ਤਾਜਾ ਖ਼ਬਰਾਂ


ਬਰਾਜ਼ੀਲ 'ਚ ਕਿਸ਼ਤੀ ਡੁੱਬਣ ਕਾਰਨ 10 ਤੋਂ ਵੱਧ ਮੌਤਾਂ
. . .  16 minutes ago
ਰੀਓ, 24 ਅਗਸਤ - ਉਤਰੀ ਬਰਾਜ਼ੀਲ ਦੀ ਇਕ ਪ੍ਰਮੁੱਖ ਨਦੀ 'ਚ, 70 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਜਾਣ ਕਾਰਨ 10 ਤੋਂ ਵੱਧ ਮੌਤਾਂ ਹੋ ਗਈਆਂ ਹਨ ਤੇ ਦਰਜਨਾਂ ਲੋਕ ਲਾਪਤਾ...
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  31 minutes ago
ਤਪਾ ਮੰਡੀ, 24 ਅਗਸਤ (ਪ੍ਰਵੀਨ ਗਰਗ) - ਸਥਾਨਕ ਮਾਡਲ ਟਾਊਨ ਨਿਵਾਸੀ ਰੀਟਾ ਰਾਣੀ (55) ਪਤਨੀ ਰਾਜਕੁਮਾਰ ਰਾਜ਼ੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ ਹੈ। ਇਹ ਬਰਨਾਲਾ ਜ਼ਿਲ੍ਹੇ ਵਿਚ ਸਵਾਈਨ ਫਲੂ ਕਾਰਨ ਪਹਿਲੀ ਮੌਤ...
ਨਿਜਤਾ ਮੌਲਿਕ ਹੱਕ ਹੈ ਜਾਂ ਨਹੀਂ , ਫ਼ੈਸਲਾ ਅੱਜ
. . .  about 1 hour ago
ਨਵੀਂ ਦਿੱਲੀ, 24 ਅਗਸਤ - ਰਾਈਟ ਟੂ ਪ੍ਰਾਈਵੇਸੀ (ਨਿਜਤਾ ਦੇ ਹੱਕ) ਨੂੰ ਲੈ ਕੇ ਸੁਪਰੀਮ ਕੋਰਟ ਅੱਜ ਅਹਿਮ ਫ਼ੈਸਲਾ ਸੁਣਾਏਗਾ। ਕੋਰਟ ਨੂੰ ਇਹ ਫ਼ੈਸਲਾ ਦੇਣਾ ਹੈ ਕਿ ਨਿਜਤਾ ਦਾ ਅਧਿਕਾਰ ਹੈ ਜਾਂ ਨਹੀਂ? 9 ਜੱਜਾਂ ਦੀ ਸੰਵਿਧਾਨਿਕ ਬੈਂਚ ਨੇ ਇਸ ਮਸਲੇ 'ਤੇ 6 ਦਿਨਾਂ ਤੱਕ...
ਭਾਰਤ ਸ੍ਰੀਲੰਕਾ ਵਿਚਕਾਰ ਦੂਸਰਾ ਇਕ ਦਿਨਾ ਮੈਚ ਅੱਜ
. . .  about 1 hour ago
ਕੋਲੰਬੋ, 24 ਅਗਸਤ - ਭਾਰਤ ਸ੍ਰੀਲੰਕਾ ਖਿਲਾਫ ਅੱਜ ਦੂਸਰਾ ਇਕ ਦਿਨਾਂ ਮੈਚ ਖੇਡੇਗਾ। ਇਹ ਮੈਚ ਪਲੇਕੇਲ ਵਿਚ ਖੇਡਿਆ ਜਾਵੇਗਾ। ਭਾਰਤ ਆਪਣਾ ਦੂਸਰਾ ਮੈਚ ਵੀ ਜਿੱਤਣਾ ਚਾਹੇਗਾ। ਪੰਜ ਵਨਡੇ ਮੈਚਾਂ ਦੀ ਸੀਰੀਜ਼ 'ਚ ਭਾਰਤ 1-0 ਨਾਲ ਅੱਗੇ...
ਜੱਜ ਨੇ ਇਕ ਕਰੋੜ ਦੇ ਬਦਲੇ ਨੋਟ - ਵਕੀਲ ਨੇ ਲਗਾਇਆ ਦੋਸ਼
. . .  about 1 hour ago
ਅਹਿਮਦਾਬਾਦ, 24 ਅਗਸਤ - ਗੁਜਰਾਤ ਹਾਈਕੋਰਟ ਦੇ ਵਕੀਲ ਯਤੀਨ ਓਜਾ ਨੇ ਗੁਜਰਾਤ ਹਾਈਕੋਰਟ ਦੇ ਜੱਜ ਐਮ.ਆਰ.ਸ਼ਾਹ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਇਸ ਨੂੰ ਲੈ ਕੇ ਚੀਫ਼ ਜਸਟਿਸ ਆਫ਼ ਇੰਡੀਆ ਜੇ.ਐਸ.ਖੇਹਰ ਨੂੰ ਚਿੱਠੀ ਵੀ ਲਿਖੀ ਹੈ। ਵਕੀਲ ਨੇ...
ਡੇਰਾ ਸੱਚਾ ਸੌਦਾ ਸਲਾਬਤਪੁਰਾ ਵਲੋਂ ਅਮਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ
. . .  1 day ago
ਬਠਿੰਡਾ, 23 ਅਗਸਤ (ਕੰਵਲਜੀਤ ਸਿੰਘ ਸਿੱਧੂ) - ਡੇਰਾ ਸੱਚਾ ਸੌਦਾ ਸਲਾਬਤਪੁਰਾ ਵਿਖੇ ਡੇਰਾ ਪ੍ਰਬੰਧਕਾਂ ਵਲੋਂ ਇਲਾਕੇ ਦੀਆਂ ਪੰਚਾਇਤਾਂ ਤੇ ਮੋਹਤਵਾਰਾਂ ਦਾ ਇਕੱਠ ਸੱਦਿਆ ਗਿਆ। ਜਿਸ ਵਿਚ ਡੇਰਾ ਪ੍ਰਬੰਧਕਾਂ ਨੇ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ...
15 ਪੀ.ਸੀ.ਐੱਸ. ਅਧਿਕਾਰੀ ਆਈ.ਏ.ਐੱਸ ਬਣੇ
. . .  1 day ago
ਲੁਧਿਆਣਾ, 23 ਅਗਸਤ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ 15 ਪੀ.ਸੀ.ਐੱਸ. ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈ.ਏ.ਐੱਸ. ਬਣਾਈਆ ਗਿਆ...
ਸਾਹਨੇਵਾਲ ਹਵਾਈ ਅੱਡੇ ਤੋਂ ਲੁਧਿਆਣਾ-ਦਿੱਲੀ ਹਵਾਈ ਸੇਵਾ ਦੀ ਸ਼ੁਰੂਆਤ 2 ਸਤੰਬਰ ਤੋਂ - ਬਿੱਟੂ
. . .  1 day ago
ਲੁਧਿਆਣਾ, 23 ਅਗਸਤ (ਪੁਨੀਤ ਬਾਵਾ) - ਲੁਧਿਆਣਾ ਲੋਕ ਸਭਾ ਹਲਕੇ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਏਅਰ ਇੰਡੀਆ ਦੇ 75ਸੀਟਾਂ ਵਾਲੇ ਜਹਾਜ਼ ਨਾਲ 2 ਸਤੰਬਰ ਤੋਂ ਲੁਧਿਆਣਾ-ਚੰਡੀਗੜ੍ਹ ਹਵਾਈ ਸਫ਼ਰ ਆਰੰਭ ਕੀਤਾ ਜਾ ...
ਨੌਂ ਨੂੰ ਜ਼ਹਿਰੀਲੇ ਸੱਪਾਂ ਦੇ ਡੱਸਿਆ ,ਇੱਕ ਦੀ ਮੌਤ
. . .  1 day ago
ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ 25 ਅਗਸਤ ਨੂੰ ਬੰਦ ਕਰਨ ਦੇ ਹੁਕਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਨਿਆਂ ਤੋਂ ਬਿਨਾਂ ਅਮਨ ਧੱਕੇਸ਼ਾਹੀ ਦੀ ਨਿਸ਼ਾਨੀ ਹੈ। -ਵਿਲੀਅਮ ਐਲਨ ਵਾਈਟ
  •     Confirm Target Language  

ਜਲੰਧਰ

ਧੀ-ਪੁੱਤ 'ਚ ਫਰਕ ਮਿਟਾਉਣ ਲਈ ਸਿੱਖ ਦੁਨੀਆ ਲਈ ਮਿਸਾਲ ਬਣਨ-ਸੱਜਣ

ਜਲੰਧਰ, 20 ਅਪ੍ਰੈਲ (ਜਸਪਾਲ ਸਿੰਘ)-ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਹੈ ਕਿ ਅੱਜ ਜਦੋਂ ਸਮਾਜ ਵਿਚ ਔਰਤਾਂ ਨਾਲ ਹਰ ਪੱਧਰ 'ਤੇ ਵਿਤਕਰਾ ਹੋ ਰਿਹਾ ਹੈ ਅਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰਿਆ ਜਾ ਰਿਹਾ ਹੈ ਤਾਂ ਅਜਿਹੇ ਸਮੇਂ ...

ਪੂਰੀ ਖ਼ਬਰ »

ਲੜਕੀ ਨਾਲ ਛੇੜਖਾਨੀ ਤੋਂ ਬਾਅਦ ਸਬਜ਼ੀ ਮੰਡੀ 'ਚ ਅੱਗ ਲਗਾ ਕੇ ਮਚਾਈ ਤਬਾਹੀ

ਮਲਸੀਆਂ, 20 ਅਪ੍ਰੈਲ (ਸੁਖਦੀਪ ਸਿੰਘ)- ਮਲਸੀਆਂ ਵਿਖੇ ਬੀਤੀ ਰਾਤ ਲੜਕੀ ਨਾਲ ਛੇੜ-ਛਾੜ ਕਰਨ ਤੋਂ ਰੋਕਣ ਵਾਲੇ ਇੱਕ ਨੌਜਵਾਨ 'ਤੇ ਕੁੱਝ ਹਥਿਆਰਬੰਦਾਂ ਨੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦੇਣ ਅਤੇ ਬਾਅਦ 'ਚ ਗੁੱਸੇ ਵਿੱਚ ਸਬਜ਼ੀ ਮੰਡੀ ਦੀਆਂ ਫੜ੍ਹੀਆਂ-ਰੇੜ੍ਹੀਆਂ ਦੀਆਂ ...

ਪੂਰੀ ਖ਼ਬਰ »

3 ਭਗੌੜੇ ਗਿ੍ਫ਼ਤਾਰ

ਜਲੰਧਰ, 20 ਅਪ੍ਰੈਲ (ਐੱਮ. ਐੱਸ. ਲੋਹੀਆ)- ਕਮਿਸ਼ਨਰੇਟ ਪੁਲਿਸ ਦੇ ਪੀ. ਓ. ਸਟਾਫ਼ ਨੇ ਵੱਖ-ਵੱਖ ਥਾਣਿਆਂ 'ਚ ਦਰਜ ਮੁਕੱਦਮਿਆਂ ਤਹਿਤ 3 ਭਗੌੜੇ ਗਿ੍ਫ਼ਤਾਰ ਕੀਤੇ ਹਨ | ਇੰਸਪੈਕਟਰ ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਥਾਣਾ ਭਾਰਗੋ ਕੈਂਪ 'ਚ ਦਰਜ ਮੁਕੱਦਮਾ ਨੰਬਰ 124 ਮਿਤੀ 7-8-14 ...

ਪੂਰੀ ਖ਼ਬਰ »

ਏ ਟੀ ਐਮ ਵਿਚੋਂ ਨਿਕਲੇ ਨਕਲੀ ਨੋਟ

ਬੜਾ ਪਿੰਡ, 20 ਅਪ੍ਰੈਲ (ਚਾਵਲਾ)- ਇੱਥੋਂ ਦੀ ਸਥਿਤ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਪੱਤੀ ਲਾਲੂ ਕੀ) ਦੇ ਨਾਲ ਲੱਗਦੇ ਏ ਟੀ ਐਮ ਵਿਚੋਂ ਕਸ਼ਮੀਰ ਲਾਲ ਪੁੱਤਰ ਮੰਗਤ ਰਾਮ ਜੋ ਕਿ ਪਾਵਰਕਾਮ ਗੁਰਾਇਆ ਵਿਖੇ ਮੁਲਾਜ਼ਮ ਹੈ ਨੇ ਜਦੋਂ ਸਥਿਤ ਏ ਟੀ ਐਮ ਵਿਚੋਂ ਪੈਸੇ ਕਢਵਾਏ ਅਤੇ ...

ਪੂਰੀ ਖ਼ਬਰ »

ਜਲੰਧਰ ਸਮੇਤ 10 ਜ਼ਿਲਿ੍ਹਆਂ ਦੇ ਨੌਜਵਾਨਾਂ ਦੀ ਹਵਾਈ ਫੌਜ ਲਈ ਭਰਤੀ 5 ਮਈ ਤੋਂ

ਜਲੰਧਰ, 20 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਭਾਰਤੀ ਹਵਾਈ ਫੌਜ ਵਲੋਂ ਅੰਮਿ੍ਤਸਰ ਵਿਚ ਹਵਾਈ ਫੌਜ ਦੀ ਭਰਤੀ ਲਈ ਰੈਲੀ 5 ਮਈ ਤੋਂ 9 ਮਈ ਤੱਕ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ 10 ਜ਼ਿਲਿ੍ਹਆਂ ਅੰਮਿ੍ਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ, ਮੋਗਾ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਦੇ ਨੌਜਵਾਨ ਭਰਤੀ ਹੋ ਸਕਣਗੇ | ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਏਅਰਮੈਨ ਦੀ ਇਹ ਭਰਤੀ ਗੈਰ ਤਕਨੀਕੀ ਵਰਗ ਵਿਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 7 ਜੁਲਾਈ 1997 ਤੋਂ 20 ਦਸੰਬਰ 2000 ਵਿਚਾਲੇ ਜਨਮ ਲੈਣ ਵਾਲੇ ਨੌਜਵਾਨ, ਜੋ ਕਿ ਔਸਤਨ 50 ਫੀਸਦੀ ਨੰਬਰਾਂ ਨਾਲ ਬਾਰਵੀਂ ਪਾਸ ਹੋਣ ਅਤੇ ਉਨਾਂ ਦੇ ਅੰਗਰੇਜ਼ੀ ਵਿਚੋਂ 50 ਫੀਸਦੀ ਅੰਕ ਹੋਣ, ਉਹ ਰੈਲੀ ਵਿਚ ਭਾਗ ਲੈ ਸਕਦੇ ਹਨ | ਉਮੀਦਵਾਰ ਦਾ ਕੱਦ 152.2 ਸੈਂਟੀਮੀਟਰ ਤੋਂ ਘੱਟ ਨਾ ਹੋਵੇ ਅਤੇ ਨਜ਼ਰ 6 ਬਾਏ 6 ਹੋਣੀ ਚਾਹੀਦੀ ਹੈ | ਅੰਮਿ੍ਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹੇ ਦੇ ਉਮੀਦਵਾਰਾਂ ਦਾ ਸਰੀਰਕ ਟੈਸਟ 5 ਮਈ ਨੂੰ ਲਿਆ ਜਾਵੇਗਾ, ਜਦਕਿ ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਦੇ ਉਮੀਦਵਾਰਾਂ ਦਾ ਟੈਸਟ 7 ਮਈ ਨੂੰ ਲਿਆ ਜਾਵੇਗਾ | ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਉਮੀਦਵਾਰ ਵੱਲੋਂ ਜਿਸ ਸਿੱਖਿਆ ਸੰਸਥਾ ਤੋਂ ਦਾਖਲਾ ਪ੍ਰੀਖਿਆ ਲਈ ਲੋੜੀਂਦੀ ਯੋਗਤਾ ਪ੍ਰਾਪਤ ਕੀਤੀ ਹੈ ਉਹ ਉਸ ਵੱਲੋਂ ਅਪਲਾਈ ਕੀਤੇ ਜਾਣ ਵਾਲੇ ਜ਼ਿਲੇ੍ਹ ਦੀ ਭੂਗੋਲਿਕ ਤੇ ਪ੍ਰਸ਼ਾਸ਼ਕੀ ਹੱਦ ਅੰਦਰ ਹੀ ਸਥਿਤ ਹੋਵੇ | ਜੇਕਰ ਸੰਸਥਾ ਵੱਲੋਂ ਜਾਰੀ ਸਰਟੀਫੀਕੇਟ ਵਿਚ ਜ਼ਿਲ੍ਹੇ ਦਾ ਨਾਮ ਨਹੀਂ ਹੈ ਤਾਂ ਉਮੀਦਵਾਰ ਨੂੰ ਐਸ.ਡੀ.ਐਮ./ ਤਹਿਸੀਲਦਾਰ ਵੱਲੋਂ ਜਾਰੀ ਰਿਹਾਇਸ਼ੀ ਸਰਟੀਫੀਕੇਟ ਜਮ੍ਹਾਂ ਕਰਵਾਉਣਾ ਪਵੇਗਾ | ਉਮੀਦਵਾਰਾਂ ਨੂੰ ਪ੍ਰੀਖਿਆ ਮੌਕੇ ਅਸਲੀ ਰਿਹਾਇਸ਼ੀ ਸਰਟੀਫਿਕੇਟ ਤੇ ਉਸ ਦੀਆਂ ਫੋਟੋ ਕਾਪੀਆਂ, ਦਸਵੀਂ ਪਾਸ ਸਬੰਧੀ ਸਰਟੀਫਿਕੇਟ ਤੇ ਫੋਟੋ ਕਾਪੀਆਂ, ਅਸਲੀ ਐਨ.ਸੀ.ਸੀ. ਸਰਟੀਫਿਕੇਟ ਤੇ 10 ਫੋਟੋਆਂ ਲੈ ਕੇ ਆਉਣੀਆਂ ਹੋਣਗੀਆਂ |


ਖ਼ਬਰ ਸ਼ੇਅਰ ਕਰੋ

ਬੱਚਿਆਂ ਦੇ ਮਾਪੇ ਨਿੱਜੀ ਸਕੂਲਾਂ ਖਿਲਾਫ ਕਾਰਵਾਈ 'ਤੇ ਅੜੇ

ਜਲੰਧਰ, 20 ਅਪ੍ਰੈਲ (ਜਸਪਾਲ ਸਿੰਘ)-ਨਿੱਜੀ ਸਕੂਲਾਂ ਵੱਲੋਂ ਵੱਧ ਫੀਸਾਂ ਵਸੂਲਣ ਦਾ ਮਾਮਲਾ ਦਿਨੋ-ਦਿਨ ਤੂਲ ਫੜਦਾ ਜਾ ਰਿਹਾ ਹੈ | ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਮਾਪੇ ਨਿੱਜੀ ਸਕੂਲਾਂ ਖਿਲਾਫ ਕਾਰਵਾਈ 'ਤੇ ਅੜੇ ਹੋਏ ਹਨ | ਅੱਜ ਇੱਥੇ 'ਅਜੀਤ' ਭਵਨ ਵਿਖੇ ਸ੍ਰੀ ਵਿਕਾਸ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਅੱਛਰ ਜ਼ਿਲ੍ਹਾ ਯੂਥ ਕਾਂਗਰਸ ਉਪ ਪ੍ਰਧਾਨ ਨਿਯੁਕਤ

ਜਲੰਧਰ, 20 ਅਪ੍ਰੈਲ (ਸਟਾਫ ਰਿਪੋਰਟਰ)-ਜ਼ਿਲ੍ਹਾ ਯੂਥ ਕਾਂਗਰਸ (ਲੋਕ ਸਭਾ ਹਲਕਾ ਜਲੰਧਰ) ਦੇ ਪ੍ਰਧਾਨ ਸ੍ਰੀ ਅਸ਼ਵਨ ਭੱਲਾ ਵੱਲੋਂ ਸ੍ਰੀ ਮਨਪ੍ਰੀਤ ਸਿੰਘ ਅੱਛਰ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਦਾ ਉਪ ...

ਪੂਰੀ ਖ਼ਬਰ »

15 ਕਿੱਲੋ ਡੋਡੇ ਚੂਰਾ ਪੋਸਤ ਸਣੇ 2 ਗਿ੍ਫ਼ਤਾਰ

ਜਲੰਧਰ, 20 ਅਪ੍ਰੈਲ (ਐੱਮ. ਐੱਸ. ਲੋਹੀਆ)- ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ 2 ਵਿਅਕਤੀਆਂ ਕੋਲੋਂ 15 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਸਾਹਿਬ ਉਰਫ਼ ਸਾਬੀ ਪੁੱਤਰ ਮੋਹਣ ਲਾਲ ਅਤੇ ...

ਪੂਰੀ ਖ਼ਬਰ »

1 ਕਿੱਲੋ ਅਫ਼ੀਮ ਅਤੇ ਮੋਟਰਸਾਈਕਲ ਸਣੇ 2 ਗਿ੍ਫ਼ਤਾਰ

ਜਲੰਧਰ, 20 ਅਪ੍ਰੈਲ (ਐੱਮ. ਐੱਸ. ਲੋਹੀਆ)- ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ 2 ਵਿਅਕਤੀਆਂ ਤੋਂ 1 ਕਿਲੋ ਅਫ਼ੀਮ ਬਰਾਮਦ ਹੋਣ 'ਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਪਵਨਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

-ਜਲੰਧਰ ਅਦਾਲਤਨਾਮਾ- ਨਸੀਲੇ ਪਾਊਡਰ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 20 ਅਪ੍ਰੈਲ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕਪੂਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਇੰਦਰਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰਾਜਪੁਰ ਭੱਟੀਆਂ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ...

ਪੂਰੀ ਖ਼ਬਰ »

ਵਿਅਕਤੀ ਵੱਲੋਂ ਐਸ.ਡੀ.ਐਮ ਦੇ ਕਲਰਕ ਨਾਲ ਬਦਸਲੂਕੀ

ਜਲੰਧਰ, 20 ਅਪ੍ਰੈਲ (ਚੰਦੀਪ ਭੱਲਾ)- ਐਸ.ਡੀ.ਐਮ-1 ਸ੍ਰੀ ਰਾਜੀਵ ਵਰਮਾ ਦੇ ਦਫ਼ਤਰ 'ਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਉਨ੍ਹਾਂ ਦੇ ਕਲਰਕ ਅਮਰੀਕ ਚੰਦ ਨਾਲ ਇਕ ਵਿਅਕਤੀ ਉਲਝ ਪਿਆ ਤੇ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲਰਕ ਅਮਰੀਕ ...

ਪੂਰੀ ਖ਼ਬਰ »

ਬੁਝਾਰਤ ਬਣੀ ਡੇਢ ਲੱਖ ਨਕਦੀ ਅਤੇ ਐਕਟਿਵਾ ਦੀ ਲੁੱਟ

ਜਲੰਧਰ, 20 ਅਪ੍ਰੈਲ (ਐੱਮ. ਐੱਸ. ਲੋਹੀਆ)- ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸ਼ਿਕਾਇਤ ਮਿਲੀ ਕਿ ਸੈਂਟਰਲ ਟਾਊਨ 'ਚ ਦੁਪਹਿਰ ਸਮੇਂ ਕਿਸੇ ਨੇ ਇਕ ਐਕਟਿਵਾ ਸਵਾਰ 'ਤੇ ਹਮਲਾ ਕਰਕੇ ਉਸ ਕੋਲੋਂ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਉਸ ਦਾ ਐਕਟਿਵਾ ਖੋਹ ਲਿਆ ਹੈ | ਪੀੜਤ ਦੀ ...

ਪੂਰੀ ਖ਼ਬਰ »

ਡੱਬੇ ਦਾ ਏਸੀ ਖਰਾਬ ਹੋਣ ਕਾਰਨ ਯਾਤਰੀਆਂ ਵੱਲੋਂ ਹੰਗਾਮਾ

ਸ਼ਾਨੇ ਪੰਜਾਬ ਘੰਟਾ ਹੋਈ ਲੇਟ ਜਲੰਧਰ, 20 ਅਪ੍ਰੈਲ (ਮਦਨ ਭਾਰਦਵਾਜ)- ਅੰਮਿ੍ਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸ਼ਾਨੇ ਪੰਜਾਬ ਉਸ ਸਮੇਂ ਇਕ ਘੰਟੇ ਤੋਂ ਵੱਧ ਸਮਾਂ ਰੇਲਵੇ ਸਟੇਸ਼ਨ 'ਤੇ ਖੜ੍ਹੀ ਰਹੀ ਜਦੋਂ ਉਸ ਦੇ ਸੀ ਚੇਅਰ ਕਾਰ ਦੇ ਡੱਬਿਆਂ ਦੇ ਏ. ਸੀ. ਖ਼ਰਾਬ ਹੋ ਗਏ ਅਤੇ ...

ਪੂਰੀ ਖ਼ਬਰ »

ਬਿਨਾ ਠੇਕੇ ਦੇ ਚਲ ਰਹੀਆਂ ਨੇ ਨਿਗਮ ਦੀਆਂ ਸਾਈਕਲ ਪਾਰਕਿੰਗਾਂ

ਜਲੰਧਰ, 20 ਅਪ੍ਰੈਲ (ਮਦਨ ਭਾਰਦਵਾਜ)- ਨਗਰ ਨਿਗਮ ਦੇ ਸਾਈਕਲ ਸਟੈਂਡ ਦੇ ਠੇਕੇ ਬਿਨਾ ਨਿਲਾਮੀ ਦੇ ਨਾਜਾਇਜ਼ ਤੌਰ 'ਤੇ ਚੱਲ ਰਹੇ ਹਨ ਜਦੋਂਕਿ ਇਕ ਹੀ ਸਾਈਕਲ ਪਾਰਕਿੰਗ ਦਾ ਠੇਕਾ ਚੱਲ ਰਿਹਾ ਹੈ | ਜਿਸ ਕਾਰਨ ਨਿਗਮ ਨੂੰ ਲੱਖਾਂ ਦਾ ਚੂਨਾ ਲਗ ਰਿਹਾ ਹੈ | ਨਗਰ ਨਿਗਮ ਦੇ ਸੂਤਰਾਂ ...

ਪੂਰੀ ਖ਼ਬਰ »

ਪੰਜਾਬ ਦੇ 56 ਤੇ ਹਰਿਆਣਾ ਦੇ 60 ਜੱਜ ਬਦਲੇ

ਚੰਡੀਗੜ੍ਹ, 20 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਐਸਜੇ ਵਜੀਫਦਾਰ ਨੇ ਇੱਥੇ ਵੀਰਵਾਰ ਨੂੰ ਹੁਕਮ ਜਾਰੀ ਕਰਕੇ ਪੰਜਾਬ 'ਚ 56 ਤੇ ਹਰਿਆਣਾ 'ਚ 60 ਜੱਜਾਂ ਦੀਆਂ ਬਦਲੀਆਂ ਕੀਤੀਆਂ ਹਨ | ਪੰਜਾਬ 'ਚ ਛੇ ਸੈਸ਼ਨ ਜੱਜ ਤੇ 50 ਵਧੀਕ ਸੈਸ਼ਨ ...

ਪੂਰੀ ਖ਼ਬਰ »

ਕਈ ਮਹੀਨੇ ਤੋਂ ਰੁਕੀ ਬਣੇਗੀ ਹਰਬੰਸ ਨਗਰ ਦੀ ਸੜਕ

ਜਲੰਧਰ, 20 ਅਪ੍ਰੈਲ (ਸ਼ਿਵ)- ਲੋਕ-ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਖਿਚਾਈ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਹਰਬੰਸ ਨਗਰ ਦੀ ਕਈ ਮਹੀਨੇ ਤੋਂ ਪੁੱਟੀ ਗਈ ਸੜਕ ਨੂੰ ਬਣਾਉਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਇਲਾਕੇ ਵਿਚ ਉਨਾਂ ਦੇ ਆਉਣ 'ਤੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ...

ਪੂਰੀ ਖ਼ਬਰ »

ਚੋਰੀ ਦੇ ਸਮਾਨ ਸਮੇਤ ਚੋਰ ਕਾਬੂ

ਮਕਸੂਦਾਂ, 20 ਅਪ੍ਰੈਲ (ਵੇਹਗਲ)-ਥਾਣਾ ਡਵੀਜ਼ਨ ਨੰ: 1 ਦੀ ਪੁਲਿਸ ਨੇ ਚੋਰੀਸ਼ੁਦਾ ਸਮਾਨ ਅਤੇ ਮੋਟਰਸਾਈਕਲ ਸਮੇਤ ਇਕ ਚੋਰ ਨੂੰ ਕਾਬੂ ਕੀਤਾ ਹੈ | ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਨਾਰਥ ਸ੍ਰੀਮਤੀ ਦੀਪਿਕਾ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਰੋਜ਼ ਪਾਰਕ 'ਚ ...

ਪੂਰੀ ਖ਼ਬਰ »

ਜਨ ਸ਼ਤਾਬਦੀ ਅਤੇ ਹਰਿਦੁਆਰ-ਦੇਹਰਾਦੂਨ ਗੱਡੀਆਂ ਰੱਦ

ਜਲੰਧਰ, 20 ਅਪ੍ਰੈਲ (ਮਦਨ ਭਾਰਦਵਾਜ)- ਉੱਤਰੀ ਰੇਲਵੇ ਦੀ ਫ਼ਿਰੋਜ਼ਪੁਰ ਡਵੀਜ਼ਨ ਨੇ ਅੱਜ ਵੀਰਵਾਰ ਰਾਤ ਨੂੰ ਅੰਮਿ੍ਤਸਰ ਤੋਂ ਡੇਹਰਾਦੂਨ ਜਾਣ ਵਾਲੀ 14632 ਗੱਡੀ ਰੱਦ ਕਰ ਦਿੱਤੀ ਜਦੋਂਕਿ ਕੱਲ੍ਹ 21 ਅਪ੍ਰੈਲ ਨੂੰ ਅੰਮਿ੍ਤਸਰ ਤੋਂ ਹਰਿਦੁਆਰ ਜਾਣ ਵਾਲੀ 12054 ਅਤੇ ਹਰਿਦੁਆਰ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਨਸ਼ਾ ਤਸਕਰ ਕਾਬੂ

ਲੰਮੇ ਸਮੇਂ ਤੋਂ ਕਰ ਰਿਹਾ ਸੀ ਨਸ਼ਾ ਤਸਕਰੀ ਦਾ ਧੰਦਾ ਮਕਸੂਦਾਂ, 20 ਅਪ੍ਰੈਲ (ਵੇਹਗਲ)-ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਨੇ ਨਸ਼ੇ ਵਿਰੁੱਧ ਚਲਾਈ ਮੁਹਿੰਮ ਤਹਿਤ ਉੱਤਰ ਪ੍ਰਦੇਸ਼ ਵਾਸੀ ਨਸ਼ਾ ਤਸਕਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਐਮ. ਜੀ. ਐਨ. ਪਬਲਿਕ ਸਕੂਲ 'ਚ ਮੁਕਾਬਲੇ ਕਰਵਾਏ

ਜਲੰਧਰ, 20 ਅਪ੍ਰੈਲ (ਰਣਜੀਤ ਸਿੰਘ ਸੋਢੀ)-ਐਮ. ਜੀ. ਐਨ. ਆਦਰਸ਼ ਨਗਰ ਜਲੰਧਰ ਵਿਖੇ ਛੇਵੀਂ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ 'ਮੇਰਾ ਆਦਰਸ਼, ਜੰਕ ਫੂਡ ਤੇ ਅਭਿਆਸ ਵਿਅਕਤੀ ਨੂੰ ਨਿਪੁੰਨ ਬਣਾਉਂਦਾ ਹੈ' ਵਿਸ਼ੇ 'ਤੇ ਵਿਚਾਰ ਚਰਚਾ ਕੀਤੀ | ਇਸ ...

ਪੂਰੀ ਖ਼ਬਰ »

ਸੋਮਰਸੈੱਟ ਸਕੂਲ ਵਿਖੇ ਵਰਲਡ ਹੈਰੀਟੇਜ ਡੇਅ ਮਨਾਇਆ

ਜਲੰਧਰ, 20 ਅਪ੍ਰੈਲ (ਰਣਜੀਤ ਸਿੰਘ ਸੋਢੀ)-ਭਾਰਤ ਇੱਕ ਪ੍ਰਾਚੀਨ ਤੇ ਵਿਰਾਸਤੀ ਦੇਸ਼ ਹੈ ਜਿਸ 'ਚ ਵੱਸੇ ਵੱਖ-ਵੱਖ ਧਰਮਾਂ ਦੇ ਲੋਕ ਅਨੇਕਤਾ 'ਚ ਏਕਤਾ ਦੇ ਪ੍ਰਤੀਕ ਹਨ | ਇਸ ਵਿਲੱਖਣ ਤੇ ਪ੍ਰਭਾਵਸ਼ਾਲੀ ਵਿਰਾਸਤ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸੋਮਰਸੈਟ ਸਕੂਲ ...

ਪੂਰੀ ਖ਼ਬਰ »

ਕੇ. ਐਮ. ਵੀ. ਵਿਖੇ ਸਾਲਾਨਾ ਅਮਰਜੋਤੀ ਸਮਾਰੋਹ

ਜਲੰਧਰ, 20 ਅਪ੍ਰੈਲ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾ ਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਵਿਖੇ ਆਪਣੀ ਸਿੱਖਿਆ ਮੁਕੰਮਲ ਕਰ ਕੇ ਜਾਣ ਵਾਲੀਆਂ ਵਿਦਿਆਰਥਣਾਂ ਦੇ ਲਈ ਵਿਦਾਇਗੀ ਸਮਾਰੋਹ 'ਅਮਰਜੋਤੀ' ਕਰਵਾਇਆ ਗਿਆ | ਇਸ ਸਮਾਗਮ ਵਿਚ ਕਾਲਜ ਪ੍ਰਬੰਧਕੀ ਕਮੇਟੀ ਦੀ ਮੈਂਬਰ ...

ਪੂਰੀ ਖ਼ਬਰ »

ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸੇਂਟ ਸੋਲਜਰ ਨੇ ਕੀਤਾ ਸਨਮਾਨ

ਜਲੰਧਰ, 20 ਅਪ©ੈਲ (ਜਤਿੰਦਰ ਸਾਬੀ) ਸੇਂਟ ਸੋਲਜਰ ਗਰੁੱਪ ਵੱਲੋਂ ਰਾਸ਼ਟਰ ਪੱਧਰ 'ਤੇ ਸੰਸਥਾਂ ਦਾ ਨਾਂਅ ਚਮਕਾਉਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪ੍ਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਦੱਸਿਆ ...

ਪੂਰੀ ਖ਼ਬਰ »

ਟਾਂਕ ਕਸ਼ੱਤਰੀ ਸਭਾ ਵੱਲੋਂ ਰਿਸ਼ਤੇ ਕਰਨ ਲਈ ਜਾਣ-ਪਛਾਣ ਸਮਾਗਮ 23 ਨੂੰ

ਜਲੰਧਰ, 20 ਅਪ੍ਰੈਲ (ਪਿ੍ਤਪਾਲ ਸਿੰਘ)-ਸੰਤ ਨਾਮਦੇਵ ਕਸ਼ੱਤਰੀਆ (ਟਾਂਕ) ਸਭਾ ਜ਼ਿਲਾ ਜਲੰਧਰ ਵੱਲੋਂ ਬਿਰਾਦਰੀ 'ਚ ਲੜਕੇ ਤੇ ਲੜਕੀਆਂ ਦੇ ਰਿਸ਼ਤਿਆਂ ਲਈ ਦੂਜਾ ਜਾਣ-ਪਛਾਣ ਸਮਾਗਮ 23 ਅਪ੍ਰੈਲ ਨੂੰ ਸੰਤ ਨਾਮਦੇਵ ਭਵਨ ਮਾਡਲ ਹਾਊਸ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਉਮਰਪੁਰੀ ਦੇ ਪਰਿਵਾਰ ਨੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ

ਜਲੰਧਰ, 20 ਅਪ੍ਰੈਲ (ਪਿ੍ਤਪਾਲ ਸਿੰਘ)-ਇੰਦਰਜੀਤ ਸਿੰਘ ਉਮਰਪੁਰੀ ਦੇ ਪਰਿਵਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਮਰਪੁਰ ਕਲਾਂ ਦੇ ਵਿਦਿਆਰਥੀਆਂ ਨੂੰ ਹਰ ਸਾਲ ਵਾਂਗ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਦੇ ਲੋੜਵੰਦ ਪਰਿਵਾਰਾਂ ਦੇ 50 ਦੇ ਕਰੀਬ ਬੱਚਿਆਂ ਨੂੰ ...

ਪੂਰੀ ਖ਼ਬਰ »

ਯੁਵਾ ਥਿਏਟਰ ਨੇ ਨੁਕੜ ਨਾਟਕ ਰਾਹੀ ਏਡਜ਼ ਪ੍ਰਤੀ ਕੀਤਾ ਜਾਗਰੂਕ

ਜਲੰਧਰ, 20 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਵਿਸ਼ਵ ਰੰਗਮੰਚ ਦੇ ਮੌਕੇ 'ਤੇ ਆਪਣੇ ਦੋ ਦਿਨਾਂ ਰੰਗਮੰਚ ਉਤਸਵ ਦੇ ਨਾਲ ਯੁਵਾ ਥੀਏਟਰ ਨੇ ਇਕ ਵਾਰ ਫੇਰ ਸ਼ਹਿਰ ਨੂੰ ਥੀਏਟਰ ਦੀ ਜਾਦੂਈ ਦੁਨੀਆਂ ਦੀ ਸੈਰ ਕਾਰਵਾਈ, ਜਦੋ ਇਨਾਂ੍ਹ ਨੇ ਆਪਣੇ ਨਵੇਂ ਨਾਟਕ ਚਤੁਰੰਗ ਦਾ ਮੰਚਨ ...

ਪੂਰੀ ਖ਼ਬਰ »

ਗੁ: ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਪ੍ਰਕਾਸ਼ ਪੁਰਬ ਸਬੰਧੀ ਤਿੰਨ ਦਿਨ ਰਾਤਰੀ ਸਮਾਗਮ ਹੋਏ

ਜਲੰਧਰ, 20 ਅਪ੍ਰੈਲ (ਪਿ੍ਤਪਾਲ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ਗਲੀ-7 ਵਿਖੇ ਗੁਰਦੁਆਰਾ ਕਮੇਟੀ ਤੇ ਸ਼ਬਦ ਚੌਕੀ ਜਥੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਪ੍ਰਕਾਸ਼ ...

ਪੂਰੀ ਖ਼ਬਰ »

ਓ.ਬੀ.ਸੀ.ਦੇ ਰਾਖਵਾਂਕਰਨ ਨੂੰ 10 ਫੀਸਦੀ ਵਧਾਉਣ 'ਤੇ ਕੈਪਟਨ ਦਾ ਧੰਨਵਾਦ

ਜਲੰਧਰ ਛਾਉਣੀ, 20 ਅਪ੍ਰੈਲ (ਪਵਨ ਖਰਬੰਦਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖਿਆ ਸੰਸਥਾਵਾਂ 'ਚ ਓ.ਬੀ.ਸੀ. ਦੇ ਕੋਟੇ ਨੂੰ 5 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰਨ ਨਾਲ ਓ.ਬੀ.ਸੀ. ਵਰਗ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਤੇ ਇਸ ਨੂੰ ਲਾਗੂ ...

ਪੂਰੀ ਖ਼ਬਰ »

ਕਪੂਰਥਲਾ ਦੇ ਦਸਤਾਰ ਮਾਰਚ 'ਚ ਸਿੱਖ ਤਾਲਮੇਲ ਕਮੇਟੀ ਸਮੇਤ ਜਲੰਧਰ ਦੀਆਂ ਵੱਖ-ਵੱਖ ਜਥੇਬੰਦੀਆਂ ਹੋਣਗੀਆਂ ਸ਼ਾਮਿਲ

ਜਲੰਧਰ, 20 ਅਪ੍ਰੈਲ (ਪਿ੍ਤਪਾਲ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ 350 ਸਾਲਾ ਸ਼ਤਾਬਦੀ ਕਮੇਟੀ ਕਪੂਰਥਲਾ ਵੱਲੋਂ 28 ਅਪ੍ਰੈਲ ਨੂੰ ਦੁਪਹਿਰ 2 ਵਜੇ ਕਪੂਰਥਲਾ ਵਿਖੇ ਜੋ ਦਸਤਾਰ ਮਾਰਚ ਤੇ ਸ਼ਾਮ 6 ਵਜੇ ਗਤਕਾ ਮੁਕਾਬਲੇ ਕਰਵਾਉਣ ਤੋਂ ਇਲਾਵਾ 22 ਅਪ੍ਰੈਲ ਨੂੰ ਕਵੀ ਦਰਬਾਰ ਤੇ ...

ਪੂਰੀ ਖ਼ਬਰ »

ਮੈਰਿਜ ਪੈਲੇਸ ਨੂੰ ਰੈਗੂਲਰ ਕਰਨ ਦੀ ਨੀਤੀ 'ਚ ਹੋਏਗਾ ਫੇਰਬਦਲ

-ਸ਼ਿਵ ਸ਼ਰਮਾ ਜਲੰਧਰ, 20 ਅਪ੍ਰੈਲ-ਰੈਗੂਲਰ ਕਰਨ ਦੇ ਵਿਵਾਦ ਵਿਚ ਫਸੇ ਮੈਰਿਜ ਪੈਲੇਸਾਂ ਨੂੰ ਜਲਦੀ ਹੀ ਸਰਕਾਰ ਵੱਲੋਂ ਰਾਹਤ ਦਿੱਤੀ ਜਾਏਗੀ | ਚੰਡੀਗੜ੍ਹ ਵਿਚ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਮੈਰਿਜ ਪੈਲੇਸ ਮਾਲਕ ਐਸੋਸੀਏਸ਼ਨ ਦੀ ...

ਪੂਰੀ ਖ਼ਬਰ »

ਸੰਤ ਨਿਧਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਗੁਰਮਤਿ ਸਮਾਗਮ

ਜਲੰਧਰ, 20 ਅਪ੍ਰੈਲ (ਜਸਪਾਲ ਸਿੰਘ)-ਸੰਤ ਨਿਧਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਸੰਤ ਨਿਧਾਨ ਸਿੰਘ ਸੇਵਾਦਾਰ ਸੁਸਾਇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ...

ਪੂਰੀ ਖ਼ਬਰ »

ਮੈਰਿਜ ਪੈਲੇਸ ਨੂੰ ਰੈਗੂਲਰ ਕਰਨ ਦੀ ਨੀਤੀ 'ਚ ਹੋਏਗਾ ਫੇਰਬਦਲ

-ਸ਼ਿਵ ਸ਼ਰਮਾ ਜਲੰਧਰ, 20 ਅਪ੍ਰੈਲ-ਰੈਗੂਲਰ ਕਰਨ ਦੇ ਵਿਵਾਦ ਵਿਚ ਫਸੇ ਮੈਰਿਜ ਪੈਲੇਸਾਂ ਨੂੰ ਜਲਦੀ ਹੀ ਸਰਕਾਰ ਵੱਲੋਂ ਰਾਹਤ ਦਿੱਤੀ ਜਾਏਗੀ | ਚੰਡੀਗੜ੍ਹ ਵਿਚ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਮੈਰਿਜ ਪੈਲੇਸ ਮਾਲਕ ਐਸੋਸੀਏਸ਼ਨ ਦੀ ...

ਪੂਰੀ ਖ਼ਬਰ »

ਕਾਂਗਰਸੀ ਆਗੂ ਧੀਮਾਨ ਅਤੇ ਅਸ਼ੋਕ ਗੁਪਤਾ ਵੱਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ

ਜਲੰਧਰ, 20 ਅਪ੍ਰੈਲ (ਜਸਪਾਲ ਸਿੰਘ)-ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦੇ ਸਲਾਹਕਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸ੍ਰੀ ਅਸ਼ੋਕ ਗੁਪਤਾ ਵਲੋਂ ਪੁਲਿਸ ਕਮਿਸ਼ਨਰ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨਾਲ ਉਨ੍ਹਾਂ ਦੇ ਦਫਤਰ 'ਚ ਮੁਲਾਕਾਤ ਕੀਤੀ ਗਈ | ...

ਪੂਰੀ ਖ਼ਬਰ »

30 ਤੋਂ ਬਾਅਦ ਨਹੀਂ ਮਿਲੇਗਾ ਪਏ ਸਟਾਕ 'ਤੇ ਟੈਕਸ ਕਰੈਡਿਟ

ਜਲੰਧਰ, 20 ਅਪ੍ਰੈਲ (ਸ਼ਿਵ)- ਵਿੱਕਰੀ ਕਰ ਵਿਭਾਗ ਨੇ ਕਾਰੋਬਾਰੀਆਂ, ਡੀਲਰਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਨਾਂ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਜੀ. ਐੱਸ. ਟੀ. (ਸਮਾਨ 'ਤੇ ਸੇਵਾ ਕਰ) ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਉਨ੍ਹਾਂ ਦਾ ਇਨਪੁੱਟ ਸਟਾਕ 'ਤੇ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਵੱਲੋਂ ਪਿੰਡ ਜੰਡੂ ਸਿੰਘਾ ਵਿਖੇ ਅੱਖਾਂ ਦਾ ਮੁਫਤ ਕੈਂਪ 23 ਨੂੰ

ਜਲੰਧਰ, 20 ਅਪ੍ਰੈਲ (ਅ.ਬ.)- ਸ: ਬਲਬੀਰ ਸਿੰਘ ਸੈਣੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਗੁਰੂ ਨਾਨਕ ਚੌ ਾਕ ਜਲੰਧਰ ਦੀ ਸੂਚਨਾ ਅਨੁਸਾਰ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵੱਲੋਂ ਸਵ: ਬੀਬੀ ਬਲਦੇਵ ਕੌਰ ਅਤੇ ਸਵ: ਗੁਰਬੰਸ ਸਿੰਘ ਤੂਰ ਦੀ ਮਿੱਠੀ ਤੇ ਪਿਆਰੀ ਯਾਦ ...

ਪੂਰੀ ਖ਼ਬਰ »

ਏ. ਪੀ. ਜੇ. ਸੱਤਿਆ ਮਾਡਲ ਯੂਨਾਈਟਿਡ ਨੇਸ਼ਨ 22 ਤੋਂ

ਜਲੰਧਰ, 20 ਅਪ੍ਰੈਲ (ਰਣਜੀਤ ਸਿੰਘ ਸੋਢੀ)-ਸਥਾਨਕ ਵਿੱਦਿਅਕ ਸੰਸਥਾ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਦੀ ਪਿ੍ੰਸੀਪਲ ਡਾ. ਸੁਚਾਰਿਤਾ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏ. ਪੀ. ਜੇ. ਕਾਲਜ 'ਚ (ਐਸੂਮਨ) ਏ. ਪੀ. ਜੇ. ਸੱਤਿਆ ...

ਪੂਰੀ ਖ਼ਬਰ »

ਐਲ. ਪੀ. ਯੂ.'ਚ ਰਾਸ਼ਟਰੀ ਮਾਡਲ ਤੇ ਡਿਜ਼ਾਈਨਿੰਗ ਮੁਕਾਬਲੇ

ਜਲੰਧਰ, 20 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ 'ਅਲਤਯੋਰਾ' ਨੇ ਐਲ. ਪੀ. ਯੂ. ਕੈਂਪਸ 'ਚ ਤਿੰਨ ਦਿਨੀਂ ਰਾਸ਼ਟਰੀ ਮਾਡਲ ਤੇ ਡਿਜ਼ਾਈਨਰ ਮੁਕਾਬਲੇ 'ਅਰਡੋਰ ਫ਼ੈਸ਼ਨ ਵੀਕ-2017' ਸ਼ੁਰੂ ਹੋਇਆ | ਇਨ੍ਹਾਂ ਮੁਕਾਬਲਿਆਂ 'ਚ ਦੇਸ ...

ਪੂਰੀ ਖ਼ਬਰ »

ਸੀਤਲ ਨਗਰ 'ਚ ਸਿਹਤ ਵਿਭਾਗ ਦੀ ਟੀਮ ਨੇ ਕੀਤਾ ਦੌਰਾ

ਮਕਸੂਦਾਂ, 20 ਅਪ੍ਰੈਲ (ਵੇਹਗਲ)- ਡੀ.ਏ.ਵੀ. ਕਾਲਜ ਨਜ਼ਦੀਕ ਨਹਿਰ ਅਤੇ ਰੇਲਵੇ ਲਾਈਨਾਂ ਨਾਲ ਬਣੀ ਕਾਲੋਨੀ 'ਚ ਇਲਾਕਾ ਨਿਵਾਸੀਆਂ ਦੇ ਸ਼ਿਕਾਇਤ ਕਰਨ 'ਤੇ ਸਿਹਤ ਵਿਭਾਗ ਦੀ ਟੀਮ ਨੇ ਜਾਇਜ਼ਾ ਲਿਆ | ਹਰੇਕ ਘਰ 'ਚ ਕੈਲੋਰੀਨ ਦੀਆਂ ਗੋਲੀਆਂ ਵੰਡੀਆਂ ਅਤੇ ਮੈਡੀਕਲ ਕੈਂਪ ਲਗਾ ਹਰ ...

ਪੂਰੀ ਖ਼ਬਰ »

-ਮਾਮਲਾ ਇਲਾਕੇ 'ਚ ਪੀਲੀਆ ਫੈਲਣ ਦਾ-
ਸੀਤਲ ਨਗਰ 'ਚ ਸਿਹਤ ਵਿਭਾਗ ਦੀ ਟੀਮ ਨੇ ਕੀਤਾ ਦੌਰਾ

ਮਕਸੂਦਾਂ, 20 ਅਪ੍ਰੈਲ (ਵੇਹਗਲ)- ਡੀ.ਏ.ਵੀ. ਕਾਲਜ ਨਜ਼ਦੀਕ ਨਹਿਰ ਅਤੇ ਰੇਲਵੇ ਲਾਈਨਾਂ ਨਾਲ ਬਣੀ ਕਾਲੋਨੀ 'ਚ ਇਲਾਕਾ ਨਿਵਾਸੀਆਂ ਦੇ ਸ਼ਿਕਾਇਤ ਕਰਨ 'ਤੇ ਸਿਹਤ ਵਿਭਾਗ ਦੀ ਟੀਮ ਨੇ ਜਾਇਜ਼ਾ ਲਿਆ | ਹਰੇਕ ਘਰ 'ਚ ਕੈਲੋਰੀਨ ਦੀਆਂ ਗੋਲੀਆਂ ਵੰਡੀਆਂ ਅਤੇ ਮੈਡੀਕਲ ਕੈਂਪ ਲਗਾ ਹਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX