ਬਲਾਚੌਰ, 19 ਮਈ (ਗੁਰਦੇਵ ਸਿੰਘ ਗਹੂੰਣ)-ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਵੱਲੋਂ 18 ਕਰੋੜ 94 ਲੱਖ ਰੁਪਏ ਦੀ ਲਾਗਤ ਵਾਲਾ ਬਲਾਚੌਰ ਸ਼ਹਿਰ ਲਈ ਸੀਵਰੇਜ ਪ੍ਰਾਜੈਕਟ ਦਿੱਤਾ ਗਿਆ ਸੀ | ਅਕਾਲੀ ਭਾਜਪਾ ਸਰਕਾਰ ਨੇ ਆਖ਼ਰੀ ਸਾਲ ਦੀ ਆਖ਼ਰੀ ਤਿਮਾਹੀ ਵਿਚ 'ਨੇੜੇ ਆਈ ਜੰਞ, ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪੁਰ)-ਕੈਪਟਨ ਸਰਕਾਰ ਨੇ ਚੋਣ ਮੈਨੀਫੈਸਟੋ 'ਚ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਹੁਣ ਉਨ੍ਹਾਂ ਤੋਂ ਭੱਜ ਰਹੀ ਹੈ | ਰਾਜ ਅੰਦਰ ਕਾਂਗਰਸ ਸਰਕਾਰ ਬਣਨ 'ਤੇ ਅਮਨ ਕਾਨੂੰਨ ਦੀ ਵਿਵਸਥਾ ਵਿਗੜ ਗਈ ਹੈ | ਇਹ ਪ੍ਰਗਟਾਵਾ ਡਾ. ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ ਅਤੇ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸ਼ਹੀਦ ਭਗਤ ਸਿੰਘ ਨਗਰ ਨੇ ਕੀਤਾ | ਉਨ੍ਹਾਂ ਕਿਹਾ ਦੋ ਮਹੀਨਿਆਂ 'ਚ ਦਰਜਨ ਦੇ ਕਰੀਬ ਅਕਾਲੀ ਨੇਤਾਵਾਂ 'ਤੇ ਹਮਲੇ ਹੋਏ ਤੇ ਉਨ੍ਹਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ | ਸਰਕਾਰ ਰਾਜ ਦਾ ਵਿਕਾਸ ਕਰਨ ਦੀ ਬਜਾਏ ਧੱਕੇਸ਼ਾਹੀ 'ਤੇ ਉੱਤਰ ਆਈ ਹੈ | ਉਨ੍ਹਾਂ ਕਿਹਾ ਪਾਰਟੀ ਕਿਸੇ ਵਰਕਰ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ ਹਰ ਧੱਕੇ ਸ਼ਾਹੀ ਦਾ ਮੂੰਹ ਤੋੜਵਾਂ ਜੁਆਬ ਦਿਆਂਗੇ | ਉਨ੍ਹਾਂ ਅਕਾਲੀ ਵਰਕਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਮੀਟਿੰਗ ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਰਾਮ ਸਿੰਘ ਦੁਧਾਲਾ, ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ, ਜਰਨੈਲ ਸਿੰਘ ਵਾਹਦ ਇੰਚਾਰਜ ਹਲਕਾ ਨਵਾਂਸ਼ਹਿਰ ਅਤੇ ਚੌਧਰੀ ਨੰਦ ਲਾਲ ਸਾਬਕਾ ਸੰਸਦੀ ਸਕੱਤਰ ਨੇ ਵਿਚਾਰ ਪ੍ਰਗਟ ਕੀਤੇ | ਮੀਟਿੰਗ ਦੌਰਾਨ ਜ਼ਿਲ੍ਹੇ ਦੇ ਪ੍ਰਧਾਨ ਬਣਾਉਣ ਸਬੰਧੀ ਨਾਵਾਂ ਦੀ ਚਰਚਾ ਕੀਤੀ ਗਈ ਅਤੇ ਕਈ ਨੇਤਾਵਾਂ ਨੇ ਆਪਣੇ ਨਾਂਅ ਵੀ ਪੇਸ਼ ਕੀਤੇ | ਅਕਾਲੀ ਨੇਤਾਵਾਂ ਨੇ ਡਾ. ਦਲਜੀਤ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ, ਪਰਮਜੀਤ ਸਿੰਘ ਸਿਧਵਾਂ ਸਾਬਕਾ ਓ. ਐਸ. ਡੀ, ਸੰਤ ਸਿੰਘ ਉਮੇਦਪੁਰੀ ਦੋਵੇਂ ਕੋਆਰਡੀਨੇਟਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸਨਮਾਨ ਕੀਤਾ | ਇਸ ਮੌਕੇ ਜਥੇ. ਸੰਤੋਖ ਸਿੰਘ ਮੱਲ੍ਹਾ ਮੈਂਬਰ ਵਰਕਿੰਗ ਕਮੇਟੀ, ਪਾਖਰ ਸਿੰਘ ਨਿਮਾਣਾ, ਬੁੱਧ ਸਿੰਘ ਬਲਾਕੀਪੁਰ, ਸੋਹਣ ਲਾਲ ਢੰਡਾ, ਸਤਨਾਮ ਸਿੰਘ ਲਾਦੀਆਂ, ਕੁਲਵਿੰਦਰ ਸਿੰਘ ਢਾਹਾਂ ਸਰਕਲ ਪ੍ਰਧਾਨ, ਸੁਖਦੀਪ ਸਿੰਘ ਸ਼ੁਕਾਰ, ਪਰਮ ਸਿੰਘ ਖਾਲਸਾ, ਕੁਲਜੀਤ ਸਿੰਘ ਸਰਹਾਲ, ਬੀਬੀ ਸਤਿੰਦਰ ਕੌਰ ਬੀਸਲਾ, ਪਰਮਿੰਦਰ ਕੌਰ ਦੁਧਾਲਾ, ਬਲਦੇਵ ਸਿੰਘ ਚੇਤਾ, ਅਵਤਾਰ ਸਿੰਘ ਪਠਲਾਵਾ, ਰਣਜੀਤ ਸਿੰਘ ਰਟੈਂਡਾ, ਰਸ਼ਪਾਲ ਸਿੰਘ ਲਾਦੀਆਂ, ਅਮਰ ਸਿੰਘ ਕਟਾਰੀਆ, ਜਸਵੀਰ ਸਿੰਘ ਮਾਹੀ, ਜਸਵਰਿੰਦਰ ਸਿੰਘ ਜੱਸਾ ਕਲੇਰਾਂ, ਸੁਰਜੀਤ ਸਿੰਘ ਝਿੰਗੜ, ਜਰਨੈਲ ਸਿੰਘ ਪਿਰੋਜਪੁਰ, ਜੀਤ ਸਿੰਘ ਭਾਟੀਆ, ਅਮਰਜੀਤ ਸਿੰਘ ਭਰੋਲੀ, ਜਗਜੀਤ ਸਿੰਘ ਖਾਲਸਾ, ਪ੍ਰਗਟ ਸਿੰਘ ਮੰਡੇਰ, ਸੁਰਜੀਤ ਸਿੰਘ ਮਾਂਗਟ, ਇੰਦਰਜੀਤ ਸਿੰਘ ਮਾਨ, ਸਵਰਨ ਸਿੰਘ ਲਾਦੀਆਂ, ਭਗਵੰਤ ਸਿੰਘ ਸੱਲ੍ਹਾ, ਸੁਚੇਤ ਕੁਮਾਰ ਆਦਿ ਹਾਜ਼ਰ ਸਨ |
ਕਾਠਗੜ੍ਹ, 19 ਮਈ (ਸੂਰਾਪੁਰੀ, ਪਨੇਸਰ)-ਅਜੋਕੇ ਮਹਿੰਗਾਈ ਦੇ ਸਮੇਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਲੋਕਾਂ ਕੋਲ ਮਾਰੂਤੀ ਕਾਰ ਤਾਂ ਦੂਰ ਦੀ ਗੱਲ ਮੋਟਰਸਾਈਕਲ ਲੈਣਾ ਵੀ ਮੁਸ਼ਕਿਲ ਹੈ ਪਰ ਇਸ ਇਲਾਕੇ ਵਿੱਚ ਬਹੁਰੂਪੀਏ ਬਣ ਕੇ ...
ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)-ਅੱਜ ਸ੍ਰੀ ਗੁਰੂ ਰਵਿਦਾਸ ਸੈਨਾ ਪੰਜਾਬ ਦੇ ਅਹੁਦੇਦਾਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲਿਆ | ਸੈਨਾ ਦੇ ਸੂਬਾ ਪ੍ਰਧਾਨ ਦਿਲਵਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਜੋ ਘਟਨਾ ਉੱਤਰ ਪ੍ਰਦੇਸ਼ ਦੇ ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪੁਰ)-ਬੰਗਾ ਬਲਾਕ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਖਾਲੀ ਹੋਈਆਂ ਸੀਟਾਂ 'ਤੇ ਪੰਚਾਂ ਸਰਪੰਚਾਂ ਦੀ ਉਪ ਚੋਣ 11 ਜੂਨ ਨੂੰ ਕਰਵਾਈ ਜਾ ਰਹੀ ਹੈ | ਪਿੰਡ ਅਟਾਰੀ ਦੇ ਜਨਰਲ ਸਰਪੰਚ, ਪਿੰਡ ਮੂਸਾਪੁਰ ਦੇ ਐਸ. ਸੀ ਸਰਪੰਚ, ਪਿੰਡ ਖਾਨਖਾਨਾ ਦੇ ਵਾਰਡ ...
ਰੈਲਮਾਜਰਾ, 19 ਮਈ (ਰਕੇਸ਼ ਰੋਮੀ, ਸੁਭਾਸ਼ ਟੋਂਸਾ)-ਰੋਪੜ ਬਲਾਚੌਰ ਰਾਜ ਮਾਰਗ ਤੇ ਸਥਿਤ ਰਿਆਤ ਬਾਹਰਾ ਕਾਲਜ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਕੀਤੀ ਹੜਤਾਲ ਦੇ ਦੂਸਰੇ ਦਿਨ ਵੀ ਜਾਰੀ ਰਹੀ | ਕੰਡੀ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਕਰਣ ਸਿੰਘ ...
ਬਲਾਚੌਰ, 19 ਮਈ (ਗੁਰਦੇਵ ਸਿੰਘ ਗਹੂੰਣ)-ਰੋਪੜ-ਫਗਵਾੜਾ ਬਾਈਪਾਸ ਚਾਰ ਮਾਰਗੀ ਸੜਕ ਸਬੰਧੀ ਐਕਵਾਇਰ ਕੀਤੀ ਗਈ ਪਿੰਡ ਮਹਿੰਦੀਪੁਰ (ਬਲਾਚੌਰ), ਟੰਡੋਹ, ਮੱਕੋਵਾਲ, ਕਾਠਗੜ੍ਹ, ਬੱਛੂਆਂ ਤੇ ਜੀਓਵਾਲ ਦੀ ਜ਼ਮੀਨ ਸਬੰਧੀ ਪ੍ਰਾਪਤ ਹੋਏ ਇਤਰਾਜ਼ਾਂ ਦਾ ਨਿਪਟਾਰਾ 26 ਮਈ ਨੂੰ ਕੀਤਾ ...
ਪੋਜੇਵਾਲ ਸਰਾਂ, 19 ਮਈ (ਨਵਾਂਗਰਾਈਾ)-ਐਫ.ਸੀ.ਐੱਸ ਆਦਰਸ਼ ਸਕੂਲ ਨਵਾਂਗਰਾਂ ਵਿਖੇ ਚੱਲ ਰਹੇ ਮਸਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਐਫ.ਸੀ.ਐੱਸ ਕੰਪਨੀ ਵੱਲੋਂ ਪਿ੍ੰਸੀਪਲ ਦੇ ਆਦੇਸ਼ ਨਾ ਮੰਨਣ ਕਾਰਨ 4 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਤੇ ਉਨ੍ਹਾਂ ...
ਉਸਮਾਨਪੁਰ/ਜਾਡਲਾ, 19 ਮਈ (ਮਝੂਰ/ਜਾਡਲਾ)-ਪਿੰਡ ਸ਼ੇਖੂਪੁਰ ਬਾਗ਼ ਵਿਖੇ ਪੇਂਡੂ ਜਲ ਸਪਲਾਈ ਵਿਭਾਗ ਵੱਲੋਂ ਲਗਾਈ ਗਈ ਪਾਣੀ ਲਈ ਮੋਟਰ ਦਾ ਬੋਰ ਖ਼ਰਾਬ ਹੋਣ ਕਾਰਨ ਜਲ ਸਪਲਾਈ ਦੇ ਅਧੀਨ ਆਉਂਦੇ ਪਿੰਡਾਂ ਸ਼ੇਖੂਪੁਰ, ਬਾਗ਼, ਦੁਪਾਲਪੁਰ, ਸ਼ਾਹਪੁਰ ਪੱਟੀ ਆਦਿ ਦੇ ਲੋਕ ਪਿਛਲੇ ...
ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਇਥੋਂ ਨੇੜਲੇ ਪਿੰਡ ਸਾਹਿਬਾ ਵਿਖੇ ਸ਼ਕੰਡੀ ਗੁੱਗਾ ਜਾਹਰ ਪੀਰ ਤੇ ਡੇਰਾ ਬਾਬਾ ਸਿਪਾਹੀ ਅਤੇ ਬਾਬਾ ਰਲਾ ਜੀ ਦਾ ਸਾਲਾਨਾ ਜੋੜ ਮੇਲਾ 20 ਅਤੇ 21 ਮਈ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਉੜਾਪੜ/ਲਸਾੜਾ, 19 ਮਈ (ਲਖਵੀਰ ਸਿੰਘ ਖੁਰਦ)-ਗੁਰਦੁਆਰਾ ਸੁੱਖ ਸਾਗਰ ਸਾਹਿਬ ਲਸਾੜਾ ਦੀ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਬਣ ਰਹੇ ਗੁਰੂ ਰਵਿਦਾਸ ਪਬਲਿਕ ਸਕੂਲ ਦੀ ਬਣ ਰਹੀ ਨਵੀਂ ਇਮਾਰਤ 'ਤੇ ਲੈਂਟਰ ਪਾਇਆ ਗਿਆ | ਇਸ ਮੌਕੇ ਸਕੂਲ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦੇ ...
ਬਹਿਰਾਮ, 19 ਮਈ (ਨਛੱਤਰ ਸਿੰਘ)-ਸੱਯਦ ਉੱਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ 3 ਜੂਨ ਤੋ 6 ਜੂਨ ਤੱਕ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਮਨਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਬਾਬਾ ਗੁਰਦਿਆਲ ਸਿੰਘ ਅਟਵਾਲ ਨੇ ਦੱਸਿਆ ਕਿ 3 ਜੂਨ ਨੂੰ ...
ਮੁਕੰਦਪੁਰ, 19 ਮਈ (ਢੀਂਡਸਾ)-ਮਨਰੀਤ ਕੌਰ ਰੀਆ ਕੈਨੇਡਾ ਪੋਤਰੀ ਸੁਰਿੰਦਰਜੀਤ ਸਿੰਘ ਜਗਪਾਲ ਦੇ ਪਰਿਵਾਰ ਵਲੋਂ ਰੀਆ ਦੇ ਜਨਮ ਦਿਨ 'ਤੇ ਪ੍ਰਾਇਮਰੀ ਸਕੂਲ ਤਾਹਰਪੁਰ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਜਿਸ 'ਤੇ ਸਕੂਲ ਮੁਖੀ ਵੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ...
ਮੱਲਪੁਰ ਅੜਕਾਂ, 19 ਮਈ (ਮਨਜੀਤ ਸਿੰਘ ਜੱਬੋਵਾਲ)-ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਸਿਹਤ ਵਿਭਾਗ ਵੱਲੋਂ ਯੋਗਾ ਕੈਂਪ ਲਗਾਇਆ ਗਿਆ | ਜਿਸ 'ਚ ਡਾ. ਸ਼ੁੱਭ ਕਾਮਨਾ ਆਯੂਰਵੈਦਿਕ ਮੈਡੀਕਲ ਅਫਸਰ ਪੀ. ਐਚ. ਸੀ ਖਟਕੜ ਕਲਾ ਵੱਲੋਂ ਬੱਚਿਆਂ ਤੇ ਸਮੂਹ ਸਕੂਲ ਸਟਾਫ ਦੇ ...
ਕਾਠਗੜ੍ਹ, 19 ਮਈ (ਰਵਿੰਦਰ ਕਸਾਣਾ ਸੂਰਾਪੁਰੀ)-ਆਮ ਆਦਮੀ ਪਾਰਟੀ ਬਲਾਚੌਰ ਦੇ ਸਮੂਹ ਵਲੰਟੀਅਰਾਂ ਦੀ ਇਕ ਮੀਟਿੰਗ 24 ਮਈ ਨੂੰ ਬਲਾਚੌਰ ਵਿਖੇ ਸ਼ਾਮ 5 ਵਜੇ ਗੜ੍ਹਸ਼ੰਕਰ ਰੋਡ ਤੇ ਸਥਿਤ ਕੈ. ਭਗਤ ਰਾਮ ਦੇ ਦਫ਼ਤਰ ਵਿਖੇ ਹੋ ਰਹੀ ਹੈ | ਇਸ ਸਬੰਧੀ ਚੰਦਰ ਮੋਹਨ ਜੇਡੀ ਨੇ ਦੱਸਿਆ ਕਿ ...
ਮੁਕੰਦਪੁਰ, 19 ਮਈ (ਅਮਰੀਕ ਸਿੰਘ ਢੀਂਡਸਾ)-ਗਲੋਬਲ ਵੈਲਫੇਅਰ ਸੁਸਾਇਟੀ ਅਪਰਾ ਦੇ ਸਹਿਯੋਗ ਨਾਲ ਆਈ ਟੀ ਹਸਪਤਾਲ ਨਵਾਂਸ਼ਹਿਰ ਵਲੋਂ ਨਿਊਰੋ ਸਰਜਰੀ ਤੇ ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਅੱਜ 20 ਮਈ ਦਿਨ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜਾ ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪਰ, ਸੁਰਿੰਦਰ ਸਿੰਘ ਕਰਮ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸੰਤ ਬਾਬਾ ਘਨੱਯਾ ਸਿੰਘ, ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਵਾਲੇ ਅਤੇ ਸੰਤ ਬਾਬਾ ਕਰਤਾਰ ਸਿੰਘ ਪਠਲਾਵਾ ...
ਰੈਲਮਾਜਰਾ, 19 ਮਈ (ਰਾਕੇਸ਼ ਰੋਮੀ)-ਰੋਪੜ ਬਲਾਚੌਰ ਹਾਈਵੇ ਉੱਤੇ ਬੱਸ ਸਟੈਂਡ ਰੈਲਮਾਜਰਾ ਤੋਂ ਕੁੱਝ ਦੂਰੀ 'ਤੇ ਬੰਦ ਪਈ ਧਾਗਾ ਮਿੱਲ ਕੋਲ ਟਰੱਕ ਦੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ | ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ | ਜਾਣਕਾਰੀ ਅਨੁਸਾਰ ਇੱਕ ਵੈਗਨਰ ਕਾਰ ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪੁਰ)-ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ਗੁਰੂ ਨਾਨਕ ਕਾਲਜ ਫਾਰ ਵੂਮੈਨ ਬੰਗਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੈਸ਼ਨ 2016-17 ਦੇ ਐਲਾਨੇ ਨਤੀਜੇ 'ਚ ਬਾਰ੍ਹਵੀਂ ਜਮਾਤ ਦੇ ਅੱਵਲ ਆਏ ਵਿਦਿਆਰਥੀਆਂ ਨੂੰ ਸਮਾਜਿਕ ਸਾਂਝ ਸੰਸਥਾ ...
ਨਵਾਂਸ਼ਹਿਰ, 19 ਮਈ (ਹਰਮਿੰਦਰ ਸਿੰਘ)-ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਦੇ 20 ਐਨ.ਸੀ.ਸੀ.ਕੈਡੇਟਸ ਨੇ ਕਿਰਪਾਲ ਸਾਗਰ ਅਕੈਡਮੀ ਰਾਹੋਂ ਵਿਖੇ ਲੱਗੇ ਇਕ ਦਿਨਾ ਸ਼ੂਟਿੰਗ ਕੈਂਪ 'ਚ ਭਾਗ ਲਿਆ | ਸਕੂਲ ਡਾਇਰੈਕਟਰ ਸੁਖਰਾਜ ਸਿੰਘ ਨੇ ਦੱਸਿਆ ...
ਨਵਾਂਸ਼ਹਿਰ, 19 ਮਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਸਤਿੰਦਰ ਸਿੰਘ ਵੱਲੋਂ ਜਾਰੀ ਹਦਾਇਤਾਂ 'ਤੇ ਅੱਜ ਜ਼ਿਲ੍ਹੇ ਦਾ ਚੱਪਾ-ਚੱਪਾ ਨਾਕੇ ਲਗਾ ਕੇ ਸੀਲ ਕਰਕੇ ਸਮੂਹ ਵਾਹਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ | ਜਾਣਕਾਰੀ ਅਨੁਸਾਰ ...
ਦਸੂਹਾ, 19 ਮਈ (ਭੁੱਲਰ)-ਪਿੰਡ ਅੰਬਾਲਾ ਜੱਟਾ ਦੀ ਲੜਕੀ ਸਿਮਰਪ੍ਰੀਤ ਕੌਰ ਪੁੱਤਰੀ ਰਾਜਪਾਲ ਸਿੰਘ ਪੰਜਾਬੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜੀਨਪਿੰਡ ਨੇ ਆਈ. ਟੀ. ਡਿਪਲੋਮਾ ਦੀ ਪ੍ਰੀਖਿਆਂ 'ਚੋਂ ਸੂਬਾ ਪੱਧਰੀ ਦੂਸਰਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂਅ ...
ਦਸੂਹਾ, 19 ਮਈ (ਕੌਸ਼ਲ)-ਸਮਾਜ ਸੇਵਾ ਦੀ ਕੜੀ ਨੂੰ ਅੱਗੇ ਤੋਰਦਿਆਂ ਲੋਕ ਜਾਗਰੂਕਤਾ ਮੰਚ ਦਸੂਹਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਖੈਰਾਬਾਦ ਵਿਖੇ ਮੰਚ ਵੱਲੋਂ ਵਿਦਿਆਰਥੀਆਂ ਲਈ ਬਰਤਨ, ਮੈਟ ਅਤੇ ਲਿਖਣ ਸਮਗਰੀ ਭੇਟ ਕੀਤੀ ਗਈ | ਸਕੂਲ ਮੁਖੀ ਵੱਲੋਂ ਮੰਚ ਦੇ ...
ਗੜ੍ਹਦੀਵਾਲਾ, 19 ਮਈ (ਚੱਗਰ)-17 ਮਈ ਨੂੰ ਗੜ੍ਹਦੀਵਾਲਾ-ਮਸਤੀਵਾਲ ਰੋਡ 'ਤੇ ਸਥਿਤ ਡੇਰਾ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਨਾਮਧਾਰੀ ਵਿਖੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਗੁਰਦਆਾਰਾ ਸਾਹਿਬ ਅੰਦਰ ਦਾਖਲ ਹੋਣ ਵਾਲੇ 53 ਦੇ ਕਰੀਬ ਨਾਮਧਾਰੀ ਸੰਪਰਦਾਇ ਦੇ ਲੋਕਾਂ ...
ਦਸੂਹਾ, 19 ਮਈ (ਕੌਸ਼ਲ)-ਸਰਕਾਰੀ ਕੰਨਿਆ ਸ: ਸ: ਸਕੂਲ ਦਸੂਹਾ ਵਿਖੇ ਸ਼ਿਵਾਲਿਕ ਹਿਲਜ਼ ਵੈੱਲਫੇਅਰ ਸੁਸਾਇਟੀ ਵੱਲੋਂ ਤੰਬਾਕੂ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸਕੂਲ ਪਿ੍ੰ: ਅਨੀਤਾ ਪਾਲ ਵੱਲੋਂ ਕੀਤੀ ਗਈ | ਵਿਸ਼ੇਸ਼ ਤੌਰ ...
ਗੜ੍ਹਸ਼ੰਕਰ, 19 ਮਈ (ਧਾਲੀਵਾਲ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸਮ ਪਿਤਾ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ਼ਹੀਦ ਗੰਜ ਅਕਾਲਗੜ੍ਹ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਤਾਗੱਦੀ ...
ਬਹਿਰਾਮ, 19 ਮਈ (ਨਛੱਤਰ ਸਿੰਘ)-ਸ਼ਨੀ ਮੰਦਿਰ ਬਹਿਰਾਮ ਦੇ ਮੁੱਖ ਸੇਵਾਦਾਰ ਪੰਡਿਤ ਬਲਰਾਮ ਸ਼ਰਮਾ ਨੇ ਦੱਸਿਆ ਕਿ ਉਕਤ ਮੰਦਿਰ 'ਚ ਸੰਗਤਾਂ ਦੇ ਸਹਿਯੋਗ ਨਾਲ ਸ਼ਨੀ ਉਤਸਵ 25 ਮਈ ਦਿਨ ਵੀਰਵਾਰ ਨੂੰ ਮਨਾਇਆ ਜਾਵੇਗਾ | ਸਾਰੀਆਂ ਧਾਰਮਿਕ ਰਸਮਾਂ ਕਰਨ ਉਪਰੰਤ ਪ੍ਰਸਿੱਧ ਭਜਨ ...
ਉਸਮਾਨਪੁਰ, 19 ਮਈ (ਮਝੂਰ)-ਉਸਮਾਨਪੁਰ ਅਤੇ ਆਸ-ਪਾਸ ਦੇ ਕਈ ਪਿੰਡਾਂ 'ਚ ਪੰਜਾਬ ਰਾਜ ਪਾਵਰ ਕਾਮ ਵੱਲੋਂ ਲਗਾਏ ਜਾਂਦੇ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਬਿਜਲੀ ਵਿਭਾਗ ਵੱਲੋਂ ਦਿਨ ਦੇ ਸਮੇਂ ਤਾਂ ਕੱਟ ਲਗਾਏ ਹੀ ਜਾ ਰਹੇ ਹਨ | ਪਰ ...
ਬੰਗਾ, 19 ਮਈ (ਲਧਾਣਾ)-ਪੰਜਾਬੀ ਦੇ ਉੱਘੇ ਲੇਖਕ ਸੋਹਣ ਲਾਲ ਖਟਕੜ ਦੇ ਮਾਤਾ ਨਸੀਬ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਖਟਕੜ ਕਲਾਂ ਵਿਖੇ ਕਰਾਇਆ ਗਿਆ | ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਗੁ. ਚਰਨ ਕੰਵਲ ...
ਮੇਹਲੀ, 19 ਮਈ (ਸੰਦੀਪ ਸਿੰਘ)-ਦਰਬਾਰ ਰੋਜ਼ਾ-ਸ਼ਰੀਫ ਮੰਢਾਲੀ ਵਿਖੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਗੱਦੀ ਨਸ਼ੀਨ ਸਾਈਾ ਉਮਰੇ ਸ਼ਾਹ ਕਾਦਰੀ ਨੇ ਕਿਹਾ ਕਿ ਧਰਮ ਭਾਵੇਂ ਕੋਈ ਵੀ ਹੋਵੇ, ਸਾਰੇ ਧਾਰਮਿਕ ਗ੍ਰੰਥ ਹਮੇਸ਼ਾ ਇਨਸਾਨੀਅਤ, ਮਨੁੱਖਤਾ ਦੀ ਸੇਵਾ ਦਾ ...
ਰੈਲਮਾਜਰਾ, 19 ਮਈ (ਰਕੇਸ਼ ਰੋਮੀ, ਸੁਭਾਸ਼ ਟਾੋਸਾ)-ਨਜ਼ਦੀਕੀ ਪਿੰਡ ਜਿਓਵਾਲ ਬੱਛੂਆਂ ਵਿਖੇ ਗੁਰਦੁਆਰਾ ਬਾਬਾ ਜਗਤ ਰਾਮ ਦੇ ਪ੍ਰਬੰਧਕਾਂ ਵੱਲੋਂ ਬਾਬਾ ਜਗਤ ਰਾਮ ਦੀ ਬਰਸੀ ਸਬੰਧੀ ਚੱਲ ਰਹੇ ਸਮਾਗਮਾਂ ਦੇ ਅੰਤਿਮ ਦਿਨ ਪਾਠ ਦੇ ਭੋਗ ਪੈਣ ਉਪਰੰਤ ਖੁੱਲੇ੍ਹ ਪੰਡਾਲ 'ਚ ...
ਮੁਕੰਦਪੁਰ, 19 ਮਈ (ਹਰਪਾਲ ਸਿੰਘ ਰਹਿਪਾ)-ਪਿੰਡ ਰਟੈਂਡਾ ਦੇ ਅਸਥਾਨ ਲੱਖ ਦਾਤਾ ਪੀਰ ਡੇਰਾ ਸੰਤ ਬਾਬਾ ਸੁਰਿੰਦਰ ਪਾਲ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 18ਵਾਂ ਛਿੰਝ ਮੇਲਾ ਕਰਵਾਇਆ ਗਿਆ | ਇਸ ਛਿੰਝ ਮੇਲੇ 'ਚ 200 ਦੇ ...
ਕਟਾਰੀਆਂ, 19 ਮਈ (ਸਰਬਜੀਤ ਸਿੰਘ ਚੱਕਰਾਮੰੂ)-ਪਿੰਡ ਚੇਤਾ ਵਿਖੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਰੂਪ ਲਾਲ ਦੀ ਅਗਵਾਈ 'ਚ ਲਿੰਕ ਸੜਕਾਂ ਦੇ ਬਰਮਾਂ ਦੀ ਸਫਾਈ ਕਰਵਾਈ ਗਈ | ਇਸ ਸਬੰਧੀ ਸਰਪੰਚ ਰੂਪ ਲਾਲ ਨੇ ਦੱਸਿਆ ਕਿ ਲਿੰਕ ਸੜਕਾਂ ਦੇ ਬਰਮਾਂ ਉਪੱਰ ਭੰਗ-ਬੂਟੀ ਅਤੇ ਹੋਰ ...
ਬੰਗਾ, 19 ਮਈ (ਜਸਬੀਰ ਸਿੰਘ ਨੂਰਪੁਰ)-ਦਰਬਾਰ ਪੰਜ ਪੀਰ ਮਜਾਰੀ ਵਿਖੇ ਗ੍ਰਾਮ ਪੰਚਾਇਤ ਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਹੋਏ ਯਾਦਗਾਰੀ ਜੋੜ ਮੇਲੇ 'ਤੇ ਝੰਡੇ ਦੀ ਰਸਮ ਤੋਂ ਬਾਅਦ ਕਵਾਲੀਆਂ ਦੀ ਮਹਿਫਲ ਲਗਾਈ | ਸ਼ਾਮ ਨੂੰ ਅੱਠਵਾਂ ਛਿੰਝ ਮੇਲਾ ਕਰਵਾਇਆ ਗਿਆ | ਜਿਸ 'ਚ ...
ਕਟਾਰੀਆਂ, 19 ਮਈ (ਸਰਬਜੀਤ ਸਿੰਘ ਚੱਕਰਾਮੰੂ)-ਧਾਰਮਿਕ ਅਸਥਾਨ ਪੀਰ ਬਾਬਾ ਫਤਿਹ ਦੀਨ ਸ਼ਾਹ ਦਰਬਾਰ ਚੇਤਾ ਵਿਖੇ ਉਨ੍ਹਾਂ ਦੀ ਯਾਦ 'ਚ ਸਾਲਾਨਾ ਦੋ ਦਿਨਾਂ ਧਾਰਮਿਕ ਤੇ ਸਭਿਆਚਾਰਕ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 31 ਮਈ ਤੇ 1 ਜੂਨ ਨੂੰ ...
ਨਵਾਂਸ਼ਹਿਰ, 19 ਮਈ (ਸ.ਰ) ਪਿਛਲੇ ਦਿਨੀਂ ਸੜੋਆ ਵਿਖੇ ਵਾਪਰੀ ਬੇਅਦਬੀ ਵਾਲੀ ਦੁੱਖ ਦਾਈ ਘਟਨਾ ਦੇ ਪਸ਼ਚਾਤਾਪ ਵਜੋਂ ਰਖਵਾਏ ਗਏ ਅਖੰਡ ਪਾਠ ਦੇ ਭੋਗ 21 ਮਈ ਨੂੰ ਸਵੇਰੇ 10 ਵਜੇ ਪਾਏ ਜਾਣਗੇ | ਇਸ ਸਬੰਧੀ ਭਾਈ ਗੁਰਦੀਪ ਸਿੰਘ, ਗਿਆਨ ਸਿੰਘ, ਚਮਨ ਸਿੰਘ , ਅਮਰਜੀਤ ਸਿੰਘ, ਬਲਵੀਰ ...
ਉੜਾਪੜ/ਲਸਾੜਾ, 19 ਮਈ (ਲਖਵੀਰ ਸਿੰਘ ਖੁਰਦ)-ਗੁਰੂ ਨਾਨਕ ਮਿਸ਼ਨ ਹਸਪਤਾਲ ਉੜਾਪੜ ਵਿਖੇ ਨਿਯੁਕਤ ਹੋਈ ਮਾਹਿਰ ਡਾਕਟਰਾਂ ਦੀ ਨਵੀਂ ਟੀਮ ਵੱਲੋਂ ਆਪਣੇ ਕੰਮ ਦੀ ਆਰੰਭਤਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਕੀਰਤਨ ਕਰਵਾ ਕੇ ਕੀਤੀ | ...
ਘੁੰਮਣਾ, 19 ਮਈ (ਮਹਿੰਦਰ ਪਾਲ ਸਿੰਘ)-ਪਿੰਡ ਘੁੰਮਣਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦਾ ਭੋਗ 5 ਜੂਨ ਨੂੰ ਪ੍ਰਵਾਸੀ ਭਾਰਤੀ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪਾਇਆ ਜਾਵੇਗਾ | ...
ਕਟਾਰੀਆਂ, 19 ਮਈ (ਸਰਬਜੀਤ ਸਿੰਘ)-ਬਲਾਕ ਬੰਗਾ ਅਧੀਨ ਪੈਦੇ ਪਿੰਡ ਚੇਤਾ ਵਿਖੇ ਸਾਈਾ ਨਮਿਤ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਮੇਲਾ ਹੀਰ ਪਰਿਵਾਰ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 21 ਮਈ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦਾ ਪੋਸਟਰ ਪ੍ਰਬੰਧਕਾਂ ਵਲੋਂ ਜਾਰੀ ਕੀਤਾ ...
ਬੰਗਾ, 19 ਮਈ (ਲਧਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਵਿਖੇ ਸਕੂਲ ਪਿ੍ੰ. ਅਮਰਜੀਤ ਖਟਕੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਯਾਦਗਾਰੀ ਵਜੀਫਾ ਸਹਾਇਤਾ ਰਾਸ਼ੀ ਵੰਡਣ ਹਿੱਤ ਵਿਸ਼ੇਸ਼ ਸਮਾਗਮ ਕਰਾਇਆ ਗਿਆ | ਸਮਾਗਮ ਵਿੱਚ ...
ਬੰਗਾ, 19 ਮਈ (ਲਾਲੀ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਵਿਰੋਧੀ ਰੈਲੀ ਬੰਗਾ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚ ਕੱਢ ਕੇ ਸਮਾਜ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਦਾ ਹੋਕਾ ਦੇ ਕੇ ਸਿਹਤਮੰਦ ਸਮਾਜ ਸਿਰਜਣ ਦਾ ਉਪਰਾਲਾ ਕਰਨ ...
ਬੰਗਾ, 19 ਮਈ (ਲਧਾਣਾ)-ਵੱਖ-ਵੱਖ ਧਰਮਾਂ ਨੇ ਸਾਨੂੰ ਵੱਖ-ਵੱਖ ਜਾਤਾਂ ਵਿੱਚ ਵੰਡ ਦਿੱਤਾ | ਜਿਸ ਦੇ ਅਧਾਰ 'ਤੇ ਲੋਕਾਂ ਦੇ ਮਨਾਂ ਵਿੱਚ ਇੱਕ ਦੂਜੇ ਪ੍ਰਤੀ ਨਫਰਤ ਪੈਦਾ ਹੋ ਗਈ ਹੈ | ਇਸ ਨਫਰਤ ਅਤੇ ਸਾੜੇ ਦੀ ਮੰਦੀ ਭਾਵਨਾ ਕਰਕੇ ਅਸੀ ਸਰੀਰਕ ਅਤੇ ਮਾਨਸਿਕ ਰੋਗੀ ਬਣ ਗਏ | ਇਨ੍ਹਾਂ ...
ਪੋਜੇਵਾਲ ਸਰਾਂ, 19 ਮਈ (ਨਵਾਂਗਰਾਈਾ)- ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੀ ਸੰਗਤਾਂ ਵੱਲੋਂ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਭੂਰੀ ਵਾਲਿਆਂ ਤੋਂ ਮਿਲੀ ਪੇ੍ਰਰਨਾ ਸਦਕਾ ਘਰ-ਘਰ ਰੱਖੀਆਂ ਇਲਾਕੇ ਅੰਦਰ ਘੁੰਮਦੀਆਂ ਲਾਵਾਰਸ ਅਪਾਹਜ ...
ਉਸਮਾਨਪੁਰ, 19 ਮਈ (ਮਝੂਰ)-ਇਟਲੀ ਦੀ ਸਰਵਉੱਚ ਅਦਾਲਤ ਵੱਲੋਂ ਇਟਲੀ 'ਚ ਵੱਸਦੇ ਸਿੱਖਾਂ ਦੇ ਪਾਵਨ ਸ੍ਰੀ ਸਾਹਿਬ ਪਹਿਨਣ 'ਤੇ ਪੂਰਨ ਪਾਬੰਦੀ ਲਗਾਏ ਜਾਣ ਦਾ ਫ਼ੈਸਲਾ ਮੰਦਭਾਗਾ ਹੈ | ਉਕਤ ਪ੍ਰਗਟਾਵਾ ਗੁਰਦੁਆਰਾ ਸ੍ਰੀ ਸਿੰਘ ਸਭਾ ਸਹਾਬਪੁਰ ਦੇ ਪ੍ਰਧਾਨ ਗੁਰਮੇਲ ਸਿੰਘ ਨੇ ...
ਬੰਗਾ, 19 ਮਈ (ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਲੋੜਵੰਦ ਮਰੀਜ਼ਾਂ ਨੂੰ ਅਨੋਖੇ ਢੰਗ ਨਾਲ ਲੋੜੀਦੀਂਆਂ ਦਵਾਈਆਂ ਮੁਹੱਈਆ ਕਰਾਉਣ ਦਾ ਨਵਾਂ ਸੇਵਾ ਪ੍ਰਾਜੈਕਟ ਅਰੰਭਣ ਦਾ ਫੈਸਲਾ ਕੀਤਾ ਹੈ | ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਸੰਸਥਾ ਦੇ ਪਠਲਾਵਾ ...
ਸੰਧਵਾਂ, 19 ਮਈ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਵੱਡੇ-ਵਡੇਰਿਆਂ ਦੀ ਯਾਦ 'ਚ ਅਹੀਰ ਗੋਤ ਭਾਈਚਾਰੇ ਵੱਲੋਂ 21 ਮਈ ਦਿਨ ਐਤਵਾਰ ਨੂੰ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ | ਜਿਸ 'ਚ ਰਵੀਨਾ ਮਾਨ, ਸੰਗੀਤਾ ਮਾਨ, ਜਸਵੰਤ ਹੀਰਾ, ਧਰਮਵੀਰ ਸੰਗਮ, ਜਰਨੈਲ ...
ਸੰਧਵਾਂ, 19 ਮਈ (ਪ੍ਰੇਮੀ ਸੰਧਵਾਂ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਮਕਸੂਦਪੁਰ ਸੂੰਢ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 29 ਮਈ ਦਿਨ ਸੋਮਵਾਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ...
ਨਵਾਂਸ਼ਹਿਰ, 19 ਮਈ (ਦੀਦਾਰ ਸਿੰਘ ਸ਼ੇਤਰਾ)-8ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਫਗਵਾੜਾ ਵਲੋਂ ਕਿਰਪਾਲ ਸਾਗਰ ਅਕੈਡਮੀ ਵਿਖੇ ਡਾ. ਹਰਭਜਨ ਸਿੰਘ ਸਪੋਰਟਸ ਕੰਪਲੈਕਸ ਤੇ ਇੱਕ ਰੋਜ਼ਾ ਸ਼ੂਟਿੰਗ ਕੈਂਪ ਲਗਾਇਆ ਗਿਆ | ਪਿ੍ੰਸ: ਮਧੂ ਐਰੀ ਨੇ ਦੱਸਿਆ ਕਿ ਸੂਬੇਦਾਰ ਦੀਪਕ ਕੁਮਾਰ, ...
ਸਮੁੰਦੜਾ, 19 ਮਈ (ਤੀਰਥ ਸਿੰਘ ਰੱਕੜ)- ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਦੇ ਹੋਣ ਵਾਲੇ ਬਜਟ ਸੈਸ਼ਨ ਮੌਕੇ ਵੱਖ ਵੱਖ ਹਲਕਿਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਸਾਹਮਣੇ ਰੱਖਣ ਦੇ ਉਦੇਸ਼ ਨਾਲ ਸ਼ੁਰੂ ਕੀਤੀ 'ਸਵਾਲ ਹਲਕੇ ਦੇ' ਮੁਹਿੰਮ ਤਹਿਤ ਜੈ ਕਿ੍ਸ਼ਨ ਸਿੰਘ ...
ਨਵਾਂਸ਼ਹਿਰ, 19 ਮਈ (ਦੀਦਾਰ ਸਿੰਘ ਸ਼ੇਤਰਾ)-8ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਫਗਵਾੜਾ ਵਲੋਂ ਕਿਰਪਾਲ ਸਾਗਰ ਅਕੈਡਮੀ ਵਿਖੇ ਡਾ. ਹਰਭਜਨ ਸਿੰਘ ਸਪੋਰਟਸ ਕੰਪਲੈਕਸ ਤੇ ਇੱਕ ਰੋਜ਼ਾ ਸ਼ੂਟਿੰਗ ਕੈਂਪ ਲਗਾਇਆ ਗਿਆ | ਪਿ੍ੰਸ: ਮਧੂ ਐਰੀ ਨੇ ਦੱਸਿਆ ਕਿ ਸੂਬੇਦਾਰ ਦੀਪਕ ਕੁਮਾਰ, ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX