ਤਾਜਾ ਖ਼ਬਰਾਂ


ਉਪ ਰਾਸ਼ਟਰਪਤੀ ਵਲੋਂ ਕੱਲ੍ਹ ਕੀਤਾ ਜਾਵੇਗਾ ਜੰਮੂ ਦਾ ਦੌਰਾ
. . .  5 minutes ago
ਜੰਮੂ, 27 ਮਈ- ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਵਲੋਂ ਕੱਲ੍ਹ ਜੰਮੂ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਦੇ ਇਸ ਦੌਰੇ ਦੇ ਮੱਦੇਨਜ਼ਰ ਜੰਮੂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬੀਤੇ ਵੀਰਵਾਰ ਨੂੰ ਇੱਥੇ ਜਨਰਲ ਬੱਸ ਸਟੈਂਡ 'ਤੇ ਪੁਲਿਸ ਦੀ ਗੱਡੀ 'ਤੇ ਗ੍ਰੇਨੇਡ ਹਮਲਾ...
ਆਈ.ਐਸ ਦੇ ਹਮਲੇ 'ਚ 26 ਸੀਰੀਆਈ ਅਤੇ 9 ਰੂਸੀ ਲੜਾਕਿਆਂ ਦੀ ਮੌਤ
. . .  10 minutes ago
ਬੇਰੂਤ, 27 ਮਈ - ਸੀਰੀਆ ਦੇ ਪੂਰਬੀ ਰੇਗਿਸਤਾਨ 'ਚ ਇਸ ਹਫ਼ਤੇ ਦੇ ਸ਼ੁਰੂਆਤ 'ਚ ਹੋਏ ਇਸਲਾਮਿਕ ਸਟੇਟ ਦੇ ਹਮਲੇ 'ਚ ਘੱਟੋ-ਘੱਟ ਸੀਰੀਆਈ ਸੱਤਾਧਾਰੀ ਬਲਾਂ ਦੇ 26 ਅਤੇ 9 ਰੂਸੀ ਲੜਾਕਿਆ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰਾਂ ਬਾਰੇ ਸੀਰੀਅਨ...
ਭਾਰਤੀ ਸਰਹੱਦ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨੀ ਨਾਗਰਿਕ ਕਾਬੂ
. . .  56 minutes ago
ਭੁੱਜ, 27 ਮਈ- ਭਾਰਤੀ ਸਰਹੱਦ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਪਾਕਿਸਤਾਨ ਨਾਗਰਿਕ ਨੂੰ ਬੀ. ਐਸ. ਐਫ. ਵਲੋਂ ਹਿਰਾਸਤ 'ਚ ਲਿਆ ਗਿਆ ਹੈ। ਬੀ. ਐਸ. ਐਫ. ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਕਤ ਨਾਗਰਿਕ ਨੇ ਆਪਣਾ ਨਾਂ ਰਾਜੂ ਦੱਸਿਆ ਹੈ ਅਤੇ ਉਸ...
ਵਿਦੇਸ਼ੀ ਸੰਗਤਾਂ ਲਈ ਅਧਿਆਤਮਿਕਤਾ ਦਾ ਕੇਂਦਰ ਬਣਦਾ ਜਾ ਰਿਹੈ ਸ੍ਰੀ ਬੰਗਲਾ ਸਾਹਿਬ
. . .  about 1 hour ago
ਨਵੀਂ ਦਿੱਲੀ, 27 ਮਈ- ਰਾਜਧਾਨੀ ਦਿੱਲੀ ਵਿਖੇ ਸਥਿਤ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਆਤਮਿਕ ਸ਼ਾਂਤੀ ਲਈ ਭਾਰਤ ਆਈਆਂ ਵਿਦੇਸ਼ੀ ਸੰਗਤਾਂ ਲਈ ਅਹਿਮ ਕੇਂਦਰ ਬਣ ਰਿਹਾ ਹੈ। ਸਾਲ 2017 'ਚ ਲਗਭਗ 12 ਲੱਖ...
ਕਿਸਾਨ ਸੰਘਰਸ਼ ਕਮੇਟੀ ਨੇ ਬਿਆਸ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  about 1 hour ago
ਬਿਆਸ, 27 (ਪਰਮਜੀਤ ਸਿੰਘ ਰੱਖੜ)- ਕਿਸਾਨ ਸੰਘਰਸ਼ ਕਮੇਟੀ ਵਲੋਂ ਬਿਆਸ ਜੀ. ਟੀ. ਰੋਡ 'ਤੇ ਧਰਨਾ ਲਗਾਇਆ ਗਿਆ। 400 ਦੇ ਕਰੀਬ ਕਿਸਾਨ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਅਤੇ ਮੈਂਬਰਾਂ ਨੇ ਤਪਦੀ ਸੜਕ 'ਤੇ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਧਰਨਾ...
ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਸਥਾਪਿਤ ਹੋਵੇਗਾ ਮੋਮ ਦਾ ਪੁਤਲਾ
. . .  about 1 hour ago
ਜੈਪੁਰ, 27 ਮਈ - ਜੈਪੁਰ ਦੇ ਨਾਹਰ ਗੜ੍ਹ ਕਿਲ੍ਹੇ ਵਿਖੇ ਸਥਿਤ ਵੈਕਸ ਮਿਊਜ਼ੀਅਮ 'ਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਮੋਮ ਦਾ ਪੁਤਲਾ ਸਥਾਪਿਤ ਕੀਤਾ ਜਾਵੇਗਾ। ਇਸ ਮਿਊਜ਼ੀਅਮ ਵਿਚ ਮੋਮ ਤੇ ਸਿਲੀਕਾਨ ਦੇ ਪੁਤਲੇ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ...
ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ਸਰਕਾਰ : ਮੋਦੀ
. . .  about 2 hours ago
ਲਖਨਊ, 27 ਮਈ- ਪ੍ਰਧਾਨ ਮੰਤਰੀ ਮੋਦੀ ਨੇ ਬਾਗਪਤ ਵਿਖੇ ਈਸਟਰਨ ਪੇਰੀਫੇਰਲ ਐਕਸਪ੍ਰੈੱਸ-ਵੇਅ (ਈ. ਪੀ. ਈ.) ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 125 ਕਰੋੜ ਦੇਸ਼ਵਾਸੀਆਂ...
ਇਲਾਹਾਬਾਦ 'ਚ ਹੋਈ ਛੁਰੇਬਾਜ਼ੀ 'ਚ ਇੱਕ ਦੀ ਮੌਤ
. . .  about 3 hours ago
ਇਲਾਹਾਬਾਦ, 27 ਮਈ- ਉੱਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਹੋਈ ਛੁਰੇਬਾਜ਼ੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਏ. ਡੀ. ਜੀ. ਐਨ. ਐਸ. ਸਬਤ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ...
ਸੰਗਰੂਰ 'ਚ ਲੋਕ ਸੰਪਰਕ ਅਧਿਕਾਰੀ ਦਾ ਪ੍ਰੈੱਸ ਕਲੱਬ ਨਾਲ ਵਧਿਆ ਵਿਵਾਦ
. . .  about 2 hours ago
ਜ਼ਹਿਰੀਲਾ ਭੋਜਨ ਖਾਣ ਨਾਲ ਦੋ ਬੱਚਿਆਂ ਦੀ ਮੌਤ
. . .  about 3 hours ago
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ 'ਚ ਜ਼ਹਿਰੀਲਾ ਭੋਜਨ ਖਾਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ, ਸੋਨੂੰ ਨਾਮੀ ਨੌਜਵਾਨ ਦੀ ਪਤਨੀ ਨੇ ਬੀਤੀ ਰਾਤ ਨੂੰ ਖਿਚੜੀ ਬਣਾਈ ਸੀ। ਇਹ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਸੰਗਰੂਰ

ਬੀਬੀ ਰਜ਼ੀਆ ਸੁਲਤਾਨਾ ਦਾ ਮਲੇਰਕੋਟਲਾ ਪੁੱਜਣ 'ਤੇ ਪ੍ਰਸ਼ਾਸਨ ਤੇ ਕਾਂਗਰਸੀ ਵਰਕਰਾਂ ਵੱਲੋਂ ਭਰਵਾਂ ਸਵਾਗਤ

ਮਲੇਰਕੋਟਲਾ, 20 ਅਪ੍ਰੈਲ (ਕੁਠਾਲਾ, ਪਾਰਸ ਜੈਨ) -ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਮੰਤਰੀ ਬਣੀ ਪਹਿਲੀ ਮੁਸਲਿਮ ਮਹਿਲਾ ਵਿਧਾਇਕਾ ਬੀਬੀ ਰਜ਼ੀਆ ਸੁਲਤਾਨਾ ਦੇ ਮੰਤਰੀ ਬਣ ਕੇ ਅੱਜ ਪਹਿਲੀ ਵਾਰ ਮਲੇਰਕੋਟਲਾ ਪਧਾਰਨ 'ਤੇ ਜਿੱਥੇ ਮਲੇਰਕੋਟਲਾ ਦੀ ਅਵਾਮ ਵੱਲੋਂ ਆਪਣੀ ...

ਪੂਰੀ ਖ਼ਬਰ »

ਮਲੇਰਕੋਟਲਾ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਜਲਦੀ ਹੀ ਜ਼ਿਲ੍ਹਾ ਬਣਾਇਆ ਜਾਵੇਗਾ-ਬੀਬੀ ਰਜ਼ੀਆ ਸੁਲਤਾਨਾ

ਮਲੇਰਕੋਟਲਾ, 20 ਅਪ੍ਰੈਲ (ਕੁਠਾਲਾ, ਹਨੀਫ਼ ਥਿੰਦ) - ਪੰਜਾਬ ਦੇ ਲੋਕ ਨਿਰਮਾਣ ਵਿਭਾਗ ਸਮੇਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਇੱਥੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਨਗਰ ਕੌ ਾਸਲ ਪ੍ਰਧਾਨ ਦੀ ਕੁਰਸੀ 'ਤੇ ਖ਼ਤਰੇ ਦੇ ਬੱਦਲ ਮੰਡਰਾਉਣ ਦਾ ਬਣਿਆ ਖ਼ਦਸ਼ਾ

ਸੰਗਰੂਰ, 20 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਰਾਜ ਵਿਚ ਨਵੀਂ ਸਰਕਾਰ ਦੀ ਸਥਾਪਨਾ ਉਪਰੰਤ ਤੇਜੀ ਨਾਲ ਨਗਰ ਕੌਾਸਲਾਂ, ਟਰੱਕ ਯੂਨੀਅਨਾਂ ਤੋਂ ਇਲਾਵਾ ਹੋਰ ਸਥਾਨਕ ਅਦਾਰਿਆਂ ਵਿਚ ਕਾਂਗਰਸ ਸਮਰਥਕਾਂ ਦੇ ਹੋ ਰਹੇ ਕਬਜ਼ਿਆਂ ਦੇ ਮੱਦੇਨਜ਼ਰ ਨਗਰ ਕੌਾਸਲ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਦੇ ਦੋਸ਼ਾਂ 'ਚ ਬਰੀ

ਸੰਗਰੂਰ, 20 ਅਪ੍ਰੈਲ (ਧੀਰਜ ਪਸ਼ੌਰੀਆ) - ਜੱਜ ਕੁਲਵਿੰਦਰ ਕੌਰ ਦੀ ਅਦਾਲਤ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ਾਂ ਵਿਚ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ 26 ਮਾਰਚ 2014 ਨੂੰ ਦਰਜ ਮਾਮਲੇ ਮੁਤਾਬਿਕ ਪੁਲਿਸ ਨੂੰ ਇਤਲਾਹ ...

ਪੂਰੀ ਖ਼ਬਰ »

ਆਰਥਿਕ ਤੰਗੀ ਕਾਰਨ ਕਿਸਾਨ ਦੀ ਮੌਤ

ਧਰਮਗੜ੍ਹ, 20 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਪਿੰਡ ਰੱਤਾਖੇੜਾ ਵਿਖੇ ਇੱਕ ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਿਹਾ ਸੀ, ਜਿਸ ਦੀ ਅੱਜ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਸਰਪੰਚ ਨਵਜੋਤ ਸਿੰਘ ਵਿਰਕ ਰੱਤਾਖੇੜਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਫ਼ੀਮ ਰੱਖਣ ਦੇ ਦੋਸ਼ਾਂ 'ਚੋਂ ਬਰੀ

ਸੰਗਰੂਰ, 20 ਅਪ੍ਰੈਲ (ਧੀਰਜ ਪਸ਼ੌਰੀਆ) -ਵਧੀਕ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ ਦੀ ਅਦਾਲਤ ਨੇ ਅਫੀਮ ਰੱਖਣ ਦੇ ਦੋਸ਼ਾਂ ਵਿਚੋਂ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਅਮਨਦੀਪ ਸਿੰਘ ਗਰੇਵਾਲ ਅਤੇ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਹੈ ...

ਪੂਰੀ ਖ਼ਬਰ »

ਸਰਕਾਰੀ ਕਾਲਜ ਸੁਨਾਮ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਸੱਗੂ, ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਕਾਲਜ ਦੇ ਮੁੱਖ ਕੈਂਪਸ ਵਿਖੇ ਕਾਲਜ ਦੀ ਪਿ੍ੰਸੀਪਲ ਡਾ ਇਸ਼ਟਪ੍ਰੀਤ ਕੌਰ ਦੀ ਅਗਵਾਈ ਵਿਚ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਹਾਦਸੇ 'ਚ 3 ਵਿਅਕਤੀ ਜ਼ਖ਼ਮੀ

ਭਵਾਨੀਗੜ੍ਹ, 20 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਫੱਗੂਵਾਲਾ ਤੋਂ ਫੱਗੂਵਾਲਾ ਕੈਂਚੀਆਂ ਦੇ ਵਿਚਕਾਰ ਸਰਵਿਸ ਰੋਡ 'ਤੇ ਇਕ ਉਲਟ ਦਿਸ਼ਾ ਵੱਲੋਂ ਆਉਂਦੀ ਇਕ ਨਿੱਜੀ ਮੈਡੀਕਲ ਕਾਲਜ ਦੀ ਮਾਰੂਤੀ ਵੈਨ ਅਤੇ ਮੋਟਰ ਸਾਈਕਲ ਵਿਚ ਹੋਏ ਹਾਦਸੇ ਵਿਚ 3 ਵਿਅਕਤੀਆਂ ਦੇ ...

ਪੂਰੀ ਖ਼ਬਰ »

ਭੁੱਕੀ ਸਣੇ 2 ਕਾਬੂ

ਸੰਗਰੂਰ, 20 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲਿਸ ਪਾਰਟੀ ਵੱਲੋਂ ਦੋ ਵਿਅਕਤੀਆਂ ਨੰੂ ਭੁੱਕੀ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ. ...

ਪੂਰੀ ਖ਼ਬਰ »

5 ਕਿੱਲੋ ਡੋਡੇ ਪੋਸਤ ਸਣੇ ਤਿੰਨ ਕਾਬੂ

ਸ਼ੇਰਪੁਰ, 20 ਅਪ੍ਰੈਲ (ਦਰਸ਼ਨ ਸਿੰਘ ਖੇੜੀ)-ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਮਨਦੀਪ ਸਿੰਘ ਸਿੱਧੂ ਵੱਲੋਂ ਜ਼ਿਲੇ੍ਹ ਅੰਦਰ ਨਸ਼ਿਆਂ ਿਖ਼ਲਾਫ਼ ਛੇੜੀ ਗਈ ਮੁਹਿੰਮ ਤਹਿਤ ਥਾਣਾ ਸ਼ੇਰਪੁਰ ਦੇ ਪੁਲਿਸ ਮੁਖੀ ਹਰਸੰਦੀਪ ਸਿੰਘ ਦੀ ਅਗਵਾਈ ਹੇਠ ਏ. ਐਸ. ਆਈ ਮਲਕੀਤ ਸਿੰਘ ...

ਪੂਰੀ ਖ਼ਬਰ »

ਸਮਾਜ ਸੇਵੀਆਂ ਨੇ ਲਾਲ ਬੱਤੀ ਬੰਦ ਕੀਤੇ ਜਾਣ ਨੂੰ ਅਹਿਮ ਕਦਮ ਦੱਸਿਆ

ਸੰਗਰੂਰ, 20 ਅਪ੍ਰੈਲ (ਧੀਰਜ ਪਸੌਰੀਆ) - ਸੰਗਰੂਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਨੇ ਦੇਸ਼ ਵਿਚ 1 ਮਈ ਤੋਂ ਲਾਲ ਬੱਤੀ ਬੰਦ ਕੀਤੇ ਜਾਣ ਨੂੰ ਸੁਧਾਰਾਂ ਵੱਲੋਂ ਚੁੱਕਿਆ ਇਕ ਅਹਿਮ ਕਦਮ ਦਸਦਿਆਂ ਇਸ ਦੀ ਸ਼ਲਾਘਾ ਕੀਤੀ ਹੈ | ਵਰਨਣਯੋਗ ਹੈ ਕਿ ਸੰਗਰੂਰ ਦੇ ਵੱਡੀ ਗਿਣਤੀ ਸਮਾਜ ...

ਪੂਰੀ ਖ਼ਬਰ »

ਏ-ਵਨ ਸੀਡਜ਼ ਤੇ ਕਿਸਾਨਾਂ ਨੂੰ ਦਿੱਤੀ ਝੋਨੇ ਦੇ ਬੀਜਾਂ ਸਬੰਧੀ ਜਾਣਕਾਰੀ

ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਰੁਪਿੰਦਰ ਸਿੰਘ ਸੱਗੂ) - ਸਥਾਨਕ ਜਾਖ਼ਲ ਰੋਡ 'ਤੇ ਸਥਿਤ ਏ-ਵਨ ਸੀਡਜ਼ ਤੇ ਅੱਜ ਕਿਸਾਨ ਜਾਗਰੂਕ ਸੈਮੀਨਾਰ ਕਰਵਾ ਕੇ ਕਿਸਾਨਾਂ ਨੂੰ ਝੋਨੇ ਦੇ ਬੀਜਾਂ ਸਬੰਧੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਟੀਫਾਈਡ ...

ਪੂਰੀ ਖ਼ਬਰ »

ਸਰਕਾਰੀ ਐਲਾਨਾਂ ਦੇ ਬਾਵਜੂਦ ਨਹੀਂ ਬਣ ਸਕਿਆ ਨਮੂਨੇ ਦਾ ਸ਼ਹਿਰ ਲੌਾਗੋਵਾਲ

ਲੌਾਗੋਵਾਲ­ 20 ਅਪ੍ਰੈਲ (ਵਿਨੋਦ) - ਸ਼ਾਨਾਮੱਤੇ ਇਤਿਹਾਸਕ ਪਿਛੋਕੜ ਅਤੇ ਅੰਤਰਰਾਸ਼ਟਰੀ ਪਛਾਣ ਦੇ ਬਾਵਜੂਦ ਕਸਬਾ ਲੌਾਗੋਵਾਲ ਅਜੇ ਵੀ ਵਿਕਾਸ ਪੱਖੋਂ ਫਾਡੀ ਹੈ | ਸਮੇਂ ਦੀਆਂ ਸਰਕਾਰਾਂ ਅਨੇਕਾਂ ਵਾਰ ਕੀਤੇ ਐਲਾਨਾਂ ਦੇ ਬਾਵਜੂਦ ਵੀ ਇਸ ਕਸਬੇ ਨੂੰ ਨਮੂਨੇ ਦਾ ਸ਼ਹਿਰ ਨਹੀਂ ਬਣਾ ਸਕੀਆਂ | ਸੰਤ ਹਰਚੰਦ ਸਿੰਘ ਲੌਾਗੋਵਾਲ ਦੀ ਕਰਮ ਭੂਮੀ ਲੌਾਗੋਵਾਲ ਦੀ ਪਵਿੱਤਰ ਧਰਤੀ ਨੂੰ ਮਾਣ ਹੈ ਕਿ ਇੱਥੇ ਸਿੱਖ ਕੌਮ ਦੇ ਲਾਸਾਨੀ ਸ਼ਹੀਦ ਬ੍ਰਹਮਗਿਆਨੀ ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ 52 ਸ਼ਹੀਦ ਪੈਦਾ ਹੋਏ ਹਨ | ਸਲਾਇਟ ਡੀਂਮਡ ਯੂਨੀਵਰਸਿਟੀ ਦੇ ਨਿਰਮਾਣ ਨਾਲ ਇਹ ਕਸਬਾ ਅੰਤਰਰਾਸ਼ਟਰੀ ਪੱਧਰ ਤੱਕ ਦੀ ਪਛਾਣ ਰੱਖਦਾ ਹੈ | ਇਸ ਦੇ ਬਾਵਜੂਦ ਵੀ ਹੁਣ ਤੱਕ ਇੱਥੋਂ ਦਾ ਵਿਕਾਸ ਸਿਰਫ਼ ਗਲੀਆਂ ਅਤੇ ਨਾਲੀਆਂ ਦੇ ਨਿਰਮਾਣ ਤੱਕ ਹੀ ਸੀਮਿਤ ਰਿਹਾ ਹੈ | 1985 ਵਿਚ ਸੰਤ ਹਰਚੰਦ ਸਿੰਘ ਲੌਾਗੋਵਾਲ ਦੀ ਸ਼ਹਾਦਤ ਤੋਂ ਬਾਦ ਜਦੋਂ ਸ. ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਹੋਂਦ ਵਿਚ ਆਈ ਸੀ ਤਾਂ ਲੌਾਗੋਵਾਲ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਮਾਸਟਰ ਪਲਾਨ ਤਿਆਰ ਕੀਤਾ ਗਿਆ ਸੀ ਪ੍ਰੰਤੂ ਇਸ ਦੌਰਾਨ ਬਰਨਾਲਾ ਸਰਕਾਰ ਟੁੱਟ ਗਈ ਅਤੇ ਇਹ ਪੋ੍ਰਜੈਕਟ ਵੀ ਕਾਗ਼ਜ਼ਾਂ ਵਿਚ ਹੀ ਸਿਮਟ ਕੇ ਰਹਿ ਗਿਆ | ਹਰ ਸਾਲ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਾਗੋਵਾਲ ਦੀ ਬਰਸੀ ਮੌਕੇ ਇੱਥੇ ਰਾਜ ਪੱਧਰੀ ਸਮਾਗਮ ਕਰਵਾਇਆ ਜਾਂਦਾ ਹੈ | ਬਰਸੀ ਮੌਕੇ ਵਿਧਾਇਕ ਤੋਂ ਲੈ ਕੇ ਮੁੱਖ ਮੰਤਰੀ ਤੱਕ ਵੱਡੇ ਵੱਡੇ ਐਲਾਨ ਕਰਦੇ ਹਨ ਪ੍ਰੰਤੂ ਪਰਨਾਲਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ | ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਵਿਧਾਇਕੀ ਕਾਰਜਕਾਲ ਦੌਰਾਨ ਹਸਪਤਾਲ ਦੀ ਇਮਾਰਤ ਅਤੇ ਵਾਟਰ ਸਪਲਾਈ ਦੀ ਯੋਜਨਾ ਚਾਲੂ ਤਾਂ ਹੋਈ ਪ੍ਰੰਤੂ ਉਚਿੱਤ ਦੇਖ ਭਾਲ ਨਾ ਹੋਣ ਕਾਰਨ ਅਮਲੇ ਦੀ ਕਮੀ ਕਾਰਨ ਉਕਤ ਦੋਵੇਂ ਪ੍ਰੋਜੈਕਟ ਲੋਕਾਂ ਲਈ ਸਫ਼ੈਦ ਹਾਥੀ ਸਾਬਤ ਹੋ ਰਹੇ ਹਨ | ਉਸ ਤੋਂ ਬਾਦ ਜਦੋਂ ਲੌਾਗੋਵਾਲ ਨੂੰ ਸੁਨਾਮ ਹਲਕੇ ਨਾਲ ਜੋੜਿਆ ਗਿਆ ਤਾਂ ਪਿਛਲੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਉਪਰਾਲੇ ਨਾਲ ਲੌਾਗੋਵਾਲ ਲਈ 14 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਮਨਜ਼ੂਰ ਹੋਇਆ ਸੀ | ਜਿਸ ਦਾ 12 ਫਰਵਰੀ 2012 ਨੂੰ ਸ. ਢੀਂਡਸਾ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ | ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਲੰਮਾ ਸਮਾਂ ਸਮੁੱਚਾ ਕਸਬਾ ਲੌਾਗੋਵਾਲ ਥਾਂ ਥਾਂ ਤੋਂ ਪੱਟ ਛੱਡਿਆ ਸੀ ਲੋਕਾਂ ਨੇ ਲੰਮਾ ਸਮਾਂ ਸੰਤਾਪ ਭੋਗਿਆ ਕਿ ਸੁਖ ਦੇ ਦਿਨ ਆਉਣਗੇ ਪ੍ਰੰਤੂ ਅੱਜ ਪੰਜ ਸਾਲ ਗੁਜ਼ਰ ਜਾਣ ਪਿੱਛੋਂ ਵੀ ਪਾਣੀ ਦੀ ਨਿਕਾਸੀ ਲਈ ਟਰੀਟਮੈਂਟ ਪਲਾਂਟ ਨਹੀਂ ਲੱਗ ਸਕਿਆ | ਕਰੋੜਾਂ ਰੁਪਿਆ ਧਰਤੀ ਹੇਠ ਅਜਾਂਈ ਦੱਬਿਆ ਪਿਆ ਹੈ ਨਾ ਤਾਂ ਇਸ ਦਾ ਕੋਈ ਲੋਕਾਂ ਨੂੰ ਫ਼ਾਇਦਾ ਹੋ ਸਕਿਆ ਹੈ ਅਤੇ ਨਾ ਹੀ ਮਹਿਕਮੇ ਨੂੰ ਕੋਈ ਆਮਦਨ ਹੋ ਸਕੀ ਹੈ | ਸੀਵਰੇਜ ਪੋ੍ਰਜੈਕਟ ਟਰੀਟਮੈਂਟ ਪਲਾਂਟ ਨਾ ਹੋਣ ਕਾਰਨ ਸਮੁੱਚਾ ਕਸਬਾ ਨਰਕ ਦੇ ਅੰਦਰ ਤਬਦੀਲ ਹੋ ਜਾਂਦਾ ਹੈ | ਢੀਂਡਸਾ ਦੇ ਕਾਰਜਕਾਲ ਦੌਰਾਨ ਹੀ ਕੁੜੀਆਂ ਦੇ ਸਕੂਲ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਇਮਾਰਤ ਦੀ ਉਸਾਰੀ ਵੀ ਸ਼ੁਰੂ ਹੋ ਗਈ ਹੈ | ਨਮੂਨੇ ਦਾ ਸ਼ਹਿਰ ਬਣਾਉਣ ਦੀ ਗੱਲ ਨੂੰ ਜੇਕਰ ਦੂਰ ਵੀ ਰੱਖ ਲਿਆ ਜਾਵੇ ਤਾਂ ਕਸਬੇ ਅੰਦਰ ਅਨੇਕਾਂ ਮੁਸ਼ਕਲਾਂ ਸਮੇਂ ਦੀਆਂ ਸਰਕਾਰਾਂ ਦਾ ਮੂੰਹ ਹੀ ਚਿੜਾ ਰਹੀਆਂ ਹਨ | ਛੇ ਮਹੀਨੇ ਪਹਿਲਾਂ ਸੰਤ ਲੌਾਗੋਵਾਲ ਦੀ ਬਰਸੀ ਮੌਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਥੇ ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਗਰਲਜ਼ ਕਾਲਜ, ਕੁੜੀਆਂ ਦੇ ਸਕੂਲ ਦੀ ਨਵੀਂ ਇਮਾਰਤ, ਬੱਸ ਸਟੈਂਡ ਅਤੇ ਅੰਦਰੂਨੀ ਸੜਕਾਂ ਬਣਾਉਣ ਲਈ ਐਲਾਨ ਕੀਤਾ ਗਿਆ ਸੀ | ਇਨ੍ਹਾਂ 'ਚੋਂ ਕੁੜੀਆਂ ਦੇ ਸਕੂਲ ਦੀ ਇਮਾਰਤ ਅਤੇ ਗਲੀਆਂ ਨਾਲੀਆਂ ਦੇ ਨਿਰਮਾਣ ਕਾਰਜ ਵੀ ਚੱਲ ਰਹੇ ਹਨ | ਪ੍ਰੰਤੂ ਬਾਕੀ ਦੀਆਂ ਮੰਗਾਂ ਅਧਰੰਗ ਮਾਰੇ ਹੱਥ ਵਾਂਗ ਅਜੇ ਵੀ ਲਟਕ ਰਹੀਆਂ ਹਨ | ਹੁਣ ਲੌਾਗੋਵਾਲ ਨਿਵਾਸੀਆਂ ਦੀਆਂ ਉਮੀਦਾਂ ਇਕ ਵਾਰ ਫੇਰ ਕਾਂਗਰਸ 'ਤੇ ਟਿਕੀਆਂ ਹਨ ਕਿ ਸ਼ਾਇਦ ਸੁੱਖ ਦੇ ਦਿਨ ਆ ਹੀ ਜਾਣ |


ਖ਼ਬਰ ਸ਼ੇਅਰ ਕਰੋ

ਵਿੱਦਿਅਕ ਤੇ ਧਾਰਮਿਕ ਟੂਰ ਲਗਾਏ

ਚੋਟੀਆਂ, 20 ਅਪ੍ਰੈਲ (ਜਗਤਾਰ ਮੰਗੀ)-ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਤੇ ਧਾਰਮਿਕ ਟੂਰ ਲਗਾਏ ਗਏ | ਕਾਮਰਸ ਵਿਭਾਗ ਵੱਲੋਂ ਪ੍ਰੋ. ਗੁਰਜੀਤ ਸਿੰਘ ਦੀ ਅਗਵਾਈ ਵਿਚ ਸ੍ਰੀ ਅਨੰਦਪੁਰ ਸਾਹਿਬ, ਨੰਗਲ ਡੈਂਮ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲਾਂ ਦੇ ਅੱਵਲ ਵਿਦਿਆਰਥੀ ਸਨਮਾਨਿਤ

ਸੰਗਰੂਰ, 20 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) -ਸਾਇੰਟੇਫਿਕ ਅਵੈਅਰਨੇਸ ਫੋਰਮ ਦੀ ਸਿੱਖਿਆ ਸੁਧਾਰ ਕਮੇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅੱਵਲ ਆਏ ਬੱਚਿਆਂ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਅਧੀਨ 6 ਪ੍ਰਾਇਮਰੀ ਸਕੂਲਾਂ ਕਿਸ਼ਨਪੁਰ, ਪੁਲਿਸ ...

ਪੂਰੀ ਖ਼ਬਰ »

ਪੈਨਸ਼ਨਰ ਯੂਨੀਅਨ ਦੇ ਨਵੇਂ ਚੁਣੇ ਅਹੁਦੇਦਾਰ

ਸੰਗਰੂਰ, 20 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਚੋਣ ਅਗਲੇ ਦੋ ਸਾਲਾਂ ਲਈ ਜ਼ਿਲ੍ਹਾ ਪੈਨਸ਼ਨਰਜ਼ ਦਫ਼ਤਰ ਵਿਖੇ ਹੋਈ ਜਿਸ ਵਿਚ ਸਰਵਸੰਮਤੀ ਨਾਲ ਸ੍ਰੀ ਮੁਕੰਦੀ ਲਾਲ ਗਰਗ ਪ੍ਰਧਾਨ, ਸ੍ਰੀ ...

ਪੂਰੀ ਖ਼ਬਰ »

ਗੁਰਮਤਿ ਪ੍ਰੀਖਿਆ ਦੇ ਜੇਤੂ ਬੱਚੇ ਸਨਮਾਨਿਤ

ਜਖੇਪਲ, 20 ਅਪ੍ਰੈਲ (ਮੇਜਰ ਸਿੰਘ ਜਖੇਪਲ) - ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵੱਲੋਂ ਵਿਦਿਆਰਥੀਆਂ ਦੀ ਸਾਲਾਨਾ ਗੁਰਮਤਿ ਪ੍ਰੀਖਿਆ ਲਈ ਗਈ ਸੀ | ਇਸ ਪ੍ਰੀਖਿਆ ਵਿਚ ਨਰਸਰੀ ਕਲਾਸ ਤੋਂ ਨੌਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਸੀ | ਪ੍ਰੀਖਿਆ ਦੌਰਾਨ ਬਾਬਾ ...

ਪੂਰੀ ਖ਼ਬਰ »

ਯੂਨੀਅਨ ਦਾ ਵਫ਼ਦ ਅਧਿਕਾਰੀ ਨੂੰ ਮਿਲਿਆ

ਸੰਗਰੂਰ, 20 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਡੀ.ਡੀ.ਪੀ.ਓ. ਨੰੂ ਇੱਕ ਵਫ਼ਦ ਮਿਲਿਆ | ਡੀ.ਡੀ.ਪੀ.ਓ. ਨੰੂ ਮਿਲੇ ਵਫ਼ਦ ਵਿਚ ਉਠਾਈਆਂ ਮੰਗਾਂ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ...

ਪੂਰੀ ਖ਼ਬਰ »

10 ਬੋਤਲਾਂ ਸਪਿਰਟ ਸਮੇਤ ਪ੍ਰੀਤਮ ਬਡਰੁੱਖਾਂ ਕਾਬੂ

ਮਸਤੂਆਣਾ ਸਾਹਿਬ, 20 ਅਪੈ੍ਰਲ (ਦਮਦਮੀ) - ਪੁਲਿਸ ਚੌਕੀ ਬਡਰੁੱਖਾਂ ਦੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ 10 ਬੋਤਲਾਂ ਸਪਰਿਟ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਵੱਲੋਂ ਇਸ ਵਿਅਕਤੀ ਿਖ਼ਲਾਫ਼ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ...

ਪੂਰੀ ਖ਼ਬਰ »

ਅਗਰਵਾਲ ਸਭਾ ਦੀ ਕਾਰਜਕਾਰਨੀ ਦਾ ਗਠਨ

ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਭੁੱਲਰ, ਧਾਲੀਵਾਲ) - ਅਗਰਵਾਲ ਸਭ ਸੁਨਾਮ ਦੀ ਇੱਕ ਮੀਟਿੰਗ ਸਭਾ ਦੇ ਨਵ ਨਿਯੁਕਤ ਪ੍ਰਧਾਨ ਰਵੀ ਕਮਲ ਗੋਇਲ ਦੀ ਪ੍ਰਧਾਨਗੀ ਹੇਠ ਸਥਾਨਕ ਸ਼੍ਰੀ ਨੈਣਾਂ ਦੇਵੀ ਮੰਦਿਰ ਵਿਖੇ ਹੋਈ, ਜਿਸ ਵਿਚ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ...

ਪੂਰੀ ਖ਼ਬਰ »

ਸਲਾਇਟ ਵਿਦਿਆਰਥੀ ਦੇਸ਼ ਪੱਧਰੀ ਮਹਾਂ ਮੁਕਾਬਲੇ 'ਚੋਂ ਵੀ ਜੇਤੂ

ਲੌਾਗੋਵਾਲ, 20 ਅਪੈ੍ਰਲ (ਵਿਨੋਦ)-ਸਲਾਇਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਦੇ ਵਿਦਿਆਰਥੀਆਂ ਵੱਲੋਂ ਵਾਹਨ ਨਿਰਮਾਣ ਦੇ ਦੇਸ਼ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਪਹਿਲੇ ਸਥਾਨ ਪ੍ਰਾਪਤ ਕਰਨ ਪਿੱਛੋਂ ਇੱਕ ਵਾਰ ਫੇਰ ਦੇਸ਼ ਪੱਧਰੀ ਮਹਾਂ ਮੁਕਾਬਲੇ ਵਿਚ ਸਫਲਤਾ ਪ੍ਰਾਪਤ ...

ਪੂਰੀ ਖ਼ਬਰ »

ਨਿੱਜੀ ਸਕੂਲਾਂ ਿਖ਼ਲਾਫ਼ ਮਜ਼ਦੂਰ ਦਿਵਸ 'ਤੇ ਵੱਡਾ ਸੰਘਰਸ਼ ਕਰਨ ਦਾ ਕੀਤਾ ਐਲਾਨ

ਭਵਾਨੀਗੜ੍ਹ, 20 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਮਜਦੂਰ ਦਿਵਸ 'ਤੇ ਨਿੱਜੀ ਸਕੂਲਾਂ ਿਖ਼ਲਾਫ਼ ਇੱਕ ਵੱਡਾ ਸੰਘਰਸ਼ ਕੀਤਾ ਜਾਵੇਗਾ ਇਹ ਵਿਚਾਰ ਨਿੱਜੀ ਸਕੂਲਾਂ ਿਖ਼ਲਾਫ਼ ਬਣੀ ਸੰਘਰਸ਼ ਕਮੇਟੀ ਅਤੇ ਬੱਚਿਆਂ ਦੀ ਮਾਪਿਆਂ ਵੱਲੋਂ ਇੱਕ ਸਾਂਝੀ ਮੀਟਿੰਗ ਗੁਰੂ ਘਰ ਵਿਖੇ ...

ਪੂਰੀ ਖ਼ਬਰ »

ਬੜੂ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਕੁਸ਼ਤੀ ਮੁਕਾਬਲੇ ਕਰਵਾਏ

ਧਰਮਗੜ੍ਹ, 20 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਕੁਸ਼ਤੀ ਮੁਕਾਬਲੇ ਕਰਵਾਏ ਗਏ, ਜਿਸ 'ਚ ਅਖਾੜਾ ਤਲਵੰਡੀ ਸਾਬੋ ਕੀ, ਅਖਾੜਾ ਰਾਈਵਾਲ, ਅਖਾੜਾ ਪਟਿਆਲਾ, ਅਖਾੜਾ ਲੀਲਾ ਲੁਧਿਆਣਾ, ਅਖਾੜਾ ਕਾਂਸ਼ਲ, ...

ਪੂਰੀ ਖ਼ਬਰ »

ਬਾਕਸਿੰਗ ਮੁਕਾਬਲੇ 'ਚ ਸੰਗਰੂਰ ਦੇ ਤਿੰਨ ਖਿਡਾਰੀ ਨਿੱਤਰੇ

ਸੰਗਰੂਰ, 20 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਸੰਗਰੂਰ ਦੇ ਅੰਡਰ 14 ਵਰਗ ਵਿਚ ਦੋ ਲੜਕੀਆਂ ਅਤੇ 1 ਲੜਕੇ ਨੇ ਰਾਜ ਅਤੇ ਰਾਸ਼ਟਰ ਪੱਧਰ ਦੇ ਬਾਕਸਿੰਗ ਮੁਕਾਬਲੇ ਵਿਚ ਸ਼ਾਮਲ ਹੋ ਕੇ ਸ਼ਹਿਰ ਦਾ ਨਾਂਅ ਚਮਕਾਇਆ ਹੈ | ਪੰਜਾਬ ਸਰਕਾਰ ਦੇ ਖੇਡ ਵਿਭਾਗ ਵਿਚ ਬਾਕਸਿੰਗ ਕੋਚ ਵਜੋਂ ...

ਪੂਰੀ ਖ਼ਬਰ »

ਵਫ਼ਦ ਵਿਜੇਇੰਦਰ ਸਿੰਗਲਾ ਨੂੰ ਮਿਲਿਆ

ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਭੁੱਲਰ, ਧਾਲੀਵਾਲ) - ਐਫ.ਸੀ.ਆਈ ਸਕਿਉਰਿਟੀ ਗਾਰਡ ਯੂਨੀਅਨ ਦਾ ਇੱਕ ਵਫ਼ਦ ਅਜਾਇਬ ਸਿੰਘ ਨੀਲੋਵਾਲ ਦੀ ਅਗਵਾਈ ਵਿਚ ਹਲਕਾ ਸੰਗਰੂਰ ਦੇ ਵਿਧਾਇਕ ਵਿਜੇਇੰਦਰ ਸਿੰਗਲਾ ਨੂੰ ਮਿਲਿਆ | ਇਸ ਸਮੇਂ ਜਥੇਬੰਦੀ ਦੇ ਆਗੂ ਮੇਜਰ ਸਿੰਘ ਅਤੇ ...

ਪੂਰੀ ਖ਼ਬਰ »

ਹਾਰਦਿਕ ਕਾਲਜ ਦੇ ਵਿਦਿਆਰਥੀਆਂ ਨੇ ਟੂਰ ਲਗਾਇਆ

ਭਵਾਨੀਗੜ੍ਹ, 20 ਅਪ੍ਰੈਲ (ਜਰਨੈਲ ਸਿੰਘ ਮਾਝੀ)-ਹਾਰਦਿਕ ਕਾਲਜ ਆਫ਼ ਐਜੂਕੇਸ਼ਨ ਭਵਾਨੀਗੜ੍ਹ ਨੇ ਬੀ. ਐਡ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ 3 ਦਿਨਾਂ ਦੇ ਐਜੂਕੇਸ਼ਨ ਟੂਰ ਦਾ ਆਯੋਜਨ ਕੀਤਾ | 12 ਅਪੈ੍ਰਲ ਨੂੰ ਖ਼ਾਸ ਤੋਰ 'ਤੇ ਸ਼੍ਰੀ ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ ਨੇ ਸਿੰਗਲਾ ਨੰੂ ਦਿੱਤਾ ਮੰਗ-ਪੱਤਰ

ਸੰਗਰੂਰ, 20 ਅਪੈ੍ਰਲ (ਅਮਨਦੀਪ ਸਿੰਘ ਬਿੱਟਾ)-ਬੀ. ਐਡ ਟੈੱਟ ਤੇ ਸਬਜੈਕਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਇੱਕ ਵਫ਼ਦ ਮਨਜੀਤ ਕੌਰ ਅਮਰਗੜ੍ਹ ਅਤੇ ਸੁਰਜੀਤ ਭੁਮਸੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਸ੍ਰੀ ਵਿਜੈਇੰਦਰ ਸਿੰਗਲਾ ਨੂੰ ਮਿਲਿਆ | ਉਨ੍ਹਾਂ ਆਪਣੀਆਂ ਇੱਕ ਮੰਗ ...

ਪੂਰੀ ਖ਼ਬਰ »

ਧਰਮ ਪ੍ਰਚਾਰ ਕਮੇਟੀ ਨੇ 'ਧਾਰਮਿਕ ਪ੍ਰੀਖਿਆ 2016' ਦਾ ਨਤੀਜਾ ਐਲਾਨਿਆ

ਅੰਮਿ੍ਤਸਰ, 20 ਅਪ੍ਰੈਲ (ਜੱਸ)-ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਧਾਰਮਿਕ ਵਿਦਿਆ ਦੇਣ ਲਈ ਸਕੂਲਾਂ-ਕਾਲਜਾਂ 'ਚ ਲਈ ਜਾਂਦੀ 'ਧਾਰਮਿਕ ਪ੍ਰੀਖਿਆ 2016' ਦਾ ਨਤੀਜਾ ਅੱਜ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਹਰਭਜਨ ਸਿੰਘ ...

ਪੂਰੀ ਖ਼ਬਰ »

ਨਵੇਂ ਆਏ ਚੌਕੀ ਇੰਚਾਰਜ ਵੱਲੋਂ ਪਤਵੰਤਿਆਂ ਨਾਲ ਮੀਟਿੰਗ

ਨਦਾਮਪੁਰ/ਚੰਨੋ, 20 ਅਪ੍ਰੈਲ (ਹਰਜੀਤ ਸਿੰਘ ਨਿਰਮਾਣ) - ਸਥਾਨਕ ਕਾਲਾਝਾੜ/ਚੰਨੋਂ ਚੌਕੀ ਵਿਖੇ ਨਵੇਂ ਆਏ ਐਸ ਆਈ ਬਲਵਿੰਦਰ ਸਿੰਘ ਨੇ ਆਪਣਾ ਸੰਭਾਲਣ ਉਪਰੰਤ ਲੋਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਐਸ. ਆਈ. ਬਲਵਿੰਦਰ ਸਿੰਘ ਚੌਕੀ ਇੰਚਾਰਜ ਕਾਲਾਝਾੜ ਚੰਨੋ ਵੱਲੋਂ ...

ਪੂਰੀ ਖ਼ਬਰ »

ਥਾਣਾ ਸਿਟੀ ਮੁਖੀ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ

ਸੰਗਰੂਰ, 20 ਅਪ੍ਰੈਲ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਥਾਣਾ ਸਿਟੀ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਜੇਜੀ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਪੁਖ਼ਤਾ ਕਰਨ ਦੇ ਮੰਤਵ ਤਹਿਤ ਥਾਣਾ ਸਿਟੀ ਵਿਖੇ ਵੱਖ ਵੱਖ ਦੁਕਾਨਦਾਰਾਂ ਨਾਲ ...

ਪੂਰੀ ਖ਼ਬਰ »

ਪ੍ਰਸਿਧ ਜੋਤਿਸ਼ ਮਾਹਿਰ ਰੋਹਿਤ ਸ਼ਰਮਾ ਨੂੰ ਕੀਤਾ ਵਿਸ਼ੇਸ ਤੌਰ 'ਤੇ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ (ਰੁਪਿੰਦਰ ਸਿੰਘ ਸੱਗੂ) - ਪਿਛਲੇ ਦਿਨੀਂ ਜਨਾਟਾ ਕਲਾ ਵਿਖੇ ਹੋਏ ਇਕ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਮਹਾਨ ਸੰਤ ਸ੍ਰੀ ਸੀਤਾ ਰਾਮ ਨੇ ਇਲਾਕੇ ਦੇ ਮਹਾਨ ਤੇ ਪ੍ਰਸਿਧ ਜੋਤਿਸ਼ ਮਾਹਿਰ ਸੀ੍ਰ ਰੋਹਿਤ ਸ਼ਰਮਾ ਨੂੰ ਸਮਾਜ ਅੰਦਰ ਉਨ੍ਹਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX