ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਨੀਦਰਲੈਂਡ ਪੁੱਜੇ
. . .  6 minutes ago
ਹੇਗ, 27 ਜੂਨ - ਆਪਣੀ ਤਿੰਨ ਦੇਸ਼ਾਂ ਦੇ ਦੌਰੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਖ਼ਰੀ ਪੜਾਅ ਨੀਦਰਲੈਂਡ ਪੁੱਜ ਗਏ
ਸੜਕ ਹਾਦਸੇ 'ਚ ਨੌਜਵਾਨ ਲੜਕਾ ਤੇ ਲੜਕੀ ਦੀ ਮੌਤ, ਇਕ ਜ਼ਖਮੀ
. . .  7 minutes ago
ਜਲੰਧਰ, 27 ਜੂਨ (ਐਮ.ਐਸ. ਲੋਹੀਆ) - ਜਲੰਧਰ ਤੋਂ ਚੰਡੀਗੜ੍ਹ ਕਾਰ 'ਚ ਸਵਾਰ ਹੋ ਕੇ ਜਾ ਰਹੇ ਇਕ ਲੜਕਾ ਤੇ ਲੜਕੀ ਦੀ ਰੋਪੜ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ, ਜਦਕਿ ਇਸ ਹਾਦਸੇ ਵਿਚ ਇਕ ਲੜਕਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ। ਜਿਸ ਨੂੰ ਪੀ...
ਚੀਨ ਨੇ ਭਾਰਤ 'ਤੇ ਲਗਾਇਆ ਸਰਹੱਦ ਪਾਰ ਕਰਨ ਦਾ ਦੋਸ਼
. . .  21 minutes ago
ਨਵੀਂ ਦਿੱਲੀ, 27 ਜੂਨ - ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਫੌਜੀ ਚੀਨ ਭਾਰਤ ਸਰਹੱਦ ਦੇ ਸਿੱਕਮ ਸੈਕਸ਼ਨ 'ਚ ਇਕ ਇਲਾਕੇ 'ਚ ਦਾਖਲ ਹੋ ਗਈ ਹੈ ਤੇ ਇਕ ਸੜਕ ਦੇ ਨਿਰਮਾਣ ਨੂੰ ਰੋਕ ਦਿੱਤਾ ਹੈ। ਇਸ ਕਦਮ ਨਾਲ ਸਰਹੱਦ 'ਤੇ...
ਜਾਤਾਂ ਨੂੰ ਗਠੜੀ 'ਚ ਬੰਨ੍ਹ ਕੇ ਡੂੰਘਾ ਦੱਬ ਦੇਵੋ - ਮੀਰਾ ਕੁਮਾਰ
. . .  about 1 hour ago
ਨਵੀਂ ਦਿੱਲੀ, 27 ਜੂਨ - ਵਿਰੋਧੀ ਧਿਰ ਯੂ.ਪੀ.ਏ. ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਮੀਰਾ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਉਹ ਸਾਬਰਮਤੀ ਆਸ਼ਰਮ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੀ...
ਕਾਰ ਤੇ ਬੱਸ ਦੀ ਟੱਕਰ 'ਚ ਦੋ ਔਰਤਾਂ ਦੀ ਮੌਤ, 12 ਵਿਅਕਤੀ ਜ਼ਖ਼ਮੀ
. . .  about 1 hour ago
ਹੰਡਿਆਇਆ, 27 ਜੂਨ (ਗੁਰਜੀਤ ਸਿੰਘ ਖੁੱਡੀ) - ਬਠਿੰਡਾ ਬਰਨਾਲਾ ਮੁੱਖ ਮਾਰਗ 'ਤੇ ਹੰਡਿਆਇਆ ਤੋਂ 8 ਕਿੱਲੋਮੀਟਰ ਦੂਰ ਬਠਿੰਡਾ ਸਾਈਡ ਵੱਲ ਖੁੱਡੀ ਖ਼ੁਰਦ ਦੇ ਬੱਸ ਅੱਡੇ ਨੇੜੇ ਮਿੰਨੀ ਬੱਸ ਤੇ ਆਈ. ਟਵੰਟੀ ਕਾਰ ਦੀ ਟੱਕਰ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਹੈ ਅਤੇ ...
ਯੋਗੀ ਸਰਕਾਰ ਨੇ 100 ਦਿਨਾਂ ਦਾ ਦਿੱਤਾ ਹਿਸਾਬ ਕਿਤਾਬ
. . .  about 2 hours ago
ਲਖਨਊ, 27 ਜੂਨ - ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੂਬੇ 'ਚ ਉਨ੍ਹਾਂ ਦੀ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਇਕ ਬੁਕਲੇਟ ਜਾਰੀ ਕੀਤਾ ਹੈ ਤੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਰਕਾਰ ਦੇ 100 ਦਿਨਾਂ ਵਿਚ ਕੀਤੇ ਗਏ ਕੰਮ ਕਾਜ ਦਾ ਹਿਸਾਬ...
ਸਕੀਮਾਂ ਦੇ ਲਾਭ ਲਈ ਆਧਾਰ ਨੂੰ ਲਾਜ਼ਮੀ ਬਣਾਉਣ ਤੋਂ ਸੁਪਰੀਮ ਕੋਰਟ ਦਾ ਫਿਲਹਾਲ ਇਨਕਾਰ
. . .  about 2 hours ago
ਨਵੀਂ ਦਿੱਲੀ, 27 ਜੂਨ - 30 ਜੂਨ ਤੋਂ ਸਰਕਾਰੀ ਸਕੀਮਾਂ ਦੇ ਲਾਭ ਲਈ ਆਧਾਰ ਕਾਰਡ ਨੂੰ ਯਕੀਨੀ ਬਣਾਏ ਜਾਣ ਦੇ ਨੋਟੀਫ਼ਿਕੇਸ਼ਨ 'ਤੇ ਅੰਤਰਿਮ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਗਲੀ ਸੁਣਵਾਈ ਤੱਕ...
ਕਿਸਾਨ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ
. . .  about 2 hours ago
ਚੋਟੀਆਂ (ਸੰਗਰੂਰ) , 27 ਜੂਨ ( ਜਗਤਾਰ ਮੰਗੀ) - ਪਿੰਡ ਚੋਟੀਆਂ ਵਿਖੇ ਆਰਥਿਕ ਤੰਗੀ ਦੇ ਚਲਦਿਆਂ ਕਿਸਾਨ ਸੁਖਜਿੰਦਰ ਸਿੰਘ (65) ਪੁੱਤਰ ਬੰਤ ਸਿੰਘ ਨੇ ਆਪਣੇ ਖੇਤ ਵਿੱਚ ਦਰਖੱਤ ਨਾਲ ਗਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ...
ਪੁਰਾਣੀ ਰੰਜਸ਼ ਦੇ ਚੱਲਦਿਆਂ ਪੰਜ ਜਣਿਆਂ ਦਾ ਬੇਰਹਿਮੀ ਨਾਲ ਕੀਤਾ ਕਤਲ
. . .  about 2 hours ago
ਅਮਰੀਕਾ ਨੇ ਭਾਰਤ ਨੂੰ ਗਾਰਡੀਅਨ ਡਰੋਨ ਵੇਚਣ 'ਤੇ ਲਗਾਈ ਮੋਹਰ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਮੈਲਬੌਰਨ 'ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ

ਮੈਲਬੌਰਨ, 20 ਅਪ੍ਰੈਲ (ਸਰਤਾਜ ਸਿੰਘ ਧੌਲ)- ਮੈਲਬੌਰਨ ਸ਼ਹਿਰ ਦੇ ਪੱਛਮੀ ਇਲਾਕੇ 'ਚ ਖਾਲਸਾ ਸਾਜਨਾ ਦਿਵਸ ਸਬੰਧੀ ਨਗਰ ਕੀਰਤਨ 'ਚ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਸ਼ਮੂਲੀਅਤ ਕੀਤੀ | ਹੌਪਰਸ ਕਰੌਸਿੰਗ ਗੁਰਦੁਵਾਰਾ ਸਾਹਿਬ ਤੋਂ ਆਰੰਭ ਹੋ ਕੇ ਇਹ ਨਗਰ ਕੀਰਤਨ ਟਾਰਨੇਟ ...

ਪੂਰੀ ਖ਼ਬਰ »

ਸਿੱਖ ਉਮੀਦਵਾਰ ਬਣਾਉਣ ਦਾ ਮੁੱਦਾ ਮੁੜ ਭਖਿਆ

ਲੰਡਨ, 20 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਬਰਤਾਨੀਆਂ ਦੀਆਂ ਸੰਸਦੀ ਚੋਣਾਂ ਦੇ ਐਲਾਨ ਨੇ ਇੱਥੋਂ ਦੀ ਸਿਆਸੀ ਮਾਹੌਲ ਨੂੰ ਇੱਕ ਵਾਰ ਫਿਰ ਗਰਮਾ ਦਿੱਤਾ ਹੈ | ਯੂ. ਕੇ. ਦੀ ਸਿਆਸਤ 'ਚ ਸਰਗਰਮੀ ਨਾਲ ਵਿਚਰਨ ਵਾਲੀ ਸਿੱਖ ਫੈਡਰੇਸ਼ਨ ਯੂ. ਕੇ. ਨੇ ਵੀ ਚੋਣਾਂ ਦੇ ਫੈਸਲੇ ...

ਪੂਰੀ ਖ਼ਬਰ »

ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਲੈਣੀ ਹੋਈ ਔਖੀ, ਚਾਰ ਸਾਲ ਦਾ ਲੱਗੇਗਾ ਸਮਾਂ

ਮੈਲਬੌਰਨ/ਬਿ੍ਸਬੇਨ, 20 ਅਪ੍ਰੈਲ (ਸਰਤਾਜ ਸਿੰਘ ਧੌਲ, ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੀ ਸਰਕਾਰ ਵੱਲੋਂ ਇਕ ਨਵਾਂ ਐਲਾਨ ਕਰਕੇ ਇਥੋਂ ਦੀ ਨਾਗਰਿਕਤਾ ਲਈ ਦਿੱਤਾ ਜਾਂਦਾ ਟੈਸਟ ਪਹਿਲਾਂ ਨਾਲੋਂ ਕਾਫ਼ੀ ਔਖਾ ਕਰ ਦਿੱਤਾ ਗਿਆ ਹੈ | ਸਿਟੀਜ਼ਨ ਲੈਣ ਲਈ ਦਿੱਤੇ ਜਾਂਦੇ ਟੈਸਟ 'ਚ ਘਰੇਲੂ ਹਿੰਸਾ, ਬਾਲ ਵਿਆਹ ਆਦਿ ਦੇ ਮੁੱਦਿਆਂ ਬਾਰੇ ਸਵਾਲ ਪੁੱਛੇ ਜਾਇਆ ਕਰਨਗੇ | ਕੈਨਬਰਾ 'ਚ ਪ੍ਰੈੱਸ ਕਾਨਫਰੰਸ 'ਚ ਪ੍ਰਧਾਨ ਮੰਤਰੀ ਅਤੇ ਇੰਮੀਗ੍ਰੇਸ਼ਨ ਮੰਤਰੀ ਨੇ ਇਹ ਨਵੇਂ ਨਿਯਮਾਂ ਨੂੰ ਜਾਰੀ ਕਰਦਿਆਂ ਕਿਹਾ ਕਿ ਜੋ ਵੀ ਨਵੇਂ ਫ਼ੈਸਲੇ ਲਏ ਜਾ ਰਹੇ ਹਨ, ਉਸ 'ਚ ਜੋ ਵੀ ਇਥੋਂ ਦਾ ਪੱਕਾ ਨਾਗਰਿਕ ਬਣੇਗਾ ਉਸ ਨੂੰ ਅੰਗਰੇਜ਼ੀ ਦਾ ਚੰਗੀ ਤਰ੍ਹਾਂ ਗਿਆਨ ਹੋਣਾ ਜ਼ਰੂਰੀ ਹੈ | ਉਨ੍ਹਾਂ ਨੇ ਦੱਸਿਆ ਕਿ ਸਮਾਜ ਦਾ ਹਿੱਸਾ ਬਣਨ ਲਈ ਇੰਗਲਿਸ਼ ਦਾ ਗਿਆਨ ਹੋਣਾ ਜ਼ਰੂਰੀ ਹੈ ਅਤੇ ਆਰਥਿਕ, ਸਮਾਜਿਕ ਹਰ ਤਰ੍ਹਾਂ ਦੀ ਸਫ਼ਲਤਾ ਲਈ ਇਸ ਦਾ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ | ਉਨ੍ਹਾਂ ਆਖਿਆ ਕਿ ਅਸੀਂ ਮਲਟੀਕਲਚਰਲ ਸੁਸਾਇਟੀ ਨੂੰ ਮਜ਼ਬੂਤ ਕਰ ਰਹੇ ਹਾਂ | ਇਥੋਂ ਦੀ ਸਿਟੀਜ਼ਨਸ਼ਿਪ ਲੈਣ ਲਈ ਚਾਰ ਸਾਲ ਤੱਕ ਪਰਮਾਨੈਂਟ ਰੈਜ਼ੀਡੈਂਟ ਵਜੋਂ ਰਹਿਣਾ ਪਵੇਗਾ | ਪਹਿਲਾਂ ਇਹ ਬਾਰਾਂ ਮਹੀਨੇ ਬਾਅਦ ਹੋ ਜਾਂਦੀ ਸੀ | ਹੁਣ ਇਸ ਦਾ ਟੈਸਟ ਵੀ ਸਿਰਫ਼ ਤਿੰਨ ਵਾਰ ਹੀ ਦਿੱਤਾ ਜਾ ਸਕੇਗਾ, ਜੋ ਪਹਿਲਾਂ ਜਿੰਨੀ ਵਾਰ ਚਾਹੇ ਦੇ ਸਕਦਾ ਸੀ | ਟੈਸਟ ਦੇਣ ਸਮੇਂ ਜੇਕਰ ਕੋਈ ਨਕਲ ਮਾਰੇਗਾ ਉਹ ਫੇਲ੍ਹ ਹੋ ਜਾਵੇਗਾ |


ਖ਼ਬਰ ਸ਼ੇਅਰ ਕਰੋ

ਪੰਜਾਬੀ ਨੂੰ ਆਪਣੇ ਗੈਸ ਸਟੇਸ਼ਨ 'ਤੇ ਤੇਲ ਮਿਲਾ ਕੇ ਵੇਚਣ ਦੇ ਦੋਸ਼ 'ਚ ਦੋ ਸਾਲ ਦੀ ਕੈਦ

ਲੈਸਟਰ (ਇੰਗਲੈਂਡ), 20 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਇਥੇ ਇਕ ਪੰਜਾਬੀ ਕਾਰੋਬਾਰੀ ਨੂੰ ਆਪਣੇ ਗੈਸ ਸਟੇਸ਼ਨ 'ਤੇ ਵੱਖ-ਵੱਖ ਤਰ੍ਹਾਂ ਦਾ ਤੇਲ ਮਿਲਾ ਕੇ ਵੇਚਣ ਅਤੇ ਟੈਕਸਾਂ ਰਾਹੀਂ 79,000 ਪੌਾਡ ਦੀ ਹੇਰਾਫੇਰੀ ਤਹਿਤ ਦੋ ਸਾਲ ਦੀ ਜੇਲ੍ਹ ਦੀ ਸਜਾ ਹੋਈ ਹੈ | ਸਥਾਨਕ ...

ਪੂਰੀ ਖ਼ਬਰ »

ਅਖੰਡ ਕੀਰਤਨੀ ਜਥੇ ਵੱਲੋਂ ਸਾਲਾਨਾ ਇੰਟਰਨੈਸ਼ਨਲ ਸਮਾਗਮ ਮੌਕੇ 'ਕੁਰਬਾਨੀ' ਪੁਸਤਕ ਰਿਲੀਜ਼

ਲੰਡਨ, 20 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਅਖੰਡ ਕੀਰਤਨੀ ਜਥੇ ਵੱਲੋਂ ਅੰਤਰਰਾਸ਼ਟਰੀ ਅਖੰਡ ਕੀਰਤਨ ਸਮਾਗਮ ਆਯੋਜਿਤ ਕੀਤਾ ਗਿਆ | ਹਫ਼ਤਾ ਭਰ ਚੱਲੇ ਇਨ੍ਹਾਂ ਸਮਾਗਮਾਂ ਮੌਕੇ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ...

ਪੂਰੀ ਖ਼ਬਰ »

ਇਟਲੀ ਦੇ ਸ਼ਹਿਰ ਬਿਤਰੀਤੋ (ਬਾਰੀ) ਵਿਖੇ ਮਨਾਇਆ ਖਾਲਸੇ ਦਾ ਸਾਜਨਾ ਦਿਵਸ

ਮਿਲਾਨ/ਰੋਮ (ਇਟਲੀ), 20 ਅਪ੍ਰੈਲ (ਲੁਗਾਣਾ,ਦੁਸਾਂਝ)- ਗੁਰਦੁਆਰਾ ਸਾਹਿਬ ਸਿੰਘ ਸਭਾ ਬਿਤਰੀਤੋ(ਬਾਰੀ) ਵਿਖੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਮਨਾਇਆ ਗਿਆ, ਜਿਸ 'ਚ ਸ੍ਰੀ ਅਖੰਡ ਪਾਠ ਦੀ ਸੇਵਾ ਭਾਈ ਸਤਨਾਮ ਸਿੰਘ ਮਤੇਰਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 23 ਨੂੰ

ਮਿਲਾਨ, 20 ਅਪ੍ਰੈਲ (ਇੰਦਰਜੀਤ ਸਿੰਘ ਲੁਗਾਣਾ)- ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ 23 ਅਪ੍ਰੈਲ ਦਿਨ ਐਤਵਾਰ ਨੂੰ ...

ਪੂਰੀ ਖ਼ਬਰ »

'ਇਟਲੀ ਫੇਰੀ ਮੌਕੇ ਸਨਾਤਨ ਧਰਮ ਸਭਾ ਵੱਲੋਂ ਸ੍ਰੀ ਸੰਜੀਵ ਲਾਂਬਾ ਦਾ ਵਿਸ਼ੇਸ਼ ਸਨਮਾਨ

ਮਿਲਾਨ (ਇਟਲੀ), 20 ਅਪ੍ਰੈਲ (ਇੰਦਰਜੀਤ ਸਿੰਘ ਲੁਗਾਣਾ)- ਪਿਛਲੇ 10 ਸਾਲਾਂ ਤੋਂ ਇਟਲੀ ਅਤੇ ਪੰਜਾਬ (ਭਾਰਤ) 'ਚ ਭਾਰਤੀ ਭਾਈਚਾਰੇ ਦੀ ਪੰਜਾਬ ਸਰਵਿਸ ਦੁਆਰਾ ਸਹੀ ਅਤੇ ਜਲਦ ਸੇਵਾਵਾਂ ਪ੍ਰਦਾਨ ਕਰਨ ਵਾਲੇ ਸ੍ਰੀ ਸੰਜੀਵ ਲਾਂਬਾ ਅੱਜ -ਕਲ੍ਹ ਆਪਣੇ ਯੂਰਪ ਫੇਰੀ 'ਤੇ ਹਨ | ਇਸ ਫੇਰੀ ...

ਪੂਰੀ ਖ਼ਬਰ »

ਟੋਬਾ ਹਾਕੀ ਗੋਲਡ ਕੱਪ ਸੁਰਿੰਦਰ ਇਲੈਵਨ ਸਰੀ ਨੇ ਜਿੱਤਿਆ

ਕੈਲਗਰੀ, 20 ਅਪ੍ਰੈਲ (ਜਸਜੀਤ ਸਿੰਘ ਧਾਮੀ)-ਟੋਬਾ ਵਾਰੀਅਰਸ ਫ਼ੀਲਡ ਹਾਕੀ ਸਪੋਰਟਸ ਕਲੱਬ ਮੈਨੀਟੋਬਾ ਵੱਲੋਂ 1717 ਗੇਟ ਵੇਅ ਰਿਕਰੈਸ਼ਣ ਸੈਂਟਰ ਵਿਨੀਪੈਗ 'ਚ ਕਰਵਾਏ ਹਾਕੀ ਟੂਰਨਾਮੈਂਟ 'ਚ ਕੁੱਲ 8 ਟੀਮਾਂ ਨੇ ਹਿੱਸਾ ਲਿਆ | ਜਿਨ੍ਹਾਂ ਨੂੰ ਦੋ ਪੂਲਾਂ 'ਚ ਵੰਡਿਆ ਗਿਆ ¢ ਪੂਲ 'ਏ' ...

ਪੂਰੀ ਖ਼ਬਰ »

ਮਨਮੀਤ ਅਲੀਸ਼ੇਰ ਨੂੰ ਸਮਰਪਿਤ ਕਿਤਾਬ 'ਸ਼ਬਦਾਂ ਦੀ ਪਰਵਾਜ਼' ਲੋਕ ਅਰਪਣ ਅਤੇ ਕਵੀ ਦਰਬਾਰ

ਬਿ੍ਸਬੇਨ, 20 ਅਪ੍ਰੈਲ (ਮਹਿੰਦਰਪਾਲ ਸਿੰਘ ਕਾਹਲੋਂ)- ਬਿ੍ਸਬੇਨ ਦੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਵੱਲੋਂ ਮਿਤੀ 23 ਅਪ੍ਰੈਲ ਦੀ ਸ਼ਾਮ ਇੰਡੋਜ਼ ਕਮਿਊਨਿਟੀ ਸੈਂਟਰ ਇਨਾਲਾ ਵਿਖੇ ਮਰਹੂਮ ਮਨਮੀਤ ਅਲੀਸ਼ੇਰ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਇਕ ਵਿਸ਼ਾਲ ...

ਪੂਰੀ ਖ਼ਬਰ »

ਸਿਆਟਲ 'ਚ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦਾ ਸਨਮਾਨ

ਸਿਆਟਲ, 20 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ)-ਨਕੋਦਰ ਤੋਂ ਸੀਨੀਅਰ ਅਕਾਲੀ ਨੇਤਾ ਕੁਲਦੀਪ ਸਿੰਘ ਵਡਾਲਾ ਦੇ ਸਪੁੱਤਰ, ਨਕੋਦਰ ਤੋਂ ਅਕਾਲੀ ਦਲ ਦੇ ਜੇਤੂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦਾ ਸਿਆਟਲ ਵਿਚ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ | ਇਸ ਸਮਾਗਮ ਦੌਰਾਨ ...

ਪੂਰੀ ਖ਼ਬਰ »

ਅਲਬੂਫੇਰਾ 'ਚ ਵਿਸਾਖੀ ਦਾ ਦਿਹਾੜਾ ਮਨਾਇਆ

(ਲਿਸਬਨ), ਪੁਰਤਗਾਲ, 20 ਅਪ੍ਰੈਲ (ਤੇਜਪਾਲ ਸਿੰਘ)- ਗੁਰਦੁਆਰਾ ਸੀ੍ਰ ਗੁਰੂ ਤੇਗ ਬਹਾਦਰ ਅਲਬੂਫੇਰਾ (ਅਲਗਾਰਵੇ) ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਗੁਰਮੁਖ ਸਿੰਘ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX