ਤਾਜਾ ਖ਼ਬਰਾਂ


ਅਹਿਮ ਐਪ ਦੀ ਮਦਦ ਨਾਲ ਕਿਸਾਨ ਵਿਗਿਆਨੀਆਂ ਨਾਲ ਸਿੱਧਾ ਕਰਨਗੇ ਰਾਬਤਾ
. . .  24 minutes ago
ਨਵੀਂ ਦਿੱਲੀ, 21 ਅਪ੍ਰੈਲ - ਮੋਬਾਈਲ ਫੋਨ ਐਪਲੀਕੇਸ਼ਨ ਦੀ ਵਰਤੋਂ ਨਾਲ ਹੁਣ ਕਿਸਾਨ ਚੈਟਬੋਟ ਦਾ ਇਸਤੇਮਾਲ ਕਰਕੇ ਆਪਣੀ ਫ਼ਸਲਾਂ ਸਬੰਧੀ ਸਵਾਲ ਸਿੱਧਾ ਵਿਗਿਆਨੀਆਂ ਤੋਂ ਪੁੱਛ ਸਕਣਗੇ। ਵਿਗਿਆਨੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਲਾਈਵ ਹਾਜ਼ਰ ਰਹਿਣਗੇ...
ਜਬਰ ਜਨਾਹ ਮਾਮਲੇ : ਦੇਸ਼ ਦਾ ਨਾਮ ਖਰਾਬ ਹੋ ਰਿਹੈ - ਹੇਮਾ ਮਾਲਿਨੀ
. . .  43 minutes ago
ਨਵੀਂ ਦਿੱਲੀ, 21 ਅਪ੍ਰੈਲ - ਕਠੂਆ, ਉਨਾਓ, ਸੂਰਤ ਤੇ ਦੇਸ਼ 'ਚ ਬੱਚਿਆਂ ਦੇ ਨਾਲ ਹੋਏ ਘਿਣਾਉਣੇ ਅਪਰਾਧ 'ਤੇ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਹੁਣ ਇਸ ਦੀ ਵੱਧ ਪਬਲੀਸਿਟੀ (ਪ੍ਰਚਾਰ) ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਵੀ ਸ਼ਾਇਦ...
ਬਠਿੰਡਾ ਨਜ਼ਦੀਕ ਭਿਆਨਕ ਸੜਕ ਹਾਦਸਾ-ਵਿਦਿਆਰਥਣ ਸਮੇਤ ਦੋ ਦੀ ਮੌਤ
. . .  about 1 hour ago
ਗੋਨਿਆਣਾ (ਬਠਿੰਡਾ) ,21 ਅਪ੍ਰੈਲ (ਲਛਮਣ ਦਾਸ ਗਰਗ) - ਬਠਿੰਡਾ- ਅਮ੍ਰਿੰਤਸਰ ਸਾਹਿਬ ਹਾਈਵੇ 'ਤੇ ਪਿੰਡ ਗੋਨਿਆਣਾ ਕਲਾਂ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਵਿਦਿਆਰਥਣ ਸਮੇਤ ਦੋ ਦੀ ਮੌਕੇ 'ਤੇ ਮੌਤ ਹੋ ਗਈ।ਸੂਤਰਾਂ ਅਨੁਸਾਰ ਅੱਜ ਸਵੇਰੇ ਗੋਨਿਆਣਾ ਮੰਡੀ...
ਪਾਕਿ ਵਿਸਾਖੀ ਮਨਾਉਣ ਗਿਆ ਜਥਾ ਵਾਪਸ ਪਰਤਿਆ
. . .  about 1 hour ago
ਅਟਾਰੀ, 21 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ) - ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ ਗਿਆ ਜਥਾ ਵਤਨ ਪਰਤ ਆਇਆ ਹੈ। ਪਾਕਿਸਤਾਨ ਵਿਚ ਮੁਸਲਿਮ ਬਣ ਕੇ ਪਾਕਿਸਤਾਨੀ ਨਾਲ ਨਿਕਾਹ ਰਚਾਉਣ ਵਾਲੀ ਕਿਰਨ ਬਾਲਾ ਦੇ ਇਸ...
ਮੰਤਰੀ ਮੰਡਲ 'ਚ ਵਾਧੇ ਖਿਲਾਫ ਹਾਈਕੋਰਟ ਵਿਚ ਇੱਕ ਪਟੀਸ਼ਨ ਦਾਖਲ
. . .  about 1 hour ago
ਚੰਡੀਗੜ੍ਹ, 21 ਅਪ੍ਰੈਲ (ਸੁਰਜੀਤ ਸਿੰਘ ਸੱਤੀ) - ਪੰਜਾਬ ਮੰਤਰੀ ਮੰਡਲ ਵਿਚ ਨਵੇਂ ਸ਼ਾਮਲ ਹੋਣ ਜਾ ਰਹੇ ਨੌਂ ਮੰਤਰੀਆਂ ਵੱਲੋਂ ਸਹੁੰ ਚੁੱਕਣ ਤੋਂ ਠੀਕ ਪਹਿਲਾਂ ਕੈਬੀਨੇਟ 'ਚ ਵਾਧੇ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇੱਕ ਪਟੀਸ਼ਨ ਦਾਖਲ ਕਰ...
ਮੱਧ ਪ੍ਰਦੇਸ਼ 'ਚ 44 ਡਿਗਰੀ ਤਾਪਮਾਨ , ਹਿਮਾਚਲ 'ਚ ਪਈ ਬਰਫ
. . .  about 2 hours ago
ਨਵੀਂ ਦਿੱਲੀ, 21 ਅਪ੍ਰੈਲ - ਮੱਧ ਪ੍ਰਦੇਸ਼ ਵਿਚ ਗਰਮੀ ਨੇ ਉੱਗਰ ਰੂਪ ਧਾਰਨ ਕਰ ਲਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸੂਬੇ ਦੇ ਮਾਂਡਲਾ 'ਚ 44 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਦੇ ਲੋਕਾਂ ਨੂੰ ਅਜੇ ਗਰਮੀ ਦੀ ਭਿਆਨਕਤਾ....
ਪੰਜਾਬ ਮੰਤਰੀ ਮੰਡਲ ਦਾ ਅੱਜ ਹੋਵੇਗਾ ਵਿਸਥਾਰ
. . .  about 2 hours ago
ਜਲੰਧਰ, 21 ਅਪ੍ਰੈਲ - ਅੱਜ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ਦਾ ਵਿਸਥਾਰ ਹੋਵੇਗਾ। ਅੱਜ ਸ਼ਾਮ 9 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ 'ਚ ਵਿਸਥਾਰ...
ਸੀ.ਆਰ.ਪੀ.ਐਫ. ਅਧਿਕਾਰੀ ਮਾਉਵਾਦੀਆਂ ਨਾਲ ਮੁੱਠਭੇੜ 'ਚ ਸ਼ਹੀਦ
. . .  about 2 hours ago
ਰਾਏਪੁਰ, 21 ਅਪ੍ਰੈਲ - ਛੱਤੀਸਗੜ੍ਹ ਦੇ ਹਿੰਸਾ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿਚ ਮਾਉਵਾਦੀਆਂ ਨਾਲ ਮੁੱਠਭੇੜ ਵਿਚ ਸੀ.ਆਰ.ਪੀ.ਐਫ. ਦਾ ਅਧਿਕਾਰੀ ਸ਼ਹੀਦ ਹੋ ਗਿਆ ਹੈ। ਇਹ ਮੁੱਠਭੇੜ ਬੀਤੀ ਰਾਤ ਹੋਈ। ਇਹ ਅਧਿਕਾਰੀ ਮੱਧ ਪ੍ਰਦੇਸ਼ ਨਾਲ ਸਬੰਧਤ...
ਵਿਦੇਸ਼ ਮੰਤਰੀ ਚੀਨ ਤੇ ਮੰਗੋਲੀਆ ਲਈ ਰਵਾਨਾ
. . .  about 3 hours ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਚੀਨ ਤੇ ਮੰਗੋਲੀਆ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਉਹ 21 ਤੋਂ 26 ਅਪ੍ਰੈਲ ਤੱਕ ਦੌਰੇ 'ਤੇ...
ਉਤਰ ਕੋਰੀਆ ਦੇ ਫ਼ੈਸਲੇ ਤੋਂ ਅਮਰੀਕਾ ਵੱਲੋਂ ਸੁਆਗਤ, ਜਾਪਾਨ ਨਹੀਂ ਹੈ ਸੰਤੁਸ਼ਟ
. . .  about 4 hours ago
ਵਾਸ਼ਿੰਗਟਨ, 21 ਅਪ੍ਰੈਲ - ਉਤਰ ਕੋਰੀਆ ਵੱਲੋਂ ਆਪਣੇ ਪ੍ਰਮਾਣੂ ਤੇ ਮਿਸਾਈਲ ਟੈੱਸਟ ਪ੍ਰੋਗਰਾਮ 'ਤੇ ਰੋਕ ਲਗਾਉਣ ਅਤੇ ਪ੍ਰਮਾਣੂ ਪ੍ਰੀਖਣ ਖੇਤਰਾਂ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਆਗਤ ਕੀਤਾ ਹੈ। ਉਨ੍ਹਾਂ ਨੇ ਇਸ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਸਨਅਤ ਤੇ ਵਪਾਰ

9 ਐਕਸ ਮੀਡੀਆ ਨੂੰ ਖਰੀਦ ਸਕਦਾ ਹੈ ਸੁਭਾਸ਼ ਚੰਦਰ ਦਾ ਜ਼ੀ ਇੰਟਰਟੇਨਮੈਂਟ

ਮੁੰਬਈ, 20 ਅਪ੍ਰੈਲ (ਏਜੰਸੀ)- ਦੇਸ਼ ਦੀਆਂ ਵੱਡੀਆਂ ਮੀਡੀਆ ਕੰਪਨੀਆਂ 'ਚ ਸ਼ਾਮਿਲ ਜ਼ੀ ਇੰਟਰਟੇਨਮੈਂਟ ਇੰਟਰਪ੍ਰਾਈਸਿਜ਼ (ਜ਼ੀ) ਹਿੰਦੀ ਅਤੇ ਖੇਤਰੀ ਭਾਸ਼ਾਵਾਂ 'ਚ ਮਿਊਜ਼ਿਕ ਟੈਨਲ ਚਲਾਉਣ ਵਾਲੀ 9 ਐਕਸ ਮੀਡੀਆ ਨੂੰ ਖਰੀਦਣ ਲਈ ਅੰਤਿਮ ਦੌਰ ਦੀ ਗੱਲਬਾਤ ਚੱਲ ਰਹੀ ਹੈ | 9 ...

ਪੂਰੀ ਖ਼ਬਰ »

ਸਮੇਂ ਤੋਂ ਪਹਿਲਾਂ 6,800 ਕਰੋੜ ਦਾ ਕਰਜ਼ ਚੁਕਾਏਗੀ ਹਿੰਡਾਲਕੋ

ਮੁੰਬਈ, 20 ਅਪ੍ਰੈਲ (ਏਜੰਸੀ)- ਅਦਿੱਤਿਆ ਬਿਡਲਾ ਗਰੁੱਪ ਦੀ ਫਲੈਗਸ਼ਿਪ ਕੰਪਨੀ ਹਿੰਡਾਲਕੋ ਨੇ ਮੌਜੂਦਾ ਵਿੱਤੀ ਸਾਲ 'ਚ ਆਪਣੇ ਲੈਂਡਰਸ ਨੂੰ 6,800 ਕਰੋੜ ਰੁਪਏ ਦੇ ਕਰਜ਼ ਦਾ ਸਮੇਂ ਤੋਂ ਪਹਿਲਾਂ ਭੁਗਤਾਨ ਕਰਨ ਦਾ ਫੈਸਲਾ ਕੀਤਾ ਹੈ | ਹਿੰਡਾਲਕੋ ਨੇ ਹਾਲ ਹੀ 'ਚ ਵੱਡੇ ...

ਪੂਰੀ ਖ਼ਬਰ »

ਯੂ.ਆਈ.ਡੀ. ਏ.ਆਈ. ਨੇ ਜਾਣਕਾਰੀ ਇਕੱਠੀ ਕਰਨ ਵਾਲੀਆਂ 8 ਵੈੱਬਸਾਈਟਾਂ ਖਿਲਾਫ ਕੀਤੀ ਸ਼ਿਕਾਇਤ

ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)- ਵਿਲੱਖਣ ਭਾਰਤੀ ਪਹਿਚਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਨੇ ਆਧਾਰ ਸਬੰਧਿਤ ਸੇਵਾਵਾਂ ਦੇਣ ਅਤੇ ਗੈਰ-ਕਾਨੂੰਨੀ ਰੂਪ 'ਚ ਲੋਕਾਂ ਨੂੰ ਆਧਾਰ ਸੰਖਿਆ ਅਤੇ ਨਾਮਾਂਕਣ ਵੇਰਵਾ ਲੈਣ ਦੇ ਦੋਸ਼ਾਂ 'ਚ 8 ਅਣਅਧਿਕਾਰਤ ਵੈਬਸਾਈਟਾਂ ਦੇ ਖਿਲਾਫ਼ ...

ਪੂਰੀ ਖ਼ਬਰ »

ਭਾਰਤ ਫਾਈਨੈਂਸ਼ੀਅਲ ਇਨਕਲੂਜ਼ਨ ਨੂੰ ਖਰੀਦਣ ਦੀ ਦੌੜ 'ਚ ਆਈ.ਡੀ.ਐਫ਼.ਸੀ. ਤੇ ਆਰ.ਬੀ.ਐਲ.ਬੈਂਕ

ਕੋਲਕਾਤਾ, 20 ਅਪ੍ਰੈਲ (ਏਜੰਸੀ)- ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਮਾਈਕ੍ਰੋਫਾਈਨਾਂਸ ਕੰਪਨੀ ਭਾਰਤ ਫਾਈਨੈਂਸ਼ੀਅਲ ਇਨਕਲੂਜ਼ਨ ਨੂੰ ਖਰੀਦਣ ਦੀ ਦੌੜ 'ਚ ਆਈ.ਡੀ.ਐਫ.ਸੀ. ਬੈਂਕ ਅਤੇ ਆਰ.ਬੀ.ਐਲ. ਬੈਂਕ ਸ਼ਾਮਿਲ ਹੋ ਗਏ ਹਨ | ਇਹ ਦੋਵੇਂ ਬੈਂਕ ਪੇਂਡੂ ਇਲਾਕਿਆਂ 'ਚ ਆਪਣੀ ਪਹੁੰਚ ਵਧਾਉਣਾ ਚਾਹੁੰਦੇ ਹਨ | ਇਸ ਕਰਕੇ ਇਨ੍ਹਾਂ ਦੀ ਇਸ ਡੀਲ 'ਚ ਦਿਲਚਸਪੀ ਵਧੇਰੇ ਹੈ |


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX