਾਰੀਆਂ ਸੁਰਜੀਤ ਸਿੰਘ ਤੇ ਤਿਲਕ ਰਾਜ ਸਮੇਤ ਸ਼ਹਿਰ 'ਚ ਵੱਖ-ਵੱਖ ਥਾਈਾ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਦੌਰਾਨ ਉਨ੍ਹਾਂ ਬੁਲੇਟ ...

ਪੂਰੀ ਖ਼ਬਰ »

ਲਵ-ਕੁਸ਼ ਸੈਨਾ ਪੰਜਾਬ ਦੀ ਮੀਟਿੰਗ

ਬਟਾਲਾ, 20 ਅਪੈ੍ਰਲ (ਬੱੁਟਰ)-ਲਵ-ਕੁਸ਼ ਸੈਨਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਸਥਾਨਕ ਅੱਚਲੀ ਗੇਟ ਵਿਖੇ ਭਗਵਾਨ ਵਾਲਮੀਕ ਮੰਦਰ ਵਿਖੇ ਪ੍ਰਧਾਨ ਬਾਊ ਸੰਜੀਵ ਦੈਤਿਆ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਉਣ ਦੇ ਸਬੰਧ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ 'ਤੇ ਮੌਤ

ਬਟਾਲਾ, 20 ਅਪੈ੍ਰਲ (ਸੰਧੂ, ਬੱੁਟਰ)-ਬਟਾਲਾ-ਪਠਾਨਕੋਟ ਰੇਲ ਲਾਈਨ 'ਤੇ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਰਕੇ ਮੌਤ ਹੋਣ ਦੀ ਖ਼ਬਰ ਹੈ | ਰੇਲਵੇ ਪੁਲਿਸ ਇੰਚਾਰਜ ਏ.ਐਸ.ਆਈ. ਪ੍ਰਮੋਦ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਨੂੰ ਟਾਟਾ ਮੋਰੀ ਗੱਡੀ ਦੇ ਡਰਾਈਵਰ ਨੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੇ ਸ਼ੱਕ 'ਚ ਭਾਜਪਾ ਆਗੂ ਦੇ ਘਰ ਛਾਪਾ

ਬਟਾਲਾ, 20 ਅਪ੍ਰੈਲ (ਕਾਹਲੋਂ)-ਸਥਾਨਕ ਸ਼ਹਿਰ ਦੇ ਸਟਾਫ ਰੋਡ 'ਤੇ ਐਕਸਾਈਜ਼ ਵਿਭਾਗ ਨੇ ਭਾਜਪਾ ਆਗੂ ਭੁਪਿੰਦਰ ਸਿੰਘ ਦੇ ਘਰ ਨਾਜਾਇਜ਼ ਸ਼ਰਾਬ ਹੋਣ ਦੇ ਸ਼ੱਕ 'ਚ ਛਾਪੇਮਾਰੀ ਕੀਤੀ | ਇਸ ਛਾਪੇਮਾਰੀ ਦੌਰਾਨ ਵਿਭਾਗ ਦੀ ਟੀਮ ਨੂੰ ਸ਼ਰਾਬ ਤਾਂ ਭਾਵੇਂ ਨਹੀਂ ਮਿਲੀ, ਪਰ ਭਾਜਪਾ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਪਿੰਡ ਖਾਰਾ ਦਾ ਇਕ ਕਿਸਾਨ ਲਾਪਤਾ

ਕਾਦੀਆਂ, 20 ਅਪ੍ਰੈਲ (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)-ਪਿੰਡ ਖ਼ਾਰਾ ਦੇ ਇਕ ਵਿਅਕਤੀ ਦੇ ਭੇਦਭਰੀ ਹਾਲਤ 'ਚ ਗੁੰਮ ਹੋਣ ਕਾਰਨ ਪਿਛਲੇ 2 ਦਿਨ ਤੋਂ ਪਰਿਵਾਰਕ ਮੈਂਬਰ ਕਾਫ਼ੀ ਪ੍ਰੇਸ਼ਾਨ ਹਨ ਤੇ ਗੁੰਮ ਹੋਏ ਵਿਅਕਤੀ ਦੀ ਸੂਚਨਾ ਥਾਣਾ ਕਾਦੀਆਂ ਦੀ ਪੁਲਿਸ ਨੂੰ ਦਿੱਤੀ ਗਈ ਹੈ ...

ਪੂਰੀ ਖ਼ਬਰ »

ਦੋ ਵਾਹਨਾਂ ਦੀ ਟੱਕਰ ਚਾਰ ਜ਼ਖ਼ਮੀ

ਧਾਰੀਵਾਲ, 20 ਅਪ੍ਰੈਲ (ਸਵਰਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਸੋਹਲ ਨੇੜੇ ਨੈਸ਼ਨਲ ਹਾਈਵੇ 'ਤੇ ਇਕ ਟੈਂਪੂ ਅਤੇ ਟੈਂਕਰ ਦੀ ਹੋਈ ਟੱਕਰ ਵਿਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ | ਇਕੱਤਰ ਜਾਣਕਾਰੀ ਅਨੁਸਾਰ ਟੈਂਪੂ ਨੰਬਰ ਪੀ.ਬੀ. 06. ਬੀ.7992 ਗੁਰਦਾਸਪੁਰ ਤੋਂ ਧਾਰੀਵਾਲ ਵੱਲ ਨੂੰ ਆ ...

ਪੂਰੀ ਖ਼ਬਰ »

ਪਰਸ ਖੋਹਣ ਦੀ ਕੋਸ਼ਿਸ਼ ਕਰਦਾ ਨੌਜਵਾਨ ਮੌਕੇ 'ਤੇ ਦਬੋਚਿਆ

ਬਟਾਲਾ, 20 ਅਪੈ੍ਰਲ (ਹਰਦੇਵ ਸਿੰਘ ਸੰਧੂ)-ਅੱਜ ਦੁਪਹਿਰ ਬੇਰਿੰਗ ਸਕੂਲ ਨੇੜੇ ਇਕ ਔਰਤ ਦਾ ਪਰਸ ਝਪਟਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਮੌਕੇ 'ਤੇ ਦਬੋਚੇ ਜਾਣ ਅਤੇ ਦੂਸਰੇ ਦੇ ਭੱਜ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸ਼ਿਵਾਲੀ ਪੱੁਤਰੀ ਗੋਲਡੀ ਵਾਸੀ ਲੇਬਰ ...

ਪੂਰੀ ਖ਼ਬਰ »

-ਮਾਮਲਾ ਇੱਟਾਂ ਨੂੰ ਖੁਰਦ-ਬੁਰਦ ਕਰਨ ਦਾ- ਉਦੋਵਾਲੀ ਕਲਾਂ ਦੇ ਸਰਪੰਚ ਵਿਰੁੱਧ ਮਾਮਲਾ ਦਰਜ

ਕੋਟਲੀ ਸੂਰਤ ਮੱਲ੍ਹੀ, 20 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਵੱਲੋਂ ਗ੍ਰਾਮ ਪੰਚਾਇਤ ਉਦੋਵਾਲੀ ਕਲਾਂ ਦੇ ਸਰਪੰਚ ਵਿਰੁੱਧ 35600 ਪੁਰਾਣੀਆਂ ਇੱਟਾਂ ਖੁਰਦ ਬੁਰਦ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਡੇਰਾ ਬਾਬਾ ਨਾਨਕ ਪ੍ਰਗਟ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਗ੍ਰਾਮ ਪੰਚਾਇਤ ਉਦੋਵਾਲੀ ਕਲਾਂ ਦੀ ਹਰੀਜਨ ਕਲੋਨੀ ਦੀ ਗਲੀ ਦੀਆਂ ਇੱਟਾਂ ਪੁੱਟ ਕੇ ਖੁਰਦ ਬੁਰਦ ਕਰਨ ਸਬੰਧੀ ਮਹਿਕਮੇ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਸਬੰਧੀ ਇਸ ਦਫਤਰ ਵੱਲੋਂ ਪ੍ਰਸ਼ੋਤਮ ਲਾਲ ਸਹਾਇਕ ਇੰਜੀਨੀਅਰ ਨੂੰ ਉਕਤ ਕੰਮ ਦੀ ਮਿੰਨਤੀ ਆਦਿ ਕਰਨ ਸਬੰਧੀ ਇਸ ਦਫਤਰ ਦੇ ਪੱਤਰ ਨੰਬਰ 581 ਮਿਤੀ 24.03.2017 ਰਾਹੀਂ ਹਦਾਇਤ ਕੀਤੀ ਗਈ ਸੀ, ਜਿਸ ਤਹਿਤ ਉਕਤ ਵੱਲੋਂ ਦਿੱਤੀ ਰਿਪੋਰਟ 'ਚ ਦੱਸਿਆ ਕਿ ਪਿੰਡ ਦੀਆਂ ਚਾਰ ਗਲੀਆਂ 'ਚੋ ਪੁੱਟੀਆਂ ਪੁਰਾਣੀਆਂ ਇੱਟਾਂ ਦੀ ਗਿਣਤੀ 51600 ਬਣਦੀ ਸੀ, ਜਿਸ 'ਚੋਂ ਨਾਲੇ 'ਚ 4000 ਤੇ ਡੇਰਿਆਂ 'ਚ 12000 ਇੱਟਾਂ ਵਰਤੀਆਂ ਗਈਆਂ, ਪਰ 35600 ਇੱਟਾਂ ਦਾ ਗ੍ਰ੍ਰਾਮ ਪੰਚਾਇਤ ਕੋਲ ਕੋਈ ਰਿਕਾਰਡ ਮੌਜੂਦ ਨਹੀਂ ਹੈ, ਜਿਸ ਕਰਕੇ ਸਰਪੰਚ ਵੱਲੋਂ 35600 ਸਰਕਾਰੀ ਇੱਟਾਂ ਖੁਰਦ ਬੁਰਦ ਕਰਕੇ ਗ੍ਰਾਮ ਪੰਚਾਇਤ ਉਦੋਵਾਲੀ ਕਲਾਂ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ | ਜਿਸ 'ਤੇ ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਨੇ ਕਾਰਵਾਈ ਕਰਦਿਆਂ ਸਰਪੰਚ ਅਮਰਜੀਤ ਸਿੰਘ ਵਿਰੁੱਧ ਮੁਕੰਦਮਾ ਨੰਬਰ 15 ਦਰਜ ਰਜਿਸਟਰਡ ਕਰਕੇ ਸਰਪੰਚ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

ਬਿਜਲੀ ਮੁਲਾਜ਼ਮ 25 ਨੂੰ ਪਟਿਆਲਾ ਧਰਨਾ ਦੇਣਗੇ-ਪੱਪੂ

ਗੁਰਦਾਸਪੁਰ, 20 ਅਪ੍ਰੈਲ (ਆਰਿਫ਼)-ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ) ਬਾਰਡਰ ਜ਼ੋਨ ਅੰਮਿ੍ਤਸਰ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰ ਪੱਪੂ ਨੇ ਦੱਸਿਆ ਕਿ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਨਾਲ 20 ਦਸੰਬਰ 2016 ਨੂੰ ਉਸ ਸਮੇਂ ਦੇ ਚੇਅਰਮੈਨ ਤੇ ਬੋਰਡ ...

ਪੂਰੀ ਖ਼ਬਰ »

ਡੀ.ਐਸ.ਪੀ. ਵੱਲੋਂ ਟੈਕਸੀ ਤੇ ਬੱਸ ਡਰਾਈਵਰਾਂ ਨਾਲ ਮੀਟਿੰਗ

ਬਟਾਲਾ, 20 ਅਪੈ੍ਰਲ (ਕਾਹਲੋਂ)-ਸਥਾਨਕ ਪੁਲਿਸ ਚੌਾਕੀ ਬੱਸ ਸਟੈਂਡ ਬਟਾਲਾ ਵਿਖੇ ਡੀ.ਐਸ.ਪੀ. ਸਿਟੀ ਸ: ਸੱੁਚਾ ਸਿੰਘ ਨੇ ਟੈਕਸੀ ਤੇ ਬੱਸ ਡਰਾਈਵਰਾਂ ਨਾਲ ਮੀਟਿੰਗ ਕੀਤੀ ਅਤੇ ਇਸ ਮੌਕੇ ਐਸ.ਐਚ.ਓ. ਸੁਖਵਿੰਦਰ ਸਿੰਘ ਤੇ ਚੌਾਕੀ ਇੰਚਾਰਜ ਅਨਿਲ ਪਵਾਰ ਵੀ ਹਾਜ਼ਰ ਸਨ | ਡੀ.ਐਸ.ਪੀ. ...

ਪੂਰੀ ਖ਼ਬਰ »

ਨਸ਼ਿਆਂ ਅਤੇ ਵੀ.ਆਈ.ਪੀ. ਸੱਭਿਆਚਾਰ ਨੂੰ ਠੱਲ੍ਹ ਪਾਉਣਾ ਸਰਕਾਰ ਦਾ ਇਤਿਹਾਸਕ ਫ਼ੈਸਲਾ-ਔਲਖ

ਬਟਾਲਾ, 20 ਅਪੈ੍ਰਲ (ਕਾਹਲੋਂ)-ਪੰਜ ਦਰਿਆਵਾਂ ਅਤੇ ਗੁਰੂਆਂ-ਪੀਰਾਂ ਦੇ ਨਾਮ ਨਾਲ ਜਾਣੀ ਜਾਂਦੀ ਧਰਤੀ ਪੰਜਾਬ ਦੀ ਜਵਾਨੀ ਅਤੇ ਸੱਭਿਆਚਾਰ ਨੂੰ ਬਰਬਾਦ ਕਰਨ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਪੰਜਾਬ ਨੂੰ ਪੁਨਰ ਸੁਰਜੀਤ ...

ਪੂਰੀ ਖ਼ਬਰ »

ਕਰਿਆਨਾ ਸਟੋਰ ਦਾ ਤਾਲਾ ਤੋੜ ਕੇ ਢਾਈ ਤੋਂ ਤਿੰਨ ਲੱਖ ਦਾ ਸਮਾਨ ਉਡਾਇਆ

ਕਾਦੀਆਂ, 20 ਅਪੈ੍ਰਲ (ਕੁਲਵਿੰਦਰ ਸਿੰਘ)-ਇਥੋੋਂ ਨਜ਼ਦੀਕੀ ਠੀਕਰੀਵਾਲ ਰੋਡ 'ਤੇ ਸਥਿਤ ਇਕ ਕਰਿਆਨਾ ਸਟੋਰ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦੀ ਖਬਰ ਹੈ | ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜਸਵਿੰਦਰ ਸਿੰਘ ਪੱੁਤਰ ਕੈਪਟਨ ਗੁਰਬਖ਼ਸ਼ ਸਿੰਘ ਵਾਸੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX