ਝੁਨੀਰ, 20 ਅਪ੍ਰੈਲ (ਰਮਨਦੀਪ ਸਿੰਘ ਸੰਧੂ)- ਸਥਾਨਕ ਕਸਬੇ 'ਚ ਸਿਰਸਾ-ਮਾਨਸਾ ਮੁੱਖ ਸੜਕ 'ਤੇ ਅਕਾਲੀ ਵਰਕਰਾਂ ਵੱਲੋਂ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ 'ਚ ਪਿੰਡ ਖਿਆਲੀ ਚਹਿਲਾਂਵਾਲੀ ਦੇ ਸੋਲਰ ਪਲਾਂਟ ਵਿਖੇ ਦਲਿਤ ਅਕਾਲੀ ਆਗੂ ਪ੍ਰੇਮ ਸਿੰਘ 'ਤੇ ...
ਮਾਨਸਾ, 20 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਬਲਾਕ ਮਾਨਸਾ ਦੇ ਵਿਰੋਧ ਸਦਕਾ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਟਲ ਗਈ | ਮਾਨਸਾ ਦੇ ਇਕ ਆੜ੍ਹਤੀਏ ਵੱਲੋਂ ਪਿੰਡ ਖਿੱਲਣ ਦੇ ਕਿਸਾਨ ਗੁਰਦੇਵ ਸਿੰਘ ਦੀ 22 ਕਨਾਲਾਂ ਜ਼ਮੀਨ ਦੀ ...
ਬਰੇਟਾ, 20 ਅਪ੍ਰੈਲ (ਰਵਿੰਦਰ ਕੌਰ ਮੰਡੇਰ)- ਪਿੰਡ ਕਿਸ਼ਨਗੜ੍ਹ ਵਿਖੇ ਇਕ 70 ਸਾਲ ਦੀ ਉਮਰ ਦੇ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ | ਪੁਲਿਸ ਨੂੰ ਗੁਰਤੇਜ ਸਿੰਘ ਪੁੱਤਰ ਰਾਮਦਿੱਤਾ ਸਿੰਘ ਵੱਲੋਂ ਲਿਖਾਏ ਬਿਆਨਾਂ ...
ਬਰੇਟਾ, 20 ਅਪ੍ਰੈਲ (ਰਵਿੰਦਰ ਕੌਰ ਮੰਡੇਰ)- ਪਿੰਡ ਕਿਸ਼ਨਗੜ੍ਹ ਵਿਖੇ ਇਕ 70 ਸਾਲ ਦੀ ਉਮਰ ਦੇ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ | ਪੁਲਿਸ ਨੂੰ ਗੁਰਤੇਜ ਸਿੰਘ ਪੁੱਤਰ ਰਾਮਦਿੱਤਾ ਸਿੰਘ ਵੱਲੋਂ ਲਿਖਾਏ ਬਿਆਨਾਂ ...
ਮਾਨਸਾ, 20 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਜੰਗਲਾਤ ਵਿਭਾਗ ਫ਼ੀਲਡ ਵਰਕਰ ਯੂਨੀਅਨ (ਸੀਟੂ) ਦੀ ਜ਼ਿਲ੍ਹਾ ਇਕਾਈ ਮਾਨਸਾ ਦੀ ਮੀਟਿੰਗ ਸਥਾਨਕ ਬਾਬਾ ਗੱਜਣ ਸਿੰਘ ਟਾਂਡੀਆ ਭਵਨ ਮਾਨਸਾ ਵਿਖੇ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ...
ਬੁਢਲਾਡਾ, 20 ਅਪ੍ਰੈਲ (ਕੁਲਦੀਪ ਗੋਇਲ)- ਨਾਲੀਆਂ ਤੇ ਸੀਵਰੇਜ ਦਾ ਜ਼ਹਿਰੀਲਾ ਪਾਣੀ ਓਵਰ ਫਲੋਅ ਹੋ ਕੇ ਗਲੀਆਂ ਵਿਚ ਕਈ ਕਈ ਫੁੱਟ ਜਮਾਂ ਹੋਣ ਤੇ ਬਾਰ-ਬਾਰ ਸ਼ਿਕਾਇਤਾਂ ਕਰਨ ਉਪਰੰਤ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਦੋਸ਼ ਹੇਠ ਸਥਾਨਕ ਸ਼ਹਿਰ ਦੇ ਵਾਰਡ ...
ਮਾਨਸਾ, 20 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ 'ਚ ਪਿਛਲੀ ਸਰਕਾਰ ਦੇ ਕੁਸ਼ਾਸਨ ਤੇ ਦਹਿਸ਼ਤਗਰਦੀ ਦੇ ਮਾਹੌਲ ਤੋਂ ਤੰਗ ਆ ਕੇ ਅਕਾਲੀ-ਭਾਜਪਾ ਗਠਜੋੜ ਨੂੰ ਨਕਾਰ ਦਿੱਤਾ ਸੀ, ਤੇ ਲੋਕਾਂ ਨੂੰ ਆਸ ਬੱਝੀ ਸੀ ਕਿ ਨਵੀਂ ਸਰਕਾਰ ...
ਬਰੇਟਾ, 20 ਅਪ੍ਰੈਲ (ਜੀਵਨ ਸ਼ਰਮਾ)- ਨਿੱਤ ਦਿਨ ਖੇਤਾਂ ਵਿਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਵਧ ਰਹੀਆਂ ਘਟਨਾਵਾਂ ਨਾਲ ਜਿੱਥੇ ਕਿਸਾਨਾਂ ਵਿਚ ਡਰ ਦਾ ਮਾਹੌਲ ਹੈ ਉੱਥੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਜਾਂ ਪ੍ਰਸ਼ਾਸਨ ਵੀ ਕੋਈ ਬਹੁਤਾ ਗੰਭੀਰ ਨਜ਼ਰ ਨਹੀਂ ...
ਮਾਨਸਾ, 20 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ (ਏਕਟੂ) ਵੱਲੋਂ ਹੱਕੀ ਮੰਗਾਂ ਮਨਵਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਸੂਬਾ ...
ਹੀਰੋਂ ਖੁਰਦ, 20 ਅਪੈ੍ਰਲ (ਚਹਿਲ)- ਵਿੱਦਿਅਕ ਸੰਸਥਾ ਐਨ.ਪੀ.ਐਸ. ਬੱਛੋਆਣਾ ਦੇ ਪ੍ਰਬੰਧਕ ਹਰੀ ਗੋਪਾਲ ਸ਼ਰਮਾ ਤੇ ਮਨਦੀਪ ਵਰਧਨ ਗੌੜ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਵਿਦਿਆਰਥੀਆਂ ਦਾ ਧਾਰਮਿਕ ਤੇ ਵਿੱਦਿਅਕ ਟੂਰ ਲਗਾਉਣ ਤੋਂ ਬਾਅਦ ...
ਬੁਢਲਾਡਾ, 20 ਅਪ੍ਰੈਲ (ਸਵਰਨ ਸਿੰਘ ਰਾਹੀ)- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਸਾਲ ਲਈ ਜਾਣ ਵਾਲੀ ਧਾਰਮਿਕ ਅਤੇ ਨੈਤਿਕ ਪ੍ਰੀਖਿਆ 'ਚੋਂ ਅੱਵਲ ਰਹਿਣ ਵਾਲੇ ਸ਼ਹੀਦ ਕੈਪਟਨ ਕੇ. ਕੇ. ਗੌੜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀਆਂ ...
ਬੁਢਲਾਡਾ, 20 ਅਪ੍ਰੈਲ (ਕੁਲਦੀਪ ਗੋਇਲ)- ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਬਲਾਕ ਬੁਢਲਾਡਾ ਦੀ ਇਕੱਤਰਤਾ ਇਥੇ ਜਥੇਬੰਦੀ ਪ੍ਰਧਾਨ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੰੁਚੇ ਜ਼ਿਲ੍ਹਾ ਪ੍ਰਧਾਨ ਤਾਰਾ ਚੰਦ ਭਾਵਾ ਨੇ ਫ਼ੀਸਾਂ ਵਿਚ ...
ਮਾਨਸਾ, 20 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਅਦਬ ਲੋਕ ਮਾਨਸਾ ਵੱਲੋਂ ਲੜੀਵਾਰ ਰੂ-ਬ-ਰੂ ਸਮਾਗਮ 'ਬੈਠਕ' ਦੌਰਾਨ ਪੰਜਾਬੀ ਦੀ ਉਘੀ ਕਵਿੱਤਰੀ ਡਾ: ਸਰਬਜੀਤ ਕੌਰ ਸੋਹਲ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ 'ਮੁਹੱਬਤਗਿਰੀ' ਉਤੇ ਗੋਸ਼ਟੀ 22 ਅਪ੍ਰੈਲ ਨੂੰ ਬਾਅਦ ਦੁਪਹਿਰ 2:30 ...
ਰਾਮਾਂ ਮੰਡੀ, 20 ਅਪੈ੍ਰਲ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਕਾਰ ਤੇ 17 ਡੱਬੇ ਹਰਿਆਣਾ ਦੀ ਦੇਸੀ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਥਾਨਕ ਰਾਮਾਂ ਮੰਡੀ ਥਾਣਾ ਦੇ ਐਸ.ਐਚ.ਓ. ਰਾਮਾਂ ਮਨੋਜ ਕੁਮਾਰ ਦੀਆਂ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਰੁਪਏ ਭਰ ਚੁੱਕੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦਾ ਸਮਾਨ ਦੇਣ ਦੀ ਯੂਨੀਅਨ ਦੇ ਸੂਬਾ ...
ਚਾਉਕੇ, 20 ਅਪ੍ਰੈਲ (ਮਨਜੀਤ ਸਿੰਘ ਘੜੈਲੀ)- ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ (ਆਈ.ਸੀ.ਐਸ.ਸੀ. ਪੈਟਰਨ) ਪੱਖੋ ਕਲਾਂ ਵਿਖੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਤੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੇ ਸਹਿਯੋਗ ਨਾਲ ਸਕੂਲ ਵਿਚ 'ਸੈਲਫ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਨੋਟਬੰਦੀ ਦੇ ਬਾਅਦ ਸੀਮਿੰਟ, ਸਰੀਆ, ਇੱਟਾਂ ਤੇ ਰੇਤ ਬੱਜਰੀ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਨਾਲ ਉਸਾਰੀ ਦੇ ਕੰਮਾਂ ਵਾਲੇ ਠੇਕੇਦਾਰਾਂ, ਰੀਅਲ ਅਸਟੇਟ ਕੰਪਨੀਆਂ ਤੇ ਮਕਾਨ ਬਣਾਉਣ ਦੇ ਚਾਹਵਾਨ ਆਮ ਲੋਕਾਂ ਦੇ ਬਜਟ ਪੂਰੀ ਤਰ੍ਹਾਂ ਹਿੱਲ ਗਏ ਹਨ, ਜਿਸ ਕਾਰਨ ਉਸਾਰੀ ਦੇ ਚੱਲ ਰਹੇ ਕੰਮ ਪ੍ਰਭਾਵਿਤ ਜਾਂ ਇਨ੍ਹਾਂ ਨੂੰ ਮੁਕੰਮਲ ਕਰਨ ਵਿਚ ਬਹੁਤ ਦੇਰੀ ਹੋ ਸਕਦੀ ਹੈ | ਮਾਰਕੀਟ ਦੇ ਸਰਵੇ ਤੋਂ ਪਤਾ ਲੱਗਦਾ ਹੈ ਕਿ ਸਰੀਆ ਜੋ ਅਕਤੂਬਰ ਨਵੰਬਰ 2016 ਵਿਚ 32000 ਰੁਪਏ ਟਨ ਮਿਲਦਾ ਸੀ, ਦੀ ਕੀਮਤ ਨੋਟਬੰਦੀ ਤੋਂ ਬਾਅਦ ਵੱਧ ਕੇ 44000 ਰੁਪਏ ਟਨ ਹੋ ਗਈ ਹੈ, ਇਸ ਦਾ ਇਕ ਕਾਰਨ ਇਹ ਹੈ ਕਿ ਸਰੀਆ ਬਣਾਉਣ ਲਈ ਮਟੀਰੀਅਲ ਚੀਨ ਤੋਂ ਆਉਂਦਾ ਸੀ, ਭਾਰਤ ਸਰਕਾਰ ਨੇ ਇਸ 'ਤੇ ਦਮਗ਼ਜੀ ਡਿਊਟੀ ਲਗਾ ਦਿੱਤੀ ਹੈ, ਜਿਸ ਕਰਕੇ ਚੀਨ ਤੋਂ ਮਾਲ ਦੀ ਆਮਦ ਘਟਣ ਕਰਕੇ ਭਾਰਤ ਵਿਚ ਸਰੀਏ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਨੋਟ ਕੀਤਾ ਗਿਆ ਹੈ | ਇਸ ਤੋਂ ਇਲਾਵਾ ਨੋਟਬੰਦੀ ਦੇ ਬਾਅਦ ਸੀਮਿੰਟ ਦੀਆਂ ਕੰਪਨੀ ਨੇ ਆਪਸ ਵਿਚ ਮਿਲੀ ਭੁਗਤ ਕਰਕੇ ਸੀਮਿੰਟ ਦੀਆਂ ਕੀਮਤਾਂ ਵਿਚ ਪ੍ਰਤੀ ਬੋਰੀ 100 ਰੁਪਏ ਵਾਧਾ ਕਰ ਦਿੱਤਾ ਹੈ | ਅਕਤੂਬਰ 2016 ਵਿਚ ਸੀਮਿੰਟ ਦਾ ਬੋਰੀ ਪ੍ਰਚੂਨ ਵਿਚ 207 ਰੁਪਏ ਮਿਲਦੀ ਸੀ | ਬਾਅਦ ਵਿਚ ਇਹ 240 ਰੁਪਏ ਹੋ ਗਈ, ਹੁਣ ਪੰਜਾਬ ਵਿਚ ਕੈਪਟਨ ਸਰਕਾਰ ਬਨਣ ਦੇ ਬਾਅਦ ਇਹ 330 ਰੁਪਏ ਬੋਰੀ ਹੋ ਗਈ ਹੈ | ਸੀਮਿੰਟ ਦੀ ਕੀਮਤਾਂ ਵਿਚ ਵਾਧੇ ਦਾ ਦੂਜਾ ਵੱਡਾ ਕਾਰਨ ਢੋਆ-ਢੁਆਈ ਦੇ ਖਰਚਿਆਂ ਵਿਚ ਭਾਰੀ ਵਾਧਾ ਹੋਣਾ ਹੈ | ਚਹੁੰ ਮਾਰਗੀ ਸੜਕਾਂ ਵੀ ਸੀਮਿੰਟ ਦੀ ਬਣਨ ਲੱਗੀਆਂ ਹਨ, ਜਿਸ ਕਰਕੇ ਮੰਗ ਵੱਧਣ ਕਾਰਣ ਸੀਮਿੰਟ ਕੰਪਨੀਆਂ ਨੇ ਇਸ ਦਾ ਲਾਭ ਉਠਾ ਕੇ ਕੀਮਤਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ | ਬੱਜਰੀ ਦੀਆਂ ਕੀਮਤਾਂ ਜੋ ਦੋ ਤਿੰਨ ਮਹੀਨੇ ਪਹਿਲਾਂ 25 ਰੁਪਏ ਪ੍ਰਤੀ ਫੁੱਟ ਸਨ, ਹੁਣ 44 ਰੁਪਏ ਪ੍ਰਤੀ ਫੁੱਟ ਹੋ ਗਈ ਹੈ | ਕੈਪਟਨ ਸਰਕਾਰ ਆਉਣ ਦੇ ਬਾਅਦ ਸਾਰੇ ਪੰਜਾਬ ਵਿਚ ਟਰੱਕ ਯੂਨੀਅਨ ਦੀਆਂ ਪ੍ਰਬੰਧਕ ਕਮੇਟੀਆਂ ਕਾਂਗਰਸੀ ਆਗੂਆਂ ਦੇ ਪ੍ਰਭਾਵ ਵਾਲੀਆਂ ਬਣ ਗਈਆਂ, ਜਿਨ੍ਹਾਂ ਨੇ ਅਹੁਦੇ ਸੰਭਾਲਣ ਦੇ ਬਾਅਦ ਹੀ ਰੇਤਾ ਬੱਜਰੀ ਦੀਆਂ ਕੀਮਤਾਂ ਕਈ ਗੁਣਾ ਵਧਾ ਦਿੱਤੀਆਂ ਹਨ, ਹਰੇਕ ਟਰੱਕ ਯੂਨੀਅਨ ਆਪਣੇ ਖੇਤਰ ਵਿਚ ਕਿਸੇ ਨੂੰ ਉਸ ਨਾਲੋਂ ਨਿਰਧਾਰਿਤ ਰੇਟ 'ਤੇ ਬੱਜਰੀ ਰੇਤਾ ਸਪਲਾਈ ਕਰਨ ਨਹੀਂ ਦਿੰਦੀ | ਟਰੱਕ ਯੂਨੀਅਨਾਂ ਨੇ ਢੋਆ ਢੁਆਈ ਦੇ ਰੇਟ ਵੀ ਕਈ ਗੁਣਾ ਵਧਾ ਦਿੱਤੇ ਹਨ, ਅਨਾਜ ਮੰਡੀ ਵਿਚ ਅਨਾਜ ਢੋਣ ਦਾ ਕੰਮ ਕਰਨ ਵਾਲੇ ਠੇਕੇਦਾਰਾਂ ਨੂੰ ਟਰੱਕ ਨਹੀਂ ਦਿੱਤੇ ਜਾ ਰਹੇ, ਤੇ ਉਨ੍ਹਾਂ ਤੋਂ ਮਨਮਰਜ਼ੀ ਦਾ ਕਿਰਾਇਆ ਮੰਗਿਆ ਜਾ ਰਿਹਾ ਹੈ, ਜਿਸ ਕਰਕੇ ਮੰਡੀਆਂ ਵਿਚ ਕਣਕ ਚੁੱਕਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ | ਇਸ ਤਰ੍ਹਾਂ ਟਰੱਕ ਯੂਨੀਅਨਾਂ ਦੀ ਧੱਕੇਸ਼ਾਹੀ ਕਾਰਣ ਵਪਾਰੀਆਂ, ਠੇਕੇਦਾਰਾਂ, ਢੁਆਈ ਦੇ ਠੇਕੇਦਾਰਾਂ ਅਤੇ ਆਮ ਲੋਕਾਂ ਵਿਚ ਹਾਹਾਕਾਰ ਮੱਚ ਗਈ ਹੈ | ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਤੁਰੰਤ ਦਖ਼ਲ ਦੇ ਕੇ ਟਰੱਕ ਯੂਨੀਅਨਾਂ ਦੀ ਲੁੱਟ-ਖਸੁੱਟ ਕਰਨ ਦੀ ਮੰਗ ਕੀਤੀ ਹੈ |
ਮਹਿਮਾ ਸਰਜਾ, 20 ਅਪ੍ਰੈਲ (ਰਾਮਜੀਤ ਸ਼ਰਮਾ)- ਦਾਣਾ ਮੰਡੀ ਮਹਿਮਾ ਸਰਜਾ ਵਿਖੇ ਐਸ. ਡੀ. ਐਮ. ਸਾਕਸ਼ੀ ਸ਼ਾਹਨੀ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਕਿਸਾਨਾਂ ਨੇ ਦੁੱਖੜਾ ਰੋਂਦਿਆਂ ਕਿਹਾ ਕਿ ਮੰਡੀ ਵਿਚ ਨਾ ਤਾਂ ਸਮੇਂ ਸਿਰ ਕਣਕ ਦੀ ਬੋਲੀ ਲੱਗਦੀ ਹੈ, ਤੇ ਨਾ ਹੀ ...
ਬਠਿੰਡਾ, 20 ਅਪ੍ਰੈਲ (ਹੁਕਮ ਚੰਦ ਸ਼ਰਮਾ)- ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਗਰਮੀ ਲੱਗਣ ਨਾਲ ਇਕ ਰਿਕਸ਼ਾ ਚਾਲਕ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ | ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ, ਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ...
ਮਹਿਰਾਜ, 20 ਅਪ੍ਰੈਲ (ਸੁਖਪਾਲ ਮਹਿਰਾਜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਨਿਤਰੇ ਉਨ੍ਹਾਂ ਦੇ ਜੱਦੀ ਪਿੰਡ ਮਹਿਰਾਜ ਦੇ ਵਸਨੀਕਾਂ ਨੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੱਡੇ ਪੱਧਰ 'ਤੇ ਜਿੱਤਾ ਕੇ ਵਿਸ਼ਵਾਸ਼ ਪ੍ਰਗਟਾਇਆ ਸੀ, ਤੇ ਹੁਣ ...
ਸੀਂਗੋ ਮੰਡੀ, 20 ਅਪ੍ਰੈਲ (ਲੱਕਵਿੰਦਰ ਸ਼ਰਮਾ)- ਪਿੰਡ ਨਥੇਹਾ ਦੇ ਖਰੀਦ ਕੇਂਦਰ ਵਿਚ ਬਾਰਦਾਨਾ ਨਾ ਆਉਣ 'ਤੇ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸਨ ਕਰਦਿਆਂ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਬਾਰਦਾਨਾ ਭੇਜਣ ਦੀ ਮੰਗ ਕੀਤੀ ਹੈ | ਇਸ ...
ਸੀਂਗੋ ਮੰਡੀ, 20 ਅਪ੍ਰੈਲ (ਲੱਕਵਿੰਦਰ ਸ਼ਰਮਾ)- ਥਾਣਾ ਤਲਵੰਡੀ ਸਾਬੋ ਦੇ ਐਸ.ਆਈ. ਜਗਰੂਪ ਸਿੰਘ ਵੱਲੋਂ ਦਰਜ ਮਾਮਲੇ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਸੀਬਪੁਰਾ ਨੂੰ ਉਸ ਦੇ ਪਿੰਡ ਤੋਂ ਹੀ 300 ਗੋਲੀਆਂ ਐਲਪਰੈਕਸ ਤੇ 1610 ਹੋਰ ਨਸ਼ੀਲੀਆਂ ਗੋਲੀਆਂ ...
ਬੱਲੂਆਣਾ, 20 ਅਪ੍ਰੈਲ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਨਾਲ ਲੱਗਦੇ ਖੇਤਾਂ ਵਿਚ ਅੱਗ ਲੱਗਣ ਕਾਰਨ ਕਿਸਾਨ ਦੀ ਡੇਢ ਏਕੜ ਖੜ੍ਹੀ ਕਣਕ ਦੀ ਫ਼ਸਲ ਸੜਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਜਸਪਾਲ ਸਿੰਘ ਪੁੱਤਰ ਦਰਸ਼ਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX