ਕੰਵਲਜੀਤ ਸਿੰਘ ਸਿੱਧੂ
ਬਠਿੰਡਾ, 20 ਅਪ੍ਰੈਲ- ਪੰਜਾਬ ਭਰ ਵਿਚ 1 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਆਮਦ ਜੋ ਕਿ ਹੁਣ ਪੂਰੇ ਜੋਬਨ 'ਤੇ ਪੁੱਜ ਚੁੱਕੀ ਹੈ, ਜਿਸ ਨਾਲ ਹੁਣ ਬਠਿੰਡਾ ਦੇ ਸਾਰੇ ਦੇ ਸਾਰੇ 182 ਖਰੀਦ ਕੇਂਦਰਾਂ ਵਿਚ ਹਾਲਤ ਇਹ ਹਨ ਕਿ ਤਿੱਲ ਸੁੱਟਣ ਨੂੰ ਵੀ ਥਾਂ ਕਿਸੇ ...
ਬਠਿੰਡਾ, 20 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਸਵੇਰੇ ਸਥਾਨਕ ਮਾਨਸਾ ਰੋਡ ਸਥਿਤ ਅੰਡਰ ਬਿ੍ਜ ਦੇ ਥੱਲੇ ਵਾਪਰੇ ਇਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਟਰੈਕਟਰ-ਟਰਾਲੀ ਦੇ ਹੇਠਾਂ ਆ ਗਏ, ਜਿਸ ਕਾਰਨ ਮੌਕੇ 'ਤੇ ਪਤਨੀ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ...
ਬਠਿੰਡਾ ਛਾਉਣੀ, 20 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)- ਕੇਂਦਰ ਦੀ 'ਮੋਦੀ' ਸਰਕਾਰ ਵਿਚ 'ਅੱਛੇ' ਦਿਨਾਂ ਦਾ ਤੋਹਫਾ ਦਿੰਦਿਆਂ ਬੈਂਕਾਂ ਵੱਲੋਂ ਹੁਣ ਨਗਦੀ ਜਮ੍ਹਾਂ ਕਰਾਉਣ 'ਤੇ ਵੀ ਸਰਚਾਰਜ ਵਸੂਲਿਆ ਜਾਣ ਲੱਗਾ ਹੈ। ਇਹ ਫੈਸਲਾ 19 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ, ਜਿਸ ਨਾਲ ...
ਮੌੜ ਮੰਡੀ, 20 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ 132 ਕੇ.ਵੀ. ਗਰਿੱਡ ਦੇ ਪਿਛਲੇ ਪਾਸੇ ਇਕ ਕਿਸਾਨ ਬਲਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਮੌੜ ਕਲਾਂ ਦੇ ਤਿੰਨ ਏਕੜ ਨਾੜ ਨੂੰ ਅੱਗ ਲੱਗਣ ਕਾਰਨ ਨਾੜ ਦੇ ਸੜ ਕੇ ਸਵਾਹ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ...
ਮਹਿਰਾਜ, 20 ਅਪ੍ਰੈਲ (ਸੁਖਪਾਲ ਮਹਿਰਾਜ)- ਸਥਾਨਕ ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਦੀ ਨੌਵੀਂ ਕਲਾਸ ਦੀ ਹੋਣਹਾਰ ਵਿਦਿਆਰਥਣ ਦੀ ਬਲੱਡ ਕੈਂਸਰ ਨਾਲ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਜਾਣਕਾਰੀ ਅਨੁਸਾਰ ਉਕਤ ਸਕੂਲ ਦੀ ਨੌਵੀਂ ਕਲਾਸ ਦੀ ਹੋਣਹਾਰ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਸ਼ਹਿਰ ਬਠਿੰਡਾ ਦੇ ਵਾਰਡ ਨੰ: 2 ਕੋਠੇ ਅਮਰਪੁਰਾ ਵਿਖੇ ਖੇਤ ਵਿਚ ਤਿਆਰ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ ਚਾਰ ਏਕੜ ਫਸਲ ਸੜ੍ਹ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕੋਠੇ ਅਮਰਪੁਰਾ ਬਠਿੰਡਾ ਵਿਖੇ ਉਸ ...
ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਬਲਾਕ ਸਿੱਖਿਆ ਅਧਿਕਾਰੀ ਦਫ਼ਤਰ ਔਢਾਂ ਵੱਲੋਂ ਬਲਾਕ ਔਢਾਂ ਵਿਚ ਪੈਂਦੇ ਗ਼ੈਰ-ਮਾਨਤਾ ਪ੍ਰਾਪਤ ਕਰੀਬ 16 ਪ੍ਰਾਈਵੇਟ ਸਕੂਲਾਂ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਬੰਦ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ | ਉਕਤ ...
ਹੁਕਮ ਚੰਦ ਸ਼ਰਮਾ ਬਠਿੰਡਾ, 20 ਅਪ੍ਰੈਲ- ਬਠਿੰਡਾ ਇਲਾਕੇ ਵਿਚ ਦੁਪਹਿਰ ਦੇ ਸਮੇਂ ਤਾਪਮਾਨ 44 ਡਿਗਰੀ ਸੈਲਸੀਅਸ ਪਾਰ ਕਰ ਜਾਣ, ਅਣਘੋਸ਼ਿਤ ਬਿਜਲੀ ਕੱਟਾਂ ਤੇ ਨਹਿਰੀ ਬੰਦੀ ਦੇ ਜਾਰੀ ਰਹਿਣ ਨਾਲ ਬਠਿੰਡਾ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਰਹੇ | ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਸਾਲ 2011-2012 ਵਿਚ ਜੇਲ੍ਹ ਵਿਭਾਗ ਵਿਚ ਵਾਰਡਨ ਤੇ ਮੈਟਰਨ ਦੀ ਭਰਤੀ ਸਮੇਂ ਜਿਨ੍ਹਾਂ ਉਮੀਦਵਾਰਾਂ ਨੇ ਪੁਲਿਸ ਲਾਈਨ ਬਠਿੰਡਾ ਵਿਖੇ ਟਰਾਇਲ ਪਾਸ ਕੀਤੇ ਸਨ | ਉਨ੍ਹਾਂ ਉਮੀਦਵਾਰਾਂ ਦੀ ਸਰੀਰਕ ਮਿਣਤੀ ਤੇ ਉਨ੍ਹਾਂ ਦੇ ਵਿੱਦਿਅਕ ...
ਬਠਿੰਡਾ, 20 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਥਾਣਾ ਐਾਟੀ ਪਾਵਰ ਥੈਫ਼ਟ ਬਠਿੰਡਾ ਨੇ ਬਿਜਲੀ ਚੋਰੀ ਕਰਨ ਦੇ ਮਾਮਲੇ ਵਿਚ ਇਕ ਲੱਖ 13 ਹਜ਼ਾਰ ਰੁਪਏ ਜੁਰਮਾਨਾ ਨਾ ਭਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫਤਾਰ ਕੀਤੇ ਗਏ ਕਥਿਤ ਦੋਸ਼ੀ ਹਰਦੇਵ ਸਿੰਘ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਰੁਪਏ ਭਰ ਚੁੱਕੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦਾ ਸਮਾਨ ਦੇਣ ਦੀ ਯੂਨੀਅਨ ਦੇ ਸੂਬਾ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਗਰਮੀ ਲੱਗਣ ਨਾਲ ਇਕ ਰਿਕਸ਼ਾ ਚਾਲਕ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ | ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ, ਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਨੋਟਬੰਦੀ ਦੇ ਬਾਅਦ ਸੀਮਿੰਟ, ਸਰੀਆ, ਇੱਟਾਂ ਤੇ ਰੇਤ ਬੱਜਰੀ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਨਾਲ ਉਸਾਰੀ ਦੇ ਕੰਮਾਂ ਵਾਲੇ ਠੇਕੇਦਾਰਾਂ, ਰੀਅਲ ਅਸਟੇਟ ਕੰਪਨੀਆਂ ਤੇ ਮਕਾਨ ਬਣਾਉਣ ਦੇ ਚਾਹਵਾਨ ਆਮ ਲੋਕਾਂ ਦੇ ਬਜਟ ਪੂਰੀ ...
ਸੀਂਗੋ ਮੰਡੀ, 20 ਅਪ੍ਰੈਲ (ਲੱਕਵਿੰਦਰ ਸ਼ਰਮਾ)- ਥਾਣਾ ਤਲਵੰਡੀ ਸਾਬੋ ਦੇ ਐਸ.ਆਈ. ਜਗਰੂਪ ਸਿੰਘ ਵੱਲੋਂ ਦਰਜ ਮਾਮਲੇ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਸੀਬਪੁਰਾ ਨੂੰ ਉਸ ਦੇ ਪਿੰਡ ਤੋਂ ਹੀ 300 ਗੋਲੀਆਂ ਐਲਪਰੈਕਸ ਤੇ 1610 ਹੋਰ ਨਸ਼ੀਲੀਆਂ ਗੋਲੀਆਂ ...
ਬਠਿੰਡਾ ਛਾਉਣੀ, 20 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)- ਗੋਬਿੰਦਪੁਰਾ ਸਥਿਤ ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ | ਜਾਣਕਾਰੀ ਅਨੁਸਾਰ ਜੇਲ੍ਹ ਵਿਚ ਆਮ ਤਲਾਸ਼ੀ ਲਈ ਜਾ ਰਹੀ ਸੀ, ਜਿਸ ਦੌਰਾਨ ਬੈਰਕ ਨੰਬਰ 5 ਵਿਚੋਂ ਸੈਮਸੰਗ ਕੰਪਨੀ ਦਾ ਮੋਬਾਈਲ ...
ਸੰਗਤ ਮੰਡੀ, 20 ਅਪ੍ਰੈਲ (ਸ਼ਾਮ ਸੁੰਦਰ ਜੋਸ਼ੀ)- ਸੰਗਤ ਮੰਡੀ ਵਿਖੇ ਦੋ ਖੰਭਿਆਂ ਦੇ ਵਿਚਕਾਰ ਰੱਖੇ ਗਏ ਟਰਾਂਸਫ਼ਾਰਮਰ ਦੇ ਡਿੱਗ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਅਣਪਛਾਤਾ ਟਰੱਕ ਟਰਾਂਸਫਰਮਰ ਨੂੰ ਫੇਟ ਮਾਰ ਕੇ ਥੱਲੇ ਡੇਗ ਗਿਆ | ਮਹਿਕਮੇ ਅਨੁਸਾਰ ਟਰਾਂਸਫ਼ਾਰਮਰ ...
ਮਹਿਮਾ ਸਰਜਾ, 20 ਅਪ੍ਰੈਲ (ਰਾਮਜੀਤ ਸ਼ਰਮਾ)- ਦਾਣਾ ਮੰਡੀ ਮਹਿਮਾ ਸਰਜਾ ਵਿਖੇ ਐਸ. ਡੀ. ਐਮ. ਸਾਕਸ਼ੀ ਸ਼ਾਹਨੀ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਕਿਸਾਨਾਂ ਨੇ ਦੁੱਖੜਾ ਰੋਂਦਿਆਂ ਕਿਹਾ ਕਿ ਮੰਡੀ ਵਿਚ ਨਾ ਤਾਂ ਸਮੇਂ ਸਿਰ ਕਣਕ ਦੀ ਬੋਲੀ ਲੱਗਦੀ ਹੈ, ਤੇ ਨਾ ਹੀ ...
ਚਾਉਕੇ, 20 ਅਪ੍ਰੈਲ (ਮਨਜੀਤ ਸਿੰਘ ਘੜੈਲੀ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ (ਆਈ.ਸੀ.ਐਸ.ਸੀ. ਪੈਟਰਨ) ਪੱਖੋ ਕਲਾਂ ਵਿਖੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਤੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੇ ਸਹਿਯੋਗ ਨਾਲ ਸਕੂਲ ਵਿਚ 'ਸੈਲਫ ...
ਬੱਲੂਆਣਾ, 20 ਅਪ੍ਰੈਲ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਨਾਲ ਲੱਗਦੇ ਖੇਤਾਂ ਵਿਚ ਅੱਗ ਲੱਗਣ ਕਾਰਨ ਕਿਸਾਨ ਦੀ ਡੇਢ ਏਕੜ ਖੜ੍ਹੀ ਕਣਕ ਦੀ ਫ਼ਸਲ ਸੜਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਜਸਪਾਲ ਸਿੰਘ ਪੁੱਤਰ ਦਰਸ਼ਨ ...
ਗੋਨਿਆਣਾ, 20 ਅਪ੍ਰੈਲ (ਲਛਮਣ ਦਾਸ ਗਰਗ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਕਰਨੈਲ ਸਿੰਘ (90) ਸਾਬਕਾ ਸਰਪੰਚ ਅਬਲੂ (ਕੋਠੇ ਫੂਲਾ ਸਿੰਘ ਵਾਲਾ) ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਤ ਹੋ ਗਿਆ, ਜਿਨ੍ਹਾਂ ਦਾ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸਸਕਾਰ ਕਰ ਦਿੱਤਾ ...
ਮੌੜ ਮੰਡੀ, 20 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)- ਪਿੰਡ ਜੋਧਪੁਰ ਪਾਖਰ ਵਿਖੇ ਇਕ ਕਿਸਾਨ ਦੇ ਖੇਤ ਵਿਚੋਂ ਟਰਾਂਸਫਾਰਮਰ ਦਾ ਤਾਂਬਾ ਚੋਰੀ ਹੋ ਜਾਣ ਦੀ ਖ਼ਬਰ ਹੈ | ਕਿਸਾਨ ਰਣਜੀਤ ਸਿੰਘ ਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਖੇਤ ਵਿਚ ਲੱਗੀ ਮੋਟਰ ਦਾ ਟਰਾਂਸਫਾਰਮਰ ...
ਤਲਵੰਡੀ ਸਾਬੋ, 20 ਅਪ੍ਰੈਲ (ਰਵਜੋਤ ਸਿੰਘ ਰਾਹੀ)- ਸਰਕਾਰੀ ਪ੍ਰਾਇਮਰੀ ਸਕੂਲ ਜੱਜਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਮੈਨੇਜਮੈਂਟ ਕਮੇਟੀ ਤੇ ਮੁੱਖ ਅਧਿਆਪਕ ਵਿਜੇ ਕੁਮਾਰ ਦੀ ਅਗਵਾਈ ਵਿਚ ਕਰਵਾਇਆ ਗਿਆ, ਜਿਸ ਦੌਰਾਨ ਉਘੇ ਸਮਾਜ ਸੇਵੀ ਗੁਰਲਾਭ ਸਿੰਘ ਸਾਬਕਾ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)-ਸਥਾਨਕ ਬਠਿੰਡਾ ਨਹਿਰ ਦੇ ਨਜ਼ਦੀਕ ਗੰਨੇ ਦਾ ਰਸ ਕੱਢਕੇ ਵੇਚਣ ਵਾਲੇ ਮਜ਼ਦੂਰ ਦਾ ਮਸ਼ੀਨ ਵਿਚ ਹੱਥ ਆਉਣ ਨਾਲ ਹੱਥ ਬੁਰੀ ਤਰ੍ਹਾਂ ਕੁਚਲਿਆ ਗਿਆ | ਇਸ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਇਸ ਰੇਹੜੀ ...
ਸੀਂਗੋ ਮੰਡੀ, 20 ਅਪ੍ਰੈਲ (ਲੱਕਵਿੰਦਰ ਸ਼ਰਮਾ)- ਪਿੰਡ ਨਥੇਹਾ ਦੇ ਖਰੀਦ ਕੇਂਦਰ ਵਿਚ ਬਾਰਦਾਨਾ ਨਾ ਆਉਣ 'ਤੇ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸਨ ਕਰਦਿਆਂ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਬਾਰਦਾਨਾ ਭੇਜਣ ਦੀ ਮੰਗ ਕੀਤੀ ਹੈ | ਇਸ ...
ਮਹਿਰਾਜ, 20 ਅਪ੍ਰੈਲ (ਸੁਖਪਾਲ ਮਹਿਰਾਜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਨਿਤਰੇ ਉਨ੍ਹਾਂ ਦੇ ਜੱਦੀ ਪਿੰਡ ਮਹਿਰਾਜ ਦੇ ਵਸਨੀਕਾਂ ਨੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੱਡੇ ਪੱਧਰ 'ਤੇ ਜਿੱਤਾ ਕੇ ਵਿਸ਼ਵਾਸ਼ ਪ੍ਰਗਟਾਇਆ ਸੀ, ਤੇ ਹੁਣ ...
ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਦੇਸੂ ਮਲਕਾਣਾ 'ਚ ਬੀਤੀ ਰਾਤ ਕਣਕ ਦੇ ਕਈ ਏਕੜ ਨਾੜ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ | ਕਿਸਾਨਾਂ ਨੇ ਫਾਇਰ ਬਿ੍ਗੇਡ ਗੱਡੀ ਦੀ ਸਹਾਇਤਾ ਨਾਲ ਅੱਗ ਉਤੇ ਕਾਬੂ ਪਾਇਆ | ਜਾਣਕਾਰੀ ...
ਰਾਮਪੁਰਾ ਫੂਲ, 20 ਅਪ੍ਰੈਲ (ਗੁਰਮੇਲ ਸਿੰਘ ਵਿਰਦੀ)- ਭਾਈ ਰੂਪਾ ਨਗਰ ਪੰਚਾਇਤ ਦੇ ਪ੍ਰਧਾਨ ਗੁਰਮੇਲ ਸਿੰਘ ਮੇਲੀ ਸਮੇਤ ਉਸ ਦੇ ਸਾਥੀਆਂ ਖਿਲਾਫ਼ ਦਰਜ ਕੀਤੇ ਇਰਾਦਾ ਕਤਲ ਆਦਿ ਧਾਰਾਵਾਂ ਦਾ ਮਾਮਲਾ ਸਿਆਸੀ ਰੰਗਤ ਫੜ੍ਹਣ ਲੱਗਾ ਹੈ | ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀਆਂ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਬਾਬਾ ਫ਼ਰੀਦ ਕਾਲਜ ਦੇ ਜੋਗਰਫੀ ਵਿਭਾਗ ਵੱਲੋਂ ਐਮ.ਐਸ.ਸੀ. (ਜੋਗਰਫੀ) ਦੇ ਵਿਦਿਆਰਥੀਆਂ ਲਈ ਰਿਸ਼ੀਕੇਸ਼, ਮੰਸੂਰੀ ਤੇ ਪਾਉਂਟਾ ਸਾਹਿਬ ਦਾ ਇਕ ਮਨੋਰੰਜਨ ਤੇ ਵਿੱਦਿਅਕ ਦੌਰਾ ਲਗਵਾਇਆ ਗਿਆ | ਇਸ ਤੋਂ ਇਲਾਵਾ ਬਾਬਾ ਫ਼ਰੀਦ ਕਾਲਜ ...
ਤਲਵੰਡੀ ਸਾਬੋ, 20 ਅਪ੍ਰੈਲ (ਰਣਜੀਤ ਸਿੰਘ ਰਾਜੂ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਖੇਤੀਬਾੜੀ ਕਾਲਜ ਵਿਚ ਇਫਕੋ ਵੱਲੋਂ ਕਿਸਾਨ ਮੋਬਾਈਲ ਸੇਵਾ ਲਈ 21 ਵਿਦਿਆਰਥੀਆਂ ਨੂੰ ਨੌਕਰੀਆਂ ਲਈ ਚੁਣਿਆ ਗਿਆ | ਇਫਕੋ ਚੰਡੀਗੜ੍ਹ ਤੋਂ ਪੰਜਾਬ ਪ੍ਰਬੰਧਕ ਡਾ: ਏ. ਕੇ. ...
ਬੱਲੂਆਣਾ, 20 ਅਪ੍ਰੈਲ (ਗੁਰਨੈਬ ਸਿੰਘ ਸਾਜਨ)- ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਮਹੀਨਾ-ਦੋ ਮਹੀਨੇ ਪਹਿਲਾਂ ਬਣੀਆਂ ਪਿੰਡਾਂ ਨੂੰ ਮਿਲਾਉਂਦੀਆਂ ਸੰਪਰਕ ਸੜਕਾਂ ਵਿਚਕਾਰ ਵੱਡੇ-ਵੱਡੇ ਖੱਡੇ ਪੈਣ ਕਾਰਨ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ | ਇਸ ਸਬੰਧੀ ਦਿਓਣ ਦੇ ਗੁਰਮੀਤ ...
ਬਠਿੰਡਾ, 20 ਅਪੈ੍ਰਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੀ ਗਈ ਮੈਰਿਟ ਸੂਚੀ ਵਿਚ ਐਸ.ਐਸ.ਡੀ. ਵਿਟ ਬਠਿੰਡਾ ਦੀਆਂ ਵਿਦਿਆਰਥਣਾਂ ਸ਼ਾਨਦਾਰ ਸਥਾਨ ਹਾਸਿਲ ਕੀਤੇ ਹਨ | ਬੀ. ਬੀ. ਏ. ਭਾਗ ਦੂਜਾ ਦੀ ਵਿਦਿਆਰਥਣ ਸੁਖਦੀਪ ਕੌਰ ਪੁੱਤਰੀ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਬਠਿੰਡਾ ਸੀ. ਆਈ. ਏ. ਸਟਾਫ਼ ਪੁਲਿਸ ਦੀ ਇਕ ਟੀਮ ਜਿਸ ਦੀ ਅਗਵਾਈ ਇੰਸਪੈਕਟਰ ਰਜਿੰਦਰ ਕੁਮਾਰ ਨੇ ਕੀਤੀ, ਨਾਈਜੀਰੀਆ ਦੇ ਨਾਗਰਿਕ ਉਗਮਾ ਵੈਸਲ ਨੂੰ ਨਵੀਂ ਦਿੱਲੀ ਤੋਂ ਗਿ੍ਫ਼ਤਾਰ ਕਰਕੇ ਇਥੇ ਲਿਆਕੇ ਉਸ ਨੂੰ ਚੀਫ਼ ਜੁਡੀਸ਼ੀਅਲ ...
ਰਾਮਾਂ ਮੰਡੀ, 20 ਅਪੈ੍ਰਲ (ਤਰਸੇਮ ਸਿੰਗਲਾ)- ਤਲਵੰਡੀ ਸਾਬੋ ਤੇ ਹੋਰ ਮੁੱਖ ਸੜਕਾਂ ਦੇ ਕਿਨਾਰੇ ਰੱਖੇ ਮਧੂਮੱਖੀਆਂ ਦੇ ਬਕਸੇ ਸੜਕ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਨਗਰ ਕੌਾਸਲਰ ਕਿ੍ਸ਼ਨ ਕੁਮਾਰ ਕਾਲਾ ਨੇ ਪੱਤਰਕਾਰਾਂ ...
ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਚੇਅਰਪਰਸਨ ਰੇਣੂ ਸ਼ਰਮਾ ਨੇ ਐਡੀਸ਼ਨਲ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਤੇ ਲਦਾਈ ਦੀ ਜਾਣਕਾਰੀ ਹਾਸਿਲ ਕੀਤੀ | ਇਸ ਦੌਰਾਨ ਮੰਡੀ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ...
ਰਾਮਾਂ ਮੰਡੀ, 20 ਅਪੈ੍ਰਲ (ਅਮਰਜੀਤ ਸਿੰਘ ਲਹਿਰੀ)- ਪਿੰਡਾਂ ਦੇ ਖਰੀਦ ਕੇਂਦਰਾਂ ਵਿਚ ਕਣਕ ਦੀ ਲਿਫ਼ਟਿੰਗ ਢਿੱਲੀ ਹੋਣ ਕਰਕੇ ਖ਼ਰੀਦ ਏਜੰਸੀ ਦੇ ਇੰਸਪੈਕਟਰ ਦੁਆਰਾ ਕਣਕ ਦੀ ਖਰੀਦ ਘੱਟ ਕਰਨ ਤੇ ਕਿਸਾਨਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਕਿਸਾਨ ...
ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰ ਕੇ ਬੱਤੀ ਨਾ ਲਾਉਣ ਦੇ ਫ਼ੈਸਲੇ ਨਾਲ ਜਨਤਾ ਦਾ ਭਲਾ ਨਹੀਂ ਹੋਣ ਵਾਲਾ | ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਨਹਿਤ ਵਿਚ ਵਿਕਾਸ ਕੰਮ ਕਰੇ ਤਾਂ ...
ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਕੇ ਬੱਤੀ ਨਾ ਲਗਾਉਣ ਦੇ ਫ਼ੈਸਲੇ ਦਾ ਸਵਾਗਤ ਤੇ ਸਨਮਾਨ ਕਰਦੇ ਹੋਏ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਚੇਅਰਪਰਸਨ ਰੇਣੂ ਸ਼ਰਮਾ ਨੇ ਆਪਣੀ ...
ਬਠਿੰਡਾ, 20 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੇਰੈਂਟਸ ਐਸੋਸੀਏਸ਼ਨ ਦੇ ਬੈਨਰ ਹੇਠ ਮਾਪਿਆਂ ਨੇ ਯੂ. ਕੇ. ਜੀ. ਵਿਚ ਪੜ੍ਹਦੇ ਵਿਚ ਬੱਚੇ ਨੂੰ ਦਾਖਲਾ ਫ਼ੀਸ ਤੇ ਹੋਰ ਫ਼ੰਡ ਨਾ ਭਰਨ ਦੇ ਚੱਲਦਿਆਂ ਕਲਾਸ ਵਿਚੋਂ ਬਾਹਰ ਕੱਢ ਕੇ ਧੁੱਪੇ ਖੜ੍ਹਾ ਕਰਨ ਦੇ ਮਾਮਲੇ ਨੂੰ ਲੈ ...
ਭੁੱਚੋ ਮੰਡੀ, 20 ਅਪ੍ਰੈਲ (ਬਲਵਿੰਦਰ ਸਿੰਘ ਸੇਠੀ, ਬਿੱਕਰ ਸਿੰਘ ਸਿੱਧੂ)- ਸਥਾਨਕ ਅਨਾਜ ਮੰਡੀ 'ਚ ਕਣਕ ਦੇ ਖਰੀਦ ਪ੍ਰਬੰਧਾਂ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ...
ਗੋਨਿਆਣਾ, 20 ਅਪ੍ਰੈਲ (ਮਨਦੀਪ ਸਿੰਘ ਮੱਕੜ)- ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਵਿਖੇ ਮਹੰਤ ਭਾਈ ਕਾਹਨ ਸਿੰਘ ਦੀ ਅਗਵਾਈ ਵਿਚ ਸੰਤ ਰਣਜੀਤ ਸਿੰਘ, ਸੰਤ ਜਗਜੀਤ ਸਿੰਘ, ਸੰਤ ਜਸਕਰਨ ਸਿੰਘ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਹੰਤ ਗੁਲਾਬ ਸਿੰਘ ਦੀ 67ਵੀਂ ...
ਤਲਵੰਡੀ ਸਾਬੋ, 20 ਅਪ੍ਰੈਲ (ਰਣਜੀਤ ਸਿੰਘ ਰਾਜੂ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਮੰਡੀਆਂ ਵਿਚ ਲੱਗੇ ਆੜ੍ਹਤੀਆਂ ਦੇ ਫ਼ਰਸ਼ੀ ਕੰਡਿਆਂ ਨੂੰ ਹਟਾ ਕੇ ਪੁਰਾਣੇ ਵੱਟਿਆਂ ਵਾਲੇ ਕੱਢਿਆਂ ਨੂੰ ਲਾਵੇ, ਕਿਉਂਕਿ ...
ਨਥਾਣਾ, 20 ਅਪ੍ਰੈਲ (ਗੁਰਦਰਸ਼ਨ ਲੁੱਧੜ)- ਸ੍ਰੀ ਆਨੰਤ ਅਨਾਥ ਆਸ਼ਰਮ ਨਥਾਣਾ ਵਿਖੇ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਨਾਥ ਬੱਚਿਆਂ ਦੇ ਪੋਸ਼ਣ, ਖਾਣ-ਪੀਣ ਅਤੇ ਸਿਹਤ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ | ਇਸ ਦੌਰਾਨ ਦੋ ਬੇਸਹਾਰਾ ਨਾਬਾਲਗ ਭਰਾ ਜਗਦੀਪ ਸਿੰਘ ...
ਸ਼ੀਂਗੋ ਮੰਡੀ, 20 ਅਪ੍ਰੈਲ (ਲੱਕਵਿੰਦਰ ਸ਼ਰਮਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਜਨਰਲ ਸਕੱਤਰ ਕੁਲਵੰਤ ਰਾਏ, ਸੂਬਾ ਆਗੂ ਹਰਦੇਵ ਸ਼ਰਮਾ, ਜਗਤਾਰ ਸਿੰਘ ਅਤੇ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)-ਸਥਾਨਕ ਗਣੇਸ਼ਾ ਬਸਤੀ (ਅੰਬੇਡਕਰ ਨਗਰ) ਗਲੀ ਨੰਬਰ 2 ਵਿਚ ਇਕ ਕੁੱਤਾ ਕਿਸੇ ਵਾਹਨ ਦੀ ਲਪੇਟ ਵਿਚ ਆਉਣ ਕਾਰਣ ਜ਼ਖ਼ਮੀ ਹੋ ਗਿਆ, ਸਹਾਰਾ ਜਨ ਸੇਵਾ ਪਸ਼ੂ-ਪੰਛੀਆਂ ਦੀ ਸੰਭਾਲ ਟੀਮ ਦੇ ਮੈਂਬਰ ਟੇਕ ਚੰਦ ਤੇ ਰਮੇਸ਼ ਕੁਮਾਰ ਰਾਹਤ ...
ਬੱਲੂਆਣਾ, 20 ਅਪ੍ਰੈਲ (ਗੁਰਨੈਬ ਸਾਜਨ)- ਭਾਵੇਂ ਕਿ ਡਿਪਟੀ ਕਮਿਸ਼ਨਰ ਵੱਲੋਂ ਖਰੀਦ ਕੇਂਦਰਾਂ 'ਚ ਵਧੀਆ ਪ੍ਰਬੰਧ ਤੇ ਕਿਸਾਨਾਂ ਦੀ ਖੱਜਲ-ਖੁਆਰੀ ਨਾ ਹੋਣ ਦੇ ਪ੍ਰੈਸ 'ਚ ਬਿਆਨ ਦਿੱਤੇ ਜਾ ਰਹੇ ਹਨ | ਦੂਜੇ ਪਾਸੇ ਮਾਰਕੀਟ ਕਮੇਟੀ ਗਿੱਦੜਬਾਹਾ ਅਧੀਨ ਬਠਿੰਡਾ ਦੇ ਖਰੀਦ ...
ਤਲਵੰਡੀ ਸਾਬੋ, 20 ਅਪ੍ਰੈਲ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਅਨਾਜ ਮੰਡੀ ਤੋਂ ਕਣਕ ਦੀ ਲਿਫ਼ਟਿੰਗ ਦੇ ਅਧਿਕਾਰਤ ਠੇਕੇਦਾਰ ਨਾਲ ਟਰੱਕ ਯੂਨੀਅਨ ਤਲਵੰਡੀ ਸਾਬੋ ਦੇ ਪਿਛਲੇ ਦਿਨਾਂ ਵਿਚ ਹੋਏ ਵਿਵਾਦ ਦੇ ਚੱਲਦਿਆਂ ਠੇਕੇਦਾਰ ਨੂੰ ਲਿਫ਼ਟਿੰਗ ਲਈ ਟਰੱਕ ਨਾ ਦੇਣ ਕਾਰਨ ਪਿਛਲੇ ਦਿਨਾਂ ਤੋਂ ਪਏ ਰੇੜਕੇ ਉਪਰੰਤ ਆਿਖ਼ਰ ਸਵੇਰੇ ਟਰੱਕ ਯੂਨੀਅਨ ਤਲਵੰਡੀ ਸਾਬੋ ਵੱਲੋਂ ਠੇਕੇਦਾਰ ਨੂੰ ਕਣਕ ਦੀ ਲਿਫ਼ਟਿੰਗ ਲਈ ਟਰੱਕ ਮੁਹੱਈਆ ਕਰਵਾ ਦੇਣ ਕਰਕੇ ਪਿਛਲੇ ਦਿਨਾਂ ਤੋਂ ਲਟਕ ਰਿਹਾ ਕਣਕ ਦੀ ਲਿਫ਼ਟਿੰਗ ਦਾ ਕੰਮ ਆਿਖ਼ਰਕਾਰ ਸ਼ੁਰੂ ਹੋ ਗਿਆ, ਤੇ ਲਿਫ਼ਟਿੰਗ ਸ਼ੁਰੂ ਹੁੰਦਿਆਂ ਹੀ ਪਿਛਲੇ ਦਿਨਾਂ ਤੋਂ ਰੁਕਿਆ ਕਣਕ ਦੀ ਖ਼ਰੀਦ ਦਾ ਕੰਮ ਵੀ ਤੇਜ਼ ਹੋ ਜਾਣ ਦੇ ਚੱਲਦਿਆਂ ਆੜ੍ਹਤੀਆਂ ਤੇ ਕਿਸਾਨਾਂ ਨੇ ਸੁਖ ਦਾ ਸਾਹ ਲਿਆ ਹੈ | ਇਥੇ ਦੱਸਣਾ ਜ਼ਰੂਰੀ ਹੈ ਕਿ ਤਲਵੰਡੀ ਸਾਬੋ ਅਨਾਜ ਮੰਡੀ ਦੇ ਅੱਠ ਕਿ: ਮੀ: ਦੇ ਅੰਦਰਲੇ ਇਲਾਕੇ ਤੋਂ ਕਣਕ ਦੀ ਲਿਫ਼ਟਿੰਗ ਕਰਨ ਦਾ ਠੇਕਾ ਨਿਯਮਾਂ ਅਨੁਸਾਰ ਜੈਤੋ ਦੇ ਰਾਜੀਵ ਕੁਮਾਰ ਨਾਮੀ ਠੇਕੇਦਾਰ ਨੇ ਲਿਆ ਸੀ, ਪ੍ਰੰਤੂ ਲਿਫ਼ਟਿੰਗ ਦਾ ਕੰਮ ਉਦੋਂ ਸ਼ੁਰੂ ਨਾ ਹੋ ਸਕਿਆ, ਜਦੋਂ ਬੀਤੇ ਦਿਨ ਟਰੱਕ ਯੂਨੀਅਨ ਦੀ ਪੰਜ ਮੈਂਬਰੀ ਕਮੇਟੀ ਨੇ ਠੇਕੇਦਾਰ ਨੂੰ ਕਿਸੇ ਕਾਰਨ ਟਰੱਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੇ ਚੱਲਦਿਆਂ ਜਿਥੇ ਠੇਕੇਦਾਰ ਨੇ ਪ੍ਰਸ਼ਾਸਨ ਦਾ ਬੂਹਾ ਖੜਕਾਇਆ, ਉਥੇ ਹੀ ਹਲਕਾ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਵੀ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਸੀ |
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਰੁਪਏ ਭਰ ਚੁੱਕੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦਾ ਸਾਮਾਨ ਦੇਣ ਦੀ ਯੂਨੀਅਨ ਦੇ ਸੂਬਾ ...
ਮੌੜ ਮੰਡੀ, 20 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)- ਮੁੱਖ ਮੰਤਰੀ ਦੇ ਓ.ਐਸ.ਡੀ. ਅੰਕਿਤ ਬਾਂਸਲ ਵੱਲੋਂ ਮੌੜ ਮੰਡੀ ਵਿਖੇ ਕਾਂਗਰਸੀ ਵਰਕਰਾਂ ਤੇ ਹਲਕੇ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ | ਇਨ੍ਹਾਂ ਮੀਟਿੰਗ ਵਿਚ ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਆ ਰਹੀਆਂ ...
ਕਾਲਾਂਵਾਲੀ, 20 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਪ੍ਰੋਗਰਾਮ ਅਧਿਕਾਰੀ ਮਨੋਹਰ ਖਣਗਵਾਲ ਦੇ ਦਿਸ਼ਾ ਨਿਰਦੇਸ਼ ਵਿਚ ਸੱਤ ਦਿਨਾਂ ਰਾਸ਼ਟਰੀ ਸੇਵਾ ਯੋਜਨਾ ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਵਿਚ ਵਲੰਟੀਅਰਾਂ ਵੱਲੋਂ ਸਕੂਲ ...
ਰਾਮਾਂ ਮੰਡੀ, 20 ਅਪ੍ਰੈਲ (ਤਰਸੇਮ ਸਿੰਗਲਾ)- ਸਥਾਨਕ ਜੈਨ ਸਭਾ ਵਿਖੇ ਬਿਰਾਜਮਾਨ ਜੈਨ ਸੰਤ ਪ੍ਰੇਮਸੁਖ ਮਹਾਰਾਜ ਦੇ ਚੇਲੇ ਅਨੁਪਮ ਮਹਾਰਾਜ ਨੇ ਧਰਮ ਸਭਾ 'ਚ ਹਾਜ਼ਰ ਸ਼ਰਧਾਲੂਆਂ ਨੂੰ ਸੰਤ ਦਰਸ਼ਨ ਮਹਿਮਾ ਦੀ ਕਥਾ ਸੁਣਾਉਂਦੇ ਹੋਏ ਕਿਹਾ ਕਿ ਚੁਰਾਸੀ ਹਜ਼ਾਰ ਬ੍ਰਹਾਮਣਾਂ ...
ਬਠਿੰਡਾ, 20 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬੀ ਲੋਕ ਗਾਇਕ ਜੱਗਾ ਸੂਰਤੀਆ ਆਪਣੇ ਸਿੰਗਲ ਟਰੈਕ 'ਪੰਜ ਪਿਆਰੇ' ਨਾਲ ਦਰਸ਼ਕਾਂ ਦੇ ਮੁੜ ਰੁਬਰੂ ਹੋਇਆ | ਇਸ ਤੋਂ ਪਹਿਲਾਂ ਜੱਗਾ ਸੂਰਤੀਆ ਦਾ ਸਿੰਗਲ ਟਰੈਕ 'ਗੁੱਡੀ ਚੜ੍ਹੀ ਤੋਂ ਸਲਾਮਾਂ' ਤੇ ਕੈਸਿਟ ਮਿਰਜ਼ਾ ਵੀ ...
ਤਲਵੰਡੀ ਸਾਬੋ, 20 ਅਪ੍ਰੈਲ(ਰਵਜੋਤ ਸਿੰਘ ਰਾਹੀ)- ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਿਖੇ ਟ੍ਰੈਫਿ੍ਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਟ੍ਰੈਫਿ੍ਕ ਸਿੱਖਿਆ ...
ਚਾਉਕੇ, 20 ਅਪ੍ਰੈਲ (ਮਨਜੀਤ ਸਿੰਘ ਘੜੈਲੀ)- ਹਲਕਾ ਮੌੜ ਦੇ ਕਾਂਗਰਸੀ ਆਗੂ ਗੁਰਪਿਆਰ ਸਿੰਘ ਚਾਉਕੇ ਸਕੱਤਰ ਕਿਸਾਨ ਸੈਲ ਪੰਜਾਬ ਕਾਂਗਰਸ ਨੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐਸ. ਡੀ. ਸੰਦੀਪ ਸਿੰਘ ਸਨੀ ਬਰਾੜ ਨਾਲ ਵਿਸ਼ੇਸ਼ ਮੀਟਿੰਗ ਕਰਕੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX