ਤਾਜਾ ਖ਼ਬਰਾਂ


ਕੌਮਾਂਤਰੀ ਸਰਹੱਦ ਤੋਂ ਇੱਕ ਕਿੱਲੋ ਹੈਰੋਇਨ ਬਰਾਮਦ
. . .  3 minutes ago
ਕਲਾਨੌਰ, 24 ਅਕਤੂਬਰ (ਪੁਰੇਵਾਲ) - ਗੁਰਦਾਸਪੁਰ ਹਿੰਦ-ਪਾਕਿ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐੱਫ ਨੇ ਇੱਕ ਕਿੱਲੋ ਹੈਰੋਇਨ ਤੇ ਇੱਕ ਪਿਸਤੌਲ ਬਰਾਮਦ ਕੀਤੀ ਹੈ। ਇਸ ਸਬੰਧੀ...
ਐੱਮ.ਐੱਸ.ਜੀ ਦਾ ਸੀ.ਈ.ਓ 7 ਦਿਨ ਦੇ ਪੁਲਿਸ ਰਿਮਾਂਡ 'ਤੇ
. . .  9 minutes ago
ਪੰਚਕੂਲਾ, 24 ਅਕਤੂਬਰ - ਡੇਰਾ ਸੱਚਾ ਸੌਦਾ ਹਿੰਸਾ ਮਾਮਲੇ 'ਚ ਐੱਮ.ਐੱਸ.ਜੀ ਦੇ ਸੀ.ਈ.ਓ ਸੀ.ਪੀ.ਅਰੋੜਾ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ...
ਈ.ਡੀ ਨੇ ਲੁਧਿਆਣਾ ਦੇ ਕਾਰੋਬਾਰੀ ਨੂੰ ਕੀਤਾ ਗ੍ਰਿਫ਼ਤਾਰ
. . .  26 minutes ago
ਨਵੀਂ ਦਿੱਲੀ, 24 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਮੈਸਸ ਜਲਧਾਰਾ ਐਕਸਪੋਰਟ ਲੁਧਿਆਣਾ ਦੇ ਰਮਨ ਗਰਗ ਨੂੰ ਗ੍ਰਿਫ਼ਤਾਰ ਕੀਤਾ...
ਅਸਮ ਵਿਚ ਤਿੰਨ ਅੱਤਵਾਦੀ ਹਥਿਆਰਾਂ ਸਮੇਤ ਕਾਬੂ
. . .  44 minutes ago
ਗੁਹਾਟੀ, 24 ਅਕਤੂਬਰ - ਅਸਮ ਵਿਚ ਸੁਰੱਖਿਆ ਬਲਾਂ ਨੇ ਐਨ.ਐਸ.ਸੀ.ਐਨ.(ਕੇ) ਦੇ ਤਿੰਨ ਅੱਤਵਾਦੀਆਂ ਨੂੰ ਸੋਨਾਰੀ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਤਿੰਨ ਪਿਸਟਲ ਤੇ ਗੋਲੀਆਂ ਬਰਾਮਦ ਹੋਈਆਂ...
ਦੋ ਹੈਲੀਕਾਪਟਰਾਂ ਨੇ ਕੀਤੀ ਐਮਰਜੈਂਸੀ ਲੈਡਿੰਗ
. . .  1 minute ago
ਜੈਸਲਮੇਰ, 24 ਅਕਤੂਬਰ - ਰਾਜਸਥਾਨ 'ਚ ਜੈਸਲਮੇਰ ਤੋਂ ਜੋਧਪੁਰ ਲਈ ਜਾ ਰਹੇ ਦੋ ਫੌਜ ਦੇ ਹੈਲੀਕਾਪਟਰ ਤਕਨੀਕੀ ਖਰਾਬੀ ਦੇ ਚਲਦਿਆਂ ਬਾਲੇਸਰ ਵਿਚ ਹੰਗਾਮੀ ਹਾਲਤ ਵਿਚ...
ਨੋਟਬੰਦੀ ਦਾ ਇਕ ਸਾਲ : ਵਿਰੋਧੀ ਧਿਰ 8 ਨਵੰਬਰ ਨੂੰ ਮਨਾਏਗੀ ਕਾਲਾ ਦਿਵਸ
. . .  about 1 hour ago
ਨਵੀਂ ਦਿੱਲੀ, 24 ਅਕਤੂਬਰ - ਨੋਟਬੰਦੀ ਨੂੰ ਸਦੀ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੰਦੇ ਹੋਏ ਵਿਰੋਧੀ ਧਿਰ ਨੇ ਅੱਜ ਐਲਾਨ ਕੀਤਾ ਕਿ ਇਸ ਫ਼ੈਸਲੇ ਦੇ ਇਕ ਸਾਲ ਪੂਰੇ ਹੋਣ 'ਤੇ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ 8 ਨਵੰਬਰ ਨੂੰ ਕਾਲਾ ਦਿਵਸ...
ਐਨ.ਆਈ.ਏ ਜਾਂਚ ਤੇ ਸਾਡੀ ਗੱਲਬਾਤ ਦਾ ਕੋਈ ਸਬੰਧ ਨਹੀ - ਦਿਨੇਸ਼ਵਰ ਸ਼ਰਮਾ
. . .  about 1 hour ago
ਨਵੀਂ ਦਿੱਲੀ, 24 ਅਕਤੂਬਰ - ਜੰਮੂ-ਕਸ਼ਮੀਰ 'ਚ ਗੱਲਬਾਤ ਲਈ ਨਿਯੁਕਤ ਕੀਤੇ ਗਏ ਵਿਸ਼ੇਸ਼ ਵਾਰਤਾਕਾਰ ਦਿਨੇਸ਼ਵਰ ਸ਼ਰਮਾ ਦਾ ਕਹਿਣਾ ਹੈ ਕਿ ਕੌਮੀ ਜਾਂਚ ਏਜੰਸੀ ਤੇ ਉਨ੍ਹਾਂ ਦੀ...
ਟਿੱਪਰ ਹੇਠ ਆਉਣ ਨਾਲ ਬੱਚੇ ਦੀ ਮੌਤ
. . .  about 1 hour ago
ਰੂਪਨਗਰ, 24 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ) - ਰੂਪਨਗਰ ਬਾਈਪਾਸ ਨਜਦੀਕ ਟਿਪਰ ਹੇਠ ਆਉਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ...
ਹਿਜ਼ਬੁਲ ਮੁਜ਼ਾਹਿਦੀਨ ਦੇ ਪ੍ਰਮੁੱਖ ਦਾ ਬੇਟਾ ਐਨ.ਆਈ.ਏ. ਵਲੋਂ ਗ੍ਰਿਫ਼ਤਾਰ
. . .  about 2 hours ago
ਅਸ਼ਰਫ ਗਨੀ ਨੇ ਮੋਦੀ ਨਾਲ ਕੀਤੀ ਮੁਲਾਕਾਤ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਸਨਅਤ ਤੇ ਵਪਾਰ

9 ਐਕਸ ਮੀਡੀਆ ਨੂੰ ਖਰੀਦ ਸਕਦਾ ਹੈ ਸੁਭਾਸ਼ ਚੰਦਰ ਦਾ ਜ਼ੀ ਇੰਟਰਟੇਨਮੈਂਟ

ਮੁੰਬਈ, 20 ਅਪ੍ਰੈਲ (ਏਜੰਸੀ)- ਦੇਸ਼ ਦੀਆਂ ਵੱਡੀਆਂ ਮੀਡੀਆ ਕੰਪਨੀਆਂ 'ਚ ਸ਼ਾਮਿਲ ਜ਼ੀ ਇੰਟਰਟੇਨਮੈਂਟ ਇੰਟਰਪ੍ਰਾਈਸਿਜ਼ (ਜ਼ੀ) ਹਿੰਦੀ ਅਤੇ ਖੇਤਰੀ ਭਾਸ਼ਾਵਾਂ 'ਚ ਮਿਊਜ਼ਿਕ ਟੈਨਲ ਚਲਾਉਣ ਵਾਲੀ 9 ਐਕਸ ਮੀਡੀਆ ਨੂੰ ਖਰੀਦਣ ਲਈ ਅੰਤਿਮ ਦੌਰ ਦੀ ਗੱਲਬਾਤ ਚੱਲ ਰਹੀ ਹੈ | 9 ਐਕਸ ਮੀਡੀਆ ਦਾ ਮਾਲਕ ਪ੍ਰਾਈਵੇਟ ਇਕੁਇਟੀ ਫੰਡ ਨਿਊ ਸਿਲਕ ਰੂਟ (ਐਨ.ਐਸ.ਆਰ.) ਹੈ | ਡਿਵੈਲਪਮੈਂਟ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਈ.ਟੀ. ਨੂੰ ਦੱਸਿਆ ਕਿ ਜ਼ੀ ਇਸ ਨੂੰ ਇਕ ਵਧੀਆ ਕੀਮਤ ਨਾਲ ਖਰੀਦਣਾ ਚਾਹੁੰਦੀ ਹੈ |


ਖ਼ਬਰ ਸ਼ੇਅਰ ਕਰੋ

ਸਮੇਂ ਤੋਂ ਪਹਿਲਾਂ 6,800 ਕਰੋੜ ਦਾ ਕਰਜ਼ ਚੁਕਾਏਗੀ ਹਿੰਡਾਲਕੋ

ਮੁੰਬਈ, 20 ਅਪ੍ਰੈਲ (ਏਜੰਸੀ)- ਅਦਿੱਤਿਆ ਬਿਡਲਾ ਗਰੁੱਪ ਦੀ ਫਲੈਗਸ਼ਿਪ ਕੰਪਨੀ ਹਿੰਡਾਲਕੋ ਨੇ ਮੌਜੂਦਾ ਵਿੱਤੀ ਸਾਲ 'ਚ ਆਪਣੇ ਲੈਂਡਰਸ ਨੂੰ 6,800 ਕਰੋੜ ਰੁਪਏ ਦੇ ਕਰਜ਼ ਦਾ ਸਮੇਂ ਤੋਂ ਪਹਿਲਾਂ ਭੁਗਤਾਨ ਕਰਨ ਦਾ ਫੈਸਲਾ ਕੀਤਾ ਹੈ | ਹਿੰਡਾਲਕੋ ਨੇ ਹਾਲ ਹੀ 'ਚ ਵੱਡੇ ...

ਪੂਰੀ ਖ਼ਬਰ »

ਯੂ.ਆਈ.ਡੀ. ਏ.ਆਈ. ਨੇ ਜਾਣਕਾਰੀ ਇਕੱਠੀ ਕਰਨ ਵਾਲੀਆਂ 8 ਵੈੱਬਸਾਈਟਾਂ ਖਿਲਾਫ ਕੀਤੀ ਸ਼ਿਕਾਇਤ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)- ਵਿਲੱਖਣ ਭਾਰਤੀ ਪਹਿਚਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਨੇ ਆਧਾਰ ਸਬੰਧਿਤ ਸੇਵਾਵਾਂ ਦੇਣ ਅਤੇ ਗੈਰ-ਕਾਨੂੰਨੀ ਰੂਪ 'ਚ ਲੋਕਾਂ ਨੂੰ ਆਧਾਰ ਸੰਖਿਆ ਅਤੇ ਨਾਮਾਂਕਣ ਵੇਰਵਾ ਲੈਣ ਦੇ ਦੋਸ਼ਾਂ 'ਚ 8 ਅਣਅਧਿਕਾਰਤ ਵੈਬਸਾਈਟਾਂ ਦੇ ਖਿਲਾਫ਼ ...

ਪੂਰੀ ਖ਼ਬਰ »

ਭਾਰਤ ਫਾਈਨੈਂਸ਼ੀਅਲ ਇਨਕਲੂਜ਼ਨ ਨੂੰ ਖਰੀਦਣ ਦੀ ਦੌੜ 'ਚ ਆਈ.ਡੀ.ਐਫ਼.ਸੀ. ਤੇ ਆਰ.ਬੀ.ਐਲ.ਬੈਂਕ

ਕੋਲਕਾਤਾ, 20 ਅਪ੍ਰੈਲ (ਏਜੰਸੀ)- ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਮਾਈਕ੍ਰੋਫਾਈਨਾਂਸ ਕੰਪਨੀ ਭਾਰਤ ਫਾਈਨੈਂਸ਼ੀਅਲ ਇਨਕਲੂਜ਼ਨ ਨੂੰ ਖਰੀਦਣ ਦੀ ਦੌੜ 'ਚ ਆਈ.ਡੀ.ਐਫ.ਸੀ. ਬੈਂਕ ਅਤੇ ਆਰ.ਬੀ.ਐਲ. ਬੈਂਕ ਸ਼ਾਮਿਲ ਹੋ ਗਏ ਹਨ | ਇਹ ਦੋਵੇਂ ਬੈਂਕ ਪੇਂਡੂ ਇਲਾਕਿਆਂ 'ਚ ਆਪਣੀ ਪਹੁੰਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX